Archive for May 16th, 2018

ਅਮਰੀਕਾ-ਦੱਖਣੀ ਕੋਰੀਆ ਫੌਜੀ ਐਕਸਰਸਾਈਜ਼ ਤੋਂ ਉੱਤਰੀ ਕੋਰੀਆ ਫਿਰ ਭੜਕ ਪਿਆ

ਅਮਰੀਕਾ-ਦੱਖਣੀ ਕੋਰੀਆ ਫੌਜੀ ਐਕਸਰਸਾਈਜ਼ ਤੋਂ ਉੱਤਰੀ ਕੋਰੀਆ ਫਿਰ ਭੜਕ ਪਿਆ

May 16, 2018 at 10:45 pm

ਵਾਸ਼ਿੰਗਟਨ, 16 ਮਈ, (ਪੋਸਟ ਬਿਊਰੋ)- ਉੱਤਰੀ ਕੋਰੀਆ ਨੇ ਅਮਰੀਕਾ ਨਾਲ ਹੋਣ ਵਾਲੀ ਬੈਠਕ ਰੱਦ ਕਰਨ ਦੇ ਲਈ ਧਮਕੀ ਦੇ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਣ ਵਾਲੀ ਆਪਣੀ ਬੈਠਕ ਦੇ ਬਾਰੇ ਨਵੇਂ ਸਿਰੇ ਤੋਂ ਵਿਚਾਰ ਕਰਨਗੇ। ਵਰਨਣ ਯੋਗ ਹੈ ਕਿ ਉੱਤਰ ਕੋਰੀਆਈ […]

Read more ›
ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਪਰ ਤਿੰਨ ਨਵੇਂ ਟੌਲ ਪਲਾਜ਼ਾ ਚਾਲੂ ਕਰਨ ਦਾ ਮੁੱਢ ਬੱਝਾ

ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਉੱਪਰ ਤਿੰਨ ਨਵੇਂ ਟੌਲ ਪਲਾਜ਼ਾ ਚਾਲੂ ਕਰਨ ਦਾ ਮੁੱਢ ਬੱਝਾ

May 16, 2018 at 10:43 pm

* ਇੱਕ ਚਾਲੂ ਕੀਤਾ, ਦੋ ਹੋਰ ਇੱਕ ਦਿਨ ਬਾਅਦ ਚਲਾਏ ਜਾਣਗੇ ਬਠਿੰਡਾ, 16 ਮਈ, (ਪੋਸਟ ਬਿਊਰੋ)- ਬਠਿੰਡਾ-ਅੰਮ੍ਰਿਤਸਰ ਨਵੇਂ ਬਣਾਏ ਨੈਸ਼ਨਲ ਹਾਈਵੇ ਉੱਤੇ ਕੇਂਦਰ ਸਰਕਾਰ ਦੀ ਝੰਡੀ ਮਿਲਣ ਪਿੱਛੋਂ ਅੱਜ ਟੌਲ ਪਲਾਜ਼ਾ ਸ਼ੁਰੂ ਕਰ ਦਿੱਤਾ ਗਿਆ ਹੈ। ਕੇਂਦਰ ਦੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਇਸ ਦਾ ਰਸਮੀ ਉਦਘਾਟਨ ਲਈ ਨਹੀਂ ਆਉਣਗੇ, ਜਿਸ […]

Read more ›
ਬਹੁ-ਸੰਮਤੀ ਨਾ ਹੋਣ ਦੇ ਬਾਵਜੂਦ ਗਵਰਨਰ ਨੇ ਸਰਕਾਰ ਬਣਾਉਣ ਦਾ ਸੱਦਾ ਯੇਡੀਯੁਰੱਪਾ ਨੂੰ ਦਿੱਤਾ

ਬਹੁ-ਸੰਮਤੀ ਨਾ ਹੋਣ ਦੇ ਬਾਵਜੂਦ ਗਵਰਨਰ ਨੇ ਸਰਕਾਰ ਬਣਾਉਣ ਦਾ ਸੱਦਾ ਯੇਡੀਯੁਰੱਪਾ ਨੂੰ ਦਿੱਤਾ

May 16, 2018 at 10:42 pm

ਬੰਗਲੌਰ, 16 ਮਈ, (ਪੋਸਟ ਬਿਊਰੋ)- ਕਰਨਾਟਕ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਸਾਰਾ ਦਿਨ ਚੱਲਦੇ ਰਹੇ ਹਾਈ ਵੋਲਟੇਜ਼ ਨਾਟਕ ਦੇ ਬਾਅਦ ਇਸ ਰਾਜ ਦੇ ਗਵਰਨਰ ਵਜੂਭਾਈ ਵਾਲਾ ਨੇ ਅੱਜ ਸ਼ਾਮ ਭਾਜਪਾ ਵਿਧਾਇਕ ਦਲ ਦੇ ਆਗੂ ਬੀ ਐਸ ਯੇਡੀਯੁਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ ਹੈ। ਉਨ੍ਹਾ ਨੂੰ ਵੀਰਵਾਰ ਸਵੇਰੇ […]

Read more ›
ਗੱਡੀ ਵੱਲੋਂ ਟੱਕਰ ਮਾਰੇ ਜਾਣ ਉੱਤੇ 20 ਸਾਲਾ ਨੌਜਵਾਨ ਦੀ ਹਾਲਤ ਨਾਜੁ਼ਕ

ਗੱਡੀ ਵੱਲੋਂ ਟੱਕਰ ਮਾਰੇ ਜਾਣ ਉੱਤੇ 20 ਸਾਲਾ ਨੌਜਵਾਨ ਦੀ ਹਾਲਤ ਨਾਜੁ਼ਕ

May 16, 2018 at 10:41 pm

ਮਿਸੀਸਾਗਾ, 16 ਮਈ (ਪੋਸਟ ਬਿਊਰੋ) : ਬੁੱਧਵਾਰ ਦੁਪਹਿਰ ਨੂੰ ਮਿਸੀਸਾਗਾ ਦੇ ਡਿਕਸੀ ਆਊਟਲੈੱਟ ਮਾਲ ਨੇੜੇ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ 20 ਸਾਲਾ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੀਲ ਪੁਲਿਸ ਨੂੰ ਰਾਤੀਂ 12:30 ਉੱਤੇ ਮਾਲ ਪਲਾਜ਼ਾ, ਜੋ ਕਿ ਸਾਊਥ ਸਰਵਿਸ ਰੋਡ ਤੇ ਹੇਗ ਬੋਲੀਵੀਆਰਡ ਨੇੜੇ ਸਥਿਤ […]

Read more ›
ਇਸ ਹਫਤੇ ਨਾਫਟਾ ਡੀਲ ਸਿਰੇ ਨਾ ਚੜ੍ਹਨ ਉੱਤੇ ਇਸ ਸਬੰਧੀ ਪ੍ਰਕਿਰਿਆ ਹੋ ਜਾਵੇਗੀ ਹੋਰ ਲੰਮੀਂ : ਪਾਲ ਰਿਆਨ

ਇਸ ਹਫਤੇ ਨਾਫਟਾ ਡੀਲ ਸਿਰੇ ਨਾ ਚੜ੍ਹਨ ਉੱਤੇ ਇਸ ਸਬੰਧੀ ਪ੍ਰਕਿਰਿਆ ਹੋ ਜਾਵੇਗੀ ਹੋਰ ਲੰਮੀਂ : ਪਾਲ ਰਿਆਨ

May 16, 2018 at 10:39 pm

ਵਾਸਿੰ਼ਗਟਨ, 16 ਮਈ (ਪੋਸਟ ਬਿਊਰੋ) : ਅਮਰੀਕਾ ਦੀ ਕਾਂਗਰੈਸ਼ਨਲ ਲੀਡਰਸਿ਼ਪ ਨੇ ਇਹ ਸਾਫ ਸੰਕੇਤ ਦੇ ਦਿੱਤਾ ਹੈ ਕਿ ਜੇ ਇਸ ਹਫਤੇ ਦੇ ਅਖੀਰ ਤੱਕ ਨਾਫਟਾ ਡੀਲ ਸਿਰੇ ਨਾ ਚੜ੍ਹ ਸਕੀ ਤਾਂ ਇਸ ਸਬੰਧੀ ਵੋਟ ਉੱਤੇ ਉਹ ਵਿਚਾਰ ਨਹੀਂ ਕਰ ਸਕਣਗੇ। ਹਾਊਸ ਆਫ ਰਿਪਰਜ਼ੈਂਟੇਟਿਵਜ਼ ਦੇ ਉੱਘੇ ਮੈਂਬਰ ਵੱਲੋਂ ਬੁੱਧਵਾਰ ਨੂੰ ਜਾਰੀ […]

Read more ›
ਬੀਸੀ ਵੱਲੋਂ ਅਲਬਰਟਾ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਦੀ ਧਮਕੀ

ਬੀਸੀ ਵੱਲੋਂ ਅਲਬਰਟਾ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਦੀ ਧਮਕੀ

May 16, 2018 at 10:36 pm

ਵੈਨਕੂਵਰ, 16 ਮਈ (ਪੋਸਟ ਬਿਊਰੋ) : ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਅਲਬਰਟਾ ਦੇ ਐਮਐਲਏਜ਼ ਨੂੰ ਇਹ ਧਮਕੀ ਦਿੱਤੀ ਹੈ ਕਿ ਜੇ ਉਨ੍ਹਾਂ ਵੱਲੋਂ ਬੁੱਧਵਾਰ ਦੁਪਹਿਰ ਨੂੰ ਬਿੱਲ 12 ਪਾਸ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਹੀ ਪ੍ਰੋਵਿੰਸ ਵਿੱਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ। ਇਸ ਬਿੱਲ ਦੇ ਪਾਸ ਹੋ ਜਾਣ […]

Read more ›
ਗੈਸ ਦੀਆਂ ਕੀਮਤਾਂ ਵਿੱਚ ਲੀਟਰ ਪਿੱਛੇ 10 ਸੈਂਟ ਦੀ ਕਟੌਤੀ ਦਾ ਫੋਰਡ ਨੇ ਕੀਤਾ ਵਾਅਦਾ

ਗੈਸ ਦੀਆਂ ਕੀਮਤਾਂ ਵਿੱਚ ਲੀਟਰ ਪਿੱਛੇ 10 ਸੈਂਟ ਦੀ ਕਟੌਤੀ ਦਾ ਫੋਰਡ ਨੇ ਕੀਤਾ ਵਾਅਦਾ

May 16, 2018 at 10:33 pm

ਓਨਟਾਰੀਓ, 16 ਮਈ (ਪੋਸਟ ਬਿਊਰੋ) : 7 ਜੂਨ ਨੂੰ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਜਿੱਤਣ ਉੱਤੇ ਪੀਸੀ ਪਾਰਟੀ ਉਮੀਦਵਾਰ ਡੱਗ ਫੋਰਡ ਵੱਲੋਂ ਗੈਸੋਲੀਨ ਦੀਆਂ ਕੀਮਤਾਂ ਵਿੱਚ 10 ਸੈਂਟ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਵਾਅਦਾ ਕੀਤਾ ਗਿਆ ਹੈ। ਪੀਸੀ ਆਗੂ ਨੇ ਬੁੱਧਵਾਰ ਨੂੰ ਆਖਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ […]

Read more ›
ਦਿਲਜੀਤ ਦੁਸਾਂਝ ਦਾ ਫਿਲਮ ‘ਸੂਰਮਾ’ ਅਤੇ ਨਵਾਜੂਦੀਨ ਸਿੱਦੀਕੀ ਦੀ ਫਿਲਮ ‘ਮੰਟੋ’ ਦਾ ਪੋਸਟਰ ਰਿਲੀਜ਼

ਦਿਲਜੀਤ ਦੁਸਾਂਝ ਦਾ ਫਿਲਮ ‘ਸੂਰਮਾ’ ਅਤੇ ਨਵਾਜੂਦੀਨ ਸਿੱਦੀਕੀ ਦੀ ਫਿਲਮ ‘ਮੰਟੋ’ ਦਾ ਪੋਸਟਰ ਰਿਲੀਜ਼

May 16, 2018 at 10:32 pm

ਬੀਤੇ ਦਿਨ ਦਿਲਜੀਤ ਦੁਸਾਂਝ ਸਟਾਰਰ ਆਉਣ ਵਾਲੀ ਫਿਲਮ ‘ਸੂਰਮਾ’ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਪੋਸਟਰ ਨੂੰ ਦਿਲਜੀਤ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ। ਸ਼ਾਦ ਅਲੀ ਦੇ ਨਿਰਦੇਸ਼ਨ ਵਿੱਚ ਬਣੀ ਇਹ ਫਿਲਮ ਸਾਬਕਾ ਭਾਰਤੀ ਹਾਕੀ ਟੀਮ ਦੇ ਕਪਤਾਨ ਸੰਦੀਪ ਸਿੰਘ ਦਾ ਬਾਇਓਪਿਕ ਹੈ। ਇਸ ਵਿੱਚ ਦਿਲਜੀਤ […]

Read more ›
‘ਸਵਾਗਤ ਹੈ’ ਵਿੱਚ ਰਾਜ ਕੁਮਾਰ ਦੇ ਆਪੋਜ਼ਿਟ ਹੋਵੇਗੀ ਪੱਤਰਲੇਖਾ

‘ਸਵਾਗਤ ਹੈ’ ਵਿੱਚ ਰਾਜ ਕੁਮਾਰ ਦੇ ਆਪੋਜ਼ਿਟ ਹੋਵੇਗੀ ਪੱਤਰਲੇਖਾ

May 16, 2018 at 10:30 pm

2014 ਵਿੱਚ ਰਿਲੀਜ਼ ਹੋਈ ਹੰਸਲ ਮਹਿਤਾ ਦੀ ਫਿਲਮ ‘ਸਿਟੀਲਾਈਟਸ’ ਨਾਲ ਰਾਜ ਕੁਮਾਰ ਰਾਓ ਦੀ ਗਰਲਫ੍ਰੈਂਡ ਪੱਤਰਲੇਖਾ ਨੇ ਡੈਬਿਊ ਕੀਤਾ ਸੀ। ਇਸ ਫਿਲਮ ਦੇ ਬਾਅਦ ਦੋਵੇਂ ਹੰਸਲ ਮਹਿਤਾ ਦੇ ਨਿਰਦੇਸ਼ਨ ਵਿੱਚ ਬਣੀ ਵੈਬ ਸੀਰੀਜ਼ ‘ਬੋਸ’ ਵਿੱਚ ਦਿਖਾਈ ਦਿੱਤੇ ਸਨ। ਇਹ ਤਿੰਨੇ ਇੱਕ ਵਾਰ ਫਿਰ ਇਕੱਠੇ ਕੰਮ ਕਰਨ ਵਾਲੇ ਹਨ। ਸੂਤਰਾਂ ਦੀ […]

Read more ›
ਸਾਨੀਆ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ: ਪ੍ਰਤੀਕ ਬੱਬਰ

ਸਾਨੀਆ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ: ਪ੍ਰਤੀਕ ਬੱਬਰ

May 16, 2018 at 10:28 pm

ਹਾਲ ਹੀ ਵਿੱਚ ਰਿਲੀਜ਼ ਹੋਈ ‘ਬਾਗੀ 2’ ਵਿੱਚ ਲੰਬੇ ਸਮੇਂ ਬਾਅਦ ਦਿਖਾਈ ਦਿੱਤੇ ਪ੍ਰਤੀਕ ਬੱਬਰ ਨੇ ਦੱਸਿਆ ਕਿ ਉਨ੍ਹਾਂ ਦਾ ਰਿਲੇਸ਼ਨ ਉਨ੍ਹਾਂ ਦੀ ਮੰਗੇਤਰ ਸਾਨੀਆ ਸਾਗਰ ਨਾਲ ਸੰਯੋਗ ਨਾਲ ਜੁੜਿਆ ਸੀ। ਉਹ ਕਹਿੰਦੇ ਹਨ, ‘‘ਅਸੀਂ ਇੱਕ ਦੂਸਰੇ ਨੂੰ ਕਾਮਨ ਫ੍ਰੈਂਡ ਦੇ ਰਾਹੀਂ ਅੱਠ ਸਾਲ ਤੋਂ ਜਾਣਦੇ ਹਾਂ। ਉਹ ਚਾਰ ਸਾਲ […]

Read more ›