Archive for May 15th, 2018

ਐਪਲ ਵਾਚ ਨੇ ਬਜ਼ੁਰਗ ਦੀ ਜਾਨ ਬਚਾ ਲਈ

ਐਪਲ ਵਾਚ ਨੇ ਬਜ਼ੁਰਗ ਦੀ ਜਾਨ ਬਚਾ ਲਈ

May 15, 2018 at 4:19 pm

ਹਾਂਗਕਾਂਗ, 15 ਮਈ (ਪੋਸਟ ਬਿਊਰੋ)- ਟੈਕਨਾਲੋਜੀ ਕੰਪਨੀ ਐਪਲ ਦੀ ਡਿਜੀਟਲ ਘੜੀ ਨੇ ਹਾਂਗਕਾਂਗ ‘ਚ ਇਕ ਬਜ਼ੁਰਗ ਦੀ ਜਾਨ ਬਚਾ ਲਈ। ਘੜੀ ਨੇ 76 ਸਾਲਾ ਹੀਰਾ ਕਾਰੋਬਾਰੀ ਗੈਸਟਾਨ ਡੀ ਅਕਵੀਨੋ ਨੂੰ ਸਹੀ ਸਮੇਂ ‘ਤੇ ਉਨ੍ਹਾਂ ਦੀਆਂ ਵਧਦੀਆਂ ਧੜਕਣਾਂ ਨੂੰ ਲੈ ਕੇ ਸੁਚੇਤ ਕੀਤਾ ਤਾਂ ਯੋਗ ਇਲਾਜ ਮਿਲ ਗਿਆ ਤੇ ਉਹ ਠੀਕ […]

Read more ›
ਗਰਭ ਵਿੱਚ ਪਲ ਰਹੇ ਬੱਚਿਆਂ ਲਈ ਹਵਾ ਪ੍ਰਦੂਸ਼ਣ ਖਤਰਨਾਕ

ਗਰਭ ਵਿੱਚ ਪਲ ਰਹੇ ਬੱਚਿਆਂ ਲਈ ਹਵਾ ਪ੍ਰਦੂਸ਼ਣ ਖਤਰਨਾਕ

May 15, 2018 at 4:18 pm

ਵਾਸ਼ਿੰਗਟਨ, 15 ਮਈ (ਪੋਸਟ ਬਿਊਰੋ)- ਹਵਾ ਪ੍ਰਦੂਸ਼ਣ ਦੇ ਪ੍ਰਭਾਵ ਬਾਰੇ ਇਕ ਹੈਰਾਨੀ ਵਾਲਾ ਅਧਿਐਨ ਸਾਹਮਣੇ ਆਇਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਬੱਚਿਆਂ ਵਿੱਚ ਬਾਲ ਉਮਰ ਵਿੱਚ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਵੱਧ ਰਹਿੰਦਾ ਹੈ, ਜਿਨ੍ਹਾਂ ਮਾਤਾਵਾਂ ਨੇ ਆਪਣੇ ਗਰਭ ਕਾਲ ਦੇ ਛੇਵੇਂ ਤੋਂ 9ਵੇਂ ਮਹੀਨੇ ਦੇ ਵਿਚਾਲੇ […]

Read more ›
ਸੜਕ ਐਕਸੀਡੈਂਟ ਕੇਸ ਵਿੱਚ ਫਸੇ ਹੋਏ ਅਮਰੀਕੀ ਡਿਪਲੋਮੇਟ ਨੂੰ ਪਾਕਿ ਨੇ ਜਾਣ ਦਿੱਤਾ

ਸੜਕ ਐਕਸੀਡੈਂਟ ਕੇਸ ਵਿੱਚ ਫਸੇ ਹੋਏ ਅਮਰੀਕੀ ਡਿਪਲੋਮੇਟ ਨੂੰ ਪਾਕਿ ਨੇ ਜਾਣ ਦਿੱਤਾ

May 15, 2018 at 4:18 pm

ਇਸਲਾਮਾਬਾਦ, 15 ਮਈ (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਸੜਕ ਹਾਦਸੇ ਵਿੱਚ ਫਸੇ ਅਮਰੀਕਾ ਦੇ ਇੱਕ ਸੀਨੀਅਰ ਡਿਪਲੋਮੇਟ ਕਰਨਲ ਜੋਸਫ ਹਾਲ ਕੱਲ੍ਹ ਆਪਣੇ ਦੇਸ਼ ਪਰਤ ਗਏ। ਪਿਛਲੇ ਮਹੀਨੇ ਉਨ੍ਹਾਂ ਦੀ ਗੱਡੀ ਨਾਲ ਟੱਕਰ ਲੱਗਣ ਪਿੱਛੋਂ ਇਕ ਬਾਈਕ ਸਵਾਰ ਦੀ ਮੌਤ ਹੋ ਗਈ ਸੀ। ਇਸ ਪਿੱਚੋਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਤੇ […]

Read more ›
ਜਦੋਂ ਉੱਡਦੇ ਜਹਾਜ਼ ਦੀ ਖਿੜਕੀ ਉੱਖੜੀ ਤੇ ਖਿਲਾਰਾ ਪੈਣ ਲੱਗ ਪਿਆ

ਜਦੋਂ ਉੱਡਦੇ ਜਹਾਜ਼ ਦੀ ਖਿੜਕੀ ਉੱਖੜੀ ਤੇ ਖਿਲਾਰਾ ਪੈਣ ਲੱਗ ਪਿਆ

May 15, 2018 at 4:17 pm

ਬੀਜਿੰਗ, 15 ਮਈ (ਪੋਸਟ ਬਿਊਰੋ)- ਚੀਨ ਦੇ ਸ਼ਿਚੁਆਨ ਏਅਰਲਾਈਨਜ਼ ਦੇ ਜਹਾਜ਼ 3 ਯੂ 6331 ਨੇ ਇਸ ਸੋਮਵਾਰ ਨੂੰ ਚੋਂਗਕਿਊਂਗ ਤੋਂ ਲਹਾਸਾ ਲਈ ਉਡਾਣ ਭਰੀ ਤਾਂ ਅਜੇ ਡੇਢ ਘੰਟਾ ਹੋਇਆ ਸੀ ਕਿ ਕਾਕਪਿਟ ਦੀ ਖਿੜਕੀ ਟੁੱਟ ਕੇ ਜਹਾਜ਼ ਤੋਂ ਵੱਖਰੀ ਹੋ ਗਈ। ਜਹਾਜ਼ 32 ਹਜ਼ਾਰ ਫੁੱਟ ਦੀ ਉਚਾਈ ਉੱਤੇ ਸੀ। ਖਿੜਕੀ […]

Read more ›
ਉੱਤਰੀ ਤੇ ਦੱਖਣੀ ਕੋਰੀਆਈ ਮੁਲਕ ਮੁੜ ਕਰਨਗੇ ਗੱਲਬਾਤ

ਉੱਤਰੀ ਤੇ ਦੱਖਣੀ ਕੋਰੀਆਈ ਮੁਲਕ ਮੁੜ ਕਰਨਗੇ ਗੱਲਬਾਤ

May 15, 2018 at 7:21 am

ਸਿਓਲ, 15 ਮਈ (ਪੋਸਟ ਬਿਊਰੋ) : ਸਰਹੱਦ ਉੱਤੇ ਤਣਾਅ ਨੂੰ ਘਟਾਉਣ ਤੇ ਕੋਰੀਆਈ ਜੰਗ ਵਿੱਚ ਵੱਖ ਹੋਏ ਪਰਿਵਾਰਾਂ ਨੂੰ ਮਿਲਾਉਣ ਲਈ ਬੁੱਧਵਾਰ ਨੂੰ ਦੋਵੇਂ ਕੋਰੀਆਈ ਮੁਲਕ ਉੱਚ ਪੱਧਰੀ ਮੀਟਿੰਗ ਕਰਨਗੇ। ਇਸ ਦੌਰਾਨ ਫੌਜ ਤੇ ਰੈੱਡ ਕਰਾਸ ਸਬੰਧੀ ਗੱਲਬਾਤ ਕੀਤੀ ਜਾਵੇਗੀ। ਸਿਓਲ ਦੇ ਯੂਨੀਫਿਕੇਸ਼ਨ ਮੰਤਰਾਲੇ ਨੇ ਮੰਗਲਵਾਰ ਨੂੰ ਆਖਿਆ ਕਿ ਸਰਹੱਦੀ […]

Read more ›
ਵਿੰਨ, ਹੌਰਵਥ ਦੱਖਣਪੱਛਮੀ ਓਨਟਾਰੀਓ ਵਿੱਚ  ਚੋਣਾਂ ਸਬੰਧੀ ਕਰਨਗੀਆਂ ਐਲਾਨ ;ਫੋਰਡ ਟੋਰਾਂਟੋ ਵਿੱਚ ਕਰਨਗੇ ਰੈਲੀ

ਵਿੰਨ, ਹੌਰਵਥ ਦੱਖਣਪੱਛਮੀ ਓਨਟਾਰੀਓ ਵਿੱਚ ਚੋਣਾਂ ਸਬੰਧੀ ਕਰਨਗੀਆਂ ਐਲਾਨ ;ਫੋਰਡ ਟੋਰਾਂਟੋ ਵਿੱਚ ਕਰਨਗੇ ਰੈਲੀ

May 15, 2018 at 7:16 am

ਓਨਟਾਰੀਓ, 15 ਮਈ (ਪੋਸਟ ਬਿਊਰੋ) : ਅੱਜ ਦੋ ਵੱਡੀਆਂ ਪਾਰਟੀਆਂ ਦੇ ਆਗੂ ਜੂਨ ਵਿੱਚ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਵਾਸਤੇ ਦੱਖਣਪੱਛਮੀ ਓਨਟਾਰੀਓ ਵਿੱਚ ਕੈਂਪੇਨਿੰਗ ਕਰਨਗੇ। ਲਿਬਰਲ ਆਗੂ ਕੈਥਲੀਨ ਵਿੰਨ ਵੱਲੋਂ ਸਵੇਰ ਵੇਲੇ ਚੋਣਾਂ ਦੇ ਸਬੰਧ ਵਿੱਚ ਵਾਟਰਲੂ ਵਿੱਚ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ ਤੇ ਦੁਪਹਿਰ ਨੂੰ ਉਹ ਚੋਣਾਂ ਦੇ […]

Read more ›
ਅਪਰੈਲ ਵਿੱਚ ਪਨਾਹ ਹਾਸਲ ਕਰਨ ਵਾਲਿਆਂ ਦੀ ਗਿਣਤੀ  ਵਿੱਚ ਹੋਇਆ 30 ਫੀ ਸਦੀ ਵਾਧਾ

ਅਪਰੈਲ ਵਿੱਚ ਪਨਾਹ ਹਾਸਲ ਕਰਨ ਵਾਲਿਆਂ ਦੀ ਗਿਣਤੀ ਵਿੱਚ ਹੋਇਆ 30 ਫੀ ਸਦੀ ਵਾਧਾ

May 15, 2018 at 7:14 am

ਮਾਂਟਰੀਅਲ, 15 ਮਈ (ਪੋਸਟ ਬਿਊਰੋ) : ਫੈਡਰਲ ਸਟੈਟੇਸਟਿਕਸ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਪਿਛਲੇ ਮਹੀਨੇ ਅਮਰੀਕਾ ਵੱਲੋਂ ਗੈਰਕਾਨੂੰਨੀ ਤੌਰ ਉੱਤੇ ਕੈਨੇਡੀਅਨ ਸਰਹੱਦ ਪਾਰ ਕਰਨ ਵਾਲਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਅਪਰੈਲ ਵਿੱਚ ਜਿਨ੍ਹਾਂ ਸਰਹੱਦ ਪਾਰ ਕਰਨ ਵਾਲਿਆਂ ਨੂੰ ਆਰਸੀਐਮਪੀ ਵੱਲੋਂ ਫੜ੍ਹਿਆ […]

Read more ›
ਮਿਸੀਸਾਗਾ ਵਿੱਚ 80 ਸਾਲਾ ਮਹਿਲਾ  ਉੱਤੇ ਹੋਇਆ ਜਿਨਸੀ ਹਮਲਾ

ਮਿਸੀਸਾਗਾ ਵਿੱਚ 80 ਸਾਲਾ ਮਹਿਲਾ ਉੱਤੇ ਹੋਇਆ ਜਿਨਸੀ ਹਮਲਾ

May 15, 2018 at 7:11 am

ਮਿਸੀਸਾਗਾ, 15 ਮਈ (ਪੋਸਟ ਬਿਊਰੋ) : ਸੋਮਵਾਰ ਨੂੰ ਮਿਸੀਸਾਗਾ ਵਿੱਚ ਇੱਕ 80 ਸਾਲਾ ਮਹਿਲਾ ਉੱਤੇ ਜਿਨਸੀ ਹਮਲਾ ਕਰਨ ਵਾਲੇ ਮਸਕੂਕ ਦੀ ਪੁਲਿਸ ਤੇਜੀ ਨਾਲ ਭਾਲ ਕਰ ਰਹੀ ਹੈ। ਇਹ ਘਟਨਾ ਐਰਿਨ ਮਿਲ ਪਾਰਕਵੇਅ ਤੇ ਰੇਨਬੋਅ ਕ੍ਰੀਸੈਂਟ ਦੇ ਵਿੱਚ ਵਾਲੇ ਰਾਹ ਉੱਤੇ 2:00 ਵਜੇ ਵਾਪਰੀ। ਬਜੁਰਗ ਮਹਿਲਾ ਟਰੇਲ ਦੇ ਨਾਲ ਨਾਲ […]

Read more ›
ਨਵਜੋਤ ਸਿੱਧੂ ਦੀ ਸਜ਼ਾ ਹੋਈ ਰੱਦ, ਗੈਰ-ਇਰਾਦਾ ਕਤਲ ਦੇ ਦੋਸ਼ ਤੋਂ ਬਰੀ

ਨਵਜੋਤ ਸਿੱਧੂ ਦੀ ਸਜ਼ਾ ਹੋਈ ਰੱਦ, ਗੈਰ-ਇਰਾਦਾ ਕਤਲ ਦੇ ਦੋਸ਼ ਤੋਂ ਬਰੀ

May 15, 2018 at 6:56 am

ਨਵੀਂ ਦਿੱਲੀ, 15 ਮਈ (ਪੋਸਟ ਬਿਊਰੋ): ਸੁਪਰੀਮ ਕੋਰਟ ਨੇ ਨਾਜੋਤ ਸਿੱਧੂ ਨੂੰ ਰਾਹਤ ਦਿੰਦੇ ਹੋਏ ਉਸਦੀ ਤਿੰਨ ਸਾਲ ਦੀ ਸਜ਼ਾ ਰੱਦ ਕਰ ਦਿੱਤੀ ਗਈ ਹੈ ਅਤੇ ਗੈਰ-ਇਰਾਦਾ ਕਤਲ ਦੇ ਦੋਸ਼ ਤੋਂ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ . ਅਦਾਲਤ ਨੇ ਨਵਜੋਤ ਨੂੰ ਮਾਮੂਲੀ ਮਾਰਕੁੱਟ ਦਾ ਦੋਸ਼ੀ ਪਾਇਆ ਗਿਆ ਅਤੇ […]

Read more ›