Archive for May 15th, 2018

ਮੰਤਰੀ ਨੇ ਆਪਣੀ ਹੀ ਸਰਕਾਰ ਦੀ ਪਾਲਿਸੀ ਦੀ ਨੁਕਤਾਚੀਨੀ ਕਰਨ ਦਾ ਰਾਹ ਫੜ ਲਿਆ

ਮੰਤਰੀ ਨੇ ਆਪਣੀ ਹੀ ਸਰਕਾਰ ਦੀ ਪਾਲਿਸੀ ਦੀ ਨੁਕਤਾਚੀਨੀ ਕਰਨ ਦਾ ਰਾਹ ਫੜ ਲਿਆ

May 15, 2018 at 10:00 pm

ਚੰਡੀਗੜ੍ਹ, 16 ਮਈ (ਪੋਸਟ ਬਿਊਰੋ)- ਪੰਜਾਬ ਸਰਕਾਰ ਦੀ ਪਾਲਸੀ ਨੂੰ ਏਸੇ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਵਰਨਣ ਯੋਗ ਹੈ ਕਿ ਪੰਜਾਬ ਸਰਕਾਰ ਨੇ ਮਹੀਨਾ ਕੁ ਪਹਿਲਾਂ ਗੈਰ-ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਬਾਜਵਾ ਦਾ ਕਹਿਣਾ […]

Read more ›
ਫਰਲੋ ਕਰ ਕੇ ਵਾਪਸ ਨਾ ਆਉਣ ਵਾਲੇ ਪੰਜ ਸਿਪਾਹੀ ਸਸਪੈਂਡ

ਫਰਲੋ ਕਰ ਕੇ ਵਾਪਸ ਨਾ ਆਉਣ ਵਾਲੇ ਪੰਜ ਸਿਪਾਹੀ ਸਸਪੈਂਡ

May 15, 2018 at 10:00 pm

ਚੰਡੀਗੜ੍ਹ, 15 ਮਈ (ਪੋਸਟ ਬਿਊਰੋ)- ਯੂ ਟੀ ਚੰਡੀਗੜ੍ਹ ਦੀ ਪੁਲਸ ਦੇ ਆਈ ਆਰ ਬੀ ਵਿਭਾਗ ਨੇ ਫਰਲੋ ਮਾਰਨ ਵਾਲੇ ਪੰਜ ਸਿਪਾਹੀਆਂ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ 22 ਸਿਪਾਹੀਆਂ ਦੇ ਖਿਲਾਫ ਵਿਭਾਗੀ ਜਾਂਚ ਖੋਲ੍ਹ ਦਿੱਤੀ ਹੈ। ਵਰਨਣ ਯੋਗ ਹੈ ਕਿ ਆਈ ਆਰ ਬੀ ਵਿੱਚ ਤਾਇਨਾਤ ਇਨ੍ਹਾਂ ਸਿਪਾਹੀਆਂ ਬਾਰੇ ਪੰਜ ਸਤੰਬਰ […]

Read more ›
ਦੰਗਾ ਪੀੜਤਾਂ ਦੇ ਲਾਲ ਕਾਰਡ ਰੱਦ ਹੋਣ ਬਾਰੇ ਸੂਚੀ 17 ਨੂੰ ਹਾਈ ਕੋਰਟ ਨੂੰ ਸੌਂਪੀ ਜਾਵੇਗੀ

ਦੰਗਾ ਪੀੜਤਾਂ ਦੇ ਲਾਲ ਕਾਰਡ ਰੱਦ ਹੋਣ ਬਾਰੇ ਸੂਚੀ 17 ਨੂੰ ਹਾਈ ਕੋਰਟ ਨੂੰ ਸੌਂਪੀ ਜਾਵੇਗੀ

May 15, 2018 at 9:58 pm

ਲੁਧਿਆਣਾ, 15 ਮਈ (ਪੋਸਟ ਬਿਊਰੋ)- ਪੰਜਾਬ ਨਾਲ ਸਬੰਧਤ ਦਿੱਲੀ ਦੇ ਸਾਲ 1984 ਵਾਲੇ 135 ਦੰਗਾ ਪੀੜਤ ਲੋਕਾਂ ਦੇ ਲਾਲ ਕਾਰਡ ਰੱਦ ਹੋ ਗਏ ਹਨ, ਜਿਸ ਬਾਰੇ 17 ਮਈ ਨੂੰ ਹਾਈ ਕੋਰਟ ਵਿੱਚ ਸੂਚੀ ਦਿੱਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਸਾਲ 1984 ਦੇ ਦੰਗਾ ਪੀੜਤਾਂ, ਜਿਹੜੇ ਉਜੜ ਕੇ ਪੰਜਾਬ ਆਣ ਵੱਸੇ ਸਨ, […]

Read more ›
ਜਲੰਧਰ ਤੋਂ ਅਜਮੇਰ ਤੇ ਦਿੱਲੀ ਤੋਂ ਅੰਮ੍ਰਿਤਸਰ ਤੱਕ ਐਕਸਪ੍ਰੈਸ ਹਾਈਵੇ ਬਣੇਗਾ

ਜਲੰਧਰ ਤੋਂ ਅਜਮੇਰ ਤੇ ਦਿੱਲੀ ਤੋਂ ਅੰਮ੍ਰਿਤਸਰ ਤੱਕ ਐਕਸਪ੍ਰੈਸ ਹਾਈਵੇ ਬਣੇਗਾ

May 15, 2018 at 9:56 pm

ਬਠਿੰਡਾ, 16 ਮਈ (ਪੋਸਟ ਬਿਊਰੋ)- ਭਾਰਤ ਦੀ ਹਾਈਵੇ ਮਨਿਸਟਰੀ ਨੇ ਪ੍ਰਮੁੱਖ ਇੰਡਸਟਰੀਅਲ ਅਤੇ ਉਤਪਾਦਨ ਹੱਬ ਗਿਣੇ ਜਾਂਦੇ ਸ਼ਹਿਰਾਂ ਆਪੋ ਵਿੱਚ ਜੋੜਨ ਲਈ ਪੰਜ ਗ੍ਰੀਨ ਫੀਲਡ ਰੋਡ ਨੈਟਵਰਕ ਦੀ ਨਿਸ਼ਾਨਦੇਹੀ ਕੀਤੀ ਹੈ। ਇਨ੍ਹਾਂ ਵਿੱਚ ਬਠਿੰਡਾ-ਕਾਂਡਲਾ, ਬਠਿੰਡਾ-ਅਜਮੇਰ, ਰਾਏਪੁਰ-ਵਿਸ਼ਾਖਾਪਟਨਮ, ਚੇਨਈ-ਸੇਲਮ ਅਤੇ ਅੰਬਾਲਾ-ਕਠਪੁਤਲੀ ਸ਼ਾਮਲ ਹਨ। ਬਠਿੰਡਾ ਤੋਂ ਕਾਂਡਲਾ ਦਾ ਰਸਤਾ ਰਾਜਸਥਾਨ ਵਿੱਚ ਹਨੂਮਾਨਗੜ੍ਹ, ਬੀਕਾਨੇਰ, […]

Read more ›
ਖਹਿਰਾ ਨਾਲ ਫਿਰੋਜ਼ਪੁਰ ਦੇ ਕਾਂਗਰਸੀਆਂ ਨੇ ਧੱਕਾ-ਮੁੱਕੀ ਕੀਤੀ

ਖਹਿਰਾ ਨਾਲ ਫਿਰੋਜ਼ਪੁਰ ਦੇ ਕਾਂਗਰਸੀਆਂ ਨੇ ਧੱਕਾ-ਮੁੱਕੀ ਕੀਤੀ

May 15, 2018 at 9:53 pm

* ਧਰਨੇ ‘ਤੇ ਬੈਠੀਆਂ ਬੀਬੀਆਂ ਨੂੰ ਮਿਲਣ ਆਏ ਸਨ ਖਹਿਰਾ ਫਿਰੋਜ਼ਪੁਰ, 15 ਮਈ (ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਤੇ ਜ਼ਿਲਾ ਪੁਲਸ ਮੁਖੀ ਦੇ ਦਫਤਰ ਅੱਗੇ ਧਰਨੇ ‘ਤੇ ਬੈਠੀਆਂ ਦੋ ਬੀਬੀਆਂ ਦਾ ਹਾਲ ਪੁੱਛਣ ਗਏ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾਅ ਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨਾਲ […]

Read more ›
ਐਨਡੀਪੀ ਤੇ ਪੀਸੀ ਵਿੱਚੋਂ ਕਿਸੇ ਇੱਕ ਨੂੰ ਚੁਣ ਕੇ ਤੁਸੀਂ ਆਪਣਾ ਹੀ ਨੁਕਸਾਨ ਕਰੋਂਗੇ : ਠੇਠੀ

ਐਨਡੀਪੀ ਤੇ ਪੀਸੀ ਵਿੱਚੋਂ ਕਿਸੇ ਇੱਕ ਨੂੰ ਚੁਣ ਕੇ ਤੁਸੀਂ ਆਪਣਾ ਹੀ ਨੁਕਸਾਨ ਕਰੋਂਗੇ : ਠੇਠੀ

May 15, 2018 at 9:39 pm

ਬਰੈਂਪਟਨ, 15 ਮਈ (ਪੋਸਟ ਬਿਊਰੋ) : ਲਿਬਰਲ ਉਮੀਦਵਾਰ ਸੁਖਵੰਤ ਠੇਠੀ ਨੇ ਐਨਡੀਪੀ ਆਗੂ ਐਂਡਰੀਆ ਹੌਰਵਥ ਦੇ ਪਲੇਟਫਾਰਮ ਦਾ ਜਿ਼ਕਰ ਕਰਦਿਆਂ ਆਖਿਆ ਕਿ ਉਹ ਪੂਰੇ ਇੱਕ ਸਾਲ ਨੂੰ ਹੀ ਗੋਲ ਕਰ ਗਏ। ਆਪਣੇ ਪਲੇਟਫਾਰਮ ਨੂੰ ਸਧਾਰਨ ਦਿਖਾਉਣ ਲਈ ਉਨ੍ਹਾਂ ਨੇ ਪੂਰੇ ਇੱਕ ਸਾਲ ਨੂੰ ਹੀ ਮਿੱਸ ਕਰ ਦਿੱਤਾ। ਉਨ੍ਹਾਂ ਆਪਣਾ ਪ੍ਰੋਗਰਾਮ […]

Read more ›
ਕੁੱਝ ਮੰਗਾਂ ਨੂੰ ਪਾਸੇ ਰੱਖ ਕੇ ਜਲਦ ਸਿਰੇ ਚੜ੍ਹਾਈ ਜਾ ਸਕਦੀ ਹੈ ਨਾਫਟਾ ਡੀਲ : ਟਰੂਡੋ

ਕੁੱਝ ਮੰਗਾਂ ਨੂੰ ਪਾਸੇ ਰੱਖ ਕੇ ਜਲਦ ਸਿਰੇ ਚੜ੍ਹਾਈ ਜਾ ਸਕਦੀ ਹੈ ਨਾਫਟਾ ਡੀਲ : ਟਰੂਡੋ

May 15, 2018 at 9:37 pm

ਵਾਸਿੰ਼ਗਟਨ, 15 ਮਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਇਹ ਗੱਲ ਜੋ਼ਰ ਦੇ ਕੇ ਆਖੀ ਗਈ ਕਿ ਜੇ ਕੁੱਝ ਮੰਗਾਂ ਨੂੰ ਪਾਸੇ ਰੱਖ ਦਿੱਤਾ ਜਾਵੇ ਤਾਂ ਨਾਫਟਾ ਸਮਝੌਤਾ ਜਲਦ ਸਿਰੇ ਚੜ੍ਹ ਸਕਦਾ ਹੈ। ਮਾਹਿਰਾਂ ਵੱਲੋਂ ਇਸ ਡੀਲ ਸਬੰਧੀ ਗੱਲਬਾਤ ਦੇ ਅਗਲੇ ਸਾਲ ਤੱਕ ਟਲ […]

Read more ›
ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਹੋਣ ਵਾਲੀ ਮੀਟਿੰਗ ਕੀਤੀ ਰੱਦ

ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਹੋਣ ਵਾਲੀ ਮੀਟਿੰਗ ਕੀਤੀ ਰੱਦ

May 15, 2018 at 9:34 pm

ਅਮਰੀਕਾ ਨਾਲ ਹੋਣ ਵਾਲੀ ਸਿਖਰ ਵਾਰਤਾ ਵੀ ਰੱਦ ਕਰਨ ਦੀ ਦਿੱਤੀ ਧਮਕੀ ਸਿਓਲ, 15 ਮਈ (ਪੋਸਟ ਬਿਊਰੋ) : ਸਿਓਲ ਤੇ ਅਮਰੀਕਾ ਵੱਲੋਂ ਕੀਤੀਆਂ ਜਾਣ ਵਾਲੀਆਂ ਸਾਂਝੀਆਂ ਫੌਜੀ ਮਸ਼ਕਾਂ ਦੇ ਸਬੰਧ ਵਿੱਚ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਹੋਣ ਵਾਲੀ ਉੱਚ ਪੱਧਰੀ ਮੀਟਿੰਗ ਰੱਦ ਕਰ ਦਿੱਤੀ। ਇਸ ਦੇ ਨਾਲ ਹੀ ਇਨ੍ਹਾਂ […]

Read more ›
ਟਰੂਡੋ ਦੀ ਅਲਬਰਟਾ ਫੇਰੀ ਦੌਰਾਨ ਕਿੰਡਰ ਮੌਰਗਨ ਦੇ ਸਮਰਥਕਾਂ ਨੇ ਪਾਈਪਲਾਈਨ ਦੇ ਨਿਰਮਾਣ ਦੀ ਕੀਤੀ ਮੰਗ

ਟਰੂਡੋ ਦੀ ਅਲਬਰਟਾ ਫੇਰੀ ਦੌਰਾਨ ਕਿੰਡਰ ਮੌਰਗਨ ਦੇ ਸਮਰਥਕਾਂ ਨੇ ਪਾਈਪਲਾਈਨ ਦੇ ਨਿਰਮਾਣ ਦੀ ਕੀਤੀ ਮੰਗ

May 15, 2018 at 9:30 pm

ਓਟਵਾ, 15 ਮਈ (ਪੋਸਟ ਬਿਊਰੋ) : ਕੈਲਗਰੀ ਵਿੱਚ ਟਰਾਂਜਿ਼ਟ ਫੰਡਿੰਗ ਦਾ ਐਲਾਨ ਕਰਨ ਗਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਕੇ ਕਿੰਡਰ ਮੌਰਗਨ ਪੱਖੀ ਮੁਜ਼ਾਹਰਾਕਾਰੀਆਂ ਨੇ ਪਾਈਪ ਦੇ ਨਿਰਮਾਣ ਦੀ ਮੰਗ ਕੀਤੀ। ਫੰਡਿੰਗ ਦਾ ਐਲਾਨ ਕਰਨ ਮੌਕੇ ਕੈਲਗਰੀ ਦੇ ਮੇਅਰ ਨਾਹੀਦ ਨੈਂਸ਼ੀ, ਫੈਡਰਲ ਇਨਫਰਾਸਟ੍ਰਕਚਰ ਮੰਤਰੀ ਅਤੇਂ ਅਲਬਰਟਾ ਤੋਂ ਐਮਪੀ ਅਮਰਜੀਤ […]

Read more ›
ਆਸਟਰੇਲੀਆ ਵਿੱਚ ਚਾਰ ਸਾਲਾਂ ਤੋਂ ਲਾਪਤਾ ਭਾਰਤੀ ਬਾਰੇ ਜਾਣਕਾਰੀ ਨਹੀਂ ਮਿਲ ਰਹੀ

ਆਸਟਰੇਲੀਆ ਵਿੱਚ ਚਾਰ ਸਾਲਾਂ ਤੋਂ ਲਾਪਤਾ ਭਾਰਤੀ ਬਾਰੇ ਜਾਣਕਾਰੀ ਨਹੀਂ ਮਿਲ ਰਹੀ

May 15, 2018 at 4:20 pm

ਮੈਲਬਰਨ, 15 ਮਈ (ਪੋਸਟ ਬਿਊਰੋ)- ਆਸਟਰੇਲੀਆ ‘ਚ ਪਿਛਲੇ ਚਾਰ ਸਾਲਾਂ ਤੋਂ ਲਾਪਤਾ ਹੋਏ ਭਾਰਤੀ ਨੌਜਵਾਨ ਦਾ ਅੱਜ ਤੱਕ ਵੀ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਸ਼ਿਵ ਚੌਹਾਨ ਇਕ ਮਈ 2014 ਨੂੰ ਮੈਲਬਰਨ ਤੋਂ ਉਸ ਸਮੇਂ ਗੁੰਮ ਹੋ ਗਿਆ ਜਦੋਂ ਉਹ ਕੋਰੀਅਰ ਦਾ ਕੰਮ ਕਰ ਰਿਹਾ ਸੀ। ਪੁਲਸ ਨੂੰ ਉਸ ਦੀ […]

Read more ›