Archive for May 15th, 2018

ਗ਼ਜ਼ਲ

May 15, 2018 at 10:18 pm

-ਗੁਰਭਜਨ ਗਿੱਲ ਲੋਕ ਹੈਰਾਨ ਪਤਾ ਨਹੀਂ ਕਿਉਂ ਨੇ, ਸਾਗਰ ਵਿੱਚ ਜੋ ਲਾਵਾ ਫੁੱਟਿਆ। ਇਹ ਤਾਂ ਓਹੀ ਜਬਰ ਸਮੇਂ ਦਾ, ਦੰਦਾਂ ਹੇਠ ਸੀ ਧਰਤੀ ਘੁੱਟਿਆ। ਅੱਖ ਦਾ ਤੇਜ, ਮੜ੍ਹਕ, ਮਰਯਾਦਾ, ਖੋਹ ਕੇ ਸਾਥੋਂ ਕਿਉਂ ਪੁੱਛਦੇ ਹੋ, ਕਿਸ ਨੇ ਸਿਖਰ ਦੁਪਹਿਰੇ ਸਾਡੇ, ਦੀਨ ਈਮਾਨ ਧਰਮ ਨੂੰ ਲੁੱਟਿਆ। ਦਿਨ ਚੜ੍ਹਦੇ ਓਸੇ ਵਿੱਚ ਆਪੇ, […]

Read more ›
ਜਿਨਾਹ ਗੁਜਰਾਤੀ ਜਾਂ ਪਾਕਿਸਤਾਨੀ

ਜਿਨਾਹ ਗੁਜਰਾਤੀ ਜਾਂ ਪਾਕਿਸਤਾਨੀ

May 15, 2018 at 10:18 pm

-ਪਰਮਜੀਤ ਢੀਂਗਰਾ (ਡਾ.) ਭਾਰਤੀ ਇਤਿਹਾਸ ਵਿਰੋਧਾਂ ਨਾਲ ਭਰਿਆ ਪਿਆ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਭਾਰਤੀ ਇਤਿਹਾਸ ਨੂੰ ਵਧੇਰੇ ਕਰ ਕੇ ਯੂਰਪੀਅਨ ਵਿਦਵਾਨਾਂ ਨੇ ਸਾਂਭਿਆ ਸੀ। ਉਨ੍ਹਾਂ ਤੋਂ ਭਾਰਤੀ ਵਿਦਵਾਨਾਂ ਨੇ ਇਤਿਹਾਸ ਨੂੰ ਇਕੱਠਾ ਕਰ ਕੇ ਸੇਧ ਦੇਣ ਦੀ ਕੋਸ਼ਿਸ਼ ਕੀਤੀ ਤਾਂ ਫਿਰਕੂ ਨਜ਼ਰੀਏ ਦੇ ਸ਼ਿਕਾਰ ਹੋ ਗਏ। […]

Read more ›
ਹਾਈ ਕੋਰਟ ਨੇ ਕਿਹਾ: ਅਤਿਵਾਦੀ ਵੀਡੀਓ ਦੇਖਣ ਤੇ ਜਹਾਦੀ ਸਾਹਿਤ ਪੜ੍ਹਨ ਨਾਲ ਅਤਿਵਾਦੀ ਕੋਈ ਨਹੀਂ ਬਣ ਜਾਂਦਾ

ਹਾਈ ਕੋਰਟ ਨੇ ਕਿਹਾ: ਅਤਿਵਾਦੀ ਵੀਡੀਓ ਦੇਖਣ ਤੇ ਜਹਾਦੀ ਸਾਹਿਤ ਪੜ੍ਹਨ ਨਾਲ ਅਤਿਵਾਦੀ ਕੋਈ ਨਹੀਂ ਬਣ ਜਾਂਦਾ

May 15, 2018 at 10:14 pm

ਕੋਚੀ, 15 ਮਈ, (ਪੋਸਟ ਬਿਊਰੋ)- ਕੇਰਲਾ ਹਾਈ ਕੋਰਟ ਨੇ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਦੱਸੇ ਇਕ ਮੁਲਜ਼ਮ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਅਤਿਵਾਦ ਨਾਲ ਸਬੰਧਤ ਵੀਡੀਓ ਦੇਖਣ ਅਤੇ ਜਿਹਾਦੀ ਸਾਹਿਤ ਪੜ੍ਹਨ ਨਾਲ ਕੋਈ ਅਤਿਵਾਦੀ ਨਹੀਂ ਬਣ ਸਕਦਾ। ਜਸਟਿਸ ਏ ਐਮ ਸ਼ਫ਼ੀਕ ਅਤੇ ਜਸਟਿਸ ਪੀ ਸੋਮਰਾਜਨ ਦੀ ਬੈਂਚ ਨੇ ਮੁਹੰਮਦ ਰਿਆਸ […]

Read more ›
ਇਨਫੋਰਸਮੈਂਟ ਨੇ ਯੂ ਪੀ ਏ ਸਰਕਾਰ ਵੇਲੇ 111 ਜਹਾਜ਼ ਖਰੀਦ ਵਿੱਚ ਬੇਨਿਯਮੀਆਂ ਦੀ ਜਾਂਚ ਸ਼ੁਰੂ ਕੀਤੀ

ਇਨਫੋਰਸਮੈਂਟ ਨੇ ਯੂ ਪੀ ਏ ਸਰਕਾਰ ਵੇਲੇ 111 ਜਹਾਜ਼ ਖਰੀਦ ਵਿੱਚ ਬੇਨਿਯਮੀਆਂ ਦੀ ਜਾਂਚ ਸ਼ੁਰੂ ਕੀਤੀ

May 15, 2018 at 10:12 pm

ਨਵੀਂ ਦਿੱਲੀ, 16 ਮਈ (ਪੋਸਟ ਬਿਊਰੋ)- ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਯੂ ਪੀ ਏ ਸਰਕਾਰ ਵੇਲੇ ਏਅਰ ਇੰਡੀਆ ਦੇ 70,000 ਕਰੋੜ ਰੁਪਏ ਦੇ 111 ਜਹਾਜ਼ਾਂ ਦੀ ਖਰੀਦ ਸੌਦੇ ਵਿੱਚ ਵਰਤੀਆਂ ਗਈਆਂ ਬੇਨਿਯਮੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਏਜੰਸੀ ਜਹਾਜ਼ਾਂ ਨੂੰ ਪਟੇ ਉਤੇ ਦੇ ਕੇ ਲਾਭ ਵਾਲੇ ਰੂਟਾਂ ਦੇ […]

Read more ›
ਇੰਮੀਗਰੇਸ਼ਨ: ਡਿੱਗਦੀ ਸਾਖ਼ ਤੋਂ ਸਬਕ ਸਿੱਖਣ ਦੀ ਲੋੜ

ਇੰਮੀਗਰੇਸ਼ਨ: ਡਿੱਗਦੀ ਸਾਖ਼ ਤੋਂ ਸਬਕ ਸਿੱਖਣ ਦੀ ਲੋੜ

May 15, 2018 at 10:12 pm

ਕਾਨਫਰੰਸ ਬੋਰਡ ਆਫ ਕੈਨੇਡਾ ਦੀ ਤਾਜ਼ਾ ਰਿਪੋਰਟ ਨੇ ਸਪੱਸ਼ਟ ਕੀਤਾ ਹੈ ਕਿ ਬੇਸ਼ੱਕ ਇੰਮੀਗਰੇਸ਼ਨ ਨੂੰ ਲੈ ਕੇ ਕੈਨੇਡਾ ਨੇ ਆਪਣੇ ‘ਸੀ ਗਰੇਡ’ ਨੂੰ ਕਾਇਮ ਰੱਖਿਆ ਹੈ ਪਰ ਇੰਮੀਗਰੇਸ਼ਨ ਉੱਤੇ ਆਧਾਰਿਤ ਇਕਾਨਮੀ ਵਾਲੇ 16 ਮੁਲਕਾਂ ਵਿੱਚ ਕੈਨੇਡਾ ਦਾ ਰੈਂਕ 9ਵੇਂ ਸਥਾਨ ਤੋਂ 12ਵੇਂ ਸਥਾਨ ਉੱਤੇ ਜਾ ਡਿੱਗਿਆ ਹੈ। ਵਿਸ਼ਵ ਦੇ ਜਿਹਨਾਂ […]

Read more ›
ਨੀਰਵ ਮੋਦੀ ਕੇਸ ਵਿੱਚ ਸੀ ਬੀ ਆਈ ਵੱਲੋਂ ਦੋਸ਼-ਪੱਤਰ ਦਾਇਰ

ਨੀਰਵ ਮੋਦੀ ਕੇਸ ਵਿੱਚ ਸੀ ਬੀ ਆਈ ਵੱਲੋਂ ਦੋਸ਼-ਪੱਤਰ ਦਾਇਰ

May 15, 2018 at 10:11 pm

ਨਵੀਂ ਦਿੱਲੀ, 16 ਮਈ (ਪੋਸਟ ਬਿਊਰੋ)- ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਅਰਬਪਤੀ ਗਹਿਣਿਆਂ ਦੇ ਵਪਾਰੀ ਨੀਰਵ ਮੋਦੀ ਵੱਲੋਂ ਪੰਜਾਬ ਨੈਸ਼ਨਲ ਬੈਂਕ ਵਿੱਚ ਦੋ ਅਰਬ ਤੋਂ ਵੱਧ ਦਾ ਦੇਸ਼ ਦਾ ਸਭ ਤੋਂ ਵੱਡਾ ਘਪਲਾ ਕੀਤੇ ਜਾਣ ਦੇ ਮਾਮਲੇ ‘ਚ ਕੱਲ੍ਹ ਆਪਣਾ ਪਹਿਲਾ ਦੋਸ਼-ਪੱਤਰ ਦਾਇਰ ਕੀਤਾ। ਇਹ ਜਾਣਕਾਰੀ ਅਧਿਕਾਰੀਆਂ ਨੇ […]

Read more ›
ਕਠੂਆ ਕਾਂਡ:  ਸੁਪਰੀਮ ਕੋਰਟ ਤਿੰਨ ਦੋਸ਼ੀ ਵਿਦਿਆਰਥੀਆਂ ਦੀ ਸੁਣਵਾਈ ਕਰੇਗੀ

ਕਠੂਆ ਕਾਂਡ: ਸੁਪਰੀਮ ਕੋਰਟ ਤਿੰਨ ਦੋਸ਼ੀ ਵਿਦਿਆਰਥੀਆਂ ਦੀ ਸੁਣਵਾਈ ਕਰੇਗੀ

May 15, 2018 at 10:09 pm

ਨਵੀਂ ਦਿੱਲੀ, 15 ਮਈ (ਪੋਸਟ ਬਿਊਰੋ)- ਕਠੂਆ ਸਮੂਹਿਕ ਬਲਾਤਕਾਰ ਤੇ ਹੱਤਿਆ ਦੇ ਕੇਸ ਦੇ ਤਿੰਨ ਦੋਸ਼ੀਆਂ, ਜਿਹੜੇ ਕਾਲਜ ਸਮੇਂ ਦੇ ਦੋਸਤ ਹਨ, ਨੇ ਕੱਲ੍ਹ ਜੰਮੂ ਕਸ਼ਮੀਰ ਪੁਲਸ ‘ਤੇ ਅੱਤਿਆਚਾਰ ਕਰਨ ਦੇ ਦੋਸ਼ ਲਾਉਂਦੇ ਹੋਏ ਸੁਪਰੀਮ ਕੋਰਟ ਤੋਂ ਸੁਰੱਖਿਆ ਦਿੱਤੇ ਜਾਣ ਦੀ ਮੰਗ ਕੀਤੀ ਹੈ। ਵਕੀਲ ਰਵੀ ਸ਼ਰਮਾ ਨੇ ਇਨ੍ਹਾਂ ਤਿੰਨਾਂ […]

Read more ›
2000 ਅਤੇ 200 ਰੁਪਏ ਦੇ ਖਰਾਬ ਨੋਟ ਨਾ ਬੈਂਕਾਂ ‘ਚ ਜਮ੍ਹਾਂ ਕਰਵਾਏ ਜਾਣਗੇ, ਨਾ ਬਦਲੇ ਜਾ ਸਕਣਗੇ

2000 ਅਤੇ 200 ਰੁਪਏ ਦੇ ਖਰਾਬ ਨੋਟ ਨਾ ਬੈਂਕਾਂ ‘ਚ ਜਮ੍ਹਾਂ ਕਰਵਾਏ ਜਾਣਗੇ, ਨਾ ਬਦਲੇ ਜਾ ਸਕਣਗੇ

May 15, 2018 at 10:07 pm

ਨਵੀਂ ਦਿੱਲੀ, 15 ਮਈ (ਪੋਸਟ ਬਿਊਰੋ)- ਡੇਢ ਸਾਲ ਪਹਿਲਾਂ ਕੀਤੀ ਗਈ ਨੋਟਬੰਦੀ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ 2000 ਰੁਪਏ ਅਤੇ 200 ਰੁਪਏ ਦੇ ਨੋਟਾਂ ਨੂੰ ਪੁਰਾਣੇ ਹੋਣ ਜਾਂ ਕੱਟਣ-ਪਾਟਣ ਦੀ ਸੂਰਤ ਵਿੱਚ ਫਿਲਹਾਲ ਨਾ ਵਾਪਸ ਬੈਂਕਾਂ ‘ਚ ਜਮ੍ਹਾਂ ਕਰਵਾਇਆ ਜਾ ਸਕਦਾ ਹੈ ਅਤੇ ਨਾ ਬਦਲਵਾਇਆ ਜਾ ਸਕਦਾ […]

Read more ›
ਰਾਜਸਥਾਨ ਚੋਣਾਂ ਤੋਂ ਪਹਿਲਾਂ ਰਾਹੁਲ ਦੇ ਫੋਨ ਸਿੱਧੇ ਕਾਂਗਰਸੀ ਵਰਕਰਾਂ ਨੂੰ ਜਾਣ ਲੱਗੇ

ਰਾਜਸਥਾਨ ਚੋਣਾਂ ਤੋਂ ਪਹਿਲਾਂ ਰਾਹੁਲ ਦੇ ਫੋਨ ਸਿੱਧੇ ਕਾਂਗਰਸੀ ਵਰਕਰਾਂ ਨੂੰ ਜਾਣ ਲੱਗੇ

May 15, 2018 at 10:06 pm

ਜੈਪੁਰ, 16 ਮਈ (ਪੋਸਟ ਬਿਊਰੋ)- ਕਰਨਾਟਕਾ ਵਿਧਾਨ ਸਭਾ ਦੀਆਂ ਚੋਣਾਂ ਹੋ ਜਾਣ ਪਿੱਛੋਂ ਕਾਂਗਰਸ ਲਈ ਅਗਲੀ ਪਰਖ ਦੀ ਘੜੀ ਰਾਜਸਥਾਨ ‘ਚ ਇਸ ਸਾਲ ਦੇ ਅਖੀਰ ਤੱਕ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਹਨ। ਇਸ ਬਾਰੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਵਾਂ ਤਜਰਬਾ ਸ਼ੁਰੂ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਰਾਹੁਲ ਗਾਂਧੀ […]

Read more ›
ਖੱਟੜ ਨੂੰ ਚਿੱਠੀ ਦਾ ਜਵਾਬ: ਪੰਜਾਬ-ਹਰਿਆਣਾ ਵਿਚਾਲੇ ਪਾਣੀ ਬਾਰੇ ਵੱਖਰੀ ਗੱਲਬਾਤ ਦੀ ਆਸ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਰੱਦ

ਖੱਟੜ ਨੂੰ ਚਿੱਠੀ ਦਾ ਜਵਾਬ: ਪੰਜਾਬ-ਹਰਿਆਣਾ ਵਿਚਾਲੇ ਪਾਣੀ ਬਾਰੇ ਵੱਖਰੀ ਗੱਲਬਾਤ ਦੀ ਆਸ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਰੱਦ

May 15, 2018 at 10:04 pm

ਜਲੰਧਰ, 16 ਮਈ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਪਾਕਿਸਤਾਨ ਨੂੰ ਜਾ ਰਹੇ ਦਰਿਆਵਾਂ ਦੇ ਪਾਣੀ ਬਾਰੇ ਪ੍ਰਗਟ ਕੀਤੀ ਚਿੰਤਾ ਉਤੇ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ ਇਸ ਮਾਮਲੇ ‘ਚ ਸੁਚੇਤ ਰਹਿ ਕੇ ਮੁਲਾਂਕਣ ਕਰਨ ਦੀ ਸਲਾਹ ਦਿੱਤੀ ਹੈ। […]

Read more ›