Archive for May 15th, 2018

ਅਮਰੀਕੀ ਅੰਬੈਸੀ ਖੁੱਲ੍ਹਣ ਪਿੱਛੋਂ ਗਾਜ਼ਾ ਸਰਹੱਦ ਉੱਤੇ ਮੌਤਾਂ ਦੀ ਗਿਣਤੀ 55 ਹੋਈ

ਅਮਰੀਕੀ ਅੰਬੈਸੀ ਖੁੱਲ੍ਹਣ ਪਿੱਛੋਂ ਗਾਜ਼ਾ ਸਰਹੱਦ ਉੱਤੇ ਮੌਤਾਂ ਦੀ ਗਿਣਤੀ 55 ਹੋਈ

May 15, 2018 at 10:33 pm

ਗਾਜ਼ਾ ਸਿਟੀ, 15 ਮਈ, (ਪੋਸਟ ਬਿਊਰੋ)- ਹਜ਼ਾਰਾਂ ਲੋਕਾਂ ਵੱਲੋਂ ਫਲਸਤੀਨ ਦੀ ਗਾਜ਼ਾ ਸਰਹੱਦ ਕੋਲ ਕੀਤੇ ਮੁਜ਼ਾਹਰੇ ਉੱਤੇ ਇਸਰਾਈਲੀ ਫੌਜੀਆਂ ਵੱਲੋਂ ਚਲਾਈ ਗੋਲੀ ਨਾਲ ਮਰਨ ਵਾਲਿਆਂ ਦੀ ਗਿਣਤੀ 55 ਹੋ ਗਈ ਹੈ। ਇਸ ਦੌਰਾਨ ਕਰੀਬ 1200 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਇਹ ਮੁਜ਼ਾਹਰਾ ਯੇਰੂਸ਼ਲਮ ਵਿੱਚ ਅਮਰੀਕੀ ਦੂਤਘਰ ਖੋਲ੍ਹਣ […]

Read more ›
ਅਸਲਾ ਡਿਪੂ ਦੀ ਜਾਂਚ ਦੌਰਾਨ ਧਮਾਕੇ ਕਾਰਨ ਟੀਮ ਦੇ ਚਾਰਜਮੈਨ ਦੀ ਮੌਤ, 9 ਜ਼ਖਮੀ

ਅਸਲਾ ਡਿਪੂ ਦੀ ਜਾਂਚ ਦੌਰਾਨ ਧਮਾਕੇ ਕਾਰਨ ਟੀਮ ਦੇ ਚਾਰਜਮੈਨ ਦੀ ਮੌਤ, 9 ਜ਼ਖਮੀ

May 15, 2018 at 10:31 pm

ਮੁਕੇਰੀਆਂ, 15 ਮਈ, (ਪੋਸਟ ਬਿਊਰੋ)- ਏਥੋਂ ਨੇੜਲੇ ਕਸਬਾ ਉੱਚੀ ਬੱਸੀ ਵਿੱਚ ਭਾਰਤੀ ਫੌਜ ਦੇ ਅਸਲਾ ਕੇਂਦਰ ਵਿੱਚ ਜੱਬਲਪੁਰ ਤੋਂ ਆਈ ਵਿਸ਼ੇਸ਼ ਟੀਮ ਦੀ ਜਾਂਚ ਦੌਰਾਨ ਕਰੀਬ 3.30 ਵਜੇ ਧਮਾਕਾ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 9 ਜਣੇ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਗੰਭੀਰ ਹਾਲਤ ਕਾਰਨ […]

Read more ›
ਵਾਰਾਨਸੀ ਵਿੱਚ ਉਸਾਰੀ ਅਧੀਨ ਫਲਾਈ ਓਵਰ ਡਿੱਗਾ, 18 ਮੌਤਾਂ

ਵਾਰਾਨਸੀ ਵਿੱਚ ਉਸਾਰੀ ਅਧੀਨ ਫਲਾਈ ਓਵਰ ਡਿੱਗਾ, 18 ਮੌਤਾਂ

May 15, 2018 at 10:28 pm

ਵਾਰਾਨਸੀ, 15 ਮਈ, (ਪੋਸਟ ਬਿਊਰੋ)- ਵਾਰਾਨਸੀ ਵਿੱਚ ਉਸਾਰੀ ਅਧੀਨ ਫਲਾਈ ਓਵਰ ਡਿੱਗਣ ਨਾਲ 18 ਲੋਕਾਂ ਦੀ ਮੌਤ ਹੋ ਗਈ ਹੈ। ਏਥੇ ਰੇਲਵੇ ਸਟੇਸ਼ਨ ਨੇੜੇ ਬਣ ਰਿਹਾ ਫਲਾਈ ਓਵਰ ਅੱਜ ਅਚਾਨਕ ਡਿਗ ਗਿਆ ਤੇ ਕਾਫੀ ਲੋਕ ਇਸ ਦੇ ਥੱਲੇ ਆ ਗਏ। ਕਈ ਵਾਹਨ ਵੀ ਮਲਬੇ ਥੱਲੇ ਆ ਕੇ ਤਬਾਹ ਹੋ ਗਏ। […]

Read more ›
ਕਰਨਾਟਕ ਵਿੱਚ ਬਹੁਮੱਤ ਕਿਸੇ ਧਿਰ ਦਾ ਨਹੀਂ, ਭਾਜਪਾ ਸਭ ਤੋਂ ਵੱਡੀ ਪਾਰਟੀ ਬਣੀ

ਕਰਨਾਟਕ ਵਿੱਚ ਬਹੁਮੱਤ ਕਿਸੇ ਧਿਰ ਦਾ ਨਹੀਂ, ਭਾਜਪਾ ਸਭ ਤੋਂ ਵੱਡੀ ਪਾਰਟੀ ਬਣੀ

May 15, 2018 at 10:27 pm

* ਜਨਤਾ ਦਲ (ਐਸ)-ਕਾਂਗਰਸ ਅਤੇ ਭਾਜਪਾ ਵੱਲੋਂ ਸਰਕਾਰ ਬਣਾਉਣ ਦੇ ਦਾਅਵੇ ਪੇਸ਼ ਬੰਗਲੌਰ, 15 ਮਈ, (ਪੋਸਟ ਬਿਊਰੋ)- ਕਰਨਾਟਕ ਵਿਧਾਨ ਸਭਾ ਚੋਣਾਂ ਲਈ ਅੱਜ ਹੋਈ ਗਿਣਤੀ ਪਿੱਛੋਂ ਨਤੀਜਿਆਂ ਦੇ ਐਲਾਨ ਵੇਲੇ ਸਾਰਾ ਦਿਨ ਕਦੀ ਕਿਸੇ ਪਾਰਟੀ ਅਤੇ ਕਦੀ ਕਿਸੇ ਧਿਰ ਦਾ ਅੱਗੇ-ਪਿੱਛੇ ਹੋਣਾ ਜਾਰੀ ਰਿਹਾ। ਅੰਤ ਵਿੱਚ ਕਿਸੇ ਵੀ ਪਾਰਟੀ ਨੂੰ […]

Read more ›

ਬੇਪ੍ਰਵਾਹ ਬਚਪਨ

May 15, 2018 at 10:24 pm

-ਸ਼ਸ਼ੀ ਲਤਾ ਸੜਕ ਉੱਤੇ ਘਰ ਹੋਣ ਕਾਰਨ ਸਵੇਰ ਤੋਂ ਸ਼ਾਮ ਤੱਕ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨੂੰ ਵਿਚਰਦੇ ਵੇਖੀਦਾ ਹੈ। ਸਭ ਤੋਂ ਪਹਿਲਾਂ ਘਰ ਦੇ ਚਾਹ ਪਾਣੀ ਲਈ ਦੁੱਧ ਲੈਣ ਜਾਣ ਵਾਲਿਆਂ ਨਾਲ ਉਨ੍ਹਾਂ ਗੋਦੀ ਛੋਟੇ ਬਾਲ ਵੀ ਹੁੰਦੇ ਹਨ। ਕੋਈ ਪੈਦਲ ਹੱਥ ਵਿੱਚ ਡੋਲੂ ਫੜ, ਦੁਕਾਨ ਤੋਂ ਖਾਣ ਵਾਲੀ ਚੀਜ਼ ਲੈਣ […]

Read more ›

ਜਦੋਂ ਬੀਮਾ ਏਜੰਟ ਨਾਲ ਵਾਹ ਪਿਆ

May 15, 2018 at 10:23 pm

-ਰਮੇਸ਼ ਕੁਮਾਰ ਸ਼ਰਮਾ ਸਾਡੇ ਦੇਸ਼ ਵਿੱਚ ਵੈਸੇ ਤਾਂ ਉਲੂ ਬੜੇ ਘੱਟ ਪਾਏ ਜਾਂਦੇ ਹਨ, ਪਰ ਬਣਾਏ ਜ਼ਿਆਦਾ ਜਾਂਦੇ ਹਨ। ਸਾਡੀ ਜਨਤਾ ਬੜੀ ਭੋਲੀ-ਭਾਲੀ ਹੈ, ਜਲਦੀ ਹੀ ਝਾਂਸੇ ਵਿੱਚ ਆ ਜਾਂਦੀ ਹੈ। ਇੱਕ ਦੋ ਭੱਦਰ ਪੁਰਸ਼ ਅਜਿਹੇ ਹਨ, ਜਿਨ੍ਹਾਂ ਨਾਲ ਹਰ ਇਨਸਾਨ ਦਾ ਆਪਣੀ ਜ਼ਿੰਦਗੀ ਵਿੱਚ ਵਾਹ-ਵਾਸਤਾ ਪੈਂਦਾ ਹੈ। ਇੱਕ ਤਾਂ […]

Read more ›

ਹਲਕਾ ਫੁਲਕਾ

May 15, 2018 at 10:22 pm

ਪਤਨੀ, ‘‘ਅੱਜ ਬਸ ਵਿੱਚ ਕੰਡਕਟਰ ਨੇ ਮੇਰੀ ਬੇਇੱਜ਼ਤੀ ਕੀਤੀ।” ਪਤੀ, ‘‘ਕਿਉਂ, ਕੀ ਗੱਲ ਹੋ ਗਈ?” ਪਤਨੀ, ‘‘ਮੇਰੇ ਬਸ ਵਿੱਚੋਂ ਉਤਰਦਿਆਂ ਹੀ ਉਸ ਨੇ ਕਿਹਾ, ਤਿੰਨ ਸਵਾਰੀਆਂ ਇਸ ਸੀਟ ‘ਤੇ ਆ ਜਾਣ।” ********* ਅਧਿਆਪਕ (ਮੋਨੂੰ ਨੂੰ), ‘‘ਬੰਜਰ ਕਿਸ ਨੂੰ ਕਹਿੰਦੇ ਹਨ?” ਮੋਨੂੰ, ‘‘ਜਿੱਥੇ ਕੁਝ ਉਗ ਨਾ ਸਕੇ।” ਅਧਿਆਪਕ, ‘‘ਮਿਸਾਲ ਵਜੋਂ ਕੋਈ […]

Read more ›

ਮੋਟਾਪੇ ਦੇ ਦੁਸ਼ਮਣ

May 15, 2018 at 10:21 pm

-ਕੇ ਐੱਲ ਗਰਗ ਅਸੀਂ ਔਰਤਾਂ ਬਾਰੇ ਤਾਂ ਕੋਈ ਦਾਅਵਾ ਨਹੀਂ ਕਰ ਸਕਦੇ, ਇਸ ਦਾ ਸਾਨੂੰ ਕੋਈ ਇਲਮ ਜਾਂ ਤਜਰਬਾ ਨਹੀਂ ਹੈ, ਪਰ ਆਪਣੇ ਬਾਰੇ ਅਸੀਂ ਪੂਰੀ ਤਸੱਲੀ ਅਤੇ ਸੁਹੰ ਖਾ ਕੇ ਆਖ ਸਕਦੇ ਹਾਂ ਕਿ ਸਾਨੂੰ ਮੋਟਾਪਾ ਅਤੇ ਮੋਟੇ ਔਰਤਾਂ-ਆਦਮੀ ਬਹੁਤ ਚੰਗੇ ਲੱਗਦੇ ਹਨ। ਕੇਵਲ ਚੰਗੇ ਨਹੀਂ ਲੱਗਦੇ, ਅਸੀਂ ਉਨ੍ਹਾਂ […]

Read more ›
ਅੱਜ-ਨਾਮਾ

ਅੱਜ-ਨਾਮਾ

May 15, 2018 at 10:20 pm

ਬਾਦਲ ਟੱਬਰ ਦਾ ਕੋਈ ਵੀ ਜੀਅ ਬੋਲੇ, ਸੁਣਦੇ ਲੋਕ ਫਿਰ ਗਹੁ ਦੇ ਨਾਲ ਮੀਆਂ।         ਰੈਲੀਆਂ ਰਾਜਸੀ, ਟੱਬਰ ਦਾ ਖੋਲ੍ਹ ਕਿੱਸਾ,         ਦੱਸੀ ਜਾਣ ਉਹ ਅੰਦਰ ਦਾ ਹਾਲ ਮੀਆਂ। ਕਿਸ ਨੇ ਕਿਸੇ ਨੂੰ ਲਾਈ ਸੀ ਕਦੋਂ ਠਿੱਬੀ, ਦਿਨ, ਵਾਰ ਤੇ ਦੱਸਣ ਉਹ ਸਾਲ ਮੀਆਂ।         ਸੁਣ ਕੇ ਲੋਕਾਂ ਨੂੰ ਬਹੁਤ […]

Read more ›

ਗ਼ਜ਼ਲ

May 15, 2018 at 10:19 pm

-ਅਮਰ ਸੂਫੀ ਮੁੱਦਤ ਮਗਰੋਂ ਮਹਿਰਮ ਆਇਆ, ਧਾਅ ਕੇ ਡਾਢੀ ਸ਼ਿੱਦਤ ਨਾਲ। ਹੌਲੀ ਹੌਲੀ ਦੁਖ ਸੁਖ ਕੀਤਾ, ਉਸ ਨੇ ਬੈਠ ਮੁਹੱਬਤ ਨਾਲ। ਜੋ ਕੁਝ ਵੀ ਹੈ ਪੱਲੇ ਯਾਰੋ, ਇਸ ਵਿੱਚ ਹੈ ਮੁੜ੍ਹਕਾ ਤੇ ਰੱਤ, ਦਸ ਨਹੁੰਆਂ ਦੀ ਕੀਤੀ ਸੁੱਚੀ, ਕਿਰਤ ਕਮਾਈ ਮਿਹਨਤ ਨਾਲ। ਉਸ ਦੇ ਮਨ ਦੀ ਹਾਲਤ ਨੂੰ ਕੋਈ, ਲਫਜ਼ਾਂ […]

Read more ›