Archive for May 14th, 2018

ਨਾਫਟਾ ਡੀਲ ਨੂੰ ਜਲਦ ਸਿਰੇ ਚੜ੍ਹਾਉਣ ਲਈ ਟਰੂਡੋ-ਟਰੰਪ ਵੱਲੋਂ ਵਿਚਾਰਾਂ ਤੇਜ਼

ਨਾਫਟਾ ਡੀਲ ਨੂੰ ਜਲਦ ਸਿਰੇ ਚੜ੍ਹਾਉਣ ਲਈ ਟਰੂਡੋ-ਟਰੰਪ ਵੱਲੋਂ ਵਿਚਾਰਾਂ ਤੇਜ਼

May 14, 2018 at 10:23 pm

ਵਾਸਿ਼ੰਗਟਨ, 14 ਮਈ (ਪੋਸਟ ਬਿਊਰੋ) : ਨਾਫਟਾ ਡੀਲ ਨੂੰ ਜਲਦ ਤੋਂ ਜਲਦ ਸਿਰੇ ਚੜ੍ਹਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕਈ ਸੰਭਾਵਨਾਂਵਾਂ ਉੱਤੇ ਗੱਲ ਕੀਤੀ। ਭਾਵੇਂ ਇਸ ਡੀਲ ਦੇ ਨੇੜ ਭਵਿੱਖ ਵਿੱਚ ਜਲਦ ਸਿਰੇ ਚੜ੍ਹਨ ਦੇ ਬਹੁਤੇ ਆਸਾਰ ਨਹੀਂ ਹਨ ਪਰ ਫਿਰ […]

Read more ›
ਗਾਜ਼ਾ ਮੁਜ਼ਾਹਰਾਕਾਰੀਆਂ ਉੱਤੇ ਇਜ਼ਰਾਈਲੀ ਫੌਜ ਵੱਲੋਂ ਕੀਤੀ ਕਾਰਵਾਈ ਵਿੱਚ 55 ਹਲਾਕ

ਗਾਜ਼ਾ ਮੁਜ਼ਾਹਰਾਕਾਰੀਆਂ ਉੱਤੇ ਇਜ਼ਰਾਈਲੀ ਫੌਜ ਵੱਲੋਂ ਕੀਤੀ ਕਾਰਵਾਈ ਵਿੱਚ 55 ਹਲਾਕ

May 14, 2018 at 10:21 pm

  ਅਮਰੀਕਾ ਨੇ ਯੇਰੂਸ਼ਲੇਮ ਵਿੱਚ ਖੋਲ੍ਹੀ ਨਵੀਂ ਅੰਬੈਸੀ ਗਾਜ਼ਾ, 14 ਮਈ (ਪੋਸਟ ਬਿਊਰੋ) : ਸੋਮਵਾਰ ਨੂੰ ਗਾਜ਼ਾ ਸਰਹੱਦ ਨੇੜੇ ਮੁਜ਼ਾਹਰਾ ਕਰ ਰਹੇ ਲੋਕਾਂ ਉੱਤੇ ਇਜ਼ਰਾਈਲੀ ਸੈਨਿਕਾਂ ਨੇ ਗੋਲੀਬਾਰੀ ਕੀਤੀ, ਜਿਸ ਕਾਰਨ 55 ਫਲਸਤੀਨੀ ਮਾਰੇ ਗਏ ਜਦਕਿ 1200 ਤੋਂ ਵੱਧ ਜ਼ਖ਼ਮੀ ਹੋ ਗਏ। ਇਸ ਤੋਂ ਕੁੱਝ ਦੂਰੀ ਉੱਤੇ ਯੇਰੂਸ਼ਲੇਮ ਵਿੱਚ ਅਮਰੀਕਾ […]

Read more ›
ਬਰੈਂਪਟਨ ਦੀ ਦੁਖਦੀ ਰਗ ਛੇੜ ਦਿੱਤੀ ਐਂਡਰੀਆ ਹਾਵਰਥ ਨੇ

ਬਰੈਂਪਟਨ ਦੀ ਦੁਖਦੀ ਰਗ ਛੇੜ ਦਿੱਤੀ ਐਂਡਰੀਆ ਹਾਵਰਥ ਨੇ

May 14, 2018 at 9:33 pm

ਪ੍ਰੋਵਿੰਸ਼ੀਅਲ ਚੋਣ ਪ੍ਰਚਾਰ ਦੇ ਦੂਜੇ ਹਫਤੇ ਐਨ ਡੀ ਪੀ ਲੀਡਰ ਐਂਡਰੀਆ ਹਾਵਰਥ ਨੇ ਬਰੈਂਪਟਨ ਵਿੱਚ ਸਿਹਤ ਸੇਵਾਵਾਂ ਦੇ ਮੰਦੇ ਹਾਲ ਨੂੰ ਲੈ ਕੇ ਇੱਕ ਕਿਸਮ ਨਾਲ ਸਿਆਸੀ ਧਮਾਕਾ ਕਰ ਦਿੱਤਾ ਹੈ। ਕੱਲ ਐਂਡਰੀਆ ਨੇ ਐਲਾਨ ਕੀਤਾ ਕਿ ਚੋਣ ਜਿੱਤਣ ਦੀ ਸੂਰਤ ਵਿੱਚ ਐਨ ਡੀ ਪੀ ਸਰਕਾਰ ਵੱਲੋਂ ਬਰੈਂਪਟਨ ਵਿੱਚ ਇੱਕ […]

Read more ›
ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨ ਦੀ ਵਿਧਵਾ ਨੂੰ ਮਿਲੀ ਨੌਕਰੀ, ਚੰਨੀ ਨੇ ਸੌਂਪਿਆ ਨਿਯੁਕਤੀ ਪੱਤਰ

ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨ ਦੀ ਵਿਧਵਾ ਨੂੰ ਮਿਲੀ ਨੌਕਰੀ, ਚੰਨੀ ਨੇ ਸੌਂਪਿਆ ਨਿਯੁਕਤੀ ਪੱਤਰ

May 14, 2018 at 8:19 am

ਚੰਡੀਗੜ੍ਹ, 14 ਮਈ (ਪੋਸਟ ਬਿਉਰੋ): ਪੰਜਾਬ ਸਰਕਾਰ ਵਲੋਂ ਦੇਸ਼ ਦੀ ਖਾਤਰ ਜਾਨਾ ਵਾਰਨ ਵਾਲਿਆ ਸ਼ਹੀਦਾਂ ਦੀ ਹਮੇਸ਼ਾ ਹੀ ਪਹਿਲ ਦੇ ਅਧਾਰ ਸਹਾਇਤਾ ਕਰਨ ਦਾ ਉਪਰਾਲਾ ਕੀਤਾ ਜਾਂਦਾ ਰਿਹਾ ਹੈ।।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਦੇਸ਼ ਦੀ ਸੇਵਾ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾ ਨੂੰ ਪਹਿਲ ਦੇ […]

Read more ›
ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲੱਗੇ ਮਹਾਂਰਾਸ਼ਟਰ ’ਚ : ਸਿਰਸਾ

ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲੱਗੇ ਮਹਾਂਰਾਸ਼ਟਰ ’ਚ : ਸਿਰਸਾ

May 14, 2018 at 8:14 am

ਨਵੀਂ ਦਿੱਲੀ, 14 ਮਈ  (ਪੋਸਟ ਬਿਊਰੋ): ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਮਹਾਂਰਾਸ਼ਟਰ ਸੂਬੇ ਅੰਦਰ ਲਗਾਉਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਸ਼੍ਰੋਮਣੀ ਅਕਾਲੀ ਦਲ ਸਾਂਝੇ ਰੂਪ ਵਿਚ ਯਤਨ ਕਰਨਗੇ। […]

Read more ›
ਸਰਹੱਦ ਨੇੜੇ ਗਾਜ਼ਾ ਵਿੱਚ ਹੋਏ ਰੋਸ ਮੁਜ਼ਾਹਰੇ ਉੱਤੇ ਇਜ਼ਰਾਈਲੀ ਫੌਜੀਆਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਸੱਤ ਹਲਾਕ

ਸਰਹੱਦ ਨੇੜੇ ਗਾਜ਼ਾ ਵਿੱਚ ਹੋਏ ਰੋਸ ਮੁਜ਼ਾਹਰੇ ਉੱਤੇ ਇਜ਼ਰਾਈਲੀ ਫੌਜੀਆਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਸੱਤ ਹਲਾਕ

May 14, 2018 at 7:32 am

ਗਾਜ਼ਾ, ਫਲਸਤੀਨੀਅਨ ਟੈਰੇਟਰੀ, 14 ਮਈ (ਪੋਸਟ ਬਿਊਰੋ) : ਸੋਮਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਗਾਜ਼ਾ ਵਾਸੀਆਂ ਨੇ ਇਜ਼ਰਾਈਲ ਦੀ ਸਰਹੱਦ ਲਾਗੇ ਪਹੁੰਚ ਕੇ ਰੋਸ ਪ੍ਰਗਟਾਇਆ। ਯੇਰੂਸ਼ਲੇਮ ਵਿੱਚ ਅਮਰੀਕਾ ਵੱਲੋਂ ਨਵੀਂ ਅੰਬੈਸੀ ਖੋਲ੍ਹੇ ਜਾਣ ਦੀ ਤਿਆਰੀ ਦੌਰਾਨ ਇਜ਼ਰਾਈਲ ਵੱਲੋਂ ਚਲਾਈਆਂ ਗੋਲੀਆਂ ਵਿੱਚ ਮਾਰੇ ਗਏ ਲੋਕਾਂ ਲਈ ਇਹ ਰੋਸ ਮੁਜ਼ਾਹਰਾ ਕੀਤਾ ਗਿਆ। […]

Read more ›
ਵਿੰਨ ਤੇ ਹੌਰਵਥ ਨੇ ਆਖਿਆ : ਗੱਠਜੋੜ ਦੀ  ਅਜੇ ਕੋਈ ਸੰਭਾਵਨਾ ਨਹੀਂ

ਵਿੰਨ ਤੇ ਹੌਰਵਥ ਨੇ ਆਖਿਆ : ਗੱਠਜੋੜ ਦੀ ਅਜੇ ਕੋਈ ਸੰਭਾਵਨਾ ਨਹੀਂ

May 14, 2018 at 7:30 am

ਓਨਟਾਰੀਓ, 14 ਮਈ (ਪੋਸਟ ਬਿਊਰੋ) : ਐਤਵਾਰ ਨੂੰ ਕੈਂਪੇਨ ਈਵੈਂਟਸ ਵਿੱਚ ਓਨਟਾਰੀਓ ਦੀ ਲਿਬਰਲ ਪ੍ਰੀਮੀਅਰ ਤੇ ਐਨਡੀਪੀ ਆਗੂ ਦੋਵਾਂ ਨੇ ਹੀ ਆਉਣ ਵਾਲੀਆਂ ਚੋਣਾਂ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਵੱਲੋਂ ਘੱਟ ਗਿਣਤੀ ਸਰਕਾਰ ਬਣਾਏ ਜਾਣ ਦੀ ਸੂਰਤ ਵਿੱਚ ਗੱਠਜੋੜ ਸਰਕਾਰ ਬਣਾਏ ਜਾਣ ਦੀ ਸੰਭਾਵਨਾਂ ਤੋਂ ਇਨਕਾਰ ਕਰ ਦਿੱਤਾ। ਟੋਰਾਂਟੋ ਨੌਰਥ ਵਿੱਚ ਆਪਣੇ […]

Read more ›
ਬਲਾਕ ਕਿਊਬਿਕੌਇਸ ਦੇ ਹੋਰ ਸਾਬਕਾ ਮੈਂਬਰ ਕੰਜ਼ਰਵੇਟਿਵ ਪਾਰਟੀ ਵਿੱਚ ਹੋਣਗੇ ਸ਼ਾਮਲ : ਸ਼ੀਅਰ

ਬਲਾਕ ਕਿਊਬਿਕੌਇਸ ਦੇ ਹੋਰ ਸਾਬਕਾ ਮੈਂਬਰ ਕੰਜ਼ਰਵੇਟਿਵ ਪਾਰਟੀ ਵਿੱਚ ਹੋਣਗੇ ਸ਼ਾਮਲ : ਸ਼ੀਅਰ

May 14, 2018 at 7:27 am

ਕਿਊਬਿਕ, 14 ਮਈ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਐਤਵਾਰ ਨੂੰ ਆਪਣੇ ਸਮਰਥਕਾਂ ਵਿੱਚ ਜੋਸ਼ ਭਰਦਿਆਂ ਆਖਿਆ ਕਿ ਬਲਾਕ ਕਿਊਬਿਕੌਇਸ ਦੇ ਹੋਰ ਸਾਬਕਾ ਮੈਂਬਰ ਵੀ ਜਲਦ ਹੀ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋਣਗੇ। ਸੇਂਟ ਹੇਆਸਿੰਥੇ ਵਿੱਚ ਪਾਰਟੀ ਮੀਟਿੰਗ ਵਿੱਚ ਭਾਸ਼ਣ ਦਿੰਦਿਆਂ ਸ਼ੀਅਰ ਨੇ ਆਖਿਆ ਕਿ 400 ਹੋਰ ਸਮਰਥਕ ਹਨ […]

Read more ›