Archive for May 14th, 2018

ਰੁੱਖ ਨਾਲ ਫਾਹਾ ਲਾ ਕੇ ਪ੍ਰੇਮੀ ਜੋੜੇ ਨੇ ਜਾਨ ਦਿੱਤੀ

ਰੁੱਖ ਨਾਲ ਫਾਹਾ ਲਾ ਕੇ ਪ੍ਰੇਮੀ ਜੋੜੇ ਨੇ ਜਾਨ ਦਿੱਤੀ

May 14, 2018 at 11:01 pm

ਬਾੜਮੇਰ, 14 ਮਈ (ਪੋਸਟ ਬਿਊਰੋ)- ਰਾਜਸਥਾਨ ਦੇ ਸਰਹੱਦੀ ਬਾੜਮੇਰ ਜ਼ਿਲੇ ਦੇ ਸਿਣਧਰੀ ਥਾਣਾ ਖੇਤਰ ਵਿੱਚ ਇਕ ਪ੍ਰੇਮੀ ਜੋੜੇ ਨੇ ਕੱਲ੍ਹ ਰੁੱਖ ਨਾਲ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ ਹੈ। ਥਾਣਾ ਅਧਿਕਾਰੀ ਜੈਰਾਮ ਨੇ ਦੱਸਿਆ ਕਿ ਸਿਣਧਰੀ ਚਾਰਣਾਨ ਪਿੰਡ ਵਿੱਚ ਵਾਡੇਲ ਨਾੜੀ ਦੇ ਨੇੜੇ ਇਕ ਔਰਤ ਅਤੇ ਪੁਰਸ਼ ਨੇ ਖੇਜੜੀ […]

Read more ›
ਡੌਨ ਮਿਨੈਕਰ ਸੀਨੀਅਰਜ ਕਲੱਬ ਦੀ ਮੀਟਿੰਗ ਹੋਈ

ਡੌਨ ਮਿਨੈਕਰ ਸੀਨੀਅਰਜ ਕਲੱਬ ਦੀ ਮੀਟਿੰਗ ਹੋਈ

May 14, 2018 at 11:01 pm

ਮਿਤੀ 8 ਮਈ ਨੂੰ ਡਾਨ ਮਿਨੈਕਰ ਸੀਨੀਅਰਜ਼ ਕਲੱਬ ਬਰੈਂਪਟਨ ਦੀ ਇਸ ਸਾਲ ਬੋਰਡ ਆਫ਼ ਡਾਇਰੈਕਟਰਜ਼ ਦੀ ਪਹਿਲੀ ਮੀਟਿੰਗ ਅਮਰੀਕ ਸਿੰਘ ਕੁਮਰੀਆ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ 9 ਵਿਚੋ 8 ਡਾਇਰੈਕਟਰਜ ਸ਼ਾਮਲ ਹੋਏ। ਇਸ ਮੀਟਿੰਗ ਵਿਚ 2018 ਵਿਚ ਹੋਣ ਵਾਲੀਆਂ ਐਕੀਵਿਟੀਜ਼ ਦੇ ਬਾਰੇ ਵਿਚ ਵਿਚਾਰ ਕੀਤਾ ਗਿਆ ਤੇ ਫੈਸਲਾ ਕੀਤਾ […]

Read more ›
ਬਹੁ-ਚਰਚਿਤ ਦਾਰਾ ਸਿੰਘ ਕੇਸ ਵਿੱਚ ਭਾਜਪਾ ਦਾ ਸਾਬਕਾ ਮੰਤਰੀ ਬਰੀ

ਬਹੁ-ਚਰਚਿਤ ਦਾਰਾ ਸਿੰਘ ਕੇਸ ਵਿੱਚ ਭਾਜਪਾ ਦਾ ਸਾਬਕਾ ਮੰਤਰੀ ਬਰੀ

May 14, 2018 at 10:59 pm

ਜੈਪੁਰ, 14 ਮਈ (ਪੋਸਟ ਬਿਊਰੋ)- ਰਾਜਸਥਾਨ ਦੇ ਬਹੁ-ਚਰਚਿਤ ਦਾਰਾ ਸਿੰਘ ਉਰਫ ਦਾਰੀਆ ਫਰਜ਼ੀ ਐਨਕਾਊਂਟਰ ਕੇਸ ਵਿੱਚ ਅੱਜ ਸੁਪਰੀਮ ਕੋਰਟ ਨੇ ਇਸ ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਰਾਜੇਂਦਰ ਸਿੰਘ ਰਾਠੌੜ ਨੂੰ ਬਰੀ ਕਰ ਦਿੱਤਾ ਹੈ। ਇਸ ਤੋਂ 2 ਮਹੀਨੇ ਪਹਿਲੇ 13 ਮਾਰਚ ਨੂੰ ਰਾਜ ਦੀ ਰਾਜਨੀਤੀ ਅਤੇ ਪੁਲਸ […]

Read more ›
ਪੁਲਸ ਰਿਪੋਰਟ ਵਿੱਚ ਸ਼ਸ਼ੀ ਕਪੂਰ ਉੱਤੇ ਪਤਨੀ ਨੂੰ ਖੁਦਕੁਸ਼ੀ ਦੇ ਲਈ ਉਕਸਾਉਣ ਦਾ ਦੋਸ਼

ਪੁਲਸ ਰਿਪੋਰਟ ਵਿੱਚ ਸ਼ਸ਼ੀ ਕਪੂਰ ਉੱਤੇ ਪਤਨੀ ਨੂੰ ਖੁਦਕੁਸ਼ੀ ਦੇ ਲਈ ਉਕਸਾਉਣ ਦਾ ਦੋਸ਼

May 14, 2018 at 10:58 pm

ਨਵੀਂ ਦਿੱਲੀ, 14 ਮਈ (ਪੋਸਟ ਬਿਊਰੋ)- ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਕੇਸ ਵਿੱਚ ਦਿੱਲੀ ਪੁਲਸ ਨੇ ਸੋਮਵਾਰ ਨੂੰ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਦਿੱਲੀ ਪੁਲਸ ਨੇ ਇਸ ਰਿਪੋਰਟ ਵਿੱਚ ਸੈਕਸ਼ਨ 306 ਹੇਠ ਸ਼ਸ਼ੀ ਥਰੂਰ ਉੱਤੇ ਆਪਣੀ ਪਤਨੀ ਸੁਨੰਦਾ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ […]

Read more ›
ਡੇਰਾ ਸੱਚਾ ਸੌਦਾ ਨੇ ਛੇ ਸਾਲ ਤੋਂ 17 ਲੱਖ 52 ਹਜ਼ਾਰ ਰੁਪਏ ਪ੍ਰਾਪਰਟੀ ਟੈਕਸ ਬਕਾਇਆ ਨਹੀਂ ਭਰਿਆ

ਡੇਰਾ ਸੱਚਾ ਸੌਦਾ ਨੇ ਛੇ ਸਾਲ ਤੋਂ 17 ਲੱਖ 52 ਹਜ਼ਾਰ ਰੁਪਏ ਪ੍ਰਾਪਰਟੀ ਟੈਕਸ ਬਕਾਇਆ ਨਹੀਂ ਭਰਿਆ

May 14, 2018 at 10:57 pm

ਸਿਰਸਾ, 14 ਮਈ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਨੇ ਪਿਛਲੇ ਛੇ ਸਾਲਾਂ ਤੋਂ ਸਿਰਸਾ ਨਗਰ ਕੌਂਸਲ ਇਸ ਨੂੰ ਡੇਰੇ ਦਾ 17 ਲੱਖ 52 ਹਜ਼ਾਰ ਦਾ ਪ੍ਰਾਪਰਟੀ ਟੈਕਸ ਨਹੀਂ ਦਿੱਤਾ। ਡੇਰੇ ਨੇ ਇਸ ਸੰਬੰਧ ਵਿੱਚ ਖਾਤੇ ਫਰੀਜ਼ ਹੋਣ ਕਾਰਨ ਅਸਮਰੱਥਤਾ ਪ੍ਰਗਟਾਈ ਸੀ। ਇਸ ਬਾਰੇ ਨਗਰ ਕੌਂਸਲ ਨੇ ਦੋ ਨੋਟਿਸ ਵੀ ਜਾਰੀ […]

Read more ›
ਡੇਰਾ ਸਿਰਸਾ ਦੇ ਅਦਿੱਤਿਆ ਇੰਸਾਂ ਉੱਤੇ ਪੰਜ ਲੱਖ ਦਾ ਇਨਾਮ ਰੱਖਿਆ

ਡੇਰਾ ਸਿਰਸਾ ਦੇ ਅਦਿੱਤਿਆ ਇੰਸਾਂ ਉੱਤੇ ਪੰਜ ਲੱਖ ਦਾ ਇਨਾਮ ਰੱਖਿਆ

May 14, 2018 at 10:55 pm

ਚੰਡੀਗੜ੍ਹ, 14 ਮਈ (ਪੋਸਟ ਬਿਊਰੋ)- ਹਰਿਆਣਾ ਦੇ ਪੰਚਕੂਲਾ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਪੇਸ਼ੀ ਵੇਲੇ ਹੋਈ ਹਿੰਸਾ ਦੇ ਜ਼ਿੰਮੇਵਾਰ ਲੋਕਾਂ ਨੂੰ ਫੜਨ ‘ਚ ਪੁਲਸ ਅਜੇ ਤੱਕ ਕਾਮਯਾਬ ਨਹੀਂ ਹੋ ਸਕੀ। ਹਿੰਸਾ ਦਾ ਮੁੱਖ ਮੁਲਜ਼ਮ ਅਦਿੱਤਿਆ ਇੰਸਾਂ ਅੱਠ ਮਹੀਨੇ ਤੋਂ ਫਰਾਰ ਹੈ, ਪਰ ਪੁਲਸ ਉਸ ਦਾ ਸੁਰਾਗ […]

Read more ›
ਅਦਾਲਤ ਨੇ ਕਿਹਾ:  ਬਿਨਾਂ ਹਥਿਆਰ ਪ੍ਰਦਰਸ਼ਨ ਕਰਨਾ ਲੋਕਾਂ ਦਾ ਮੌਲਿਕ ਅਧਿਕਾਰ ਹੁੰਦੈ

ਅਦਾਲਤ ਨੇ ਕਿਹਾ: ਬਿਨਾਂ ਹਥਿਆਰ ਪ੍ਰਦਰਸ਼ਨ ਕਰਨਾ ਲੋਕਾਂ ਦਾ ਮੌਲਿਕ ਅਧਿਕਾਰ ਹੁੰਦੈ

May 14, 2018 at 10:54 pm

ਨਵੀਂ ਦਿੱਲੀ, 14 ਮਈ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਕੁਰੱਪਸ਼ਨ ਅਗੇਂਸਟ ਇੰਡੀਆ ਦੇ ਸੱਤ ਵਲੰਟੀਅਰਾਂ ਨੂੰ ਰਾਹਤ ਦਿੰਦੇ ਹੋਏ ਪਟਿਆਲਾ ਹਾਊਸ ਕੋਰਟ ਨੇ ਕਿਹਾ ਕਿ ਬਗੈਰ ਹਥਿਆਰ ਸ਼ਾਂਤੀ ਪੂਰਨ ਤਰੀਕੇ ਨਾਲ ਇਕੱਠੇ ਹੋਣਾ ਨਾਗਰਿਕਾਂ ਦਾ ਮੌਲਿਕ ਅਧਿਕਾਰ ਹੈ। ਵਧੀਕ ਚੀਫ ਮੈਟਰੋਪਾਲੀਟਨ ਮੈਜਿਸਟਰੇਟ […]

Read more ›
ਤੀਸਰੇ ਮੋਰਚੇ ਦੀ ਥਾਂ ਵਿਰੋਧੀ ਧਿਰ ਅਗਲੀਆਂ ਚੋਣਾਂ ਇਕੱਠੇ ਹੋ ਕੇ ਚੋਣ ਲੜੇਗੀ: ਸ਼ਰਦ ਯਾਦਵ

ਤੀਸਰੇ ਮੋਰਚੇ ਦੀ ਥਾਂ ਵਿਰੋਧੀ ਧਿਰ ਅਗਲੀਆਂ ਚੋਣਾਂ ਇਕੱਠੇ ਹੋ ਕੇ ਚੋਣ ਲੜੇਗੀ: ਸ਼ਰਦ ਯਾਦਵ

May 14, 2018 at 10:52 pm

ਨਵੀਂ ਦਿੱਲੀ, 14 ਮਈ (ਪੋਸਟ ਬਿਊਰੋ)- ਸੀਨੀਅਰ ਸਮਾਜਵਾਦੀ ਨੇਤਾ ਸ਼ਰਦ ਯਾਦਵ ਨੇ ਕਿਹਾ ਹੈ ਕਿ ਤੀਜਾ ਮੋਰਚਾ ਨਹੀਂ ਬਣੇਗਾ, ਸਮੁੱਚੀ ਵਿਰੋਧੀ ਧਿਰ ਇਕਜੁਟ ਹੋ ਕੇ ਅਗਲੀਆਂ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਅਜਿਹਾ ਤੀਜਾ ਮੋਰਚਾ ਬਣਨ ਦਾ ਕੋਈ ਆਸਾਰ ਨਜ਼ਰ ਨਹੀਂ ਆ ਰਿਹਾ। ਯਾਦਵ ਨੇ ਕਿਹਾ ਕਿ ਅਗਲੇ ਸਾਲ ਲੋਕ ਸਭਾ […]

Read more ›
ਰੋਮਾਨੀਆ ਵਿੱਚ ਸੰਗਰੂਰ ਦੇ ਨੌਜਵਾਨ ਦਾ ਕਤਲ

ਰੋਮਾਨੀਆ ਵਿੱਚ ਸੰਗਰੂਰ ਦੇ ਨੌਜਵਾਨ ਦਾ ਕਤਲ

May 14, 2018 at 10:51 pm

ਸੰਗਰੂਰ, 14 ਮਈ (ਪੋਸਟ ਬਿਊਰੋ)- ਇਸ ਸ਼ਹਿਰ ਦੇ 22 ਸਾਲਾ ਨੌਜਵਾਨ ਅੰਮ੍ਰਿਤ ਸਿੰਘ ਦਾ ਰੋਮਾਨੀਆ ਵਿੱਚ ਕਤਲ ਹੋ ਗਿਆ ਹੈ। ਉਹ ਕਰੀਬ ਡੇਢ ਸਾਲ ਪਹਿਲਾਂ ਪੜ੍ਹਾਈ ਲਈ ਰੋਮਾਨੀਆ ਗਿਆ ਸੀ। ਪੀੜਤ ਪਰਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਮ੍ਰਿਤ ਸਿੰਘ ਦੀ ਮ੍ਰਿਤਕ ਦੇਹ ਲਿਆਉਣ ਵਾਸਤੇ ਪ੍ਰਬੰਧ ਕੀਤਾ ਜਾਵੇ। […]

Read more ›
ਬੀ ਐਸ ਐਫ ਦੇ ਅਧਿਕਾਰੀ ਦੇ ਘਰ ਉੱਤੇ ਫਾਇਰਿੰਗ

ਬੀ ਐਸ ਐਫ ਦੇ ਅਧਿਕਾਰੀ ਦੇ ਘਰ ਉੱਤੇ ਫਾਇਰਿੰਗ

May 14, 2018 at 10:49 pm

ਜਲੰਧਰ, 14 ਮਈ (ਪੋਸਟ ਬਿਊਰੋ)- ਇਥੋਂ ਦੇ ਸੂਰੀਆ ਐਨਕਲੇਵ ਵਿਚ ਦੋ ਬਾਈਕ ਸਵਾਰਾਂ ਵਲੋਂ ਬੀ ਐਸ ਐਫ ਦੇ ਇੱਕ ਐਸ ਪੀ ਦੇ ਘਰ ਉੱਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਐਸ […]

Read more ›