Archive for May 14th, 2018

ਹਲਕਾ ਫੁਲਕਾ

May 14, 2018 at 11:11 pm

ਪਤੀ ਦੀ ਹੱਤਿਆ ਦੇ ਮਾਮਲੇ ‘ਚ ਕਟਹਿਰੇ ‘ਚ ਖੜ੍ਹੀ ਔਰਤ ਨੂੰ ਜੱਜ ਨੇ ਕਿਹਾ, ‘‘ਤੁਸੀਂ ਆਪਣੀ ਸਫਾਈ ‘ਚ ਕੁਝ ਕਹਿਣਾ ਚਾਹੋਗੇ?” ਔਰਤ, ‘‘ਮੈਂ ਕੀ ਕਹਿ ਸਕਦੀ ਹਾਂ, ਮੇਰੇ ਘਰ ਵਿੱਚ ਸਫਾਈ ਤਾਂ ਨੌਕਰਾਣੀ ਕਰਦੀ ਹੈ। ਇਸ ਵਿਸ਼ੇ ‘ਚ ਇਸ ਤੋਂ ਜ਼ਿਆਦਾ ਜਾਣਕਾਰੀ ਤਾਂ ਉਹੋ ਦੇ ਸਕਦੀ ਹੈ।” ********* ਪਤੀ ਆਪਣੀ […]

Read more ›
ਕਲੀਵਲੈਂਡ ਵਿਚ ਸੱਜਿਆ ਪਹਿਲਾ ਨਗਰ ਕੀਰਤਨ, ਸਿੱਖ ਸੰਗਤਾਂ ਨੇ ਲਗਵਾਈ ਭਰਵੀਂ ਹਾਜ਼ਰੀ

ਕਲੀਵਲੈਂਡ ਵਿਚ ਸੱਜਿਆ ਪਹਿਲਾ ਨਗਰ ਕੀਰਤਨ, ਸਿੱਖ ਸੰਗਤਾਂ ਨੇ ਲਗਵਾਈ ਭਰਵੀਂ ਹਾਜ਼ਰੀ

May 14, 2018 at 11:10 pm

ਕਲੀਵਲੈਂਡ, ਮਈ 14 (ਭੰਡਾਲ) ਗਰੇਟਰ ਕਲੀਵਲੈਂਡ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵਲੋਂ ਖਾਲਸਾ ਸਿਰਜਨਾ ਦਿਵਸ ਨੂੰ ਸਮਰਪਿੱਤ ਇਕ ਨਗਰ ਕੀਰਤਨ 5 ਮਈ, ਦਿਨ ਸ਼ਨਿਚਰਵਾਰ ਨੂੰ ਕਲੀਵਲੈਂਡ ਦੇ ਡਾਊਨ- ਟਾਊਨ ਵਿਚ ਪਬਲਿਕ ਸੁਕੇਅਰ ਪਾਰਕ ਵਿਖੇ ਆਯੋਜਿੱਤ ਕੀਤਾ ਗਿਆ। ਇਸ ਨਗਰ ਕੀਰਤਨ ਦੇ ਸਬੰਧ ਵਿਚ ਸਵੇਰੇ 8 ਵਜੇ ਤੋਂ ਗਿਆਰਾਂ ਵਜੇ ਤੱਕ ਰਾਗੀ […]

Read more ›
ਅਸਲ ਸ਼ਕਤੀ ਹਥਿਆਰਾਂ ਵਿੱਚ ਨਹੀਂ ਆਰਥਿਕ ਖੁਸ਼ਹਾਲੀ ਵਿੱਚ ਹੁੰਦੀ ਹੈ

ਅਸਲ ਸ਼ਕਤੀ ਹਥਿਆਰਾਂ ਵਿੱਚ ਨਹੀਂ ਆਰਥਿਕ ਖੁਸ਼ਹਾਲੀ ਵਿੱਚ ਹੁੰਦੀ ਹੈ

May 14, 2018 at 11:10 pm

-ਆਕਾਰ ਪਟੇਲ 11 ਅਤੇ 13 ਮਈ 1998 ਨੂੰ ਭਾਰਤ ਨੇ ਰਾਜਸਥਾਨ ਦੇ ਪੋਖਰਣ ਚਾਂਦਮਾਰੀ ਵਿੱਚ ਪੰਜ ਐਟਮੀ ਧਮਾਕੇ ਕੀਤੇ ਸਨ। ਇਹ ਪ੍ਰੀਖਣ ਪਹਿਲੇ ਐਟਮੀ ਪ੍ਰੀਖਣ ਤੋਂ 24 ਸਾਲ ਬਾਅਦ ਦੁਹਰਾਇਆ ਗਿਆ ਸੀ। ਉਹ ਪ੍ਰੀਖਣ ਵੀ ਪੋਖਰਣ ਵਿੱਚ ਹੋਇਆ ਸੀ। ਉਦੋਂ ਇੰਦਰਾ ਗਾਂਧੀ ਨੇ ਉਨ੍ਹਾਂ ਸ਼ਰਤਾਂ ਦੀ ਉਲੰਘਣਾ ਕੀਤੀ ਸੀ, ਜਿਨ੍ਹਾਂ […]

Read more ›
ਭਾਰਤ ਵਿਚ ਹਿੰਦੂਤਵ ਦੀ ਚੜ੍ਹਤ ਦਾ ਸਮਾਂ ਦੇਸ਼ ਦੇ ਵਿਕਾਸ ਲਈ ਸਭ ਤੋਂ ਮਾੜਾ : ਸਾਹਿਤ ਸਭਾ ਵਿਨੀਪੈਗ

ਭਾਰਤ ਵਿਚ ਹਿੰਦੂਤਵ ਦੀ ਚੜ੍ਹਤ ਦਾ ਸਮਾਂ ਦੇਸ਼ ਦੇ ਵਿਕਾਸ ਲਈ ਸਭ ਤੋਂ ਮਾੜਾ : ਸਾਹਿਤ ਸਭਾ ਵਿਨੀਪੈਗ

May 14, 2018 at 11:07 pm

ਵਿਨੀਪੈਗ, 14 ਮਈ (ਅਮਰਜੀਤ ਢਿੱਲੋਂ ਦਬੜ੍ਹੀਖਾਨਾ): ਭਾਰਤ ਵਿਚ ਨਰਿੰਦਰ ਮੋਦੀ ਦੇ ਪਰਧਾਨ ਮੰਤਰੀ ਬਨਣ ਤੋਂ ਬਾਦ ਹਿੰਦੂਤਵ ਦੀ ਚੜ੍ਹਤ ਦਾ ਸਮਾਂ ਦੇਸ਼ ਦੇ ਵਿਕਾਸ ਲਈ ਸਭ ਤੋਂ ਮਾੜਾ ਸਾਬਤ ਹੋ ਰਿਹਾ ਹੈ। ਇਸ ਵਕਤ ਅਗਾਂਹਵਧੂ ਪਾਰਟੀਆਂ ਨੂੰ ਫਿਰਕੂ ਅਤੇ ਪਿਛਾਖੜੀ ਪਾਰਟੀਆਂ ਦੇ ਖਿਲਾਫ ਇਕਜੁੱਟ ਜਾਣਾ ਚਾਹੀਦਾ ਹੈ। ਇਹ ਵਿਚਾਰ ਪੰਜਾਬੀ […]

Read more ›

ਸਾਈਕਲ ਵਾਲਾ ਆਖਰ ਕਿੱਧਰ ਜਾਵੇ..

May 14, 2018 at 11:06 pm

-ਡਾ. ਹਜ਼ਾਰਾ ਸਿੰਘ ਚੀਮਾ ਜੀਵਨ ਸਾਥਣ ਨੂੰ ਵਿਛੜਿਆਂ ਛੇ ਮਹੀਨੇ ਹੋ ਗਏ ਹਨ। ਉਸ ਨਾਲ ਸਲਾਹ ਕਰਕੇ ਮਿਥੀ ਤਰੀਕ ਨੂੰ ਇਕਲੌਤੀ ਧੀ ਦੀ ਸ਼ਾਦੀ ਕੀਤਿਆਂ ਨੂੰ ਵੀ ਦੋ ਮਹੀਨਿਆਂ ਤੋਂ ਉਪਰ ਹੋ ਗਿਆ ਹੈ। ਪਤਨੀ ਦੇ ਬਿਮਾਰੀ ਨਾਲ ਚੱਲਦੇ ਸੰਘਰਸ਼ ਵਿੱਚ ਉਸ ਦਾ ਸਾਥ ਦਿੰਦਿਆਂ ਪਤਾ ਵੀ ਨਾ ਲੱਗਣਾ ਕਿ […]

Read more ›
ਡਾ. ਨੌਰੰਗ ਸਿੰਘ ਮਾਂਗਟ ਭਾਈ ਘਨ੍ਹਈਆ ਅਵਾਰਡ ਨਾਲ ਸਨਮਾਨਤ

ਡਾ. ਨੌਰੰਗ ਸਿੰਘ ਮਾਂਗਟ ਭਾਈ ਘਨ੍ਹਈਆ ਅਵਾਰਡ ਨਾਲ ਸਨਮਾਨਤ

May 14, 2018 at 11:04 pm

ਪਿਛਲੇ ਦਿਨੀ “ਭਾਈ ਘਨ੍ਹਈਆ ਮਿਸ਼ਨ ਸੋਸਾਇਟੀ” (ਰਜਿ.) ਅਮ੍ਰਿਤਸਰ ਵੱਲੋਂ ਗੁਰੂ ਅਮਰ ਦਾਸ ਅਪਾਹਜ ਆਸ਼ਰਮ, ਸਰਾਭਾ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਨੂੰ “ਭਾਈ ਘਨ੍ਹਈਆ ਸੇਵਾ ਅਵਾਰਡ” ਨਾਲ ਸਨਮਾਨਤ ਕੀਤਾ ਗਿਆ। ਡਾ. ਮਾਂਗਟ ਨੂੰ ਇਹ ਸਨਮਾਨ ਅਮ੍ਰਿਤਸਰ ਸਥਿੱਤ ਗੁਰੂੁ ਤੇਗ ਬਹਾਦਰ ਸਿੰਘ ਸਭਾ ਗੁਰਦੁਵਾਰਾ ਵਿਖੇ ਹੋਏ ਸੋਸਾਇਟੀ ਦੇ ਸਾਲਾਨਾ ਸਮਾਗਮ ਵਿੱਚ […]

Read more ›
ਭਾਰਤ ਵਿੱਚ ਭੁੱਖਮਰੀ ਚਿੰਤਾ ਦਾ ਵਿਸ਼ਾ

ਭਾਰਤ ਵਿੱਚ ਭੁੱਖਮਰੀ ਚਿੰਤਾ ਦਾ ਵਿਸ਼ਾ

May 14, 2018 at 11:03 pm

-ਵਰੁਣ ਗਾਂਧੀ ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਆਉਣ ਵਾਲੀਆਂ ਭੁੱਖ ਕਾਰਨ ਹੋਣ ਵਾਲੀਆਂ ਮੌਤਾਂ ਦੀਆਂ ਖਬਰਾਂ ਆਪਣੇ ਆਪ ‘ਚ ਦੁਖਦਾਈ ਹਨ। ਇਸ ਸਾਲ ਦੇ ਸ਼ੁਰੂ ਵਿੱਚ ਯੂ ਪੀ ਦੇ ਲਖੀਮਪੁਰ ‘ਚ ਦੋ ਦਿਨਾਂ ਤੋਂ ਭੁੱਖੀ 13 ਵਰ੍ਹਿਆਂ ਦੀ ਇੱਕ ਕੁੜੀ ਨੇ ਖੁਦਕੁਸ਼ੀ ਕਰ ਲਈ। ਉਸ ਦੇ ਪਿਤਾ ਦੀ ਮੌਤ ਹੋ […]

Read more ›
‘ਮਦਰਜ਼ ਡੇਅ’ ‘ਤੇ ਛਾਈ ਨਿਊਜ਼ੀਲੈਂਡ ਦੀ ਸੁਪਰ ਮਾਂ

‘ਮਦਰਜ਼ ਡੇਅ’ ‘ਤੇ ਛਾਈ ਨਿਊਜ਼ੀਲੈਂਡ ਦੀ ਸੁਪਰ ਮਾਂ

May 14, 2018 at 11:03 pm

*ਜੋੜੇ ਦੇ ਨੇ 10 ਪੁੱਤਰ ਅਤੇ ਅਗਲੇ ਦੀ ਹੈ ਤਿਆਰੀ-ਪਰ ਭੱਤਾ ਨਹੀਂ ਲੈਂਦੇ ਕੋਈ ਸਰਕਾਰੀ *ਪ੍ਰਤੀ ਦਿਨ 6 ਲੀਟਰ ਦੁੱਧ, 5 ਬ੍ਰੈਡਾਂ, 1000 ਡਾਲਰ ਵੀਕਲੀ ਗ੍ਰੋਸਰੀ ਆਕਲੈਂਡ 13 ਮਈ (ਹਰਜਿੰਦਰ ਸਿੰਘ ਬਸਿਆਲਾ)-ਰਣਜੀਤ ਬਾਵਾ ਦਾ ਇਕ ਬਹੁਤ ਸੋਹਣਾ ਗੀਤ ਹੈ ਕਿ ‘ਰੋਟੀ ਖਾਧੀ ਏ ਕਿ ਨਹੀਂ ਕੱਲੀ ਮਾਂ ਪੁੱਛਦੀ, ਕਿੰਨੇ ਡਾਲਰ […]

Read more ›
ਸਿੱਖ ਸੰਗਤਾਂ ਦੀ ਠਾਠਾਂ ਮਾਰਦੀ ਸ਼ਮੂਲੀਅਤ ਦੌਰਾਨ ਕੈਲਗਰੀ ਦੇ 20ਵੇਂ ਨਗਰ ਕੀਰਤਨ ਨੇ ਰਚਿਆ ਇਤਹਾਸ

ਸਿੱਖ ਸੰਗਤਾਂ ਦੀ ਠਾਠਾਂ ਮਾਰਦੀ ਸ਼ਮੂਲੀਅਤ ਦੌਰਾਨ ਕੈਲਗਰੀ ਦੇ 20ਵੇਂ ਨਗਰ ਕੀਰਤਨ ਨੇ ਰਚਿਆ ਇਤਹਾਸ

May 14, 2018 at 11:02 pm

ਕੈਲਗਰੀ(ਹਰਬੰਸ ਬੁੱਟਰ) ਬੀਤੀ 14 ਮਈ ਸ਼ਨਿੱਚਰਵਾਰ ਵਾਲੇ ਦਿਨ ਵਿਸਾਖੀ ਦੇ ਸੰਬੰਧ ਵਿੱਚ ਕੱਢੇ ਗਏ ਵਿਸ਼ਾਲ ਸਾਲਾਨਾ ਨਗਰ ਕੀਰਤਨ ਵਿੱਚ ਲਗਪਗ 55 ਹਜ਼ਾਰ ਦੇ ਕਰੀਬ ਸਿੱਖ ਸੰਗਤਾਂ ਨੇ ਹਿੱਸਾ ਲਿਆ। ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਦੀ ਪ੍ਰਬੰਧਕੀ ਕਮੇਟੀ ਵੱਲੋਂ ਆਯੋਜਿਤ ਇਸ 20ਵੇਂ ਸਾਲਾਨਾ ਨਗਰ ਕੀਰਤਨ ਵਿੱਚ ਕਨੇਡੀਅਨ ਫੌਜ ਦੀ ਇੱਕ ਟੁਕੜੀ […]

Read more ›
ਅਨਿਲ ਅੰਬਾਨੀ ਨੂੰ ਝਟਕਾ : ਵਿੱਤੀ ਸੰਕਟ ਕਾਰਨ ਰਿਲਾਇੰਸ ਗਰੁੱਪ ਨੂੰ ਆਪਣਾ ਮੁੱਖ ਦਫਤਰ ਖਾਲੀ ਕਰਨਾ ਪਿਆ

ਅਨਿਲ ਅੰਬਾਨੀ ਨੂੰ ਝਟਕਾ : ਵਿੱਤੀ ਸੰਕਟ ਕਾਰਨ ਰਿਲਾਇੰਸ ਗਰੁੱਪ ਨੂੰ ਆਪਣਾ ਮੁੱਖ ਦਫਤਰ ਖਾਲੀ ਕਰਨਾ ਪਿਆ

May 14, 2018 at 11:01 pm

ਨਵੀਂ ਦਿੱਲੀ, 14 ਮਈ (ਪੋਸਟ ਬਿਊਰੋ)- ਅਨਿਲ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਗਰੁੱਪ ਤੋਂ ਸੰਕਟ ਦਾ ਬੋਝ ਘੱਟ ਹੁੰਦਾ ਦਿਖਾਈ ਨਹੀਂ ਦੇ ਰਿਹਾ। ਇਸ ਗਰੁੱਪ ਨੂੰ ਬਲਾਰਡ ਸਟੇਟ ਦੇ ਆਪਣੇ ਕਾਰਪੋਰੇਟ ਆਫਿਸ ‘ਰਿਲਾਇੰਸ ਸੈਂਟਰ’ ਨੂੰ ਖਾਲੀ ਕਰਨਾ ਪਿਆ ਹੈ। ਕਰਜ਼ੇ ਦੇ ਬੋਝ ਨਾਲ ਦੱਬੀ ਹੋਈ ਕੰਪਨੀ ਆਪਣੇ ਖਰਚੇ ਘੱਟ ਕਰਨ […]

Read more ›