Archive for May 14th, 2018

ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਵੱਲੋਂ ਮਨਪ੍ਰੀਤ ਬਾਦਲ ਨੂੰ ਰੈਲੀ ਵਿੱਚ ਰਗੜੇ

ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਵੱਲੋਂ ਮਨਪ੍ਰੀਤ ਬਾਦਲ ਨੂੰ ਰੈਲੀ ਵਿੱਚ ਰਗੜੇ

May 14, 2018 at 11:32 pm

* ਕੇਂਦਰੀ ਮੰਤਰੀ ਲਈ ਰੱਖੀ ਗਈ ਰੈਲੀ ਮਨਪ੍ਰੀਤ ਵਿਰੋਧੀ ਹੋ ਨਿੱਬੜੀ ਬਠਿੰਡਾ, 14 ਮਈ, (ਪੋਸਟ ਬਿਊਰੋ)- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਕੇਂਦਰੀ ਮੰਤਰੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਵਿੱਚ ਏਮਜ਼ ਹਸਪਤਾਲ ਦੀ ਉਸਾਰੀ ਵਿੱਚ ਅੜਿੱਕੇ ਪਾਉਣ ਤੇ ਖ਼ਾਲੀ ਖ਼ਜ਼ਾਨੇ ਦੇ ਮੁੱਦੇ ਉੱਤੇ ਆਪਣੇ […]

Read more ›
ਦਿੱਲੀ ਦੰਗਿਆਂ ਬਾਰੇ ਸੱਜਣ ਕੁਮਾਰ ਦਾ ‘ਲਾਈ ਡਿਟੈਕਟਰ ਟੈਸਟ’ 30 ਮਈ ਨੂੰ ਹੋਵੇਗਾ

ਦਿੱਲੀ ਦੰਗਿਆਂ ਬਾਰੇ ਸੱਜਣ ਕੁਮਾਰ ਦਾ ‘ਲਾਈ ਡਿਟੈਕਟਰ ਟੈਸਟ’ 30 ਮਈ ਨੂੰ ਹੋਵੇਗਾ

May 14, 2018 at 11:29 pm

ਨਵੀਂ ਦਿੱਲੀ, 14 ਮਈ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਦੇ ਬਾਅਦ ਨਵੰਬਰ 1984 ਦੇ ਸਿੱਖ ਕਤਲੇਆਮ ਕੇਸ ਵਿੱਚ ਦੋਸ਼ੀ ਮੰਨੇ ਜਾਂਦੇ ਕਾਂਗਰਸੀ ਆਗੂ ਸੱਜਣ ਕੁਮਾਰ ਦਾ ‘ਲਾਈ ਡਿਟੈਕਟਰ ਟੈਸਟ’ ਇਸ 30 ਮਈ ਨੂੰ ਕਰਵਾਇਆ ਜਾਵੇਗਾ। ਦੁਆਰਕਾ ਅਦਾਲਤ ਵਿੱਚ ਅੱਜ ਹੋਈ ਸੁਣਵਾਈ ਦੌਰਾਨ ਸੱਜਣ ਕੁਮਾਰ ਨੇ ‘ਝੂਠ ਫੜਨ […]

Read more ›
ਪ੍ਰਭਮੀਤ ਸਿੰਘ ਸਰਕਾਰੀਆ ਦੀ ਕੈਂਪੇਨ ਮੁਹਿੰਮ ਸਦਕਾ ਉਤਸ਼਼ਾਹਜਨਕ ਮਾਹੌਲ

ਪ੍ਰਭਮੀਤ ਸਿੰਘ ਸਰਕਾਰੀਆ ਦੀ ਕੈਂਪੇਨ ਮੁਹਿੰਮ ਸਦਕਾ ਉਤਸ਼਼ਾਹਜਨਕ ਮਾਹੌਲ

May 14, 2018 at 11:28 pm

ਉਨਟਾਰੀਓ ਅਸੈਂਬਲੀ ਦੇ ਬਰੈਂਪਟਨ ਸਾਊਥ ਹਲਕੇ ਤੋਂ ਪੀ ਸੀ ਪਾਰਟੀ ਦੇ ਉਮੀਦਵਾਰ, ਪ੍ਰਭਮੀਤ ਸਿੰਘ ਸਰਕਾਰੀਆ ਦੀ ਸਖ਼ਸ਼ੀਅਤ ਅਤੇ ਜਨਤੱਕ ਕਾਰਜਾਂ ਵਿਚ ਹੁਣ ਤੱਕ ਦੀ ਵਿਖਾਈ ਕਾਰਗੁਜ਼ਾਰੀ ਸਦਕਾ ਕੈਂਪੇਨ ਮੁਹਿੰਮ ਵਿਚ ਜੁੜੇ ਅਨੇਕਾਂ ਵੰਲਟੀਅਰ ਵਲੋਂ ਕੀਤੇ ਜਾ ਰਹੇ ਪ੍ਰਚਾਰ ਸਦਕਾ ਉਤਸ਼਼ਾਹਜਨਕ ਮਾਹੌਲ । “ ਉਨਟਾਰੀਓ ਅਸੈਂਬਲੀ ਲਈ ਹੋਣ ਜਾ ਰਹੀ ਇਲਕੈਸ਼ਨ […]

Read more ›
ਸਮ੍ਰਿਤੀ ਇਰਾਨੀ ਨੂੰ ਝਟਕਾ:  ਸੂਚਨਾ ਮੰਤਰਾਲਾ ਖੁੱਸ ਕੇ ਸਿਰਫ ਕੱਪੜਾ ਮੰਤਰੀ ਰਹਿ ਗਈ

ਸਮ੍ਰਿਤੀ ਇਰਾਨੀ ਨੂੰ ਝਟਕਾ: ਸੂਚਨਾ ਮੰਤਰਾਲਾ ਖੁੱਸ ਕੇ ਸਿਰਫ ਕੱਪੜਾ ਮੰਤਰੀ ਰਹਿ ਗਈ

May 14, 2018 at 11:27 pm

ਨਵੀਂ ਦਿੱਲੀ, 14 ਮਈ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮ੍ਰਿਤੀ ਇਰਾਨੀ ਤੋਂ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਵਾਪਸ ਲੈ ਕੇ ਇਹ ਵਿਭਾਗ ਰਾਜਵਰਧਨ ਸਿੰਘ ਰਾਠੌਰ ਨੂੰ ਦੇ ਦਿੱਤਾ ਹੈ। ਕੈਬਨਿਟ ਵਿੱਚ ਕੀਤੇ ਫੇਰਦਬਲ ਹੇਠ ਰੇਲਵੇ ਮੰਤਰੀ ਪੀਯੂਸ਼ ਗੋਇਲ ਨੂੰ ਵਿੱਤ ਮੰਤਰਾਲੇ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਵਰਨਣ […]

Read more ›
ਪ੍ਰਧਾਨ ਮੰਤਰੀ ਮੋਦੀ ਦੀ ਕੌੜੀ ਭਾਸ਼ਾ ਦੇ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਰਾਸ਼ਟਰਪਤੀ ਨੂੰ ਸ਼ਿਕਾਇਤ

ਪ੍ਰਧਾਨ ਮੰਤਰੀ ਮੋਦੀ ਦੀ ਕੌੜੀ ਭਾਸ਼ਾ ਦੇ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਰਾਸ਼ਟਰਪਤੀ ਨੂੰ ਸ਼ਿਕਾਇਤ

May 14, 2018 at 11:23 pm

ਨਵੀਂ ਦਿੱਲੀ, 14 ਮਈ, (ਪੋਸਟ ਬਿਊਰੋ)- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪਾਰਟੀ ਦੇ ਕੁਝ ਹੋਰ ਸੀਨੀਅਰ ਆਗੂਆਂ ਨੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਉੱਤੇ ਨਿੱਜੀ ਹਮਲਿਆਂ ਲਈ ‘ਗ਼ੈਰ ਲੋੜੀਂਦੀ, ਡਰਾਉਣ ਵਾਲੀ ਤੇ ਧਮਕੀਆਂ ਭਰੀ’ […]

Read more ›
ਅੱਜ-ਨਾਮਾ

ਅੱਜ-ਨਾਮਾ

May 14, 2018 at 11:18 pm

ਯੂ ਪੀ ਵਿੱਚੋਂ ਇਹ ਖਬਰ ਅਜੀਬ ਆਈ, ਬੱਚੇ `ਕੱਲੇ ਨਾ ਜਾਣ ਦਿਓ ਬਾਹਰ ਬੇਲੀ।         ਫਿਰਦੀ ਧਾੜ ਚੁਫੇਰੇ ਪਈ ਕੁੱਤਿਆਂ ਦੀ,         ਮਿਥੀ ਉਨ੍ਹਾਂ ਦੀ ਕੋਈ ਨਾ ਠਾਹਰ ਬੇਲੀ। ਇਕੱਲਾ ਜਾਂਦਾ ਜਵਾਕ ਕੋਈ ਵੇਖਦੇ ਤਾਂ, ਉਸ ਦੇ ਪਵੇ ਪਿੱਛੇ ਸਾਰੀ ਵਾਹਰ ਬੇਲੀ।         ਕਰਦੀ ਕੋਸਿ਼ਸ਼ ਹੈ ਪਈ ਸਰਕਾਰ ਸਾਰੀ,         […]

Read more ›
ਆਈਟਮ ਨੰਬਰ ਨਾਲ ਵਾਪਸੀ ਕਰੇਗੀ ਪਾਇਲ

ਆਈਟਮ ਨੰਬਰ ਨਾਲ ਵਾਪਸੀ ਕਰੇਗੀ ਪਾਇਲ

May 14, 2018 at 11:17 pm

ਇੱਕ ਦਹਾਕੇ ਪਹਿਲਾਂ ਫਿਲਮ ‘ਕਾਰਪੋਰੇਟ’ ਵਿੱਚ ਆਈਟਮ ਨੰਬਰ ‘ਓ ਸਿਕੰਦਰ’ ਕਰਨ ਵਾਲੀ ਪਾਇਲ ਰੋਹਤਗੀ ਇੱਕ ਆਈਟਮ ਨੰਬਰ ਨਾਲ ਪਰਦੇ ‘ਤੇ ਵਾਪਸੀ ਕਰਨ ਜਾ ਰਹੀ ਹੈ। ਹਾਲਾਂਕਿ ‘ਆਦਤ ਖਰਾਬ ਹੈ…’ ਬੋਲ ਵਾਲਾ ਇਹ ਆਈਟਮ ਨੰਬਰ ਇੱਕ ਰੀਜਨਲ ਫਿਲਮ ਲਈ ਉਸ ‘ਤੇ ਫਿਲਮਾਇਆ ਗਿਆ ਹੈ। ਇਹ ਫਿਲਮ ਤਮਿਲ, ਤੇਲਗੂ ਅਤੇ ਭੋਜਪੁਰੀ ਤਿੰਨ […]

Read more ›
ਰੀਟੇਕ ਨਹੀਂ ਦਿੰਦੀ ਡੇਜ਼ੀ ਸ਼ਾਹ

ਰੀਟੇਕ ਨਹੀਂ ਦਿੰਦੀ ਡੇਜ਼ੀ ਸ਼ਾਹ

May 14, 2018 at 11:16 pm

ਡੇਜ਼ੀ ਸ਼ਾਹ ਕਮਾਲ ਦੀ ਡਾਂਸਰ ਹੈ। ਹੋਵੇ ਵੀ ਕਿਉਂ ਨਾ, ਉਸ ਨੇ ਬਤੌਰ ਐਕਟਰੈੱਸ ਫਿਲਮਾਂ ਵਿੱਚ ਕਦਮ ਰੱਖਣ ਤੋਂ ਪਹਿਲਾਂ ਆਪਣਾ ਕਰੀਅਰ ਕੋਰੀਓਗਰਾਫਰ-ਡਾਇਰੈਕਟਰ ਗਣੇਸ਼ ਆਚਾਰੀਆ ਦੀ ਡਾਂਸ ਅਸਿਸਟੈਂਟ ਦੇ ਰੂਪ ਵਿੱਚ ਸ਼ੁਰੂ ਕੀਤਾ ਸੀ। ਲਗਭਗ ਇੱਕ ਦਹਾਕੇ ਤੱਕ ਡਾਂਸ ਅਸਿਸਟੈਂਟ ਨਾਲ ਕੰਮ ਕਰਨ ਤੋਂ ਬਾਅਦ ਉਸ ਨੂੰ ਫਿਲਮਾਂ ‘ਚ ਕੰਮ […]

Read more ›
ਬਿਪਾਸ਼ਾ ਨੂੰ ਮਿਲੀ ਫਿਲਮ

ਬਿਪਾਸ਼ਾ ਨੂੰ ਮਿਲੀ ਫਿਲਮ

May 14, 2018 at 11:14 pm

ਹਾਲ ਹੀ ਵਿੱਚ ਕਰਣ ਸਿੰਘ ਗਰੋਵਰ ਦੀ ਫਿਲਮ ‘ਥ੍ਰੀ ਦੇਵ’ ਦਾ ਟ੍ਰੇਲਰ ਜਾਰੀ ਹੋਇਆ। ਇਸ ਵਿੱਚ ਕਰਣ ਦੇ ਨਾਲ ਰਵੀ ਦੁਬੇ ਤੇ ਕੁਣਾਲ ਰਾਏ ਕਪੂਰ ਵੀ ਲੀਡ ਵਿੱਚ ਹਨ। ਇਸ ਦਾ ਟ੍ਰੇਲਰ ਕਾਫੀ ਮਜ਼ੇਦਾਰ ਹੈ ਅਤੇ ਲੋਕਾਂ ਨੂੰ ਫਿਲਮ ਦੀ ਉਡੀਕ ਹੈ। ਬਿਪਾਸ਼ਾ ਬਸੁ ਨਾਲ ਵਿਆਹ ਦੇ ਬਾਅਦ ਕਰਣ ਨੇ […]

Read more ›
ਪਰਿਣੀਤੀ ਨਾਲ ਮੁੜ ਕੰਮ ਕਰ ਸਕਦੈ ਸਿਧਾਰਥ

ਪਰਿਣੀਤੀ ਨਾਲ ਮੁੜ ਕੰਮ ਕਰ ਸਕਦੈ ਸਿਧਾਰਥ

May 14, 2018 at 11:13 pm

ਬਾਲੀਵੁੱਡ ਅਦਾਕਾਰਾ ਇੱਕ ਵਾਰ ਮੁੜ ਕੇ ਸਿਧਾਰਥ ਮਲਹੋਤਰਾ ਪਰਿਣੀਤੀ ਚੋਪੜਾ ਨਾਲ ਕੰਮ ਕਰ ਸਕਦਾ ਹੈ। ਏਕਤਾ ਕਪੂਰ ਬਹੁਤ ਛੇਤੀ ‘ਸ਼ਾਟਗੰਨ ਸ਼ਾਦੀ’ ਨਾਂਅ ਦੀ ਫਿਲਮ ਲੈ ਕੇ ਆਏਗੀ। ਇਸ ਫਿਲਮ ਲਈ ਸਿਧਾਰਥ ਦਾ ਨਾਂਅ ਫਾਈਨਲ ਵੀ ਹੈ। ਇਸ ਫਿਲਮ ਲਈ ਫੀਮੇਲ ਲੀਡ ਦਾ ਨਾਂਅ ਫਾਈਨਲ ਨਹੀਂ ਹੋ ਸਕਿਆ ਹੈ। ਪਹਿਲਾਂ ਚਰਚਾ […]

Read more ›