Archive for May 13th, 2018

ਬਾਦਲ ਵੱਲੋਂ ਪੇਸ਼ੀ ਦਾ ਨੋਟਿਸ ਵਾਪਸ ਲੈਣ ਦੀ ਅਰਜ਼ੀ ਰਣਜੀਤ ਸਿੰਘ ਕਮਿਸ਼ਨ ਵੱਲੋਂ ਰੱਦ

ਬਾਦਲ ਵੱਲੋਂ ਪੇਸ਼ੀ ਦਾ ਨੋਟਿਸ ਵਾਪਸ ਲੈਣ ਦੀ ਅਰਜ਼ੀ ਰਣਜੀਤ ਸਿੰਘ ਕਮਿਸ਼ਨ ਵੱਲੋਂ ਰੱਦ

May 13, 2018 at 10:03 pm

ਚੰਡੀਗੜ੍ਹ, 13 ਮਈ, (ਪੋਸਟ ਬਿਊਰੋ)- ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵੇਲੇ ਹੋਈਆਂ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੇਸ਼ੀ ਲਈ ਨੋਟਿਸ ਜਾਰੀ ਕੀਤਾ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੋਟਿਸ ਨੂੰ ਵਾਪਸ ਲੈਣ ਦੀ […]

Read more ›
ਦਿੱਲੀ ਤੇ ਹੋਰਨੀਂ ਥਾਂਈਂ ਝੱਖੜ ਦੇ ਨਾਲ 41 ਮੌਤਾਂ, ਹਵਾਈ ਉਡਾਣਾਂ ਵੀ ਰੋਕਣੀਆਂ ਪੈ ਗਈਆਂ

ਦਿੱਲੀ ਤੇ ਹੋਰਨੀਂ ਥਾਂਈਂ ਝੱਖੜ ਦੇ ਨਾਲ 41 ਮੌਤਾਂ, ਹਵਾਈ ਉਡਾਣਾਂ ਵੀ ਰੋਕਣੀਆਂ ਪੈ ਗਈਆਂ

May 13, 2018 at 9:54 pm

* ਪੰਜਾਬ ਵਿੱਚ ਕੁਦਰਤੀ ਕਹਿਰ ਦੇ ਕਾਰਨ ਤਿੰਨ ਜਣਿਆਂ ਦੀ ਮੌਤ ਨਵੀਂ ਦਿੱਲੀ, 13 ਮਈ, (ਪੋਸਟ ਬਿਊਰੋ)- ਭਾਰਤ ਵਿੱਚ ਅੱਜ ਤੂਫ਼ਾਨ ਆਉਣ ਅਤੇ ਅਸਮਾਨੀ ਬਿਜਲੀ ਦੇ ਡਿੱਗਣ ਨਾਲ 41 ਲੋਕਾਂ ਦੀ ਮੌਤ ਹੋ ਗਈ। ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਵਿੱਚ ਕੁੱਲ ਮਿਲਾ ਕੇ […]

Read more ›
ਪ੍ਰੋਵਿੰਸ ਵਿੱਚ ਨਵਾਂ ਨਿਵੇਸ਼ ਕਰਨ ਦੀ ਥਾਂ ਸੇਵਾਵਾਂ ਵਿੱਚ ਕਟੌਤੀ ਕਰਨਾ ਹੈ ਫੋਰਡ ਦੀ ਪਸੰਦ : ਠੇਠੀ

ਪ੍ਰੋਵਿੰਸ ਵਿੱਚ ਨਵਾਂ ਨਿਵੇਸ਼ ਕਰਨ ਦੀ ਥਾਂ ਸੇਵਾਵਾਂ ਵਿੱਚ ਕਟੌਤੀ ਕਰਨਾ ਹੈ ਫੋਰਡ ਦੀ ਪਸੰਦ : ਠੇਠੀ

May 13, 2018 at 9:48 pm

ਬਰੈਂਪਟਨ, 13 ਮਈ (ਪੋਸਟ ਬਿਊਰੋ) : ਓਨਟਾਰੀਓ ਦੇ ਲਿਬਰਲ ਉਮੀਦਵਾਰ ਸੁਖਵੰਤ ਠੇਠੀ ਨੇ ਆਖਿਆ ਕਿ ਪੈਰੀ ਸਾਊਂਡ ਵਿੱਚ ਹੋਈ ਲੀਡਰਾਂ ਦੀ ਦੂਜੀ ਬਹਿਸ ਵਿੱਚ ਓਨਟਾਰੀਓ ਪੀਸੀ ਪਾਰਟੀ ਦੇ ਆਗੂ ਡੱਗ ਫੋਰਡ ਨੇ ਆਖਿਆ ਕਿ ਪ੍ਰੋਵਿੰਸ ਨੂੰ ਵਧੇਰੇ ਇਮੀਗ੍ਰੈਂਟਸ ਨੂੰ ਇਜਾਜ਼ਤ ਦੇਣ ਤੋਂ ਪਹਿਲਾਂ ਆਪਣਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ […]

Read more ›
ਘੱਟ ਆਮਦਨ ਵਾਲੇ ਸੀਨੀਅਰਜ਼ ਲਈ ਮਿਆਰੀ ਡੈਂਟਲ ਕੇਅਰ ਪ੍ਰੋਗਰਾਮ ਚਲਾਵੇਗੀ ਪੀਸੀ ਸਰਕਾਰ 

ਘੱਟ ਆਮਦਨ ਵਾਲੇ ਸੀਨੀਅਰਜ਼ ਲਈ ਮਿਆਰੀ ਡੈਂਟਲ ਕੇਅਰ ਪ੍ਰੋਗਰਾਮ ਚਲਾਵੇਗੀ ਪੀਸੀ ਸਰਕਾਰ 

May 13, 2018 at 9:40 pm

ਇਟੋਬੀਕੋ, 13 ਮਈ (ਪੋਸਟ ਬਿਊਰੋ) : ਓਨਟਾਰੀਓ ਪੀਸੀ ਪਾਰਟੀ ਆਗੂ ਡੱਗ ਫੋਰਡ ਵੱਲੋਂ ਅੱਜ ਇਹ ਐਲਾਨ ਕੀਤਾ ਗਿਆ ਕਿ ਘੱਟ ਆਮਦਨ ਵਾਲੇ ਸੀਨੀਅਰਜ਼ ਲਈ ਓਨਟਾਰੀਓ ਦੀ ਪੀਸੀ ਸਰਕਾਰ ਨਵਾਂ ਮਿਆਰੀ ਡੈਂਟਲ ਕੇਅਰ ਪ੍ਰੋਗਰਾਮ ਚਲਾਵੇਗੀ।  ਫੋਰਡ ਨੇ ਆਖਿਆ ਕਿ ਬਹੁਤ ਸਾਰੇ ਓਨਟਾਰੀਓ ਵਾਸੀਆਂ ਕੋਲ ਡੈਂਟਲ ਇੰਸ਼ੋਰੈਂਸ ਹੈ ਪਰ ਦੋ ਤਿਹਾਈ ਘੱਟ […]

Read more ›
ਟਰੂਡੋ ਨੇ ਕਿਊਬਿਕ ਵਿੱਚ ਜਿ਼ਮਨੀ ਚੋਣ ਕਰਵਾਉਣ ਦਾ ਕੀਤਾ ਐਲਾਨ

ਟਰੂਡੋ ਨੇ ਕਿਊਬਿਕ ਵਿੱਚ ਜਿ਼ਮਨੀ ਚੋਣ ਕਰਵਾਉਣ ਦਾ ਕੀਤਾ ਐਲਾਨ

May 13, 2018 at 9:35 pm

-3 ਦਿਨ ਪਹਿਲਾਂ ਹੀ ਇਸ ਇਲਾਕੇ ਲਈ 60 ਮਿਲੀਅਨ ਡਾਲਰ ਖਰਚਣ ਦਾ ਕੀਤਾ ਸੀ ਵਾਅਦਾ ਓਟਵਾ, 13 ਮਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਊਬਿਕ ਦੇ ਚਿਕੋਤਿਮੀ-ਲੀ ਫੋਰਡ ਹਲਕੇ ਲਈ ਜਿ਼ਮਨੀ ਚੋਣਾਂ ਦਾ ਐਲਾਨ ਕੀਤਾ ਗਿਆ। ਕੁੱਝ ਦਿਨ ਪਹਿਲਾਂ ਹੀ ਇਸ ਇਲਾਕੇ ਵਿੱਚ ਇੱਕ ਐਲੂਮੀਨੀਅਮ ਪ੍ਰੋਜੈਕਟ ਲਈ ਫੈਡਰਲ […]

Read more ›
ਡੱਗ ਫੋਰਡ ਦੀ ਟਿੱਪਣੀ ਵਿੱਚ ਲੁਕੇ ਹਨ ਪਰਵਾਸੀਆਂ ਦੇ ਹਿੱਤ

ਡੱਗ ਫੋਰਡ ਦੀ ਟਿੱਪਣੀ ਵਿੱਚ ਲੁਕੇ ਹਨ ਪਰਵਾਸੀਆਂ ਦੇ ਹਿੱਤ

May 13, 2018 at 9:20 pm

ਉਂਟੇਰੀਓ ਪ੍ਰੋਗਰੈਸਿਵ ਪਾਰਟੀ ਦੇ ਲੀਡਰ ਡੱਗ ਫੋਰਡ ਨੇ ਨੌਰਥ ਉਂਟੇਰੀਓ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਬਾਰੇ ਆਪਣੀ ਪਹੁੰਚ ਬਾਰੇ ਇਹ ਆਖ ਕਿ ਇੱਕ ਨਵੀਂ ਬਹਿਸ ਨੂੰ ਛੇੜ ਦਿੱਤਾ ਹੈ ਕਿ ‘ਪਹਿਲਾਂ ਸਾਨੂੰ ਆਪਣਿਆਂ ਦਾ ਖਿਆਲ ਰੱਖਣ ਦੀ ਲੋੜ ਹੈ’। ਨੌਰਥ ਉਂਟੇਰੀਓ ਵਿੱਚ ਕੁਦਰਤੀ ਸ੍ਰੋਤਾਂ ਦੀ ਭਰਮਾਰ ਅਤੇ ਘੱਟ ਵੱਸੋਂ ਦਾ […]

Read more ›
ਮੰਤਰੀ ਅਰੋੜਾ ਦੇ ਉਦਘਾਟਨ ਕਰਨ ਤੋਂ ਪਹਿਲਾਂ ਪਹਿਲਾਂ ਭਾਜਪਾ ਆਗੂ ਤੀਕਸ਼ਣ ਨੇ ਨਾਰੀਅਲ ਜਾ ਤੋੜਿਆ

ਮੰਤਰੀ ਅਰੋੜਾ ਦੇ ਉਦਘਾਟਨ ਕਰਨ ਤੋਂ ਪਹਿਲਾਂ ਪਹਿਲਾਂ ਭਾਜਪਾ ਆਗੂ ਤੀਕਸ਼ਣ ਨੇ ਨਾਰੀਅਲ ਜਾ ਤੋੜਿਆ

May 13, 2018 at 4:26 pm

ਹੁਸ਼ਿਆਰਪੁਰ, 13 ਮਈ (ਪੋਸਟ ਬਿਊਰੋ)- ਕੱਲ੍ਹ ਸਵੇਰੇ ਗਊਸ਼ਾਲਾ ਬਾਜ਼ਾਰ ਵਿੱਚ ਬਿਜਲੀ ਦੇ 66 ਕੇ ਵੀ ਸਬ ਸਟੇਸ਼ਨ ਦੇ ਉਦਘਾਟਨ ਸਮਾਰੋਹ ਮੌਕੇ ਭਾਜਪਾ ਅਤੇ ਕਾਂਗਰਸ ਵਿੱਚ ਕ੍ਰੈਡਿਟ ਵਾਰ ਛਿੜ ਗਈ। ਭਾਜਪਾਈਆਂ ਨੂੰ ਜਦੋਂ ਪਤਾ ਲੱਗਾ ਕਿ ਇਸ ਸਬ ਸਟੇਸ਼ਨ ਦਾ ਉਦਘਾਟਨ ਸਵੇਰੇ ਦਸ ਵਜੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਕਰਨਾ […]

Read more ›
ਸੁਖਬੀਰ ਸਿੰਘ ਬਾਦਲ ਨੇ ਲਕਸ਼ਮੀ ਦੇ ਕਤਲ ਦੀ ਜੁਡੀਸ਼ਲ ਜਾਂਚ ਮੰਗੀ

ਸੁਖਬੀਰ ਸਿੰਘ ਬਾਦਲ ਨੇ ਲਕਸ਼ਮੀ ਦੇ ਕਤਲ ਦੀ ਜੁਡੀਸ਼ਲ ਜਾਂਚ ਮੰਗੀ

May 13, 2018 at 4:24 pm

ਚੰਡੀਗੜ੍ਹ, 13 ਮਈ (ਪੋਸਟ ਬਿਊਰੋ)- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਫਿਰੋਜ਼ਪੁਰ ‘ਚ ਕਬੱਡੀ ਖਿਡਾਰਨ ਲਕਸ਼ਮੀ ਦੇਵੀ ਦੇ ਕਤਲ ਦੀ ਜੁਡੀਸ਼ਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਸ ਕਾਂਗਰਸ ਦੇ ਆਗੂਆਂ ਦੇ ਇਸ਼ਾਰੇ ਉੱਤੇ ਗੁੰਡਿਆਂ ਦਾ ਪੱਖ ਪੂਰ ਰਹੀ ਹੈ। ਕੱਲ੍ਹ ਏਥੇ ਜਾਰੀ ਕੀਤੇ […]

Read more ›
ਮਿਆਂਮਾਰ ਵਿੱਚ ਬਾਗੀਆਂ ਨਾਲ ਮੁਕਾਬਲੇ ਵਿੱਚ 19 ਜਣਿਆਂ ਦੀ ਮੌਤ

ਮਿਆਂਮਾਰ ਵਿੱਚ ਬਾਗੀਆਂ ਨਾਲ ਮੁਕਾਬਲੇ ਵਿੱਚ 19 ਜਣਿਆਂ ਦੀ ਮੌਤ

May 13, 2018 at 4:23 pm

ਯੰਗੂਨ, 13 ਮਈ (ਪੋਸਟ ਬਿਊਰੋ)- ਮਿਆਂਮਾਰ ਦੀ ਚੀਨ ਸਰਹੱਦ ਨਾਲ ਲੱਗਦੇ ਸ਼ਾਨ ਸੂਬੇ ਵਿੱਚ ਫੌਜ ਤੇ ਹਥਿਆਰਬੰਦ ਬਾਗੀ ਸੰਗਠਨ ਵਿਚਾਲੇ ਕੱਲ੍ਹ ਹੋਏ ਸੰਘਰਸ਼ ‘ਚ 19 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਸਰਹੱਦੀ ਸੂਬੇ ‘ਚ ਹਾਲੀਆ ਸਾਲਾਂ ‘ਚ ਭੜਕਿਆ ਇਹ ਸਭ ਤੋਂ ਖਤਰਨਾਕ ਸੰਘਰਸ਼ ਦੱਸਿਆ ਜਾ ਰਿਹਾ ਹੈ। ਮਨੁੱਖੀ […]

Read more ›
ਨਾਸਾ ਸਾਲ 2020 ਵਿਚ ਮੰਗਲ ਗ੍ਰਹਿ ਉੱਤੇ ਆਟੋਮੈਟਿਕ ਹੈਲੀਕਾਪਟਰ ਭੇਜੇਗਾ

ਨਾਸਾ ਸਾਲ 2020 ਵਿਚ ਮੰਗਲ ਗ੍ਰਹਿ ਉੱਤੇ ਆਟੋਮੈਟਿਕ ਹੈਲੀਕਾਪਟਰ ਭੇਜੇਗਾ

May 13, 2018 at 4:21 pm

ਵਾਸ਼ਿੰਗਟਨ, 13 ਮਈ (ਪੋਸਟ ਬਿਊਰੋ)- ਸਾਲ 2020 ਵਿਚ ਅਮਰੀਕੀ ਪੁਲਾੜ ਖੋਜ ਏਜੰਸੀ ਨਾਸਾ ਮੰਗਲ ਗ੍ਰਹਿ ਉੱਤੇ ਅਪਣੇ ਆਪ ਚੱਲਣ ਵਾਲਾ ਹੈਲੀਕਾਪਟਰ ਭੇਜਣ ਦੀ ਤਿਆਰੀ ਕਰ ਰਹੀ ਹੈ, ਜੋ ਮਾਰਸ ਰੋਵਰ ਮਿਸ਼ਨ ਦੇ ਨਾਲ ਜਾਏਗਾ। ਨਾਸਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਛੋਟਾ ਹਲਕਾ ਮਾਰਸ ਹੈਲੀਕਾਪਟਰ ਇਸ ਲਾਲ ਗ੍ਰਹਿ […]

Read more ›