Archive for May 13th, 2018

ਕ੍ਰਿਪਟੋ ਕਰੰਸੀ ਲਾਂਚ ਕਰਨ ਵਾਲੀ ਹੈ ਫੇਸਬੁਕ

ਕ੍ਰਿਪਟੋ ਕਰੰਸੀ ਲਾਂਚ ਕਰਨ ਵਾਲੀ ਹੈ ਫੇਸਬੁਕ

May 13, 2018 at 10:19 pm

ਨਵੀਂ ਦਿੱਲੀ, 13 ਮਈ (ਪੋਸਟ ਬਿਊਰੋ)- ਪਿਛਲੇ ਦਿਨੀਂ ਫੇਸਬੁੱਕ ਵੱਲੋਂ ਨਵਾਂ ਬਲਾਕ ਚੇਨ ਗਰੁੱਪ ਬਣਾਉਣ ਦੇ ਬਾਰੇ ਇੱਕ ਖਬਰ ਆਈ ਸੀ। ਇਸ ਦੇ ਬਾਅਦ ਮੀਡੀਆ ਰਿਪੋਰਟ ਵਿੱਚ ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਵੀ ਆਪਣੀ ਕ੍ਰਿਪਟੋ ਕਰੰਸੀ ਜਾਰੀ ਕਰਨ ‘ਤੇ ਵਿਚਾਰ ਕਰ ਰਹੀ ਹੈ। ਟੈਕ ਵੈੱਬਸਾਈਟ ਚੇਦਰ ਦੇ ਮੁਤਾਬਕ ਫੇਸਬੁੱਕ […]

Read more ›
ਸ਼ਤਰੂਘਨ ਸਿਨਹਾ ਨੇ ਰਾਹੁਲ ਗਾਂਧੀ ਨੂੰ ਲੋਕਾਂ ਵਿੱਚ ਮਕਬੂਲ ਕਿਹਾ

ਸ਼ਤਰੂਘਨ ਸਿਨਹਾ ਨੇ ਰਾਹੁਲ ਗਾਂਧੀ ਨੂੰ ਲੋਕਾਂ ਵਿੱਚ ਮਕਬੂਲ ਕਿਹਾ

May 13, 2018 at 10:18 pm

ਪਟਨਾ, 13 ਮਈ (ਪੋਸਟ ਬਿਊਰੋ)- ਭਾਜਪਾ ਦੇ ਬਾਗੀ ਪਾਰਲੀਮੈਂਟ ਮੈਂਬਰ ਸ਼ਤਰੂਘਨ ਸਿਨਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਹੁਲ ਗਾਂਧੀ ਦੀ ਆਲੋਚਨਾ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਮੋਦੀ ਧਿਆਨ ਵੰਡਾਉਣ ਵਾਲੀ ਸਿਆਸਤ ਕਰ ਰਹੇ ਹਨ ਤਾਂ ਜੋ ਕਾਂਗਰਸ ਪ੍ਰਧਾਨ ਵੱਲੋਂ ਉਠਾਏ ਗਏ ਅਹਿਮ ਸਵਾਲਾਂ ਦੇ ਜਵਾਬ ਨਾ ਦਿੱਤੇ ਜਾ ਸਕਣ। […]

Read more ›
ਜੇਲ੍ਹਾਂ ਆਪਣੀ ਸਮਰੱਥਾ ਨਾਲੋਂ ਵੱਧ ਭਰੇ ਹੋਣ ਉੱਤੇ ਸੁਪਰੀਮ ਕੋਰਟ ਨੇ ਚਿੰਤਾ ਪ੍ਰਗਟਾਈ

ਜੇਲ੍ਹਾਂ ਆਪਣੀ ਸਮਰੱਥਾ ਨਾਲੋਂ ਵੱਧ ਭਰੇ ਹੋਣ ਉੱਤੇ ਸੁਪਰੀਮ ਕੋਰਟ ਨੇ ਚਿੰਤਾ ਪ੍ਰਗਟਾਈ

May 13, 2018 at 10:17 pm

ਨਵੀਂ ਦਿੱਲੀ, 13 ਮਈ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਦੇਸ਼ ਵਿਚ ਜੇਲ੍ਹਾਂ ਦੇ ਸਮਰੱਥਾ ਤੋਂ ਵੱਧ ਭਰੇ ਹੋਣ ਉੱਤੇ ਚਿੰਤਾ ਪ੍ਰਗਟਾਈ ਅਤੇ ਕਿਹਾ ਹੈ ਕਿ ਸਾਰੇ ਹਾਈ ਕੋਰਟ ਇਸ ਬਾਰੇ ਵਿਚਾਰ ਕਰਨ, ਕਿਉਂਕਿ ਇਸ ਨਾਲ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਹੈ। ਸੀਨੀਅਰ ਅਦਾਲਤ ਨੇ ਸਾਰੇ ਹਾਈ ਕੋਰਟਾਂ ਦੇ ਮੁੱਖ […]

Read more ›
ਕਬੱਡੀ ਦੇ ਖਿਡਾਰੀ ਨਾਲ ਕੈਨੇਡਾ ਭੇਜਣ ਦੇ ਨਾਂਅ ਉੱਤੇ ਠੱਗੀ

ਕਬੱਡੀ ਦੇ ਖਿਡਾਰੀ ਨਾਲ ਕੈਨੇਡਾ ਭੇਜਣ ਦੇ ਨਾਂਅ ਉੱਤੇ ਠੱਗੀ

May 13, 2018 at 10:16 pm

ਬਠਿੰਡਾ, 13 ਮਈ (ਪੋਸਟ ਬਿਊਰੋ)- ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੱਲੋਂ ਪਿੰਡ ਫੂਲੇਵਾਲ ਦੇ ਇੱਕ ਕਬੱਡੀ ਖਿਡਾਰੀ ਨੂੰ ਕੈਨੇਡਾ ਭੇਜਣ ਦੇ ਨਾਂ ਉੱਤੇ 15 ਲੱਖ ਰੁਪਏ ਦੀ ਠੱਗੀ ਮਾਰਨ ਦਾ ਕੇਸ ਦਰਜ ਕੀਤਾ ਗਿਆ ਹੈ। ਧੋਖਾਧੜੀ ਦੇ ਇਸ ਕੇਸ ਵਿੱਚ ਬਰਨਾਲਾ ਜ਼ਿਲ੍ਹੇ ਦੇ ਕੌਮਾਂਤਰੀ ਕਬੱਡੀ ਖਿਡਾਰੀ ਦੀ ਪਤਨੀ ਤੇ ਭਰਾ ਵੀ ਸ਼ਾਮਲ […]

Read more ›
ਮਨਮੀਤ ਕੌਰ ਪਾਕਿਸਤਾਨ ਦੀ ਪਹਿਲੀ ਸਿੱਖ ਪੱਤਰਕਾਰ ਕੁੜੀ ਬਣੀ

ਮਨਮੀਤ ਕੌਰ ਪਾਕਿਸਤਾਨ ਦੀ ਪਹਿਲੀ ਸਿੱਖ ਪੱਤਰਕਾਰ ਕੁੜੀ ਬਣੀ

May 13, 2018 at 10:13 pm

ਪੇਸ਼ਾਵਰ, 12 ਮਈ, (ਪੋਸਟ ਬਿਊਰੋ)- ਪੜ੍ਹਾਈ ਹੋਵੇ ਜਾਂ ਖੇਡ ਦਾ ਮੈਦਾਨ, ਜਦੋਂ ਹਰ ਖੇਤਰ ਵਿੱਚ ਕੁੜੀਆਂ ਅੱਗੇ ਹਨ, ਤਾਂ ਭਾਰਤੀ ਕੁੜੀਆਂ ਹੀ ਨਹੀਂ, ਪਾਕਿਸਤਾਨੀ ਕੁੜੀਆਂ ਵੀ ਪਿੱਛੇ ਨਹੀਂ ਰਹਿਣਗੀਆਂ। ਇਸ ਸੰਬੰਧ ਵਿੱਚ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਪੇਸ਼ਾਵਰ ਸ਼ਹਿਰ ਦੀ ਮਨਮੀਤ ਕੌਰ ਨੂੰ ਪਾਕਿਸਤਾਨ ਟੈਲੀਵਿਜ਼ਨ ਉੱਤੇ ਪੱਤਰਕਾਰ ਵਜੋਂ ਸੇਵਾ […]

Read more ›
ਟਰੰਪ ਨਾਲ ਮੀਟਿੰਗ ਤੋਂ ਪਹਿਲਾਂ ਕਿਮ ਵੱਲੋਂ ਐਟਮੀ ਅੱਡੇ ਸਮੇਟਣ ਦਾ ਐਲਾਨ

ਟਰੰਪ ਨਾਲ ਮੀਟਿੰਗ ਤੋਂ ਪਹਿਲਾਂ ਕਿਮ ਵੱਲੋਂ ਐਟਮੀ ਅੱਡੇ ਸਮੇਟਣ ਦਾ ਐਲਾਨ

May 13, 2018 at 10:12 pm

ਸਿਓਲ, 12 ਮਈ, (ਪੋਸਟ ਬਿਊਰੋ)- ਉੱਤਰ ਕੋਰੀਆ ਨੇ ਐਲਾਨ ਕਰ ਦਿਤਾ ਹੈ ਕਿ ਉਹ ਦੋ ਹਫਤਿਆਂ ਵਿੱਚ ਵਿਦੇਸ਼ੀ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਆਪਣੇ ਐਟਮੀ ਪ੍ਰੀਖਣ ਵਾਲੇ ਟਿਕਾਣੇ ਤਬਾਹ ਕਰਨੇ ਸ਼ੁਰੂ ਕਰੇਗਾ। ਅੱਜ ਉੱਤਰ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਨੇ ਖਬਰ ਦਿੱਤੀ ਕਿ ਉੱਤਰ ਕੋਰੀਆ ਨੇ ਕਿਹਾ ਹੈ ਕਿ ਉਹ 23 […]

Read more ›
ਇੰਡੋਨੇਸ਼ੀਆ ਵਿੱਚ ਤਿੰਨ ਚਰਚਾਂ ਉੱਤੇ ਫਿਦਾਈਨ ਹਮਲੇ, 9 ਮੌਤਾਂ

ਇੰਡੋਨੇਸ਼ੀਆ ਵਿੱਚ ਤਿੰਨ ਚਰਚਾਂ ਉੱਤੇ ਫਿਦਾਈਨ ਹਮਲੇ, 9 ਮੌਤਾਂ

May 13, 2018 at 10:10 pm

ਸੁਰਬਾਯਾ, 13 ਮਈ, (ਪੋਸਟ ਬਿਊਰੋ)- ਇੰਡੋਨੇਸ਼ੀਆ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਦੇ ਤਿੰਨ ਚਰਚਾਂ ਉੱਤੇ ਫਿਦਾਈਨਾਂ ਵੱਲੋਂ ਕੀਤੇ ਲੜੀਵਾਰ ਹਮਲਿਆਂ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ 40 ਲੋਕ ਜ਼ਖ਼ਮੀ ਹੋਏ ਹਨ। ਇਸਲਾਮਿਕ ਸਟੇਟ ਦੀ ਦਹਿਸ਼ਤਗਰਦ ਜਥੇਬੰਦੀ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਪੁਲੀਸ ਅਧਿਕਾਰੀਆਂ ਦੇ ਦੱਸਣ […]

Read more ›
ਨਵਾਜ਼ ਸ਼ਰੀਫ ਵੱਲੋਂ ਮੁੰਬਈ ਹਮਲੇ ਲਈ ਪਾਕਿ ਨੂੰ ਜਿ਼ਮੇਵਾਰ ਦੱਸਣ ਦੇ ਬਾਅਦ ਬਿਆਨਬਾਜ਼ੀ ਸ਼ੁਰੂ

ਨਵਾਜ਼ ਸ਼ਰੀਫ ਵੱਲੋਂ ਮੁੰਬਈ ਹਮਲੇ ਲਈ ਪਾਕਿ ਨੂੰ ਜਿ਼ਮੇਵਾਰ ਦੱਸਣ ਦੇ ਬਾਅਦ ਬਿਆਨਬਾਜ਼ੀ ਸ਼ੁਰੂ

May 13, 2018 at 10:09 pm

* ਭਾਰਤ ਨੇ ਕਿਹਾ, ਸਾਡਾ ਸਟੈਂਡ ਸਹੀ ਨਿਕਲਿਆ ਨਵੀਂ ਦਿੱਲੀ, 13 ਮਈ, (ਪੋਸਟ ਬਿਊਰੋ)- ਮੁੰਬਈ ਵਿੱਚ ਸਾਲ 2008 ਵਿੱਚ ਹੋਏ ਦਹਿਸ਼ਤਗਰਦ ਹਮਲੇ ਬਾਰੇ ਨਵਾਜ਼ ਸ਼ਰੀਫ ਵੱਲੋਂ ਸੱਚਾਈ ਕਬੂਲ ਕਰਨ ਨੇ ਪਾਕਿਸਤਾਨ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਪਹਿਲਾਂ ਇਮਰਾਨ ਖਾਨ ਨੇ ਨਵਾਜ਼ ਸ਼ਰੀਫ ਉੱਤੇ ਪਾਕਿਸਤਾਨ ਦੇ ਖਿਲਾਫ ਮੋਦੀ ਦੀ […]

Read more ›
ਲਾਲ ਬਹਾਦਾਰੀ ਸ਼ਾਸਤਰੀ ਦੀ ਮੌਤ ਦੀ ਜਾਂਚ ਫਿਰ ਮੁੱਦਾ ਬਣਨ ਲੱਗੀ

ਲਾਲ ਬਹਾਦਾਰੀ ਸ਼ਾਸਤਰੀ ਦੀ ਮੌਤ ਦੀ ਜਾਂਚ ਫਿਰ ਮੁੱਦਾ ਬਣਨ ਲੱਗੀ

May 13, 2018 at 10:07 pm

* ਮੁੱਖ ਸੂਚਨਾ ਕਮਿਸ਼ਨਰ ਨੇ ਰਾਜ ਨਾਰਾਇਣ ਕਮੇਟੀ ਦੀ ਰਿਪੋਰਟ ਮੰਗ ਲਈ ਨਵੀਂ ਦਿੱਲੀ, 13 ਮਈ, (ਪੋਸਟ ਬਿਊਰੋ)- ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਭੇਦਭਰੀ ਮੌਤ ਦੇ ਕਾਰਨਾਂ ਦੀ ਜਾਂਚ ਲਈ 1977 ਵਿੱਚ ਬਣਾਈ ਗਈ ਰਾਜ ਨਾਰਾਇਣ ਕਮੇਟੀ ਦਾ ਰਿਕਾਰਡ ਜਨਤਕ ਕਰਨ ਦੇ ਲਈ ਕੇਂਦਰੀ ਸੂਚਨਾ ਕਮਿਸ਼ਨ […]

Read more ›
ਹਿੰਦੂ ਅਰਬਨ ਕੋਆਪਰੇਟਿਵ ਬੈਂਕ ਦੇ ਡਾਇਰੈਕਟਰਜ਼ ਦਾ ਬੋਰਡ ਵਿੱਤੀ ਬੇਨਿਯਮੀਆਂ ਦੇ ਦੋਸ਼ ਹੇਠ ਸਸਪੈਂਡ

ਹਿੰਦੂ ਅਰਬਨ ਕੋਆਪਰੇਟਿਵ ਬੈਂਕ ਦੇ ਡਾਇਰੈਕਟਰਜ਼ ਦਾ ਬੋਰਡ ਵਿੱਤੀ ਬੇਨਿਯਮੀਆਂ ਦੇ ਦੋਸ਼ ਹੇਠ ਸਸਪੈਂਡ

May 13, 2018 at 10:05 pm

ਚੰਡੀਗੜ੍ਹ, 13 ਮਈ, (ਪੋਸਟ ਬਿਊਰੋ)- ਪੰਜਾਬ ਦੇ ਕੋਆਪਰੇਟਿਵ ਸੁਸਾਇਟੀਜ਼ ਵਿਭਾਗ ਨੇ ਬੇਨਿਯਮੀਆਂ ਦੇ ਦੋਸ਼ ਲੱਗੇ ਹੋਣ ਕਾਰਨ ਪਠਾਨਕੋਟ ਦੇ ਹਿੰਦੂ ਅਰਬਨ ਕੋਆਪਰੇਟਿਵ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਨੂੰ ਸਸਪੈਂਡ ਕਰਨ ਪਿੱਛੋਂ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ। ਇਸ ਬੈਂਕ ਨੇ 44 ਡਿਫਾਲਟਰਾਂ ਤੋਂ 99.69 ਕਰੋੜ ਰੁਪਏ ਲੈਣੇ ਹਨ। ਮਿਲੀ ਜਾਣਕਾਰੀ […]

Read more ›