Archive for May 13th, 2018

ਅੱਜ-ਨਾਮਾ

ਅੱਜ-ਨਾਮਾ

May 13, 2018 at 10:34 pm

ਚੜ੍ਹ ਗਈ ਚੋਣ ਹੈ ਸਿਰੇ ਕਰਨਾਟਕਾ ਦੀ, ਲੱਗੀ ਗਿਣਤੀ ਲਈ ਹੋਣ ਉਡੀਕ ਬੇਲੀ।         ਦਿਨਾਂ ਦੋਂਹਾਂ ਨੂੰ ਕੰਮ ਇਹ ਨਿਪਟ ਜਾਣਾ,         ਨਹੀਓਂ ਬਹੁਤੀ ਇਹ ਦੂਰ ਤਰੀਕ ਬੇਲੀ। ਕਾਹਲੇ ਲੀਡਰ ਨੇ ਰਾਜਸੀ ਬਹੁਤ ਹੁੰਦੇ, ਹੋਵੇ ਸਬਰ ਨਹੀਂ ਓਦੋਂ ਵੀ ਤੀਕ ਬੇਲੀ।         ਰਹੇ ਸਨ ਕੱਢਦੇ ਜਿਨ੍ਹਾਂ ਨੂੰ ਗਾਲ੍ਹ-ਦੁੱਪੜ,             ਉਹਨਾਂ […]

Read more ›
‘ਕੇਸਰੀ’ ਦੇ ਹਾਦਸੇ ਵਿੱਚ ਅਕਸ਼ੈ ਦੇ 18 ਕਰੋੜ ਖ਼ਾਕ

‘ਕੇਸਰੀ’ ਦੇ ਹਾਦਸੇ ਵਿੱਚ ਅਕਸ਼ੈ ਦੇ 18 ਕਰੋੜ ਖ਼ਾਕ

May 13, 2018 at 10:33 pm

ਮਹਾਰਾਸ਼ਟਰ ਦੇ ਵਾਈ ਵਿੱਚ ਬਣੇ ਫਿਲਮ ‘ਕੇਸਰੀ’ ਦੇ ਸੈੱਟ ‘ਤੇ ਅੱਗ ਲੱਗਣ ਦੇ ਦੋ ਹਫਤੇ ਬਾਅਦ ਨੁਕਸਾਨ ਦੇ ਅੰਕੜੇ ਪਤਾ ਲੱਗੇ ਹਨ। ਇਸ ਹਾਦਸੇ ਵਿੱਚ ਕਰੀਬ 18 ਕਰੋੜ ਦਾ ਨੁਕਸਾਨ ਹੋਇਆ ਹੈ। ਉਥੇ ਬੀਮਾ ਕੰਪਨੀ ਵਾਲੇ ਇਸ ਨੂੰ ਹਾਦਸਾ ਮੰਨਣ ਲਈ ਤਿਆਰ ਨਹੀਂ। ਉਹ ਇਸ ਨੂੰ ਕਰੂਅ ਮੈਂਬਰਾਂ ਦੀ ਲਾਪਰਵਾਹੀ […]

Read more ›
ਧਨੁਸ਼ ਦੀ ਝਲਕ ਵੀ ਹੋਵੇਗੀ ‘ਜੀਰੋ’ ਵਿੱਚ

ਧਨੁਸ਼ ਦੀ ਝਲਕ ਵੀ ਹੋਵੇਗੀ ‘ਜੀਰੋ’ ਵਿੱਚ

May 13, 2018 at 10:32 pm

ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਜੀਰੋ’ ਵਿੱਚ ਮਹਿਮਾਨ ਕਲਾਕਾਰਾਂ ਦੀ ਲਗਾਤਾਰ ਭਰਤੀ ਹੋ ਰਹੀ ਹੈ। ਸਲਮਾਨ ਖਾਨ ਉੱਤੇ ਬਹੁਤ ਸਮਾਂ ਪਹਿਲਾਂ ਇਸ ਫਿਲਮ ਲਈ ਇੱਕ ਗਾਣਾ ਫਿਲਮਾਇਆ ਜਾ ਚੁੱਕਾ ਸੀ। ਹਾਲ ਹੀ ਵਿੱਚ ਐਲਾਨ ਕੀਤਾ ਗਿਆ ਕਿ ‘ਜੀਰੋ’ ਦੀ ਮਹਿਮਾਨ ਭੂਮਿਕਾ ਵਿੱਚ ਆਰ ਮਾਧਵਨ ਅਤੇ ਜਿਮੀ ਸ਼ੇਰਗਿੱਲ ਵੀ ਹੋਣਗੇ। […]

Read more ›
ਅਸ਼ਵਨੀ ਅਈਅਰ ਤਿਵਾੜੀ ਦੀ ਨਵੀਂ ਫਿਲਮ ਵਿੱਚ ਆਲੀਆ ਭੱਟ

ਅਸ਼ਵਨੀ ਅਈਅਰ ਤਿਵਾੜੀ ਦੀ ਨਵੀਂ ਫਿਲਮ ਵਿੱਚ ਆਲੀਆ ਭੱਟ

May 13, 2018 at 10:31 pm

ਆਲੀਆ ਭੱਟ ਬਾਰੇ ਦਿਲਚਸਪ ਖਬਰ ਮਿਲੀ। ਡਾਇਰੈਕਟਰ ਅਸ਼ਵਨੀ ਅਈਅਰ ਤਿਵਾੜੀ ਦੀ ਅਗਲੀ ਫਿਲਮ ਵਿੱਚ ਆਲੀਆ ਦਾ ਨਾਂਅ ਲਗਭਗ ਤੈਅ ਹੋ ਗਿਆ ਹੈ। ਪਿਛਲੇ ਦਿਨੀਂ ਆਲੀਆ ਨਾਲ ਅਸ਼ਵਨੀ ਦੀ ਲੰਬੀ ਮੀਟਿੰਗ ਹੋਈ, ਜਿਸ ਵਿੱਚ ਆਲੀਆ ਨੇ ਉਨ੍ਹਾਂ ਦੀ ਫਿਲਮ ਵਿੱਚ ਕੰਮ ਕਰਨ ਦੀ ਸਹਿਮਤੀ ਦੇ ਦਿੱਤੀ। ਇਸ ਨੂੰ ਲੈ ਕੇ ਰਸਮੀ […]

Read more ›

ਹਲਕਾ ਫੁਲਕਾ

May 13, 2018 at 10:29 pm

ਔਰਤ, ‘‘ਮੈਂ ਆਪਣੇ ਪਤੀ ਨਾਲ ਦੁਬਾਰਾ ਵਿਆਹ ਕਰਵਾਉਣਾ ਹੈ।” ਵਕੀਲ, ‘‘ਅਜੇ ਅੱਠ ਦਿਨ ਪਹਿਲਾਂ ਤਾਂ ਤੁਹਾਡਾ ਤਲਾਕ ਹੋਇਆ ਸੀ।” ਔਰਤ, ‘‘ਉਹ ਤਲਾਕ ਪਿੱਛੇ ਬੜੇ ਖੁਸ਼ ਨਜ਼ਰ ਆ ਰਹੇ ਨੇ ਅਤੇ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ।” ******** ******** ਮੋਟੂ (ਛੋਟੂ ਨੂੰ), ‘‘ਜ਼ਿਆਦਾਤਰ ਫਿਲਮਾਂ ਵਿੱਚ ਵਿਆਹ ਹੋਣ ਦਾ ਦਿ੍ਰਸ਼ ਦਿਖਾ ਕੇ […]

Read more ›
ਸ਼ਾਹਕੋਟ ਦੀ ਚੋਣ, ਚੋਣ ਕਮਿਸ਼ਨ ਅਤੇ ਲੋਕਤੰਤਰ

ਸ਼ਾਹਕੋਟ ਦੀ ਚੋਣ, ਚੋਣ ਕਮਿਸ਼ਨ ਅਤੇ ਲੋਕਤੰਤਰ

May 13, 2018 at 10:28 pm

-ਜਤਿੰਦਰ ਪਨੂੰ ਲੋਕਤੰਤਰ ਦੇ ਬਹੁਤ ਸਾਰੇ ਹੋਰ ਅਦਾਰਿਆਂ ਵਾਂਗ ਚੋਣ ਕਮਿਸ਼ਨ ਵੀ ਪਹਿਲੇ ਦਿਨਾਂ ਦੇ ਸਤਿਕਾਰ ਵਾਲਾ ਨਹੀਂ ਰਹਿ ਗਿਆ। ਕੋਈ ਵਕਤ ਹੁੰਦਾ ਸੀ ਕਿ ਇਸ ਦੇ ਕਿਸੇ ਫੈਸਲੇ ਦੀ ਨੁਕਤਾਚੀਨੀ ਤੋਂ ਗੁਰੇਜ਼ ਕੀਤਾ ਜਾਂਦਾ ਸੀ। ਅੱਜ ਇਹ ਹਾਲਤ ਹੈ ਕਿ ਵਿਰੋਧੀ ਪਾਰਟੀਆਂ ਵੀ ਅਤੇ ਕੇਂਦਰ ਵਿੱਚ ਰਾਜ ਕਰਦੀ ਪਾਰਟੀ […]

Read more ›
ਵੋਟਰਾਂ ਨੂੰ ਆਖਰੀ ਸਾਲ ਖ਼ੁਸ਼ ਕਰਨ ਦੀ ਸਿਆਸਤ

ਵੋਟਰਾਂ ਨੂੰ ਆਖਰੀ ਸਾਲ ਖ਼ੁਸ਼ ਕਰਨ ਦੀ ਸਿਆਸਤ

May 13, 2018 at 10:27 pm

-ਪ੍ਰਿੰ. ਜਗਦੀਸ਼ ਸਿੰਘ ਘਈ ਸਰਕਾਰ ਦੇ ਆਖਰੀ ਸਾਲ ਸੁਨਹਿਰੀ ਸੁਪਨੇ ਸਿਰਜਣ ਅਤੇ ਮਨ-ਲੁਭਾਉਣੇ ਲਾਰਿਆਂ ਦੀ ਮੌਕਾਪ੍ਰਸਤ ਸਿਆਸਤ ਅੱਜ ਭਾਰਤੀ ਲੋਕਤੰਤਰ ਉੱਤੇ ਭਾਰੂ ਹੈ। ਸੱਤਾ ਵਿੱਚ ਆਉਣ ਲਈ ਰਾਜਨੀਤਕ ਪਾਰਟੀਆਂ ਵਾਅਦਿਆਂ ਅਤੇ ਲਾਰਿਆਂ ਦੀ ਤਸਵੀਰ ਪੇਸ਼ ਕਰਕੇ ਚੁੰਬਕੀ ਖਿੱਚ ਪੈਦਾ ਕਰਨ ਲਈ ਸਿਰਤੋੜ ਯਤਨ ਕਰਦੀਆਂ ਹਨ। ਪਹਿਲੇ ਪੜਾਅ ਉੱਤੇ ਖ਼ੁਸ਼ ਕਰਨ […]

Read more ›
ਜਰਮਨ ਰੇਲਵੇ ਤੋਂ ਬਹੁਤ ਕੁਝ ਸਿੱਖ ਸਕਦੀ ਹੈ ਭਾਰਤੀ ਰੇਲਵੇ

ਜਰਮਨ ਰੇਲਵੇ ਤੋਂ ਬਹੁਤ ਕੁਝ ਸਿੱਖ ਸਕਦੀ ਹੈ ਭਾਰਤੀ ਰੇਲਵੇ

May 13, 2018 at 10:25 pm

– ਅਭਿਸ਼ੇਕ ਜੀ ਦਸਤੀਦਾਰ ਜੂਨ ਵਿੱਚ ਭਾਰਤੀ ਰੇਲਵੇ ਦੇ ਪ੍ਰੋਬੇਸ਼ਨਰ ਦੁਨੀਆ ‘ਚ ਸਭ ਤੋਂ ਆਧੁਨਿਕ ਅਤੇ ਬਿਹਤਰੀਨ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਰੇਲ ਪ੍ਰਣਾਲੀਆਂ ‘ਚੋਂ ਇੱਕ ਅਤੇ ਯੂਰਪ ਦੀ ਸਭ ਤੋਂ ਵੱਡੀ ਰੇਲ ਪ੍ਰਣਾਲੀ ਡੋਏਸ਼ ਬਾਹਨ (ਡੀ ਬੀ) ਦਾ ਅਧਿਐਨ ਕਰਨ ਲਈ ਬਰਲਿਨ (ਜਰਮਨੀ) ਜਾ ਰਹੇ ਹਨ। ਇਹ ਪ੍ਰੋਬੇਸ਼ਨਰ ਜਰਮਨੀ ਵਿੱਚ ਪੰਜ […]

Read more ›

ਮਾਂ ਬੋਲੀ ਨੂੰ ਆਪਣੇ ਕਲਮਾਂ ਵਾਲਿਆਂ ਤੋਂ ਵੱਧ ਖਤਰਾ

May 13, 2018 at 10:23 pm

-ਰਮੇਸ਼ਵਰ ਸਿੰਘ ਮੈਂ ਮਰਚੈਂਟ ਨੇਵੀ ਵਿੱਚ ਆਪਣੀ ਨੌਕਰੀ ਵਿੱਚ ਵੇਖਿਆ ਕਿ ‘ਆਲੂ ਤੇ ਪੰਜਾਬੀ ਸਾਰੀ ਦੁਨੀਆ ਵਿੱਚ’ ਦੀ ਕਹਾਵਤ ਸੱਚ ਹੈ। ਜੋ ਸਾਡੀ ਮਾਂ ਬੋਲੀ ਦੇ ਨਿਘਾਰ ਦਾ ਜ਼ਿਕਰ ਕਰਦੇ ਹਨ, ਕੀ ਉਨ੍ਹਾਂ ਨੇ ਰਿਪੋਰਟ ਪੂਰੀ ਦੁਨੀਆ ਘੁੰਮ ਕੇ ਤਿਆਰ ਕੀਤੀ ਹੈ? ਜਿਥੇ ਵੀ ਦੋ ਚਾਰ ਪੰਜਾਬੀ ਬੈਠੇ ਹਨ, ਪੰਜਾਬੀ […]

Read more ›
ਫੇਸਬੁੱਕ ਨੇ ਭਾਰਤ ਦੇ ਰਾਜਸੀ ਆਗੂਆਂ ਲਈ ਸਕਿਓਰਿਟੀ ਹਾਟਲਾਈਨ ਈ-ਮੇਲ ਬਣਾਈ

ਫੇਸਬੁੱਕ ਨੇ ਭਾਰਤ ਦੇ ਰਾਜਸੀ ਆਗੂਆਂ ਲਈ ਸਕਿਓਰਿਟੀ ਹਾਟਲਾਈਨ ਈ-ਮੇਲ ਬਣਾਈ

May 13, 2018 at 10:20 pm

ਨਵੀਂ ਦਿੱਲੀ, 13 ਮਈ (ਪੋਸਟ ਬਿਊਰੋ)- ਫੇਸਬੁੱਕ ਨੇ ਭਾਰਤ ਲਈ ਸ਼ੁੱਕਰਵਾਰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਸਿਆਸੀ ਆਗੂਆਂ ਅਤੇ ਪਾਰਟੀਆਂ ਲਈ ‘ਸਾਈਬਰ ਥ੍ਰੈੱਟ ਕ੍ਰਾਈਸਿਸ’ ਈ-ਮੇਲ ਹਾਟਲਾਈਨ ਚਲਾਵੇਗੀ। ਯੂਜ਼ਰਸ ਦੇ ਪ੍ਰਾਈਵੇਟ ਡਾਟਾ ਲੀਕੇਜ ਤੋਂ ਬਾਅਦ ਵਿਵਾਦਾਂ ਵਿੱਚ ਆਈ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਨੇ ਇਹ ਵੀ […]

Read more ›