Archive for May 11th, 2018

ਪਾਕਿਸਤਾਨੀ ਅਦਾਲਤ ਦੇ ਸਕੂਲੀ ਛੁੱਟੀਆਂ ਦੇ ਹੁਕਮ ਨੇ ਭਾਰਤ ਵਿੱਚ ਹਲਚਲ ਮਚਾਈ

ਪਾਕਿਸਤਾਨੀ ਅਦਾਲਤ ਦੇ ਸਕੂਲੀ ਛੁੱਟੀਆਂ ਦੇ ਹੁਕਮ ਨੇ ਭਾਰਤ ਵਿੱਚ ਹਲਚਲ ਮਚਾਈ

May 11, 2018 at 2:18 pm

ਲੁਧਿਆਣਾ, 11 ਮਈ (ਪੋਸਟ ਬਿਊਰੋ)- ਇਸ ਸਾਲ ਜਦੋਂ ਗਰਮੀਆਂ ਦੀਆਂ ਛੁੱਟੀਆਂ ਨੇੜੇ ਆ ਰਹੀਆਂ ਹਨ ਤਾਂ ਕੁਝ ਸਕੂਲ ਪ੍ਰਬੰਧਕ ਹਰ ਸਾਲ ਡੇਢ ਮਹੀਨੇ ਦੀਆਂ ਅਤੇ ਕੁਝ ਇੱਕ ਮਹੀਨੇ ਦੀਆਂ ਛੁੱਟੀਆਂ ਕਰਦੇ ਹਨ। ਇਸ ਵਾਰ ਇਨ੍ਹਾਂ ਛੁੱਟੀਆਂ ਤੋਂ ਪਹਿਲਾਂ ਸੋਸ਼ਲ ਸਾਈਟਸ ਉੱਤੇ ਅਚਾਨਕ ਇੱਕ ਮੈਸੇਜ ਵਾਇਰਲ ਹੋ ਗਿਆ, ਜਿਸ ਵਿੱਚ ਲਿਖਿਆ […]

Read more ›
ਆਮ ਖਾਸ ਬਾਗ ਨੂੰ ਪੁਰਾਤਨ ਦਿੱਖ ਦੇਣ ਦੇ ਨਾਲ ਕਈ ਇਮਾਰਤਾਂ ਵਿੱਚ ਨਵ-ਉਸਾਰੀ ਕਰਾਈ ਜਾਵੇਗੀ

ਆਮ ਖਾਸ ਬਾਗ ਨੂੰ ਪੁਰਾਤਨ ਦਿੱਖ ਦੇਣ ਦੇ ਨਾਲ ਕਈ ਇਮਾਰਤਾਂ ਵਿੱਚ ਨਵ-ਉਸਾਰੀ ਕਰਾਈ ਜਾਵੇਗੀ

May 11, 2018 at 2:08 pm

ਫਤਿਹਗੜ੍ਹ ਸਾਹਿਬ, 11 ਮਈ (ਪੋਸਟ ਬਿਊਰੋ)- ਫਤਹਿਗੜ੍ਹ ਸਾਹਿਬ ਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਦੇ ਮੰਤਵ ਨਾਲ ਪੰਜਾਬ ਟੂਰਿਜ਼ਮ ਤੇ ਸੱਭਿਆਚਾਰਕ ਮਾਮਲਿਆਂ ਦੇ ਸੈਕਟਰੀ ਵਿਕਾਸ ਪ੍ਰਤਾਪ ਅਤੇ ਡਾਇਰੈਕਟਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨਾਲ ਏਥੋਂ ਦੀਆਂ ਪੁਰਾਤਨ ਅਤੇ ਇਤਿਹਾਸਕ ਇਮਾਰਤਾਂ ਤੇ ਫਲੋਟਿੰਗ ਰੈਸਟੋਰੈਂਟ […]

Read more ›
ਅਨੰਦ ਕਾਰਜ ਵੇਲੇ ਆਨੰਦ ਆਹੂਜਾ ਦੀ ਕਲਗੀ ਲੱਗੀ ਹੋਣ ਦਾ ਵਿਵਾਦ ਛਿੜਿਆ

ਅਨੰਦ ਕਾਰਜ ਵੇਲੇ ਆਨੰਦ ਆਹੂਜਾ ਦੀ ਕਲਗੀ ਲੱਗੀ ਹੋਣ ਦਾ ਵਿਵਾਦ ਛਿੜਿਆ

May 11, 2018 at 2:06 pm

ਅੰਮ੍ਰਿਤਸਰ, 11 ਮਈ (ਪੋਸਟ ਬਿਊਰੋ)- ਇਸ ਹਫਤੇ ਮੁੰਬਈ ਵਿੱਚ ਫਿਲਮ ਕਲਾਕਾਰ ਸੋਨਮ ਕਪੂਰ ਤੇ ਆਨੰਦ ਆਹੂਜਾ ਵੱਲੋਂ ਆਪਣਾ ਵਿਆਹ ਸਮਾਗਮ ਸਿੱਖ ਰਹੁ ਰੀਤਾਂ ਮੁਤਾਬਕ ਅਨੰਦ ਕਾਰਜ ਦੇ ਰੂਪ ਵਿੱਚ ਕੀਤਾ ਗਿਆ ਹੈ, ਪਰ ਇਸ ਸਮੇਂਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਲਾੜੇ ਵੱਲੋਂ ਦਸਤਾਰ ਤੋਂ ਕਲਗੀ ਨਾ ਹਟਾਉਣਾ ਨੂੰ […]

Read more ›
ਮੱਧ ਪੂਰਬ ਵਿੱਚ ਲੜਾਈ ਸਬੰਧੀ ਗਤੀਵਿਧੀਆਂ  ਉੱਤੇ ਲਾਈ ਜਾਵੇ ਰੋਕ : ਐਂਟੋਨੀਓ

ਮੱਧ ਪੂਰਬ ਵਿੱਚ ਲੜਾਈ ਸਬੰਧੀ ਗਤੀਵਿਧੀਆਂ ਉੱਤੇ ਲਾਈ ਜਾਵੇ ਰੋਕ : ਐਂਟੋਨੀਓ

May 11, 2018 at 7:13 am

ਬੈਰੂਤ, 11 ਮਈ (ਪੋਸਟ ਬਿਊਰੋ) : ਇਜ਼ਰਾਈਲੀ ਸੈਨਾਵਾਂ ਵੱਲੋਂ ਸੀਰੀਆ ਦੇ ਅੰਦਰ ਇਰਾਨ ਦੇ ਟਿਕਾਣਿਆਂ ਉੱਤੇ ਕੀਤੀ ਬੰਬਾਰੀ ਮਗਰੋਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੈੱਸ ਨੇ ਮੱਧ ਪੂਰਬ ਵਿੱਚ ਇਸ ਤਰ੍ਹਾਂ ਦੀਆਂ ਲੜਾਈ ਝਗੜਿਆਂ ਵਾਲੀਆਂ ਗਤੀਵਿਧੀਆਂ ਉੱਤੇ ਪੂਰਨ ਵਿਰਾਮ ਲਾਉਣ ਦਾ ਸੱਦਾ ਦਿੱਤਾ ਹੈ। ਇਜ਼ਰਾਈਲ ਵੱਲੋਂ ਸੀਰੀਆ ਵਿੱਚ ਕੀਤੇ […]

Read more ›
ਪ੍ਰੋਵਿੰਸ਼ੀਅਲ ਚੋਣਾਂ ਵਿੱਚ ਐਲੀਮੈਂਟਰੀ ਅਧਿਆਪਕਾਂ  ਨੇ ਹੌਰਵਥ ਦਾ ਸਾਥ ਦੇਣ ਦਾ ਕੀਤਾ ਐਲਾਨ

ਪ੍ਰੋਵਿੰਸ਼ੀਅਲ ਚੋਣਾਂ ਵਿੱਚ ਐਲੀਮੈਂਟਰੀ ਅਧਿਆਪਕਾਂ ਨੇ ਹੌਰਵਥ ਦਾ ਸਾਥ ਦੇਣ ਦਾ ਕੀਤਾ ਐਲਾਨ

May 11, 2018 at 7:11 am

ਓਨਟਾਰੀਓ, 11 ਮਈ (ਪੋਸਟ ਬਿਊਰੋ) : ਓਨਟਾਰੀਓ ਐਲੀਮੈਂਟਰੀ ਐਜੂਕੇਟਰਜ਼ ਲਿਬਰਲਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ। ਵੀਰਵਾਰ ਨੂੰ ਐਲੀਮੈਂਟਰੀ ਐਜੂਕੇਟਰਜ਼ ਦੀ ਯੂਨੀਅਨ ਨੇ 7 ਜੂਨ ਨੂੰ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਰਸਮੀ ਤੌਰ ਉੱਤੇ ਐਂਡਰੀਆ ਹੌਰਵਥ ਤੇ ਉਨ੍ਹਾਂ ਦੀ ਨਵੀਂ ਡੈਮੋਕ੍ਰੈਟਿਕ ਪਾਰਟੀ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਉਨ੍ਹਾਂ ਆਖਿਆ […]

Read more ›
ਅੱਗ ਲੱਗਣ ਦੇ ਡਰ ਕਾਰਨ ਕੰਪਨੀ ਵੱਲੋਂ ਵਾਪਿਸ ਮੰਗਵਾਈਆਂ ਜਾਣਗੀਆਂ ਮਰਸਡੀਜ਼ ਬੈਂਜ਼ ਕਾਰਾਂ

ਅੱਗ ਲੱਗਣ ਦੇ ਡਰ ਕਾਰਨ ਕੰਪਨੀ ਵੱਲੋਂ ਵਾਪਿਸ ਮੰਗਵਾਈਆਂ ਜਾਣਗੀਆਂ ਮਰਸਡੀਜ਼ ਬੈਂਜ਼ ਕਾਰਾਂ

May 11, 2018 at 7:09 am

ਓਟਵਾ, 11 ਮਈ (ਪੋਸਟ ਬਿਊਰੋ) : ਮਰਸਡੀਜ ਬੈਂਜ਼ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਮਾਰਟ ਕਾਰਾਂ ਵਾਪਿਸ ਮੰਗਵਾਈਆਂ ਜਾ ਰਹੀਆਂ ਹਨ। ਅਜਿਹਾ ਇੰਜਣ ਕੰਪਾਰਟਮੈਂਟ ਵਿੱਚ ਇਨਸੂਲੇਸਨਨ ਮੈਟ ਕਾਰਨ ਹੋਣ ਵਾਲੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਜਾ ਰਿਹਾ ਹੈ। ਯੂਐਸ ਨੈਸਨਲ ਹਾਈਵੇਅ ਟਰੈਫਿਕ ਸੇਫਟੀ ਐਡਮਨਿਸਟ੍ਰੇਸਨ (ਐਨਐਚਟੀਐਸਏ) ਵੱਲੋਂ 2008 ਤੇ 2009 ਵਿੱਚ […]

Read more ›