Archive for May 11th, 2018

ਅੱਜ-ਨਾਮਾ

ਅੱਜ-ਨਾਮਾ

May 11, 2018 at 2:37 pm

ਜਿੱਦਣ ਕੰਮ ਨਹੀਂ ਕੋਈ ਤਾਂ ਕੱਢ ਵਕਤ, ਗੇੜਾ ਕੇਂਦਰ ਦਰਬਾਰ ਵੱਲ ਲਾ ਆਈਏ।           ਤੁਹਾਡੇ ਮਗਰ ਜੀ ਫੌਜ ਅਕਾਲੀਆਂ ਦੀ,           ਜਾ ਕੇ ਫੇਰ ਤੋਂ ਬਚਨ ਦੁਹਰਾ ਆਈਏ। ਹਟਾ ਲਓ ਟੈਕਸ ਜੀ ਗੁਰੂ ਕੇ ਲੰਗਰਾਂ ਤੋਂ, ਕਰ ਕੇ ਅਰਜ਼ ਤੇ ਨਾਂਹ ਕਰਵਾ ਆਈਏ।           ਅਰਜ਼ੀ ਸੌਂਪਣ ਬਹਾਨੇ ਜੀ ਕੋਲ ਖੜ […]

Read more ›
ਕੀਨੀਆ ਵਿੱਚ ਡੈਮ ਟੁੱਟਣ ਨਾਲ 27 ਜਣਿਆਂ ਦੀ ਮੌਤ

ਕੀਨੀਆ ਵਿੱਚ ਡੈਮ ਟੁੱਟਣ ਨਾਲ 27 ਜਣਿਆਂ ਦੀ ਮੌਤ

May 11, 2018 at 2:36 pm

ਨੈਰੋਬੀ, 11 ਮਈ (ਪੋਸਟ ਬਿਊਰੋ)- ਅਫਰੀਕੀ ਦੇਸ਼ ਕੀਨੀਆ ‘ਚ ਕਈ ਹਫਤਿਆਂ ਤੋਂ ਜਾਰੀ ਬਾਰਿਸ਼ ਕਾਰਨ ਕੱਲ੍ਹ ਰਾਤ ਨੂੰ ਇਕ ਡੈਅ ਟੁੱਟ ਗਿਆ ਜਾਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਕੀਨੀਆ ਦੀ ਰਾਜਧਾਨੀ ਨੈਰੋਬੀ ਤੋਂ 190 ਕਿਲੋਮੀਟਰ ਦੂਰ ਨਾਕੁਰੂ ਕਾਊਂਟੀ ਦੇ ਸੋਲਾਈ ਇਲਾਕੇ ‘ਚ ਸਥਿਤ ਪਟੇਲ ਡੈਮ ਦਾ ਪਾਣੀ ਦੋ […]

Read more ›
ਸ਼ਾਹੀ ਪਰਵਾਰ ਦੀ ਨੂੰਹ ਬਣਨ ਦੇ ਬਾਅਦ ਮੇਗਨ ਨੂੰ ਕੁਝ ਪਾਬੰਦੀਆਂ ਵੀ ਸਹਿਣੀਆਂ ਪੈਣਗੀਆਂ

ਸ਼ਾਹੀ ਪਰਵਾਰ ਦੀ ਨੂੰਹ ਬਣਨ ਦੇ ਬਾਅਦ ਮੇਗਨ ਨੂੰ ਕੁਝ ਪਾਬੰਦੀਆਂ ਵੀ ਸਹਿਣੀਆਂ ਪੈਣਗੀਆਂ

May 11, 2018 at 2:34 pm

ਲੰਡਨ, 11 ਮਈ (ਪੋਸਟ ਬਿਊਰੋ)- ਇਸ 19 ਮਈ ਨੂੰ ਬ੍ਰਿਟੇਨ ਦੇ ਪ੍ਰਿੰਸ ਹੈਰੀ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਮੇਗਨ ਮਾਰਕਲ ਹਮੇਸ਼ਾ ਆਪਣੇ ਖਾਸ ਅੰਦਾਜ਼, ਪੋਸ਼ਾਕਾਂ ਤੇ ਸਟਾਈਲ ਦੇ ਕਾਰਨ ਮੇਗਨ ਚਰਚਾ ਵਿੱਚ ਰਹੀ ਹੈ। ਉਹ ਫਿਲਮੀ ਦੁਨੀਆ ਨਾਲ ਜੁੜੀ ਹੋਈ ਹੈ, ਪਰ ਵਿਆਹ ਤੋਂ ਬਾਅਦ ਸ਼ਾਹੀ ਖਾਨਦਾਨ […]

Read more ›
ਖਾਣ ਵਿੱਚ ਧਮਾਕੇ ਕਾਰਨ ਪੰਜ ਜਣਿਆਂ ਦੀ ਮੌਤ

ਖਾਣ ਵਿੱਚ ਧਮਾਕੇ ਕਾਰਨ ਪੰਜ ਜਣਿਆਂ ਦੀ ਮੌਤ

May 11, 2018 at 2:33 pm

ਕੋਲਕਾਤਾ, 11 ਮਈ (ਪੋਸਟ ਬਿਊਰੋ)- ਝਾਰਖੰਡ ਸਰਹੱਦ ਨਾਲ ਲੱਗਦੇ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ ਦੇ ਮੁਹੰਮਦ ਬਾਜ਼ਾਰ ਥਾਣੇ ਤਹਿਤ ਗੋਸਾਈ ਪਹਾੜੀ ਦੀ ਪੱਥਰ ਦੀ ਖਾਨ ਵਿੱਚ ਧਮਾਕੇ ‘ਚ ਪੰਜ ਮਜ਼ੂਦਰਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਤਿੰਨ ਦੀ ਪਛਾਣ ਯਾਦਵ ਰਾਏ, ਲਾਦੇਨ ਸ਼ੇਖ ਅਤੇ ਵਿਮਲ ਭੰਡਾਰੀ ਵਜੋਂ ਹੋਈ ਹੈ। ਯਾਦਵ […]

Read more ›
ਫਿਲਮ ਐਕਟਰੈੱਸ ਨੇਹਾ ਧੂਪੀਆ ਤੇ ਅੰਗਦ ਦਾ ਅਨੰਦ ਕਾਰਜ

ਫਿਲਮ ਐਕਟਰੈੱਸ ਨੇਹਾ ਧੂਪੀਆ ਤੇ ਅੰਗਦ ਦਾ ਅਨੰਦ ਕਾਰਜ

May 11, 2018 at 2:29 pm

ਨਵੀਂ ਦਿੱਲੀ, 11 ਮਈ (ਪੋਸਟ ਬਿਊਰੋ)- ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਅਤੇ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਬੇਟੇ ਅਦਾਕਾਰ ਅੰਗਦ ਬੇਦੀ ਨੇ ਕੱਲ੍ਹ ਦਿੱਲੀ ‘ਚ ਇਕ ਸਾਦੇ ਸਮਾਰੋਹ ਦੌਰਾਨ ਅਨੰਦ ਕਾਰਜ ਕਰਵਾਇਆ। ਨਵ ਵਿਆਹੇ ਜੋੜੇ ਨੇ ਸਾਂਝੇ ਬਿਆਨ ‘ਚ ਆਪਣੇ ਅਨੰਦ ਕਾਰਜ ਹੋਣ ਬਾਰੇ ਦੱਸਿਆ ਕਿ ਸਭ ਤੋਂ ਚੰਗੇ ਮਿੱਤਰ […]

Read more ›
ਪੀ ਡਬਲਯੂ ਡੀ ਘਪਲੇ ਵਿੱਚ ਕੇਜਰੀਵਾਲ ਦਾ ਰਿਸ਼ਤੇਦਾਰ ਗ੍ਰਿਫਤਾਰ

ਪੀ ਡਬਲਯੂ ਡੀ ਘਪਲੇ ਵਿੱਚ ਕੇਜਰੀਵਾਲ ਦਾ ਰਿਸ਼ਤੇਦਾਰ ਗ੍ਰਿਫਤਾਰ

May 11, 2018 at 2:27 pm

ਨਵੀਂ ਦਿੱਲੀ, 11 ਮਈ (ਪੋਸਟ ਬਿਊਰੋ)- ਭਿ੍ਰਸ਼ਟਾਚਾਰ ਵਿਰੋਧੀ ਇਕਾਈ ਨੇ ਪੀ ਡਬਲਯੂ ਡੀ ਘਪਲੇ ਦੇ ਸੰਬੰਧ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇੱਕ ਰਿਸ਼ਤੇਦਾਰ ਨੂੰ ਕੱਲ੍ਹ ਗ੍ਰਿਫਤਾਰ ਕੀਤਾ। ਏ ਸੀ ਬੀ ਦੇ ਮੁਖੀ ਅਰਵਿੰਦ ਦੀਪ ਨੇ ਦੱਸਿਆ ਕਿ ਕੇਜਰੀਵਾਲ ਦੇ ਸਾਂਢੂ ਦੇ ਪੁੱਤਰ ਵਿਨੇ ਬਾਂਸਲ ਨੂੰ ਕੱਲ੍ਹ ਸਵੇਰੇ […]

Read more ›
ਗ੍ਰਿਫਤਾਰ ਅੱਤਵਾਦੀ ਬੋਲਿਆ: ਮੈਨੂੰ ਤਾਂ ਨਵੀਂ ਜ਼ਿੰਦਗੀ ਫੌਜ ਨੇ ਦਿੱਤੀ ਹੈ

ਗ੍ਰਿਫਤਾਰ ਅੱਤਵਾਦੀ ਬੋਲਿਆ: ਮੈਨੂੰ ਤਾਂ ਨਵੀਂ ਜ਼ਿੰਦਗੀ ਫੌਜ ਨੇ ਦਿੱਤੀ ਹੈ

May 11, 2018 at 2:25 pm

ਸ੍ਰੀਨਗਰ, 11 ਮਈ (ਪੋਸਟ ਬਿਊਰੋ)- ਜੰਮੂ-ਕਸ਼ਮੀਰ ਦੇ ਬਾਰਾਮੂਲਾ ਵਿਖੇ ਹੋਏ ਅੱਤਵਾਦੀ ਹਮਲੇ ਮੌਕੇ ਗ੍ਰਿਫਤਾਰ ਕੀਤੇ ਗਏ ਇੱਕ ਅੱਤਵਾਦੀ ਨੇ ਕੱਟੜਪੰਥੀਆਂ ਨੂੰ ਹਿੰਸਾ ਦਾ ਰਾਹ ਛੱਡਣ ਦੀ ਅਪੀਲ ਕੀਤੀ ਹੈ। ਉਸ ਨੇ ਆਪਣੇ ਸਾਥੀਆਂ ਨੂੰ ਇਹ ਬੇਨਤੀ ਇੱਕ ਵੀਡੀਓ ਵਿੱਚ ਕੀਤੀ ਹੈ, ਜੋ ਵਾਇਰਲ ਹੋ ਗਿਆ ਹੈ। ਅੱਤਵਾਦੀ ਨੇ ਦੋ ਮਿੰਟ […]

Read more ›
ਸਾਲੇ ਨਾਲ ਪ੍ਰੇਮ ਵਿਆਹ ਕਰਨ ਤੋਂ ਨਾਰਾਜ਼ ਨੌਜਵਾਨ ਨੇ ਭੈਣ ਨੂੰ ਗੋਲੀ ਮਾਰ ਕੇ ਮਾਰਿਆ

ਸਾਲੇ ਨਾਲ ਪ੍ਰੇਮ ਵਿਆਹ ਕਰਨ ਤੋਂ ਨਾਰਾਜ਼ ਨੌਜਵਾਨ ਨੇ ਭੈਣ ਨੂੰ ਗੋਲੀ ਮਾਰ ਕੇ ਮਾਰਿਆ

May 11, 2018 at 2:23 pm

ਖਾਨਪੁਰ ਕਲਾਂ (ਸੋਨੀਪਤ), 11 ਮਈ (ਪੋਸਟ ਬਿਊਰੋ)- ਹਰਿਆਣਾ ਦੇ ਇੱਕ ਨੌਜਵਾਨ ਨੇ ਆਪਣੀ ਭੈਣ ਨੂੰ ਆਪਣੇ ਸਾਲੇ ਨਾਲ ਵਿਆਹ ਕਰਨ ਤੋਂ ਨਾਰਾਜ਼ ਹੋ ਕੇ ਗਰਭਵਤੀ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਸੋਨੀਪਤ ਦੇ ਲਾਠ ਪਿੰਡ ਦੀ ਹੈ। ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਕਾਰਤੂਸ ਦੇ ਦੋ ਖੋਲ […]

Read more ›
ਟਰੈਵਲ ਏਜੰਟ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ

ਟਰੈਵਲ ਏਜੰਟ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ

May 11, 2018 at 2:20 pm

ਟਾਂਗਰਾ, 11 ਮਈ (ਪੋਸਟ ਬਿਊਰੋ)- ਏਥੋਂ ਨੇੜਲੇ ਪਿੰਡ ਬੇਰੀਆਂ ਵਾਲਾ ਦੇ ਵਾਸੀ ਸੁਖਵਿੰਦਰ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਤਨੀ ਮਨਜੀਤ ਕੌਰ ਨੇ ਥਾਣਾ ਤਰਸਿੱਕਾ ਵਿੱਚ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਪਤੀ ਟਰੈਵਲ ਏਜੰਟ […]

Read more ›
ਨਗਰ ਕੌਂਸਲ ਦੇ ਅਕਾਲੀ ਪ੍ਰਧਾਨ ਉੱਤੇ ਛੇੜਛਾੜ ਦਾ ਕੇਸ ਦਰਜ

ਨਗਰ ਕੌਂਸਲ ਦੇ ਅਕਾਲੀ ਪ੍ਰਧਾਨ ਉੱਤੇ ਛੇੜਛਾੜ ਦਾ ਕੇਸ ਦਰਜ

May 11, 2018 at 2:19 pm

ਫਤਿਹਗੜ੍ਹ ਚੂੜੀਆਂ, 11 ਮਈ (ਪੋਸਟ ਬਿਊਰੋ)- ਫਤਿਹਗੜ੍ਹ ਚੂੜੀਆਂ ਨਗਰ ਕੌਂਸਲ ਦੇ ਅਕਾਲੀ ਪ੍ਰਧਾਨ ਬਲਜੀਤ ਸਿੰਘ ਦੇ ਖਿਲਾਫ ਇੱਕ ਔਰਤ ਦੇ ਘਰ ਵੜ ਕੇ ਛੇੜਛਾੜ ਕਰਨ ਦਾ ਮਾਮਲਾ ਕੇਸ ਨੇ ਦਰਜ ਕੀਤਾ ਹੈ। ਜਾਣਕਾਰ ਸੂਤਰਾਂ ਅਨੁਸਾਰ ਕਈ ਦਿਨਾਂ ਤੱਕ ਇਸ ਕੇਸ ਬਾਰੇ ਸਿਆਸੀ ਦਬਾਅ ਬਣਿਆ ਰਿਹਾ। ਫਿਰ ਪੁਲਸ ਨੇ ਕਰੀਬ ਦੋ […]

Read more ›