Archive for May 10th, 2018

ਦੁਰਗਿਆਣਾ ਮੰਦਰ ਤੋਂ ਨਿਕਲਦੇ ਸਾਰ ਆਵਾਰਾ ਸਾਨ੍ਹ ਦਾ ਨਵਜੋਤ ਸਿੰਘ ਸਿੱਧੂ ਉੱਤੇ ਹਮਲਾ

ਦੁਰਗਿਆਣਾ ਮੰਦਰ ਤੋਂ ਨਿਕਲਦੇ ਸਾਰ ਆਵਾਰਾ ਸਾਨ੍ਹ ਦਾ ਨਵਜੋਤ ਸਿੰਘ ਸਿੱਧੂ ਉੱਤੇ ਹਮਲਾ

May 10, 2018 at 9:54 pm

* ਕਈ ਪੱਤਰਕਾਰਾਂ ਨੂੰ ਸੱਟਾਂ ਲੱਗੀਆਂ, ਮੋਬਾਈਲ ਡਿੱਗੇ, ਸਿੱਧੂ ਬਚ ਗਿਆ ਅੰਮ੍ਰਿਤਸਰ, 10 ਮਈ (ਪੋਸਟ ਬਿਊਰੋ)- ਲੋਕਲ ਬਾਡੀਜ਼ ਸੈਕਟਰੀ ਵੇਣੂ ਪ੍ਰਸਾਦ। ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ, ਨਗਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ […]

Read more ›
ਮੇਰੇ ਵਿਰੁੱਧ ਕੇਸ ਗਲਤ ਦਰਜ ਹੋਇਐ : ਸੁਰਵੀਨ ਚਾਵਲਾ

ਮੇਰੇ ਵਿਰੁੱਧ ਕੇਸ ਗਲਤ ਦਰਜ ਹੋਇਐ : ਸੁਰਵੀਨ ਚਾਵਲਾ

May 10, 2018 at 9:53 pm

ਹੁਸ਼ਿਆਰਪੁਰ, 10 ਮਈ (ਪੋਸਟ ਬਿਊਰੋ)- ਇਸ ਸ਼ਹਿਰ ਵਿਚਲੇ ਥਾਣਾ ਸਿਟੀ ਵਿੱਚ ਚਾਰ ਮਈ ਨੂੰ ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੈ ਠੱਕਰ ਅਤੇ ਭਰਾ ਮਨਵਿੰਦਰ ਚਾਵਲਾ ਦੇ ਖਿਲਾਫ ਕੇਸ ਦਰਜ ਕੀਤੇ ਜਾਣ ਮਗਰੋਂ ਕੱਲ੍ਹ ਸ਼ਾਮ ਸੁਰਵੀਨ ਚਾਵਲਾ ਨੇ ਕਿਹਾ ਕਿ ਮੇਰੇ ਖਿਲਾਫ ਸਾਜ਼ਿਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। […]

Read more ›
ਪਿਕਾਸੋ ਦੀ ਪੇਂਟਿੰਗ ਭਾਰਤੀ ਕਰੰਸੀ ਦੇ 773 ਕਰੋੜ ਰੁਪਏ ਦੇ ਬਰਾਬਰ ਮੁੱਲ ਵਿੱਚ ਵਿਕੀ

ਪਿਕਾਸੋ ਦੀ ਪੇਂਟਿੰਗ ਭਾਰਤੀ ਕਰੰਸੀ ਦੇ 773 ਕਰੋੜ ਰੁਪਏ ਦੇ ਬਰਾਬਰ ਮੁੱਲ ਵਿੱਚ ਵਿਕੀ

May 10, 2018 at 9:52 pm

ਨਿਊਯਾਰਕ, 10 ਮਈ (ਪੋਸਟ ਬਿਊਰੋ)- ਦੁਨੀਆ ਦੇ ਦਿੱਗਜ ਚਿੱਤਰਕਾਰਾਂ ‘ਚ ਸ਼ੁਮਾਰ ਪਾਬਲੋ ਪਿਕਾਸੋ ਦੀ ਇਕ ਪੇਂਟਿੰਗ ਅਮਰੀਕਾ ‘ਚ ਹੋਈ ਨਿਲਾਮੀ ਵਿੱਚ 11.5 ਕਰੋੜ ਡਾਲਰ (ਕਰੀਬ 773 ਕਰੋੜ ਰੁਪਏ) ਵਿੱਚ ਵਿਕੀ। ਸਾਲ 1905 ਵਿੱਚ ਬਣਾਏ ਗਏ ਇਸ ਚਿੱਤਰ ‘ਚ ਇਕ ਲੜਕੀ ਨੂੰ ਹੱਥ ਵਿੱਚ ਫੁੱਲਾਂ ਦੀ ਟੋਕਰੀ ਫੜੀ ਵਿਖਾਇਆ ਗਿਆ ਹੈ। […]

Read more ›
ਪਾਕਿਸਤਾਨ ਦੇ ਐਟਮੀ ਵਿਗਿਆਨਕਾਂ ਦੇ ਤਾਰ ਅੱਤਵਾਦੀਆਂ ਨਾਲ ਜੁੜੇ

ਪਾਕਿਸਤਾਨ ਦੇ ਐਟਮੀ ਵਿਗਿਆਨਕਾਂ ਦੇ ਤਾਰ ਅੱਤਵਾਦੀਆਂ ਨਾਲ ਜੁੜੇ

May 10, 2018 at 9:48 pm

ਵਾਸ਼ਿੰਗਟਨ, 10 ਮਈ (ਪੋਸਟ ਬਿਊਰੋ)- ਅਮਰੀਕਾ ਦੀ ਖ਼ੁਫ਼ੀਆ ਏਜੰਸੀ ਸੀ ਆਈ ਏ ਨੇ ਅੱਤਵਾਦੀ ਜਥੇਬੰਦੀਆਂ ਅਤੇ ਪਾਕਿਸਤਾਨ ਦੇ ਐਟਮੀ ਵਿਗਿਆਨਕਾਂ ਦੇ ਤਾਰ ਆਪਸ ਵਿੱਚ ਜੁੜੇ ਹੋਣ ਦੀ ਸ਼ੰਕਾ ਪ੍ਰਗਟ ਕੀਤੀ ਹੈ। ਸੀ ਆਈ ਏ ਦਾ ਇਹ ਵੀ ਕਹਿਣਾ ਹੈ ਕਿ ਇਸ ਗੱਠਜੋੜ ਉੱਤੇ ਕਰੀਬੀ ਨਜ਼ਰ ਰੱਖੀ ਜਾ ਰਹੀ ਹੈ। ਇਸ […]

Read more ›
12 ਜੂਨ ਨੂੰ ਸਿੰਗਾਪੁਰ ਵਿੱਚ ਮੁਲਾਕਾਤ ਕਰਨਗੇ ਟਰੰਪ ਤੇ ਕਿੰਮ

12 ਜੂਨ ਨੂੰ ਸਿੰਗਾਪੁਰ ਵਿੱਚ ਮੁਲਾਕਾਤ ਕਰਨਗੇ ਟਰੰਪ ਤੇ ਕਿੰਮ

May 10, 2018 at 9:36 pm

ਵਾਸਿੰ਼ਗਟਨ, 10 ਮਈ (ਪੋਸਟ ਬਿਊਰੋ) : ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਉੱਤਰੀ ਕੋਰੀਆ ਦੇ ਹਾਕਮ ਕਿੰਮ ਜੌਂਗ ਉਨ ਨਾਲ 12 ਜੂਨ, ਦਿਨ ਵੀਰਵਾਰ ਨੂੰ ਸਿੰਗਾਪੁਰ ਵਿੱਚ ਮੁਲਾਕਾਤ ਕਰਨਗੇ। ਕਿੰਮ ਸਰਕਾਰ ਵੱਲੋਂ ਨਜ਼ਰਬੰਦ ਕੀਤੇ ਗਏ ਤਿੰਨ ਅਮਰੀਕੀਆਂ ਨੂੰ ਛੱਡੇ ਜਾਣ ਤੋਂ ਬਾਅਦ ਉਨ੍ਹਾਂ ਦੇ ਅਮਰੀਕਾ ਪਹੁੰਚਣ […]

Read more ›
ਏਅਰਪੋਰਟ ਉੱਤੇ ਬੈਂਸ ਨੂੰ ਪੱਗ ਉਤਾਰਨ ਲਈ ਆਖਣ ਦੇ ਮਾਮਲੇ ਵਿੱਚ ਅਮਰੀਕੀ ਅਧਿਕਾਰੀਆਂ ਨੇ ਮੰਗੀ ਮੁਆਫੀ

ਏਅਰਪੋਰਟ ਉੱਤੇ ਬੈਂਸ ਨੂੰ ਪੱਗ ਉਤਾਰਨ ਲਈ ਆਖਣ ਦੇ ਮਾਮਲੇ ਵਿੱਚ ਅਮਰੀਕੀ ਅਧਿਕਾਰੀਆਂ ਨੇ ਮੰਗੀ ਮੁਆਫੀ

May 10, 2018 at 9:34 pm

ਟੋਰਾਂਟੋ, 10 ਮਈ (ਪੋਸਟ ਬਿਊਰੋ) : ਫੈਡਰਲ ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਦਾ ਕਹਿਣਾ ਹੈ ਕਿ ਡਿਟਰਾਇਟ ਵਿੱਚ ਏਅਰਪੋਰਟ ਸਕਿਊਰਿਟੀ ਵੱਲੋਂ ਉਨ੍ਹਾਂ ਨੂੰ ਪੱਗ ਉਤਾਰਨ ਲਈ ਆਖਣ ਦੇ ਮਾਮਲੇ ਵਿੱਚ ਅਮਰੀਕੀ ਅਧਿਕਾਰੀਆਂ ਵੱਲੋਂ ਮੰਗੀ ਮੁਆਫੀ ਉਨ੍ਹਾਂ ਮਨਜ਼ੂਰ ਕਰ ਲਈ ਹੈ। ਬੈਂਸ ਨੇ ਆਖਿਆ ਕਿ ਸਿੱਖ ਹੋਣ ਨਾਤੇ ਪੱਗ ਬੰਨ੍ਹਣਾ ਸਾਡਾ ਫਰਜ਼ […]

Read more ›
ਇਰਾਨ ਬਾਰੇ ਟਰੰਪ ਦੇ ਫੈਸਲੇ ਦੀ ਹਾਰਪਰ ਵੱਲੋਂ ਤਸਦੀਕ ਦੇ ਕੋਈ ਮਾਇਨੇ ਨਹੀਂ : ਸੱਜਣ

ਇਰਾਨ ਬਾਰੇ ਟਰੰਪ ਦੇ ਫੈਸਲੇ ਦੀ ਹਾਰਪਰ ਵੱਲੋਂ ਤਸਦੀਕ ਦੇ ਕੋਈ ਮਾਇਨੇ ਨਹੀਂ : ਸੱਜਣ

May 10, 2018 at 9:32 pm

ਓਟਵਾ, 10 ਮਈ (ਪੋਸਟ ਬਿਊਰੋ) : ਇਰਾਨ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਲੀਡਰਸਿ਼ਪ ਨੂੰ ਜਾਇਜ਼ ਦੱਸਣ ਲਈ ਦ ਨਿਊ ਯੌਰਕ ਟਾਈਮਜ਼ ਦੇ ਬੁੱਧਵਾਰ ਵਾਲੇ ਅਡੀਸ਼ਨ ਵਿੱਚ ਪੂਰੇ ਪੰਨੇ ਦੇ ਇਸ਼ਤਿਹਾਰ ਉੱਤੇ ਸਹੀ ਪਾਉਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਉੱਤੇ ਰੱਖਿਆ ਮੰਤਰੀ ਹਰਜੀਤ ਸੱਜਣ ਕਾਫੀ ਖਫਾ ਹੋਏ। ਇੱਕ […]

Read more ›
ਇੰਸਪੈਕਟਰ ਬਾਜਵਾ ਕਹਿੰਦਾ: ਲਾਡੀ ਵਿਰੁੱਧ ਕੇਸ ਵਿਰੋਧੀਆਂ ਦੀ ਨਹੀਂ, ਕਾਂਗਰਸੀ ਸਾਜ਼ਿਸ਼ ਹੈ

ਇੰਸਪੈਕਟਰ ਬਾਜਵਾ ਕਹਿੰਦਾ: ਲਾਡੀ ਵਿਰੁੱਧ ਕੇਸ ਵਿਰੋਧੀਆਂ ਦੀ ਨਹੀਂ, ਕਾਂਗਰਸੀ ਸਾਜ਼ਿਸ਼ ਹੈ

May 10, 2018 at 4:26 pm

ਜਲੰਧਰ, 10 ਮਈ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਖਿਲਾਫ ਕੇਸ ਦਰਜ ਹੋਣ ਪਿੱਛੇ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਤੇ ਵਿਰੋਧੀ ਪਾਰਟੀਆਂ ਦੀ ਸਾਜ਼ਿਸ ਕਹਿ ਰਹੇ ਹਨ, ਓਦੋਂ ਇੰਸਪੈਕਟਰ ਬਾਜਵਾ ਨੇ ਇਹ ਕਹਿ ਦਿੱਤਾ ਕਿ ਸਾਜ਼ਿਸ਼ ਵਿਰੋਧੀ ਧਿਰਾਂ ਦੀ […]

Read more ›
ਢੱਡਰੀਆਂ ਵਾਲੇ ਨੇ ਕਿਹਾ: ਅਕਾਲ ਤਖਤ ਵਿਖੇ ਤਲਬ ਕਰਨਾ ਤਾਂ ਕਰ ਲਓ, ਸੱਚ ਬੋਲਣ ਤੋਂ ਨਹੀਂ ਹਟਾਂਗਾ

ਢੱਡਰੀਆਂ ਵਾਲੇ ਨੇ ਕਿਹਾ: ਅਕਾਲ ਤਖਤ ਵਿਖੇ ਤਲਬ ਕਰਨਾ ਤਾਂ ਕਰ ਲਓ, ਸੱਚ ਬੋਲਣ ਤੋਂ ਨਹੀਂ ਹਟਾਂਗਾ

May 10, 2018 at 4:26 pm

ਮਾਛੀਵਾੜਾ ਸਾਹਿਬ, 10 ਮਈ (ਪੋਸਟ ਬਿਊਰੋ)- ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਵਾਲੇ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਹੈ ਕਿ ਬੇਸ਼ੱਕ ਜਥੇਦਾਰ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ‘ਤੇ ਤਲਬ ਕਰ ਲੈਣ, ਉਹ ਸੱਚ ਬੋਲਣ ਤੋਂ ਨਹੀਂ ਹਟਣਗੇ, ਕਿਉਂਕਿ ਉਨ੍ਹਾਂ ਦੀ ਆਵਾਜ਼ ਨੂੰ ਡੰਡੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ […]

Read more ›
ਸ਼੍ਰੋਮਣੀ ਕਮੇਟੀ ਦੀ ‘ਸਿੱਖ ਇਤਿਹਾਸ’ਕਿਤਾਬ ਉੱਤੇ ਵਿਵਾਦ ਛਿੜਿਆ

ਸ਼੍ਰੋਮਣੀ ਕਮੇਟੀ ਦੀ ‘ਸਿੱਖ ਇਤਿਹਾਸ’ਕਿਤਾਬ ਉੱਤੇ ਵਿਵਾਦ ਛਿੜਿਆ

May 10, 2018 at 4:25 pm

ਚੰਡੀਗੜ੍ਹ, 10 ਮਈ (ਪੋਸਟ ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਕਲਾਸ ਦੀ ਇਤਿਹਾਸ ਦੀ ਵਿਵਾਦਤ ਕਿਤਾਬ ਦਾ ਮਸਲਾ ਹੱਲ ਹੋਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਿੰਦੀ ਭਾਸ਼ਾ ਵਿੱਚ ਛਾਪੀ ਕਿਤਾਬ ‘ਸਿੱਖ ਇਤਿਹਾਸ’ ਅਤੇ ਮਾਸਿਕ ਮੈਗਜ਼ੀਨ ‘ਗੁਰਮਤਿ ਪ੍ਰਕਾਸ਼’ ਵਿੱਚ ਸਾਹਿਬਜ਼ਾਦਿਆਂ ਦੀ ਫੋਟੋ ਨਾਲ ਵਿਵਾਦ ਛਿੜਨ ਦਾ ਪੜੁੱਲ ਬੱਝ […]

Read more ›