Archive for May 10th, 2018

ਇਤਿਹਾਸ ਦੀਆਂ ਪੁਸਤਕਾਂ ਬਾਰੇ ਭੰਬਲਭੂਸਾ

May 10, 2018 at 10:14 pm

-ਹਮੀਰ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਦੀ 11ਵੀਂ ਅਤੇ 12ਵੀਂ ਜਮਾਤ ਦੀਆਂ ਇਤਿਹਾਸ ਦੇ ਵਿਸ਼ੇ ਨਾਲ ਸਬੰਧਤ ਪਾਠ ਪੁਸਤਕਾਂ ਬਾਰੇ ਕਈ ਦਿਨਾਂ ਤੋਂ ਭੰਬਲਭੂਸਾ ਬਣਿਆ ਪਿਆ ਹੈ। ਕਿਤਾਬਾਂ ਵਿੱਚੋਂ ਸਿੱਖ ਇਤਿਹਾਸ ਕੱਢ ਦਿੱਤੇ ਜਾਣ ਦੇ ਉਠ ਰਹੇ ਸੁਆਲਾਂ ਦੇ ਜਵਾਬ ਵਿੱਚ ਪੰਜਾਬ ਦੇ ਤਿੰਨ ਮੰਤਰੀਆਂ ਵੱਲੋਂ ਮਾਹਰਾਂ ਨੂੰ ਨਾਲ ਲੈ […]

Read more ›
ਇੱਕ ‘ਦੱਬੂ’ ਕਿਸਮ ਦੀ ਨਿਆਂ ਪਾਲਿਕਾ ਚਾਹੁੰਦੀ ਹੈ ਭਾਜਪਾ

ਇੱਕ ‘ਦੱਬੂ’ ਕਿਸਮ ਦੀ ਨਿਆਂ ਪਾਲਿਕਾ ਚਾਹੁੰਦੀ ਹੈ ਭਾਜਪਾ

May 10, 2018 at 10:13 pm

-ਬਰੁਣ ਦਾਸਗੁਪਤਾ ਲੰਬੇ ਸਮੇਂ ਤੋਂ ਜਿਸ ਮਨਹੂਸ ਸੱਚਾਈ ਦਾ ਡਰ ਸੀ, ਉਹ ਆਖਰ ਖੁੱਲ੍ਹ ਕੇ ਸਾਹਮਣੇ ਆ ਗਈ ਹੈ ਕਿ ਭਾਜਪਾ ਇੱਕ ਦੱਬੂ ਕਿਸਮ ਦੀ ਨਿਆਂ ਪਾਲਿਕਾ ਚਾਹੁੰਦੀ ਹੈ। ਜਸਟਿਸ ਕੇ ਐੱਮ ਜੋਸਫ ਦੀ ਸੁਪਰੀਮ ਕੋਰਟ ਜੱਜ ਵਜੋਂ ਨਿਯੁਕਤੀ ਦੇ ਵਿਰੁੱਧ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਇੱਕ ਤੋਂ ਬਾਅਦ […]

Read more ›
ਲੜਕੀ ਨੇ ਬਿਜ਼ਨਸਮੈਨ ਨੂੰ ਮਾਰ ਕੇ ਲਾਸ਼ ਬੈਗ ਵਿੱਚ ਬੰਦ ਕਰ ਕੇ ਸੁੱਟੀ

ਲੜਕੀ ਨੇ ਬਿਜ਼ਨਸਮੈਨ ਨੂੰ ਮਾਰ ਕੇ ਲਾਸ਼ ਬੈਗ ਵਿੱਚ ਬੰਦ ਕਰ ਕੇ ਸੁੱਟੀ

May 10, 2018 at 10:00 pm

ਜੈਪੁਰ, 10 ਮਈ (ਪੋਸਟ ਬਿਊਰੋ)- ਰਾਜਸਥਾਨ ਦੇ ਜੈਪੁਰ ‘ਚ ਰਹਿਣ ਵਾਲੇ ਦੁਸ਼ਯੰਤ ਸ਼ਰਮਾ ਨੂੰ ਇਸ ਦਾ ਅੰਦਾਜ਼ਾ ਨਹੀਂ ਹੋਵੇਗਾ ਕਿ ਆਨਲਾਈਨ ਚੈਟਿੰਗ ਅਤੇ ਡੇਟਿੰਗ ਇੱਕ ਦਿਨ ਉਸ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਡੇਟਿੰਗ ਐਪ ਟਿੰਡਰ ਉਤੇ ਖੁਦ ਨੂੰ ਕਰੋੜਪਤੀ ਦੱਸਣ ਵਾਲੇ ਦੁਸ਼ਯੰਤ ਦੀ ਲਾਸ਼ ਤਿੰਨ ਮਈ ਨੂੰ ਦਿੱਲੀ […]

Read more ›
ਗੰਦੀਆਂ ਜੁਰਾਬਾਂ, ਜਮਨਾ ਦੀ ਕਾਈ ਨਾਲ ਬਦਰੰਗ ਹੋ ਰਿਹੈ ਤਾਜ

ਗੰਦੀਆਂ ਜੁਰਾਬਾਂ, ਜਮਨਾ ਦੀ ਕਾਈ ਨਾਲ ਬਦਰੰਗ ਹੋ ਰਿਹੈ ਤਾਜ

May 10, 2018 at 9:59 pm

* ਸੁਪਰੀਮ ਕੋਰਟ ਨੇ ਪ੍ਰਬੰਧਕਾਂ ਨੂੰ ਝਾੜਾਂ ਪਾਈਆਂ ਨਵੀਂ ਦਿੱਲੀ, 10 ਮਈ (ਪੋਸਟ ਬਿਊਰੋ)- ਤਾਜ ਮਹਿਲ ਦਾ ਰੰਗ ਲਗਾਤਾਰ ਖਰਾਬ ਹੋਣ ਲਈ ਆਰਕੀਓਲਾਜੀਕਲ ਸਰਵੇ ਆਫ ਇੰਡੀਆ (ਏ ਐਸ ਆਈ) ਨੇ ਕੱਲ੍ਹ ਸੁਪਰੀਮ ਕੋਰਟ ਨੂੰ ਅਜੀਬ ਕਾਰਨ ਦੱਸ ਕੇ ਝਿੜਕਾਂ ਲਈਆਂ। ਮਿਲੀ ਜਾਣਕਾਰੀ ਅਨੁਸਾਰ ਤਾਜ ਮਹਿਲ ਦੀ ਦੇਖ ਰੇਖ ਕਰਨ ਵਾਲੀ […]

Read more ›
ਭੀਮ ਆਰਮੀ ਦੇ ਆਗੂ ਦੇ ਭਰਾ ਦਾ ਕਤਲ, ਸੰਸਕਾਰ ਮੌਕੇ ਤਨਾਅ ਪੈਦਾ

ਭੀਮ ਆਰਮੀ ਦੇ ਆਗੂ ਦੇ ਭਰਾ ਦਾ ਕਤਲ, ਸੰਸਕਾਰ ਮੌਕੇ ਤਨਾਅ ਪੈਦਾ

May 10, 2018 at 9:59 pm

ਸਹਾਰਨਪੁਰ, 10 ਮਈ (ਪੋਸਟ ਬਿਊਰੋ)- ਭੀਮ ਆਰਮੀ ਦੇ ਜ਼ਿਲਾ ਪ੍ਰਧਾਨ ਕਮਲ ਵਾਲੀਆ ਦੇ ਭਰਾ ਸਚਿਨ ਵਾਲੀਆ ਦਾ ਵੀਰਵਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲੇ ਪੁਲਸ ਨੇ ਬਹੁਤ ਮਿਹਨਤ ਕਰਕੇ ਸਚਿਨ ਦੇ ਪਰਿਵਾਰ ਨੂੰ ਮਨਾਇਆ ਅਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾਇਆ। ਵਰਨਣ ਯੋਗ ਹੈ ਕਿ ਬੁੱਧਵਾਰ ਨੂੰ […]

Read more ›
ਵਕੀਲ ਦੇ ਕਤਲ ਪਿੱਛੋਂ ਇਲਾਹਾਬਾਦ ਵਿੱਚ ਸਾੜ-ਫੂਕ

ਵਕੀਲ ਦੇ ਕਤਲ ਪਿੱਛੋਂ ਇਲਾਹਾਬਾਦ ਵਿੱਚ ਸਾੜ-ਫੂਕ

May 10, 2018 at 9:58 pm

ਇਲਾਹਾਬਾਦ, 10 ਮਈ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਦੇ ਇਲਾਹਾਬਾਦ ਵਿੱਚ ਬਾਈਕ ਸਵਾਰਾਂ ਵੱਲੋਂ ਇਕ ਵਕੀਲ ਨੂੰ ਗੋਲੀ ਮਾਰਨ ਨਾਲ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਵੀਰਵਾਰ ਸਵੇਰੇ ਉਦੋਂ ਵਾਪਰੀ ਜਦੋਂ ਵਕੀਲ ਕਚਹਿਰੀ ਜਾ ਰਹੇ ਸਨ। ਇਸ ਦੀ ਸੂਚਨਾ ਮਿਲਦੇ ਸਾਰ ਵਕੀਲਾਂ ਦੀ ਭੀੜ ਇੱਕਠੀ ਹੋ ਗਈ ਅਤੇ ਪ੍ਰਦਰਸ਼ਨ ਸ਼ੁਰੂ ਹੋ […]

Read more ›
ਜੱਜ ਚੇਲਾਮੇਸ਼ਵਰ ਨੇ ਆਪਣੇ ਵਿਦਾਈ ਸਮਾਗਮ ਦਾ ਸੱਦਾ ਨਾ ਮੰਨਿਆ

ਜੱਜ ਚੇਲਾਮੇਸ਼ਵਰ ਨੇ ਆਪਣੇ ਵਿਦਾਈ ਸਮਾਗਮ ਦਾ ਸੱਦਾ ਨਾ ਮੰਨਿਆ

May 10, 2018 at 9:57 pm

ਨਵੀਂ ਦਿੱਲੀ, 10 ਮਈ (ਪੋਸਟ ਬਿਊਰੋ)- ਜਸਟਿਸ ਜੇ ਚੇਲਾਮੇਸ਼ਵਰ ਨੇ ਆਪਣੇ ਸੇਵਾਮੁਕਤ ਹੋਣ ਮੌਕੇ ਆਪਣੇ ਸਨਮਾਨ ਲਈ 18 ਮਈ ਨੂੰ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਰੱਖੇ ਗਏ ਵਿਦਾਈ ਸਮਾਗਮ ਦਾ ਸੱਦਾ ਪ੍ਰਵਾਨ ਨਹੀਂ ਕੀਤਾ। ਉਹ 22 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ। ਇਸ ਸੰਬੰਧ ਵਿੱਚ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ […]

Read more ›
ਯੂ ਪੀ ਵਿੱਚ ਭਾਜਪਾ ਦੀ ਯੋਗੀ ਸਰਕਾਰ ਹੇਠ ਪੁਲਸ ਮੁਕਾਬਲੇ ਦੇ ਬਹਾਨੇ ਕਤਲਾਂ ਦਾ ਦੋਸ਼

ਯੂ ਪੀ ਵਿੱਚ ਭਾਜਪਾ ਦੀ ਯੋਗੀ ਸਰਕਾਰ ਹੇਠ ਪੁਲਸ ਮੁਕਾਬਲੇ ਦੇ ਬਹਾਨੇ ਕਤਲਾਂ ਦਾ ਦੋਸ਼

May 10, 2018 at 9:57 pm

ਲਖਨਊ, 10 ਮਈ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਵਿੱਚ ਯੋਗੀ ਆਦਿੱਤਿਯਨਾਥ ਦੀ ਅਗਵਾਈ ਹੇਠ ਪਿਛਲੇ ਸਾਲ ਤੋਂ ਭਾਜਪਾ ਦੀ ਸਰਕਾਰ ਆਉਣ ਨਾਲਂ ਸ਼ੁਰੂ ਹੋਇਆ ਪੁਲਸ ਮੁਕਾਬਲਿਆਂ ਦਾ ਲੰਮਾ ਦੌਰ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਮਨੁੱਖੀ ਅਧਿਕਾਰ ਖੇਤਰ ਵਿੱਚ ਕੰਮ ਕਰ ਰਹੇ ਇਕ ਸੰਗਠਨ ਨੇ ਰਿਪੋਰਟ ਜਾਰੀ ਕਰਕੇ ਦਾਅਵਾ ਕੀਤਾ […]

Read more ›
ਯਸ਼ਵੰਤ ਸਿਨਹਾ ਨੇ ਦੇਸ਼ ਵਿੱਚ ਅਣ ਐਲਾਨੀ ਐਮਰਜੈਂਸੀ ਹੋਣ ਦਾ ਦੋਸ਼ ਲਾਇਆ

ਯਸ਼ਵੰਤ ਸਿਨਹਾ ਨੇ ਦੇਸ਼ ਵਿੱਚ ਅਣ ਐਲਾਨੀ ਐਮਰਜੈਂਸੀ ਹੋਣ ਦਾ ਦੋਸ਼ ਲਾਇਆ

May 10, 2018 at 9:56 pm

ਪਣਜੀ, 10 ਮਈ (ਪੋਸਟ ਬਿਊਰੋ)- ਭਾਰਤ ਦੇ ਸਾਬਕਾ ਖਜ਼ਾਨਾ ਮੰਤਰੀ ਯਸ਼ਵੰਤ ਸਿਨਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਉੱਤੇ ਕੱਲ੍ਹ ਇਕ ਵਾਰ ਫਿਰ ਕਰਾਰਾ ਹਮਲਾ ਕਰਦੇ ਹੋਏ ਕਿਹਾ ਕਿ ਇਸ ਸਰਕਾਰ ਦੇ ਸ਼ਾਸਨ ਵਿੱਚ ਦੇਸ਼ ਵਿੱਚ ਅਣ ਐਲਾਨੀ ਐਮਰਜੈਂਸੀ ਲੱਗ ਗਈ ਅਤੇ ‘ਟੈਕਸ ਟੈਰਰਿਜ਼ਮ’ ਆਮ ਗੱਲ ਬਣ ਗਈ ਹੈ। […]

Read more ›
ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਦੀਆਂ ਜੇਲ੍ਹਾਂ ਵਿਚਲੇ ਕੈਦੀਆਂ ਦੀ ਜਾਣਕਾਰੀ ਮੰਗੀ

ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਦੀਆਂ ਜੇਲ੍ਹਾਂ ਵਿਚਲੇ ਕੈਦੀਆਂ ਦੀ ਜਾਣਕਾਰੀ ਮੰਗੀ

May 10, 2018 at 9:55 pm

ਚੰਡੀਗੜ੍ਹ, 10 ਮਈ (ਪੋਸਟ ਬਿਊਰੋ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੋਵਾਂ ਰਾਜਾਂ ਦੀਆਂ ਸਾਰੀਆਂ ਜੇਲ੍ਹਾਂ ਵਿਚਲੇ ਸਾਰੇ ਕੈਦੀਆਂ ਅਤੇ ਉਨ੍ਹਾਂ ਦੇ ਹਾਲਾਤਾਂ ਦੀ ਪੂਰੀ ਜਾਣਕਾਰੀ ਦੋਵਾਂ ਰਾਜ ਸਰਕਾਰ ਤੋਂ ਮੰਗ ਲਈ ਹੈ। ਹਾਈ ਕੋਰਟ ਨੇ ਦੋਵਾਂ ਰਾਜ ਸਰਕਾਰਾਂ ਨੂੰ ਜੇਲ੍ਹਾਂ ਵਿੱਚ ਸਜਾ ਭੁਗਤ ਰਹੇ ਅਤੇ ਅੰਡਰ-ਟ੍ਰਾਇਲ ਮਰਦਾਂ, ਔਰਤਾਂ ਅਤੇ […]

Read more ›