Archive for May 10th, 2018

ਅੱਜ-ਨਾਮਾ

ਅੱਜ-ਨਾਮਾ

May 10, 2018 at 10:54 pm

ਸਿਮਟਣ ਲੱਗਾ ਈ ਰੌਲਾ ਕਰਨਾਟਕਾ ਦਾ, ਹੋ ਗਿਆ ਖਤਮ ਜਦ ਚੋਣ ਪ੍ਰਚਾਰ ਬੇਲੀ।         ਮੁੱਦਿਆਂ ਵਾਸਤੇ ਭਾਸ਼ਣ ਸਨ ਘੱਟ ਹੋਏ,         ਬਾਹਲੀ ਦੋਸ਼ਾਂ ਦੀ ਹੋਈ ਭਰਮਾਰ ਬੇਲੀ। ਦਿੱਸਦਾ ਛਿੱਕਾ ਸੀ ਸ਼ਰਮ ਦਾ ਲੱਥ ਚੁੱਕਾ, ਬਾਹਲੇ ਨੀਵੇਂ ਜਿਹੇ ਹੁੰਦੇ ਸੀ ਵਾਰ ਬੇਲੀ।         ਭ੍ਰਿਸ਼ਟਾਚਾਰ ਦੀ ਚਰਚਾ ਵੀ ਬੜੀ ਹੋਈ,         ਨਾਲ […]

Read more ›
ਦੋਸ਼ਾਂ ਕਾਰਨ ਭੜਕ ਕੇ ਨਵਾਜ਼ ਸ਼ਰੀਫ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਮੁਖੀ ਨੂੰ ਪੈ ਨਿਕਲਿਆ

ਦੋਸ਼ਾਂ ਕਾਰਨ ਭੜਕ ਕੇ ਨਵਾਜ਼ ਸ਼ਰੀਫ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਮੁਖੀ ਨੂੰ ਪੈ ਨਿਕਲਿਆ

May 10, 2018 at 10:32 pm

* ਸਬੂਤ ਪੇਸ਼ ਕਰਨ ਜਾਂ ਅਸਤੀਫਾ ਦੇਣ ਦੀ ਮੰਗ ਕਰ ਦਿੱਤੀ ਇਸਲਾਮਾਬਾਦ, 10 ਮਈ, (ਪੋਸਟ ਬਿਊਰੋ)- ਆਪਣੇ ਉੱਤੇ ਲਾਏ ਗਏ ਮਨੀ ਲਾਂਡਿਰੰਗ ਦੇ ਦੋਸ਼ਾਂ ਕਾਰਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਨੈਸ਼ਨਲ ਅਕਾਊਂਟੇਬਿਲਟੀ ਬਿਊਰੋ ਦੇ ਚੇਅਰਮੈਨ ਜਸਟਿਸ ਜਾਵੇਦ ਇਕਬਾਲ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ। ਨਵਾਜ਼ ਸ਼ਰੀਫ ਨੇ […]

Read more ›
‘ਖਾਲਿਸਤਾਨ ਜ਼ਿੰਦਾਬਾਦ ਗਰੁੱਪ’ ਦੇ ਦੋ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਦਾ ਪੁਲੀਸ ਵੱਲੋਂ ਦਾਅਵਾ

‘ਖਾਲਿਸਤਾਨ ਜ਼ਿੰਦਾਬਾਦ ਗਰੁੱਪ’ ਦੇ ਦੋ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਦਾ ਪੁਲੀਸ ਵੱਲੋਂ ਦਾਅਵਾ

May 10, 2018 at 10:30 pm

ਫ਼ਰੀਦਕੋਟ, 10 ਮਈ, (ਪੋਸਟ ਬਿਊਰੋ)- ਪੰਜਾਬ ਦੇ ਜ਼ਿਲ੍ਹਾ ਪੁਲੀਸ ਦੀ ਫ਼ਰੀਦਕੋਟ ਨੇ ਅੱਜ ਸ਼ਾਮ ਪ੍ਰੈੱਸ ਕਾਨਫ਼ਰੰਸ ਕਰ ਕੇ ਦਾਅਵਾ ਕੀਤਾ ਹੈ ਕਿ ਪੁਲੀਸ ਨੇ ਦੋ ਇਕ ਸੜਕ ਹਾਦਸੇ ਪਿੱਛੋਂ ਕੁਝ ਲੋਕ ਗ੍ਰਿਫ਼ਤਾਰ ਕਰ ਕੇ ਥਾਣੇ ਲਿਆਂਦੇ ਤਾਂ ਉਨ੍ਹਾਂ ਦੀ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਫੜੇ ਗਏ ਸੰਦੀਪ ਸਿੰਘ ਅਤੇ ਅਮਰ […]

Read more ›
‘ਆਧਾਰ’ ਕਾਰਡ ਬਾਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਮੁਕੰਮਲ ਹੋਣ ਪਿੱਛੋਂ ਫੈਸਲਾ ਰਾਖਵਾਂ

‘ਆਧਾਰ’ ਕਾਰਡ ਬਾਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਮੁਕੰਮਲ ਹੋਣ ਪਿੱਛੋਂ ਫੈਸਲਾ ਰਾਖਵਾਂ

May 10, 2018 at 10:28 pm

ਨਵੀਂ ਦਿੱਲੀ, 10 ਮਈ, (ਪੋਸਟ ਬਿਊਰੋ)- ਆਧਾਰ ਕਾਰਡ ਦੇ ਸੰਵਿਧਾਨਕ ਪੱਖੋਂ ਯੋਗ ਹੋਣ ਅਤੇ ਇਸ ਨੂੰ ਲਾਗੂ ਕਰਨ ਬਾਰੇ 2016 ਦੇ ਕਾਨੂੰਨ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਉੱਤੇ ਸਾਰੀ ਸੁਣਵਾਈ ਮੁਕੰਮਲ ਹੋ ਜਾਣ ਦੇ ਬਾਅਦ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ […]

Read more ›
ਸ਼ਾਹਕੋਟ ਤੋਂ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਵੱਲੋਂ ਕਾਗਜ਼ ਦਾਖਲ

ਸ਼ਾਹਕੋਟ ਤੋਂ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਵੱਲੋਂ ਕਾਗਜ਼ ਦਾਖਲ

May 10, 2018 at 10:26 pm

* ਕੈਪਟਨ ਅਮਰਿੰਦਰ ਵੱਲੋਂ ਪੰਥਕ ਪੱਖ ਤੋਂ ਅਕਾਲੀ ਆਗੂਆਂ ਉੱਤੇ ਹਮਲੇ ਜਲੰਧਰ, 10 ਮਈ, (ਪੋਸਟ ਬਿਊਰੋ)- ਪੰਜਾਬ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉੱਪ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤੇ। ਕਾਗਜ਼ ਦਾਖਲ […]

Read more ›
ਕੰਪੀਟੀਸ਼ਨ ਨਹੀਂ ਕਰਨਾ ਚਾਹੰੁਦੀ ਦਿਸ਼ਾ ਪਟਾਨੀ

ਕੰਪੀਟੀਸ਼ਨ ਨਹੀਂ ਕਰਨਾ ਚਾਹੰੁਦੀ ਦਿਸ਼ਾ ਪਟਾਨੀ

May 10, 2018 at 10:21 pm

ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਫਿਲਮ ਇੰਡਸਟਰੀ ਵਿੱਚ ਕੰਪੀਟੀਸ਼ਨ ਨਹੀਂ ਕਰਨਾ ਚਾਹੁੰਦੀ। ਦਿਸ਼ਾ ਪਟਾਨੀ ਦੀ ਫਿਲਮ ‘ਬਾਗੀ 2’ ਨੇ ਬਾਕਿਸ ਆਫਿਸ ‘ਤੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਹੈ। ਜਦੋਂ ਉਸ ਤੋਂ ਫਿਲਮਾਂ ਦੀ ਚੋਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਇੰਡਸਟਰੀ ਵਿੱਚ ਦੂਜੇ ਕਲਾਕਾਰਾਂ ਨਾਲ ਕੰਪੀਟੀਸ਼ਨ ਕਰਨ ਦੀ ਥਾਂ […]

Read more ›
‘ਮਾਉਲੀ’ ਵਿੱਚ ਰਿਤੇਸ਼ ਦੇਸ਼ਮੁਖ ਦੇ ਆਪੋਜ਼ਿਟ ਹੋਵੇਗੀ ਸਿਆਮੀ ਖੇਰ

‘ਮਾਉਲੀ’ ਵਿੱਚ ਰਿਤੇਸ਼ ਦੇਸ਼ਮੁਖ ਦੇ ਆਪੋਜ਼ਿਟ ਹੋਵੇਗੀ ਸਿਆਮੀ ਖੇਰ

May 10, 2018 at 10:19 pm

‘ਮਿਰਜ਼ਿਆ’ ਨਾਲ ਬਾਲੀਵੁੱਡ ਡੈਬਿਊ ਕਰਨ ਵਾਲੀ ਅਭਿਨੇਤਰੀ ਸਿਆਮੀ ਖੇਰ ਇਸ ਫਿਲਮ ‘ਮਾਉਲੀ’ ਦੇ ਨਾਲ ਮਰਾਠੀ ਸਿਨੇਮਾ ਵਿੱਚ ਡੈਬਿਊ ਕਰੇਗੀ। ਚਾਰ ਦਿਨ ਪਹਿਲਾਂ ਅਭਿਨੇਤਾ-ਪ੍ਰੋਡਿਊਸਰ ਰਿਤੇਸ਼ ਦੇਸ਼ਮੁਖ ਨੇ ਆਪਣੀ ਦੂਸਰੀ ਮਰਾਠੀ ਫਿਲਮ ‘ਮਾਉਲੀ’ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਆਦਿੱਤਯ ਸਪਰੋਤਦਾਰ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਇਸ ਫਿਲਮ ਵਿੱਚ ਰਿਤੇਸ਼ ਦੇਸ਼ਮੁਖ ਲੀਡ ਰੋਲ […]

Read more ›
ਨਵਦੀਪ ਦੀ ਫਿਲਮ ਵਿੱਚ ਪਠਾਣ ਦੇ ਰੋਲ ਵਿੱਚ ਦਿਖਾਈ ਦੇਣਗੇ ਸੈਫ

ਨਵਦੀਪ ਦੀ ਫਿਲਮ ਵਿੱਚ ਪਠਾਣ ਦੇ ਰੋਲ ਵਿੱਚ ਦਿਖਾਈ ਦੇਣਗੇ ਸੈਫ

May 10, 2018 at 10:17 pm

ਕੁਝ ਦਿਨ ਪਹਿਲਾਂ ਸੈਫ ਅਲੀ ਖਾਨ ਦੀ ਲੰਬੇ ਵਾਲਾਂ ਅਤੇ ਵੱਡੀ ਦਾੜ੍ਹੀ ਵਾਲੀ ਇੱਕ ਤਸਵੀਰ ਵਾਇਰਲ ਹੋਈ ਸੀ। ਇਹ ਲੁਕ ਉਨ੍ਹਾਂ ਦੀ ਅਗਲੀ ਫਿਲਮ ਦੀ ਸੀ, ਜਿਸ ਨੂੰ ‘ਐੱਨ ਐੱਚ 10’ ਦੇ ਡਾਇਰੈਕਟਰ ਨਵਦੀਪ ਸਿੰਘ ਡਾਇਰੈਕਟ ਕਰ ਰਹੇ ਹਨ। ਇੱਕ ਰਿਪੋਰਟ ਅਨੁਸਾਰ ਸੈਫ ਇਸ ਫਿਲਮ ਵਿੱਚ ਪਠਾਣ ਦੇ ਰੋਲ ਵਿੱਚ […]

Read more ›

ਹਲਕਾ ਫੁਲਕਾ

May 10, 2018 at 10:15 pm

ਮੁੰਡਾ (ਕੁੜੀ ਨੂੰ), ‘‘ਕੀ ਤੂੰ ਵ੍ਹਟਸਐਪ ‘ਤੇ ਏਂ?” ਕੁੜੀ, ‘‘ਨਹੀਂ, ਮੈਂ ਤਾਂ ਘਰ ਵਿੱਚ ਹਾਂ।” ਮੁੰਡਾ, ‘‘ਮੇਰਾ ਮਤਲਬ ਵ੍ਹਟਸਐਪ ਯੂਜ਼ ਕਰਦੀ ਹਾਂ।” ਕੁੜੀ, ‘‘ਨਹੀਂ ਮੈਂ ਤਾਂ ਗੋਰੀ ਹੋਣ ਲਈ ਕਰੀਮ ਯੂਜ਼ ਕਰਦੀ ਹਾਂ।” ਮੁੰਡਾ, ‘‘ਓ ਪਾਗਲ, ਕੀ ਵਟ੍ਹਸਐਪ ਚਲਾਉਂਦੀ ਏਂ?” ਕੁੜੀ, ‘‘ਨਹੀਂ ਪਾਗਲ, ਮੇਰੇ ਕੋਲ ਸਾਈਕਲ ਹੈ, ਉਹੋ ਚਲਾਉਂਦੀ ਹਾਂ।” […]

Read more ›
ਜਦੋਂ ਗੁਲਾਮ ਅਲੀ ਨੇ ਵਿਚਲੀ ਗੱਲ ਦੱਸੀ

ਜਦੋਂ ਗੁਲਾਮ ਅਲੀ ਨੇ ਵਿਚਲੀ ਗੱਲ ਦੱਸੀ

May 10, 2018 at 10:15 pm

-ਬੂਟਾ ਸਿੰਘ ਚੌਹਾਨ ਪਿਛਲੀ ਸਦੀ ਦੇ ਦਸਵੇਂ ਦਹਾਕੇ ਦੇ ਅੰਤ ਦੀ ਗੱਲ ਹੈ। ਪਾਕਿਸਤਾਨ ਦੇ ਪ੍ਰਸਿੱਧ ਗਾਇਕ ਗੁਲਾਮ ਅਲੀ ਬਰਨਾਲੇ ਆਏ ਸਨ। ਉਨ੍ਹਾਂ ਵੱਲੋਂ ਸੁਣਾਏ ਗਏ ਗਜ਼ਲਾਂ ਅਤੇ ਗੀਤਾਂ ਨੂੰ ਸੁਣ ਕੇ ਸਹੋਤੇ ਅਸ਼-ਅਸ਼ ਕਰ ਉਠੇ ਸਨ। ਪ੍ਰੋਗਰਾਮ ਖਤਮ ਹੋਇਆ ਤਾਂ ਪਤਾ ਹੀ ਨਾ ਲੱਗਾ ਕਿ ਢਾਈ ਘੰਟੇ ਕਦੋਂ ਬੀਤ […]

Read more ›