Archive for May 9th, 2018

ਇਸਰਾਈਲ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਸਿ਼ੰਜੋ ਨੂੰ ਜੁੱਤੀ ਵਿੱਚ ਖਾਣਾ ਪਰੋਸੇ ਜਾਣ ਤੋਂ ਹੰਗਾਮਾ

ਇਸਰਾਈਲ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਸਿ਼ੰਜੋ ਨੂੰ ਜੁੱਤੀ ਵਿੱਚ ਖਾਣਾ ਪਰੋਸੇ ਜਾਣ ਤੋਂ ਹੰਗਾਮਾ

May 9, 2018 at 9:13 pm

ਯਰੂਸ਼ਲਮ, 9 ਮਈ (ਪੋਸਟ ਬਿਊਰੋ)- ਜਾਪਾਨ ਵਿੱਚ ਜੁੱਤੀ ਨੂੰ ਘਰ ਜਾਂ ਦਫਤਰ ਵਿੱਚ ਨਹੀਂ ਲਿਆਇਆ ਜਾਂਦਾ, ਕਿਉਂਕਿ ਇਹ ਉਨ੍ਹਾਂ ਦੇ ਸਭਿਆਚਾਰ ਵਿਰੁੱਧ ਹੈ, ਪਰ ਜਾਪਾਨ ਦੇ ਪ੍ਰਧਾਨ ਮੰਤਰੀ ਉਦੋਂ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਨੂੰ ਇੱਕ ਡਿਸ਼ ਜੁੱਤੀ ‘ਚ ਪਰੋਸ ਕੇ ਖਾਣ ਲਈ ਦਿੱਤੀ ਗਈ। ਵਰਨਣ ਯੋਗ ਹੈ ਕਿ ਜਾਪਾਨ […]

Read more ›
ਦੋਹਰੀ ਨਾਗਰਿਕਤਾ ਦੇ ਕਾਰਨ ਆਸਟਰੇਲੀਆ ਦੇ ਪੰਜ ਹੋਰ ਪਾਰਲੀਮੈਂਟ ਮੈਂਬਰਾਂ ਨੂੰ ਰਗੜਾ ਲੱਗਾ

ਦੋਹਰੀ ਨਾਗਰਿਕਤਾ ਦੇ ਕਾਰਨ ਆਸਟਰੇਲੀਆ ਦੇ ਪੰਜ ਹੋਰ ਪਾਰਲੀਮੈਂਟ ਮੈਂਬਰਾਂ ਨੂੰ ਰਗੜਾ ਲੱਗਾ

May 9, 2018 at 9:13 pm

ਸਿਡਨੀ, 9 ਮਈ (ਪੋਸਟ ਬਿਊਰੋ)- ਆਸਟਰੇਲੀਆ ਵਿੱਚ ਦੋਹਰੀ ਨਾਗਰਿਕਤਾ ਕਾਰਨ ਪੰਜ ਹੋਰ ਪਾਰਲੀਮੈਂਟ ਮੈਂਬਰਾਂ ਨੂੰ ਪਾਰਲੀਮੈਂਟ ਮੈਂਬਰੀ ਗੁਆਉਣੀ ਪਈ ਹੈ। ਇਨ੍ਹਾਂ ਖ਼ਾਲੀ ਸੀਟਾਂ ਉੱਤੇ ਜੂਨ ਦੇ ਮੱਧ ਵਿੱਚ ਉਪ ਚੋਣਾਂ ਹੋਣ ਦੀ ਆਸ ਹੈ। ਇਨ੍ਹਾਂ ਚੋਣਾਂ ਨੂੰ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਗਠਜੋੜ ਸਰਕਾਰ ਲਈ ਪਾਰਲੀਮੈਂਟ ਵਿੱਚ […]

Read more ›
ਸਾਊਦੀ ਅਰਬ ਪਾਸਪੋਰਟ ਦੀ ਨਵੀਂ ਤਕਨੀਕ ਅਪਣਾਉਣ ਲੱਗਾ

ਸਾਊਦੀ ਅਰਬ ਪਾਸਪੋਰਟ ਦੀ ਨਵੀਂ ਤਕਨੀਕ ਅਪਣਾਉਣ ਲੱਗਾ

May 9, 2018 at 9:12 pm

ਰਿਆਦ, 9 ਮਈ (ਪੋਸਟ ਬਿਊਰੋ)- ਸਾਊਦੀ ਅਰਬ ਵਿੱਚ ਪਾਸਪੋਰਟ ਡਾਇਰੈਕਟੋਰੇਟ, ਜਿਸ ਨੂੰ ‘ਜਵਾਜਤ’ ਕਿਹਾ ਜਾਂਦਾ ਹੈ, ਵੱਲੋਂ ਅੱਗੇ ਤੋਂ ਪਾਸਪੋਰਟ ਦੀ ਨਵੀਂ ਤਕਨੀਕ ਇਸਤੇਮਾਲ ਕੀਤੀ ਜਾਣ ਵਾਲੀ ਹੈ, ਤਾਂ ਜੋ ਇਸ ਨੂੰ ਆਸਾਨ ਨਿਗਰਾਨੀ ਅਤੇ ਪ੍ਰਵਾਸੀਆਂ ਲਈ ਆਉਣ ਅਤੇ ਜਾਣ ਦੀਆਂ ਪ੍ਰਕਿਰਿਆ ਨੂੰ ਕੰਟਰੋਲ ਕੀਤਾ ਜਾ ਸਕੇ। ਇਕ ਅੰਗ੍ਰੇਜ਼ੀ ਅਖਬਾਰ […]

Read more ›
ਫੋਰਬਸ ਦੀ ਸੂਚੀ ਵਿੱਚ ਜਿਨਪਿੰਗ ਸਿਖਰ ਉੱਤੇ ਪੁੱਜਾ, ਮੋਦੀ ਦਾ ਨੌਂਵਾਂ ਨੰਬਰ

ਫੋਰਬਸ ਦੀ ਸੂਚੀ ਵਿੱਚ ਜਿਨਪਿੰਗ ਸਿਖਰ ਉੱਤੇ ਪੁੱਜਾ, ਮੋਦੀ ਦਾ ਨੌਂਵਾਂ ਨੰਬਰ

May 9, 2018 at 9:09 pm

ਨਿਊਯਾਰਕ, 9 ਮਈ (ਪੋਸਟ ਬਿਊਰੋ)- ਮਸ਼ਹੂਰ ਪੱਤਰਿਕਾ ਫੋਰਬਸ ਨੇ ਸੰਸਾਰ ਦੀਆਂ ਸਭ ਤੋਂ ਵੱਧ ਤਾਕਤਵਰ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿਚ ਕੁੱਲ 75 ਲੋਕਾਂ ਦੀ ਰੈਕਿੰਗ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਲਿਸਟ ਦੇ ਟੌਪ 10 ਵਿਚ ਜਗ੍ਹਾ ਮਿਲੀ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ […]

Read more ›
ਸਾਊਦੀ ਅਰਬ ਵਿੱਚ 24 ਜੂਨ ਤੋਂ ਔਰਤਾਂ ਕਾਰ ਚਲਾਉਣਗੀਆਂ

ਸਾਊਦੀ ਅਰਬ ਵਿੱਚ 24 ਜੂਨ ਤੋਂ ਔਰਤਾਂ ਕਾਰ ਚਲਾਉਣਗੀਆਂ

May 9, 2018 at 9:08 pm

ਰਿਆਧ, 9 ਮਈ (ਪੋਸਟ ਬਿਊਰੋ)- ਸਾਊਦੀ ਅਰਬ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਔਰਤਾਂ ਨੂੰ 24 ਜੂਨ ਤੋਂ ਦੇਸ਼ ‘ਚ ਕਾਰ ਚਲਾਉਣ ਦੀ ਆਜ਼ਾਦੀ ਦੇ ਦਿੱਤੀ ਜਾਵੇਗੀ। ਟ੍ਰੈਫਿਕ ਵਿਭਾਗ ਦੇ ਡਾਇਰੈਕਟਰ ਜਨਰਲ ਮੁਹੰਮਦ ਅਲ ਬਸਾਮੀ ਨੇ ਕੱਲ੍ਹ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਸ਼ ਵਿੱਚ ਔਰਤਾਂ ਨੂੰ ਡਰਾਈਵਿੰਗ ਦਾ […]

Read more ›
ਵਰਲਡ ਵਾਈਲਡ ਲਾਈਫ਼ ਫੰਡ ਦਾ ਖੁਲਾਸਾ, ਬਿਆਸ ’ਚ ਹੋ ਸਕਦੀਆਂ ਹਨ 5-11 ਡਾਲਫਿਨਸ

ਵਰਲਡ ਵਾਈਲਡ ਲਾਈਫ਼ ਫੰਡ ਦਾ ਖੁਲਾਸਾ, ਬਿਆਸ ’ਚ ਹੋ ਸਕਦੀਆਂ ਹਨ 5-11 ਡਾਲਫਿਨਸ

May 9, 2018 at 2:03 pm

ਚੰਡੀਗੜ੍ਹ, 9 ਮਈ (ਪੋਸਟ ਬਿਊਰੋ)- ਖਤਮ ਹੋਣ ਦੀ ਕਗਾਰ ’ਤੇ ਪਹੁੰਚ ਚੁੱਕੀ ਸਿੰਧੂ ਨਦੀ ਡਾਲਫ਼ਿਨ ਦੇ ਬਾਰੇ ’ਚ ਚੰਗੀ ਖ਼ਬਰ ਆਈ ਹੈ। ਪੰਜਾਬ ਦੇ ਬਿਆਸ ਦਰਿਆ ਵਿਚ ਇਨ੍ਹਾਂ ਦੀ ਆਬਾਦੀ 5 ਤੋਂ 11 ਵਿਚ ਹੋ ਸਕਦੀ ਹੈ। ਇਹ ਖੁਲਾਸਾ ਵਰਲਡ ਵਾਈਲਡ ਲਾਈਫ਼ ਫੰਡ (ਡਬਲਿਊ. ਡਬਲਿਊ. ਐਫ.) ਤੇ ਪੰਜਾਬ ਦੇ ਵਣਜੀਵ […]

Read more ›
ਓਨਟਾਰੀਓ ਵੱਲੋਂ ਕੇਅਰ ਤੇ ਨਵੇਂ ਮੌਕਿਆਂ ਉੱਤੇਓਨਟਾਰੀਓ ਵੱਲੋਂ ਕੇਅਰ ਤੇ ਨਵੇਂ ਮੌਕਿਆਂ ਉੱਤੇ ਕੇਂਦਰਿਤ ਬਜਟ ਪਾਸ

ਓਨਟਾਰੀਓ ਵੱਲੋਂ ਕੇਅਰ ਤੇ ਨਵੇਂ ਮੌਕਿਆਂ ਉੱਤੇਓਨਟਾਰੀਓ ਵੱਲੋਂ ਕੇਅਰ ਤੇ ਨਵੇਂ ਮੌਕਿਆਂ ਉੱਤੇ ਕੇਂਦਰਿਤ ਬਜਟ ਪਾਸ

May 9, 2018 at 7:15 am

ਓਨਟਾਰੀਓ, 9 ਮਈ (ਪੋਸਟ ਬਿਊਰੋ) : ਅੱਜ ਓਨਟਾਰੀਓ ਸਰਕਾਰ ਵੱਲੋਂ ਪਲੈਨ ਫੌਰ ਕੇਅਰ ਐਂਡ ਓਪਰਚੂਨਿਟੀ ਐਕਟ (ਬਜਟ ਮਾਪਦੰਡ) 2018 ਪਾਸ ਕੀਤਾ ਗਿਆ। ਇਸ ਵਿੱਚ ਸਰਕਾਰ ਵੱਲੋਂ ਹੈਲਥ ਕੇਅਰ, ਚਾਈਲਡ ਕੇਅਰ, ਹੋਮ ਕੇਅਰ ਤੇ ਮੈਂਟਲ ਹੈਲਥ ਵਿੱਚ ਨਿਵੇਸ਼ ਦਾ ਸਮਰਥਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਜਿਹੀਆਂ ਪਹਿਲਕਦਮੀਆਂ ਉੱਤੇ ਸਰਕਾਰ […]

Read more ›
ਫੋਰਡ ਨੇ ਸਾਂਝਾ ਕੀਤਾ ਆਪਣਾ ਐਜੂਕੇਸ਼ਨ ਪਲੈਨ

ਫੋਰਡ ਨੇ ਸਾਂਝਾ ਕੀਤਾ ਆਪਣਾ ਐਜੂਕੇਸ਼ਨ ਪਲੈਨ

May 9, 2018 at 7:08 am

ਟੋਰਾਂਟੋ, 9 ਮਈ (ਪੋਸਟ ਬਿਊਰੋ) : ਓਨਟਾਰੀਓ ਪੀਸੀ ਪਾਰਟੀ ਆਗੂ ਡੱਗ ਫੋਰਡ ਨੇ ਅੱਜ ਆਪਣੇ ਐਜੂਕੇਸ਼ਨ ਪਲੈਨ ਦਾ ਵੇਰਵਾ ਸਾਰਿਆਂ ਨਾਲ ਸਾਂਝਾ ਕੀਤਾ। ਇਸ ਵਿੱਚ ਕੈਥਲੀਨ ਵਿੰਨ ਦੀ ਵਿਚਾਰਧਾਰਾ ਵਾਲੀ ਸੈਕਸ ਐਜੂਕੇਸ਼ਨ ਨੂੰ ਬਦਲਣਾ, ਡਿਸਕਵਰੀ ਮੈਥ ਪਾਠਕ੍ਰਮ ਤੋਂ ਨਿਜਾਤ ਪਾਉਣ ਦੇ ਨਾਲ ਨਾਲ ਯੂਨੀਵਰਸਿਟੀ ਕੈਂਪਸ ਵਿੱਚ ਮੁਕਤ ਵਿਚਾਰ ਪ੍ਰਗਟਾਉਣ ਦੀ […]

Read more ›
ਪ੍ਰਭਮੀਤ ਸਰਕਾਰੀਆ ਨੇ ਰਸਮੀ ਤੌਰ ਉੱਤੇ  ਖੋਲ੍ਹਿਆ ਕੈਂਪੇਨ ਆਫਿਸ

ਪ੍ਰਭਮੀਤ ਸਰਕਾਰੀਆ ਨੇ ਰਸਮੀ ਤੌਰ ਉੱਤੇ ਖੋਲ੍ਹਿਆ ਕੈਂਪੇਨ ਆਫਿਸ

May 9, 2018 at 7:06 am

ਬਰੈਂਪਟਨ, 9 ਮਈ (ਪੋਸਟ ਬਿਊਰੋ) : ਬੀਤੇ ਦਿਨੀਂ ਪ੍ਰਭਮੀਤ ਸਰਕਾਰੀਆ ਨੇ ਬਰੈਂਪਟਨ ਸਾਊਥ ਵਿੱਚ ਪੀਸੀ ਪਾਰਟੀ ਦਾ ਆਪਣਾ ਕੈਂਪੇਨ ਆਫਿਸ ਖੋਲ੍ਹਿਆ। ਇਸ ਮੌਕੇ 500 ਲੋਕਾਂ ਨੇ ਸਿ਼ਰਕਤ ਕੀਤੀ। ਇਹ ਆਫਿਸ 1206 ਸਟੀਲਜ਼ ਐਵਨਿਊ ਵੈਸਟ ਵਿਖੇ ਸਥਿਤ ਹੈ। ਸਾਬਕਾ ਲੀਡਰਸਿ਼ਪ ਉਮੀਦਵਾਰ ਤੇ ਯੌਰਕ ਸਿਮਕੋਏ ਤੋਂ ਪੀਸੀ ਪਾਰਟੀ ਉਮੀਦਵਾਰ ਕੈਰੋਲੀਨ ਮਲਰੋਨੀ ਇਸ […]

Read more ›