Archive for May 9th, 2018

ਬਾਲੀਵੁਡ ਐਕਟਰੈੱਸ ਸੋਨਮ ਕਪੂਰ ਤੇ ਆਨੰਦ ਆਹੂਜਾ ਸ਼ਾਦੀ ਦੇ ਬੰਧਨ ਵਿੱਚ ਬੱਝ ਗਏ

ਬਾਲੀਵੁਡ ਐਕਟਰੈੱਸ ਸੋਨਮ ਕਪੂਰ ਤੇ ਆਨੰਦ ਆਹੂਜਾ ਸ਼ਾਦੀ ਦੇ ਬੰਧਨ ਵਿੱਚ ਬੱਝ ਗਏ

May 9, 2018 at 9:29 pm

ਮੁੰਬਈ, 9 ਮਈ (ਪੋਸਟ ਬਿਊਰੋ)- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਕੱਲ੍ਹ ਆਪਣੇ ਪ੍ਰੇਮੀ ਅਤੇ ਸਨਅਤਕਾਰ ਆਨੰਦ ਆਹੂਜਾ ਨਾਲ ਵਿਆਹ ਕਰਵਾ ਲਿਆ। ਆਨੰਦ ਕਾਰਜ ਦੀ ਇਸ ਰਸਮ ਵਿੱਚ ਉਸ ਦੇ ਪਰਵਾਰਕ ਮੈਂਬਰਾਂ ਅਤੇ ਬਾਲੀਵੁੱਡ ਤੋਂ ਉਸ ਦੇ ਕਰੀਬੀਆਂ ਨੇ ਸ਼ਿਰਕਤ ਕੀਤੀ ਹੈ। ਫੈਸ਼ਨ ਦੇ ਵੱਖ-ਵੱਖ ਅੰਦਾਜ਼ ਅਤੇ ਵੱਖ-ਵੱਖ ਤਰ੍ਹਾਂ ਦੀਆਂ ਪੋਸ਼ਾਕਾਂ […]

Read more ›
ਸੂਚਨਾ ਕਮਿਸ਼ਨ ਨੇ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਦਾ ਖਰਚ ਦੱਸਣ ਲਈ ਕਿਹਾ

ਸੂਚਨਾ ਕਮਿਸ਼ਨ ਨੇ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਦਾ ਖਰਚ ਦੱਸਣ ਲਈ ਕਿਹਾ

May 9, 2018 at 9:27 pm

ਨਵੀਂ ਦਿੱਲੀ, 9 ਮਈ (ਪੋਸਟ ਬਿਊਰੋ)- ਕੇਂਦਰੀ ਸੂਚਨਾ ਕਮਿਸ਼ਨ (ਸੀ ਆਈ ਸੀ) ਨੇ ਏਅਰ ਇੰਡੀਆ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ੀ ਯਾਤਰਾਵਾਂ ਉੱਤੇ ਹੋਏ ਖਰਚੇ ਨਾਲ ਸਬੰਧਤ ਪੂਰੇ ਰਿਕਾਰਡ ਦੇਣ ਦਾ ਹੁਕਮ ਦਿੱਤਾ ਹੈ। ਇਸ ਵਿੱਚ ਬਿੱਲਾਂ ਦੇ ਨਾਲ ਭੁਗਤਾਨ ਤਰੀਕ ਦਾ ਵੇਰਵਾ ਹੋਣਾ ਜ਼ਰੂਰੀ ਹੈ। ਸੂਚਨਾ ਕਮਿਸ਼ਨਰ ਅਮਿਤਵ […]

Read more ›
ਸ਼ੰਟੀ ਨੇ ਕਿਹਾ:  ਮਨਜੀਤ ਸਿੰਘ ਜੀ ਕੇ ਆਪਣਾ ਲੁਕਵਾਂ ਏਜੰਡਾ ਸੰਗਤ ਸਾਹਮਣੇ ਰੱਖਣ

ਸ਼ੰਟੀ ਨੇ ਕਿਹਾ: ਮਨਜੀਤ ਸਿੰਘ ਜੀ ਕੇ ਆਪਣਾ ਲੁਕਵਾਂ ਏਜੰਡਾ ਸੰਗਤ ਸਾਹਮਣੇ ਰੱਖਣ

May 9, 2018 at 9:23 pm

ਨਵੀਂ ਦਿੱਲੀ, 9 ਮਈ (ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਇਸ ਵਕਤ ਕਮੇਟੀ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਦਿੱਲੀ ਦੀ ਸਿੱਖ ਸੰਗਤ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਹਾਊਸ ਨੂੰ […]

Read more ›
ਸੜਕ ਹਾਦਸੇ ਵਿੱਚ ਵਿਦਿਆਰਥੀ ਆਗੂ ਦੀ ਮੌਤ

ਸੜਕ ਹਾਦਸੇ ਵਿੱਚ ਵਿਦਿਆਰਥੀ ਆਗੂ ਦੀ ਮੌਤ

May 9, 2018 at 9:22 pm

ਪਟਿਆਲਾ, 9 ਮਈ (ਪੋਸਟ ਬਿਊਰੋ)- ਖਾਲਸਾ ਕਾਲਜ ਪਟਿਆਲਾ ਦੇ ਇਕ ਵਿਦਿਆਰਥੀ ਆਗੂ ਦੀ ਇਥੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਨਵੀਂ ਬਸਤੀ ਬਡੂੰਗਰ ਦਾ ਰਹਿਣ ਵਾਲਾ ਇੰਦਰਪ੍ਰੀਤ ਸਿੰਘ ਨਾਮ ਦਾ ਇਹ 22 ਸਾਲਾ ਨੌਜਵਾਨ ਬੀ ਏ ਭਾਗ ਤੀਜਾ ਦਾ ਵਿਦਿਆਰਥੀ ਸੀ ਅਤੇ ਉਹ ਖਾਲਸਾ ਕਾਲਜ ਵਿੱਚ ‘ਸਟੂਡੈਂਟ ਆਰਗੇਨਾਈਜ਼ੇਸ਼ਨ ਯੰਗ ਪੀਪਲਜ਼’ […]

Read more ›
ਪਿੰਡਾਂ ਦੇ ਬੱਚੇ ਪੜ੍ਹਾਈ ਵਿੱਚ ਅੱਗੇ ਅਤੇ ਸ਼ਹਿਰੀ ਸਕੂਲ ਪਛੜ ਗਏ

ਪਿੰਡਾਂ ਦੇ ਬੱਚੇ ਪੜ੍ਹਾਈ ਵਿੱਚ ਅੱਗੇ ਅਤੇ ਸ਼ਹਿਰੀ ਸਕੂਲ ਪਛੜ ਗਏ

May 9, 2018 at 9:20 pm

ਜਲੰਧਰ, 9 ਮਈ (ਪੋਸਟ ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਸ ਵਾਰ ਦੀ ਮੈਰਿਟ ਵਿੱਚ ਪਿੰਡਾਂ ਦੇ ਸਕੂਲਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਕੱਲੇ ਗੋਰਾਇਆ ਦੇ ਐਕਸੇਲਸੀਅਰ ਕਾਨਵੈਂਟ ਸਕੂਲ ਦੇ ਨੌਂ ਬੱਚੇ ਮੈਰਿਟ ਵਿੱਚ ਆਏ ਹਨ ਅਤੇ ਕਰਤਾਰਪੁਰ ਤੋਂ ਤਿੰਨ, ਆਦਮਪੁਰ ਦੇ ਦੋ, ਲਾਂਬੜਾ ਤੋਂ ਦੋ ਬੱਚਿਆਂ ਦਾ ਮੈਰਿਟ ਵਿੱਚ […]

Read more ›
ਬਲਾਤਕਾਰ, ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਵਿੱਚ ਵਾਧੇ ਦਾ ਹਾਈ ਕੋਰਟ ਨੇ ਨੋਟਿਸ ਲਿਆ

ਬਲਾਤਕਾਰ, ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਵਿੱਚ ਵਾਧੇ ਦਾ ਹਾਈ ਕੋਰਟ ਨੇ ਨੋਟਿਸ ਲਿਆ

May 9, 2018 at 9:19 pm

ਚੰਡੀਗੜ੍ਹ, 9 ਮਈ (ਪੋਸਟ ਬਿਊਰੋ)- ਭਾਰਤ ਬਿਨਾਂ ਸ਼ੱਕ ਵੱਖ-ਵੱਖ ਖੇਤਰਾਂ ਵਿੱਚ ਤਰੱਕੀ ਕਰ ਰਿਹਾ ਹੈ, ਪਰ ਇਸ ਵਿੱਚ ਬਲਾਤਕਾਰ, ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਅਤੇ ਅਜਿਹੇ ਕੇਸਾਂ ਵਿੱਚ ਲਗਾਤਾਰ ਵਧਦੇ ਜਾਣ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਹਰਿਆਣਾ ਦੇ ਮੇਵਾਤ ਵਿੱਚ ਇੱਕ ਮਈ ਇੱਕ […]

Read more ›
ਕੇਂਦਰ ਦੀਆਂ ਨੀਤੀਆਂ ਨਾਲ ਪੰਜਾਬ ਨੂੰ ਹਰ ਸਾਲ 800 ਕਰੋੜ ਰੁਪਏ ਦਾ ਘਾਟਾ ਪੈ ਰਿਹੈ!

ਕੇਂਦਰ ਦੀਆਂ ਨੀਤੀਆਂ ਨਾਲ ਪੰਜਾਬ ਨੂੰ ਹਰ ਸਾਲ 800 ਕਰੋੜ ਰੁਪਏ ਦਾ ਘਾਟਾ ਪੈ ਰਿਹੈ!

May 9, 2018 at 9:18 pm

ਚੰਡੀਗੜ੍ਹ, 9 ਮਈ (ਪੋਸਟ ਬਿਊਰੋ)- ਭਾਰਤ ਦੀ ਕੇਂਦਰ ਸਰਕਾਰ ਨੀਤੀਆਂ ਕਾਰਨ ਪੰਜਾਬ ਨੂੰ ਹਰ ਸਾਲ 800 ਕਰੋੜ ਰੁਪਏ ਦਾ ਘਾਟਾ ਸਹਿਣ ਕਰਨ ਦੀ ਗੱਲ ਸਾਹਮਣੇ ਆਈ ਹੈ। ਪੰਜਾਬ ਨੂੰ ਜਨਗਣਨਾ ਦੇ ਹਿਸਾਬ ਨਾਲ ਜੋ ਧਨ ਰਾਸ਼ੀ ਭੇਜੀ ਜਾਂਦੀ ਹੈ, ਉਸ ਨਾਲ ਪੰਜਾਬ ਨੂੰ ਆਰਥਿਕ ਤੰਗੀ ਝੱਲਣੀ ਪੈ ਰਹੀ ਹੈ। ਪੰਜਾਬ […]

Read more ›
ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਉੱਤੇ ਪਾਦਰੀ ਤੋਂ ਪਰੇਅਰ ਕਰਵਾਉਣ ਦਾ ਦੋਸ਼ ਲੱਗਾ

ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਉੱਤੇ ਪਾਦਰੀ ਤੋਂ ਪਰੇਅਰ ਕਰਵਾਉਣ ਦਾ ਦੋਸ਼ ਲੱਗਾ

May 9, 2018 at 9:17 pm

ਅੰਮ੍ਰਿਤਸਰ, 9 ਮਈ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 523 ਮੁਲਾਜ਼ਮਾਂ ਨੂੰ ਬੇਲੋੜੇ ਕਰਾਰ ਦੇ ਕੇ ਨੌਕਰੀ ਤੋਂ ਕੱਢਣ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਇਸਾਈ ਧਰਮ ਦੇ ਪਾਦਰੀ ਤੋਂ ਪ੍ਰਾਰਥਨਾ ਕਰਵਾਉਣ ਅਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋਂ […]

Read more ›
ਗੁਰਦੁਆਰੇ ਸਹੁੰ ਚੁੱਕਣ ਦੇ ਹਾਈ ਕੋਰਟ ਦੇ ਹੁਕਮ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਇਤਰਾਜ਼

ਗੁਰਦੁਆਰੇ ਸਹੁੰ ਚੁੱਕਣ ਦੇ ਹਾਈ ਕੋਰਟ ਦੇ ਹੁਕਮ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਇਤਰਾਜ਼

May 9, 2018 at 9:16 pm

ਅੰਮ੍ਰਿਤਸਰ, 9 ਮਈ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸੇ ਗੁਰਦੁਆਰੇ ਵਿੱਚ ਸਹੁੰ ਚੁੱਕਣ ਦੀ ਤਸਦੀਕ ਕਰਨ ਦੇ ਹਾਈ ਕੋਰਟ ਦੇ ਹੁਕਮਾਂ ਉੱਤੇ ਇਤਰਾਜ਼ ਕੀਤਾ ਹੈ। ਕਮੇਟੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਦੇ ਰਾਹੀਂ ਕਿਹਾ ਕਿ ਸਿੱਖ ਪੰਥ ਦੇ ਸਿਧਾਂਤ ਅਤੇ ਮਰਿਆਦਾ ਮੁਤਾਬਕ ਗੁਰਦੁਆਰਾ ਸਾਹਿਬ ਜਾ […]

Read more ›
ਹਾਈ ਕੋਰਟ ਨੇ ਇੱਕ ਧਿਰ ਦੀ ਗੁਰਦੁਆਰੇ ਚੁੱਕੀ ਸਹੁੰ ਦਾ ਸੱਚ ਪਰਖਣ ਲਈ ਲੋਕਲ ਕਮਿਸ਼ਨਰ ਥਾਪਿਆ

ਹਾਈ ਕੋਰਟ ਨੇ ਇੱਕ ਧਿਰ ਦੀ ਗੁਰਦੁਆਰੇ ਚੁੱਕੀ ਸਹੁੰ ਦਾ ਸੱਚ ਪਰਖਣ ਲਈ ਲੋਕਲ ਕਮਿਸ਼ਨਰ ਥਾਪਿਆ

May 9, 2018 at 9:15 pm

ਚੰਡੀਗੜ੍ਹ, 9 ਮਈ (ਪੋਸਟ ਬਿਊਰੋ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲਾ ਕੇਸ ਹੋਵੇਗਾ ਕਿ ਕਿਸੇ ਜੱਜ ਨੇ ਸੱਚੀ ਸਹੁੰ ਚੁੱਕਣ ਦੀ ਤਸਦੀਕ ਕਰਨ ਲਈ ਲੋਕਲ ਕਮਿਸ਼ਨਰ ਨਿਯੁਕਤ ਕੀਤਾ ਹੋਵੇ। ਆਪਸ ਵਿੱਚ ਰਿਸ਼ਤੇਦਾਰ ਦੋ ਧਿਰਾਂ ਵਿਚਾਲੇ ਜਾਇਦਾਦ ਦੇ ਸੌਦੇ ਲਈ ਕੀਤੇ ਗਏ ਐਗਰੀਮੈਂਟ ਵਿਚਲੀ ਰਕਮ ਦੇ […]

Read more ›