Archive for May 9th, 2018

ਰਣਬੀਰ-ਸਾਰਾ ਜੂਨ ਤੋਂ ਸ਼ੁਰੂ ਕਰਨਗੇ ‘ਸਿੰਬਾ’ ਦੀ ਸ਼ੂਟਿੰਗ

ਰਣਬੀਰ-ਸਾਰਾ ਜੂਨ ਤੋਂ ਸ਼ੁਰੂ ਕਰਨਗੇ ‘ਸਿੰਬਾ’ ਦੀ ਸ਼ੂਟਿੰਗ

May 9, 2018 at 9:38 pm

\ਰੋਹਿਤ ਸੈਟੀ ਦੀ ਨਵੀਂ ਫਿਲਮ ‘ਸਿੰਬਾ’ ਦੀ ਸ਼ੂਟਿੰਗ ਜੂਨ ਤੋਂ ਮੁੰਬਈ ਵਿੱਚ ਸ਼ੁਰੂ ਹੋਵੇਗੀ। ਇਸ ਦੇ ਲਈ ਲੋਕੇਸ਼ਨ ਤੈਅ ਹੋ ਚੁੱਕੀ ਹੈ। ਮਿਲ ਸਕੀ ਜਾਣਕਾਰੀ ਅਨੁਸਾਰ ਇਹ ਸ਼ਡਿਊਲ 12 ਦਿਨ ਦਾ ਹੋਵੇਗਾ, ਜਿਸ ਵਿੱਚ ਪਹਿਲੀ ਸ਼ੂਟਿੰਗ ਯਸ਼ਰਾਜ ਦੇ ਸੈਟ ‘ਤੇ ਹੋਵੇਗੀ। ਰਣਬੀਰ ਸਿੰਘ ਅਤੇ ਸਾਰਾ ਅਲੀ ਖਾਨ ਫਿਲਮ ਦੇ ਪਹਿਲੇ […]

Read more ›
‘ਸ਼ਾਟਗਨ ਸ਼ਾਦੀ’ ਦੇ ਲਈ ਵਜ਼ਨ ਵਧਾ ਰਹੇ ਹਨ ਸਿਧਾਰਥ ਮਲਹੋਤਰਾ

‘ਸ਼ਾਟਗਨ ਸ਼ਾਦੀ’ ਦੇ ਲਈ ਵਜ਼ਨ ਵਧਾ ਰਹੇ ਹਨ ਸਿਧਾਰਥ ਮਲਹੋਤਰਾ

May 9, 2018 at 9:37 pm

ਏਕਤਾ ਕਪੂਰ ਦੇ ਨਾਲ ‘ਏਕ ਵਿਲੇਨ’ ਵਿੱਚ ਕੰਮ ਕਰਨ ਦੇ ਬਾਅਦ ਸਿਧਾਰਥ ਮਲਹੋਤਰਾ ਉਨ੍ਹਾਂ ਦੇ ਨਾਲ ਦੂਸਰੀ ਫਿਲਮ ‘ਸ਼ਾਟਗਨ ਸ਼ਾਦੀ’ ਕਰਨ ਜਾ ਰਹੇ ਹਨ। ਫਿਲਮ ਦੀ ਸਕ੍ਰਿਪਟ ‘ਤੇ ਫਿਲਹਾਲ ਕੰਮ ਚੱਲ ਰਿਹਾ ਹੈ, ਪਰ ਸਿਧਾਰਥ ਨੇ ਆਪਣੇ ਕਿਰਦਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਦੀ ਕਹਾਣੀ ਬਿਹਾਰ ਵਿੱਚ […]

Read more ›

ਹਲਕਾ ਫੁਲਕਾ

May 9, 2018 at 9:35 pm

ਤਾਈ (ਕਮਲਾ ਨੂੰ), ‘‘ਵਿਆਹ ਹੋ ਗਿਆ ਧੀਏ ਤੇਰਾ?” ਕਮਲਾ, ‘‘ਹਾਂ ਤਾਈ।” ਤਾਈ, ‘‘ਮੁੰਡਾ ਕੀ ਕਰਦਾ ਹੈ?” ਕਮਲਾ, ‘‘ਅਫਸੋਸ।” ******** ਵਿਆਹ ਤੋਂ ਬਾਅਦ ਸੋਨਮ ਆਪਣੀ ਸਹੇਲੀ ਨੂੰ ਮਿਲੀ। ਸਹੇਲੀ, ‘‘ਕੀ ਗੱਲ ਹੈ, ਵਿਆਹ ਤੋਂ ਬਾਅਦ ਪ੍ਰੇਸ਼ਾਨ ਜਿਹੀ ਰਹਿਣ ਲੱਗੀ ਹੈਂ?” ਸੋਨਮ, ‘‘ਕੀ ਦੱਸਾਂ ਯਾਰ, ਕੰਮ ਕਰਾਂ ਤਾਂ ਸਾਹ ਫੁੱਲ ਜਾਂਦਾ ਹੈ […]

Read more ›
ਜੈੱਟ ਏਅਰਵੇਜ਼ ਦੇ ਇੰਨੇ ਘਪਲੇ ਨਿਕਲਣ ‘ਤੇ ਵੀ ਸਰਕਾਰ ਚੁੱਪ ਕਿਉਂ

ਜੈੱਟ ਏਅਰਵੇਜ਼ ਦੇ ਇੰਨੇ ਘਪਲੇ ਨਿਕਲਣ ‘ਤੇ ਵੀ ਸਰਕਾਰ ਚੁੱਪ ਕਿਉਂ

May 9, 2018 at 9:34 pm

-ਵਿਨੀਤ ਨਾਰਾਇਣ ਪਿਛਲੇ ਸਾਲ ਤੋਂ ਅਸੀਂ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨਜ਼ ਜੈੱਟ ਏਅਰਵੇਜ਼ ਤੇ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਭਿ੍ਰਸ਼ਟ ਅਧਿਕਾਰੀਆਂ ਦੀ ਗੰਢਤੁੱਪ ਬਾਰੇ ਦੱਸ ਰਹੇ ਸਾਂ। ਇਸ ਘਪਲੇ ਦੀਆਂ ਤਾਰਾਂ ਬਹੁਤ ਦੂਰ ਤੱਕ ਜੁੜੀਆਂ ਹਨ। ਭਾਵੇਂ ਯਾਤਰੀਆਂ ਦੀ ਸੁਰੱਖਿਆ ਦੀ ਗੱਲ ਹੋਵੇ ਜਾਂ ਦੇਸ਼ ਦੀ ਸ਼ਾਨ […]

Read more ›

ਪ੍ਰੈਸ ਨੂੰ ਕਿੰਨੀ ਕੁ ਆਜ਼ਾਦੀ?

May 9, 2018 at 9:33 pm

-ਮਹਿਤਾਬ-ਉਦ-ਦੀਨ ਬੀਤੀ ਤਿੰਨ ਮਈ ਨੂੰ ‘ਵਿਸ਼ਵ ਪ੍ਰੈਸ ਆਜ਼ਾਦੀ ਦਿਵਸ’ ਸੀ। ਇਸ ਮੌਕੇ ਯੂ ਐਨ ਦੇ ਸਕੱਤਰ ਜਨਰਲ ਐਨਟੋਨੀਓ ਗੁਤੇਰਸ ਨੇ ਸਮੁੱਚੀ ਦੁਨੀਆ ਦੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਜਿਥੇ ਪ੍ਰੈਸ ਦੀ ਆਜ਼ਾਦੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ, ਉਥੇ ਪੱਤਰਕਾਰਾਂ ਦੀ ਸੁਰੱਖਿਆ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ […]

Read more ›

ਕਿਤਾਬ ਬਾਰੇ ਅਕਾਦਮਿਕ ਬਹਿਸ ਹੋਵੇ, ਸਿਆਸਤ ਨਹੀਂ

May 9, 2018 at 9:33 pm

-ਕੁਲਜੀਤ ਬੈਂਸ ਪੰਜਾਬ ਸਕੂਲ ਸਿੱਖਿਆ ਸਕੂਲ ਬੋਰਡ ਨੇ 12ਵੀਂ ਜਮਾਤ ਲਈ ਇਤਿਹਾਸ ਦੀ ਨਵੀਂ ਕਿਤਾਬ ਤਿਆਰ ਕੀਤੀ ਹੈ। 11ਵੀਂ ਜਮਾਤ ਬਾਰੇ ਇਕ ਹੋਰ ਕਿਤਾਬ ਅੰਤਿਮ ਪੜਾਅ ਉਤੇ ਹੈ। ਕਈ ਸਿਆਸੀ ਪਾਰਟੀਆਂ ਅਤੇ ਕੁਝ ਸਿੱਖ ਵਿਦਵਾਨ ਸਾਨੂੰ ਇਹ ਜਚਾ ਰਹੇ ਹਨ ਕਿ ਸਮੁੱਚੀ ਸਿੱਖ ਪਛਾਣ ਲਈ ਖਤਰਾ ਖੜਾ ਹੋ ਗਿਆ ਹੈ, […]

Read more ›
ਕਾਂਗਰਸ ਨੂੰ ਬਹੁਮਤ ਮਿਲੇ ਤਾਂ ਪ੍ਰਧਾਨ ਮੰਤਰੀ ਬਣਨ ਨੂੰ ਤਿਆਰ ਹਾਂ : ਰਾਹੁਲ ਗਾਂਧੀ

ਕਾਂਗਰਸ ਨੂੰ ਬਹੁਮਤ ਮਿਲੇ ਤਾਂ ਪ੍ਰਧਾਨ ਮੰਤਰੀ ਬਣਨ ਨੂੰ ਤਿਆਰ ਹਾਂ : ਰਾਹੁਲ ਗਾਂਧੀ

May 9, 2018 at 9:32 pm

ਬੰਗਲੌਰ, 9 ਮਈ (ਪੋਸਟ ਬਿਊਰੋ)- ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਰੁੱਝੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੇ ਕਾਂਗਰਸ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬਹੁਮਤ ਮਿਲਿਆ ਤਾਂ ਉਹ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ। ਬੰਗਲੌਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਹੁਲ ਨੇ […]

Read more ›
ਰਣਜੀਤ ਦੇ ਕਤਲ ਪਿੱਛੋਂ ਹੋਟਲ ਵਿੱਚ ਕੀਤਾ ਸੀ ਜਸ਼ਨ: ਖੱਟਾ ਸਿੰਘ

ਰਣਜੀਤ ਦੇ ਕਤਲ ਪਿੱਛੋਂ ਹੋਟਲ ਵਿੱਚ ਕੀਤਾ ਸੀ ਜਸ਼ਨ: ਖੱਟਾ ਸਿੰਘ

May 9, 2018 at 9:31 pm

ਪੰਚਕੂਲਾ, 9 ਮਈ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੈਨੇਜਰ ਰਹਿ ਚੁੱਕੇ ਰਣਜੀਤ ਸਿੰਘ ਦੀ ਹੱਤਿਆ ਦੇ ਕੇਸ ਵਿੱਚ ਮੁੱਖ ਗਵਾਹ ਖੱਟਾ ਸਿੰਘ ਨੇ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਉਸ ਦੇ ਸਾਹਮਣੇ ਹੀ ਰਣਜੀਤ ਦੀ ਹੱਤਿਆ ਦੇ ਆਦੇਸ਼ ਦਿੱਤੇ ਸਨ। ਡੇਰਾ ਮੁਖੀ ਦੇ ਸਾਬਕਾ ਡਰਾਈਵਰ ਖੱਟਾ […]

Read more ›
ਸਨੈਚਿੰਗ ਤੇ ਛੇੜਛਾੜ ਤੋਂ ਦੁਖੀ ਸੋਨੀਪਤ ਦੀਆਂ ਔਰਤਾਂ ਨੇ ਲਾਠੀ ਗੈਂਗ ਬਣਾਇਆ

ਸਨੈਚਿੰਗ ਤੇ ਛੇੜਛਾੜ ਤੋਂ ਦੁਖੀ ਸੋਨੀਪਤ ਦੀਆਂ ਔਰਤਾਂ ਨੇ ਲਾਠੀ ਗੈਂਗ ਬਣਾਇਆ

May 9, 2018 at 9:30 pm

ਸੋਨੀਪਤ, 9 ਮਈ (ਪੋਸਟ ਬਿਊਰੋ)- ਸਨੈਚਿੰਗ, ਛੇੜਛਾੜ, ਠੱਗੀ ਅਤੇ ਪੁਲਸ ਦੀ ਨਾਕਾਮੀ ਤੋਂ ਪ੍ਰੇਸ਼ਾਨ ਔਰਤਾਂ ਨੇ ਖੁਦ ਹੀ ਕਮਰ ਕੱਸ ਲਈ ਹੈ। ਇਸ ਦੇ ਲਈ ਸੋਨੀਪਤ ਦੇ ਮੁਹੱਲਾ ਕਲਾ ਦੀਆਂ ਔਰਤਾਂ ਨੇ ਲਾਠੀ ਗੈਂਗ ਬਣਾਇਆ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਕੋਈ ਪ੍ਰਧਾਨ ਅਤੇ ਸਕੱਤਰ ਦਾ […]

Read more ›
ਰੇਲਵੇ ਦੀ 12,066 ਏਕੜ ਜ਼ਮੀਨ ਵਿਕਾਊ ਲੱਗੀ

ਰੇਲਵੇ ਦੀ 12,066 ਏਕੜ ਜ਼ਮੀਨ ਵਿਕਾਊ ਲੱਗੀ

May 9, 2018 at 9:30 pm

ਨਵੀਂ ਦਿੱਲੀ, 9 ਮਈ (ਪੋਸਟ ਬਿਊਰੋ)- ਭਾਰਤੀ ਰੇਲਵੇ ਆਪਣੀ ਕਰੀਬ 12,066 ਏਕੜ ਜ਼ਮੀਨ ਰਾਜ ਸਰਕਾਰਾਂ ਨੂੰ ਵੇਚਣਾ ਚਾਹੁੰਦਾ ਹੈ। ਇਸ ਸੰਬੰਧ ਵਿੱਚ ਰੇਲਵੇ ਨੇ 13 ਰਾਜਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜਾਂ ਇਸ ਜ਼ਮੀਨ ਨੂੰ ਖਰੀਦ ਲੈਣ ਜਾਂ ਵਿਕਾਸ ਯੋਜਨਾਵਾਂ ਲਈ ਅਦਲਾ ਬਦਲੀ ਕਰਨ ਲੈਣ। ਪਿਛਲੇ ਮਹੀਨੇ ਰੇਲਵੇ […]

Read more ›