Archive for May 9th, 2018

ਪ੍ਰੋਵਿੰਸ਼ੀਅਲ ਚੋਣਾਂ:  ਸੁਫਨਿਆਂ ਦੇ ਸੁਦਾਗਰਾਂ ਵੱਲੋਂ ਦਸਤਕਾਂ ਦੇਣ ਦਾ ਸਮਾਂ

ਪ੍ਰੋਵਿੰਸ਼ੀਅਲ ਚੋਣਾਂ: ਸੁਫਨਿਆਂ ਦੇ ਸੁਦਾਗਰਾਂ ਵੱਲੋਂ ਦਸਤਕਾਂ ਦੇਣ ਦਾ ਸਮਾਂ

May 9, 2018 at 10:51 pm

7 ਜੂਨ ਨੂੰ ਹੋਣ ਵਾਲੀਆਂ ਉਂਟੇਰੀਓ ਪ੍ਰੋਵਿੰਸ਼ੀਅਲ ਚੋਣਾਂ ਲਈ ਪ੍ਰਚਾਰ ਦਾ ਸਮਾਂ ਕੱਲ ਬੁੱਧਵਾਰ ਨੂੰ ਰਿੱਟ ਡਿੱਗਣ ਤੋਂ ਬਾਅਦ ਆਰੰਭ ਹੋ ਗਿਆ ਹੈ। ਇਸਦਾ ਅਰਥ ਹੈ ਕਿ ਹੁਣ ਵੱਖੋ ਵੱਖਰੀਆਂ ਸਿਆਸੀ ਪਾਰਟੀਆਂ ਦੇ ਸੁਦਾਗਰ ਤੁਹਾਡੀ ਵੋਟ ਦਾ ਸੌਦਾ ਕਰਨ ਲਈ ਦਸਤਕਾਂ ਦੇਣੀਆਂ ਆਰੰਭ ਕਰ ਦੇਣਗੇ। ਇਸਤੋਂ ਪਹਿਲਾਂ ਕਿ ਲਾਲ (ਲਿਬਰਲ), […]

Read more ›
ਇੰਡੋਨੇਸ਼ੀਆ ਦੀ ਜੇਲ੍ਹ ਵਿੱਚ ਝੜਪਾਂ ਦੌਰਾਨ 6 ਜਣਿਆਂ ਦੀ ਮੌਤ

ਇੰਡੋਨੇਸ਼ੀਆ ਦੀ ਜੇਲ੍ਹ ਵਿੱਚ ਝੜਪਾਂ ਦੌਰਾਨ 6 ਜਣਿਆਂ ਦੀ ਮੌਤ

May 9, 2018 at 9:57 pm

ਜਕਾਰਤਾ, 9 ਮਈ, (ਪੋਸਟ ਬਿਊਰੋ)- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੀ ਹਾਈ ਸਕਿਓਰਟੀ ਜੇਲ ਵਿੱਚ ਪੁਲਸ ਤੇ ਇਸਲਾਮਿਕ ਸਟੇਟ ਦੇ ਅੱਤਵਾਦੀ ਕੈਦੀਆਂ ਦੀ ਝੜਪ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਡਿਪੋਕ ਹਾਊਸ ਵਿੱਚ ਮੋਬਾੲਲ ਪੁਲਸ ਬ੍ਰਿਗੇਡ ਦੇ ਹੈੱਡਕੁਆਰਟਰ ਵਿੱਚ ਜ਼ਿਆਦਾਤਰ ਖਤਰਨਾਕ ਅੱਤਵਾਦੀਆਂ […]

Read more ›
ਦਿੱਲੀ ਵਿੱਚ 139 ਕਰੋੜ ਦਾ ਘਪਲਾ ਜ਼ਾਹਰ ਹੋਣ ਦੇ ਨਾਲ ਕੇਜਰੀਵਾਲ ਸਰਕਾਰ ਲਈ ਮੁਸ਼ਕਲ

ਦਿੱਲੀ ਵਿੱਚ 139 ਕਰੋੜ ਦਾ ਘਪਲਾ ਜ਼ਾਹਰ ਹੋਣ ਦੇ ਨਾਲ ਕੇਜਰੀਵਾਲ ਸਰਕਾਰ ਲਈ ਮੁਸ਼ਕਲ

May 9, 2018 at 9:55 pm

ਨਵੀਂ ਦਿੱਲੀ, 9 ਮਈ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਮੁਸ਼ਕਲ ਵਿੱਚ ਫਸਦੇ ਨਜ਼ਰ ਆ ਰਹੇ ਹਨ। ਦਿੱਲੀ ਲੇਬਰ ਵੇਲਫੇਅਰ ਬੋਰਡ ਵਿਚ ਫਰਜੀ ਮਜਦੂਰਾਂ ਦੀ ਰਜਿਸਟਰੇਸ਼ ਦਾ ਘਪਲਾ ਜ਼ਾਹਰ ਹੋਣ ਨਾਲ ਕੇਜਰੀਵਾਲ ਦੀ ਮੁਸ਼ਕਲ ਵਧ ਸਕਦੀ ਹੈ । ਮਿਲੀ […]

Read more ›
ਲੁਧਿਆਣਾ ਜ਼ਿਲ੍ਹੇ ਵਿੱਚ ਕਰਜ਼ਾ ਮੁਆਫੀ ਸਮਾਗਮ, 13 ਹਜ਼ਾਰ ਕਿਸਾਨਾਂ ਦਾ ਕਰਜ਼ਾ ਮੁਆਫ਼

ਲੁਧਿਆਣਾ ਜ਼ਿਲ੍ਹੇ ਵਿੱਚ ਕਰਜ਼ਾ ਮੁਆਫੀ ਸਮਾਗਮ, 13 ਹਜ਼ਾਰ ਕਿਸਾਨਾਂ ਦਾ ਕਰਜ਼ਾ ਮੁਆਫ਼

May 9, 2018 at 9:53 pm

ਲੁਧਿਆਣਾ, 9 ਮਈ, (ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਅੱਜ ਜ਼ਿਲ੍ਹਾ ਲੁਧਿਆਣਾ ਦੇ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦੇਣ ਲਈ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ 13069 ਕਿਸਾਨਾਂ ਦਾ 88.02 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ। ਇਸ ਬਾਰੇ ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿੱਚ ਜ਼ਿਲ੍ਹਾ ਪੱਧਰੀ ਕਿਸਾਨ ਕਰਜ਼ਾ ਰਾਹਤ ਸਮਾਗਮ ਵਿੱਚ […]

Read more ›
ਕਰਨਾਟਕਾ ਚੋਣਾਂ: ਚੋਣ ਪ੍ਰਚਾਰ ਰੁਕਣ ਤੋਂ ਇੱਕ ਦਿਨ ਪਹਿਲਾਂ ਦਸ ਹਜ਼ਾਰ ਜਾਅਲੀ ਵੋਟਰ ਕਾਰਡਾਂਦੀ ਰਿਕਵਰੀ ਦਾ ਨਾਟਕ

ਕਰਨਾਟਕਾ ਚੋਣਾਂ: ਚੋਣ ਪ੍ਰਚਾਰ ਰੁਕਣ ਤੋਂ ਇੱਕ ਦਿਨ ਪਹਿਲਾਂ ਦਸ ਹਜ਼ਾਰ ਜਾਅਲੀ ਵੋਟਰ ਕਾਰਡਾਂਦੀ ਰਿਕਵਰੀ ਦਾ ਨਾਟਕ

May 9, 2018 at 9:50 pm

ਬੰਗਲੌਰ, 9 ਮਈ, (ਪੋਸਟ ਬਿਊਰੋ)- ਕਰਨਾਟਕਾ ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਰੁਕਣ ਤੋਂ ਇੱਕ ਦਿਨ ਬਾਕੀ ਰਹਿੰਦੇ ਤੋਂ ਹਲਕਾ ਰਾਜਾ ਰਾਜੇਸ਼ਵਰੀ ਦੇ ਇਕ ਫਲੈਟ ਵਿੱਚ ਕਰੀਬ 10 ਹਜ਼ਾਰ ਜਾਅਲੀ ਵੋਟਰ ਆਈ ਕਾਰਡ ਫੜੇ ਜਾਣ ਨਾਲ ਨਵਾਂ ਵਿਵਾਦ ਖੜਾ ਹੋ ਗਿਆ ਹੈ। ਇਸ ਫਲੈਟ ਵਿੱਚੋਂ ਲੈਮੀਨੇਸ਼ਨ ਮਸ਼ੀਨ ਤੇ ਕੰਪਿਊਟਰ ਵੀ […]

Read more ›
ਐਮਪੀ ਮੂਰ ਦੇ ਮਾਮਲੇ ਦੀ ਜਾਂਚ ਵੀ ਵੇਅਰ ਦੇ ਮਾਮਲੇ ਵਾਂਗ ਹੀ ਕੀਤੀ ਜਾਵੇਗੀ : ਜਗਮੀਤ ਸਿੰਘ

ਐਮਪੀ ਮੂਰ ਦੇ ਮਾਮਲੇ ਦੀ ਜਾਂਚ ਵੀ ਵੇਅਰ ਦੇ ਮਾਮਲੇ ਵਾਂਗ ਹੀ ਕੀਤੀ ਜਾਵੇਗੀ : ਜਗਮੀਤ ਸਿੰਘ

May 9, 2018 at 9:48 pm

ਓਟਵਾ, 9 ਮਈ (ਪੋਸਟ ਬਿਊਰੋ) : ਐਨਡੀਪੀ ਐਮਪੀ ਕ੍ਰਿਸਟੀਨ ਮੂਰ ਦੀਆਂ ਕਾਕਸ ਡਿਊਟੀਜ਼ ਸਸਪੈਂਡ ਕਰਨ ਦਾ ਐਲਾਨ ਕਰਨ ਤੋਂ ਬਾਅਦ ਪਹਿਲੀ ਵਾਰੀ ਗੱਲ ਕਰਦਿਆਂ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਉਹ ਇਸ ਮਾਮਲੇ ਦੀ ਜਾਂਚ ਲਈ ਵੀ ਉਹੀ ਪ੍ਰਕਿਰਿਆ ਵਰਤਣਗੇ ਜਿਹੋ ਜਿਹੀ ਉਨ੍ਹਾਂ ਸਾਬਕਾ ਐਨਡੀਪੀ ਐਮਪੀ ਐਰਿਨ ਵੇਅਰ ਲਈ […]

Read more ›
ਅਬੌਰਸ਼ਨ ਬਾਰੇ ਟੋਰੀ ਐਮਪੀ ਦੀ ਟਿੱਪਣੀ ਉੱਤੇ ਵਿਰੋਧੀ ਧਿਰਾਂ ਨੇ ਜਤਾਇਆ ਇਤਰਾਜ਼

ਅਬੌਰਸ਼ਨ ਬਾਰੇ ਟੋਰੀ ਐਮਪੀ ਦੀ ਟਿੱਪਣੀ ਉੱਤੇ ਵਿਰੋਧੀ ਧਿਰਾਂ ਨੇ ਜਤਾਇਆ ਇਤਰਾਜ਼

May 9, 2018 at 9:45 pm

ਓਟਵਾ, 9 ਮਈ (ਪੋਸਟ ਬਿਊਰੋ) : ਬੁੱਧਵਾਰ ਨੂੰ ਕੰਜ਼ਰਵੇਟਿਵ ਐਮਪੀ ਵੱਲੋਂ ਅਬੌਰਸ਼ਨ ਬਾਰੇ ਹਾਊਸ ਆਫ ਕਾਮਨਜ਼ ਵਿੱਚ ਕੀਤੀ ਗਈ ਟਿੱਪਣੀ ਕਾਰਨ ਲਿਬਰਲਾਂ ਤੇ ਨਿਊ ਡੈਮੋਕ੍ਰੈਟਸ ਵੱਲੋਂ ਉਸ ਦੀ ਖੂਭ ਆਲੋਚਨਾ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਸ਼ਨ ਕਾਲ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਆਖਿਆ ਕਿ ਉਨ੍ਹਾਂ ਦੀ ਸਰਕਾਰ […]

Read more ›
ਨਾਫਟਾ ਲਈ ਅਮਰੀਕਾ ਦੇ ਆਟੋ ਪ੍ਰਸਤਾਵਾਂ ਉੱਤੇ ਫਰੀਲੈਂਡ ਨੇ ਕੈਨੇਡੀਅਨ ਕੰਪਨੀਆਂ ਵੱਲੋਂ ਪ੍ਰਗਟਾਈ ਚਿੰਤਾ

ਨਾਫਟਾ ਲਈ ਅਮਰੀਕਾ ਦੇ ਆਟੋ ਪ੍ਰਸਤਾਵਾਂ ਉੱਤੇ ਫਰੀਲੈਂਡ ਨੇ ਕੈਨੇਡੀਅਨ ਕੰਪਨੀਆਂ ਵੱਲੋਂ ਪ੍ਰਗਟਾਈ ਚਿੰਤਾ

May 9, 2018 at 9:44 pm

ਵਾਸਿੰ਼ਗਟਨ, 9 ਮਈ (ਪੋਸਟ ਬਿਊਰੋ) : ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਆਪਣੇ ਹਮਰੁਤਬਾ ਅਮਰੀਕੀ ਅਧਿਕਾਰੀ ਨਾਲ ਬੁੱਧਵਾਰ ਨੂੰ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਸਬੰਧੀ ਮੀਟਿੰਗ ਅਸਲ ਵਿੱਚ ਅਮਰੀਕਾ ਦੇ ਆਟੋਮੋਟਿਵ ਪ੍ਰਸਤਾਵਾਂ ਬਾਰੇ ਕੈਨੇਡੀਅਨ ਕੰਪਨੀਆਂ ਵੱਲੋਂ ਪ੍ਰਗਟਾਏ ਤੌਖਲੇ ਨੂੰ ਸਾਂਝਾ ਕਰਨ ਲਈ ਕੀਤੀ ਗਈ ਸੀ। ਫਰੀਲੈਂਡ ਨੇ ਇਨ੍ਹਾਂ […]

Read more ›
ਅੱਜ-ਨਾਮਾ

ਅੱਜ-ਨਾਮਾ

May 9, 2018 at 9:41 pm

ਨਵਾਜ਼ ਸ਼ਰੀਫ ਦੇ ਕੋਲ ਸੀ ਮਾਲ ਕਾਫੀ, ਸਿ਼ਕਾਰੀ ਓਸ ਦੇ ਠੇਡੀਂ ਜਾਂ ਚੜ੍ਹੇ ਬੇਲੀ।         ਸੰਸਾ ਲੱਗਾ ਇਹ ਦਿਨੇ ਸੀ ਰਾਤ ਰਹਿੰਦਾ,         ਕਿਧਰੇ ਜਾਣ ਇਹ ਨੋਟ ਨਹੀਂ ਫੜੇ ਬੇਲੀ। ਪਨਾਮਾ ਪੇਪਰ ਦੀ ਜਾਂਚ ਸੀ ਜਦੋਂ ਖੁੱਲ੍ਹੀ, ਔਖੇ ਹੋ ਗਏ ਲੁਕਾਉਣੇ ਸੀ ਘੜੇ ਬੇਲੀ।         ਕਹਿੰਦੇ ਭਾਰਤ ਨੂੰ ਦਿੱਤੇ ਈ […]

Read more ›
ਕੈਟਰੀਨਾ ਅਤੇ ਵਰੁਣ ਸ਼ੇਅਰ ਕਰ ਰਹੇ ਹਨ ਡਾਂਸਿੰਗ ਵੀਡੀਓਜ਼

ਕੈਟਰੀਨਾ ਅਤੇ ਵਰੁਣ ਸ਼ੇਅਰ ਕਰ ਰਹੇ ਹਨ ਡਾਂਸਿੰਗ ਵੀਡੀਓਜ਼

May 9, 2018 at 9:40 pm

ਵਰੁਣ ਧਵਨ ਛੇਤੀ ਹੀ ਡਾਇਰੈਕਟਰ ਰੈਮੋ ਡਿਸੂਜਾ ਦੀ ਅਣਟਾਈਟਲਡ ਡਾਂਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਹ ‘ਏ ਬੀ ਸੀ ਡੀ ਸੀਰੀਜ਼’ ਦੀ ਅਗਲੀ ਫਿਲਮ ਹੋਵੇਗੀ। ਫਿਲਮ ਵਿੱਚ ਵਰੁਣ ਦੇ ਆਪੋਜ਼ਿਟ ਪਹਿਲੀ ਵਾਰ ਕੈਟਰੀਨਾ ਕੈਫ ਦਿਖਾਈ ਦੇਵੇਗੀ। ਇਸ ਫਿਲਮ ਦੇ ਬਾਰੇ ਗੱਲ ਕਰਦੇ ਹੋਏ ਵਰੁਣ ਨੇ ਦੱਸਿਆ, ‘‘ਇਹ ਫਿਲਮ ਰੀਅਲ ਲਾਈਫ […]

Read more ›