Archive for May 8th, 2018

ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੀ..

May 8, 2018 at 9:34 pm

-ਡਾ. ਪ੍ਰਿਤਪਾਲ ਸਿੰਘ ਮਹਿਰੋਕ ਪਹਿਲੇ ਸਮਿਆਂ ਵਿੱਚ ਘਰਾਂ ਵਿੱਚ ਦੁੱਧ ਨੂੰ ਹੱਥਾਂ ਨਾਲ ਰਿੜਕ ਕੇ ਮੱਖਣ ਕੱਢਿਆ ਜਾਂਦਾ ਸੀ। ਅਜੇ ਵੀ ਪੰਜਾਬ ਵਿੱਚ ਰਿਵਾਇਤੀ ਜਾਂ ਕਿਸੇ ਬਦਲਵੇਂ ਰੂਪ ਵਿੱਚ ਦਹੀਂ ਰਿੜਕਿਆ ਜਾਂਦਾ ਹੈ ਤੇ ਉਸ ਦਾ ਮੱਖਣ ਕੱਢਿਆ ਜਾਂਦਾ ਹੈ। ਪਹਿਲੇ ਸਮਿਆਂ ਵਿੱਚ ਔਰਤਾਂ ਤੜਕਸਾਰ ਉਠ ਕੇ ਨੇਮ ਨਾਲ ਦੁੱਧ/ […]

Read more ›

ਹਲਕਾ ਫੁਲਕਾ

May 8, 2018 at 9:32 pm

ਰਾਜੇਸ਼ (ਰਾਕੇਸ਼ ਨੂੰ), ‘‘ਓਏ, ਆਪਣੇ-ਆਪ ਨਾਲ ਕਿਉਂ ਹੱਸੀ ਜਾ ਰਿਹਾ ਏਂ?” ਰਾਕੇਸ਼, ‘‘ਹੁਣੇ ਹੁਣੇ ਪਤਨੀ ਦੇ ਹੱਥੋਂ ਘਰ ਦੇ ਮੇਜ਼ ‘ਤੇ ਰੱਖਿਆ ਫੁੱਲਦਾਨ ਡਿੱਗ ਕੇ ਟੁੱਟ ਗਿਆ, ਫਿਰ ਮੈਨੂੰ ਪਤਾ ਲੱਗਾ ਕਿ ਫੁੱਲਦਾਨ ਪਿਛਲੇ ਤਿੰਨ ਸਾਲਾਂ ਤੋਂ ਮੈਂ ਹੀ ਗਲਤ ਜਗ੍ਹਾ ‘ਤੇ ਰੱਖਿਆ ਸੀ।” ******** ਇੱਕ ਕੁੜੀ ਪੁਲ ਤੋਂ ਛਾਪ […]

Read more ›

ਨੀਂਦ ਦੀ ਕੀਮਤ ਵਸੂਲਣ ਵਾਲੇ

May 8, 2018 at 9:32 pm

-ਨੂਰ ਸੰਤੋਖਪੁਰੀ ਕਿਹਦਾ-ਕਿਹਦਾ ਨਾਂ ਲੈ ਲਿਆ ਜਾਵੇ ਕਿ ਕੌਣ ਜ਼ਾਲਮ, ਦੁਸ਼ਮਣ, ਪੱਥਰ ਦਿਲ ਸਾਡੀ ਮਿੱਠੀ-ਪਿਆਰੀ ਨੀਂਦ ਦੀ ਕੀਮਤ ਵਸੂਲ ਕਰਦਾ ਹੈ? ਕਿਹੜਾ ਪਿਆਰਾ ਤੇ ਆਪਣਾ ਵਸੂਲ ਨਹੀਂ ਕਰਦਾ, ਸਗੋਂ ਸਾਡੀ ਨੀਂਦ ਦੀ ਕੀਮਤ ਅਦਾ ਕਰਦਾ ਹੈ। ਸਾਡੀ ਨੀਂਦ ਚੁਰਾਉਣ ਵਾਲੇ ਤੇ ਨੀਂਦ ਦੀ ਕੀਮਤ ਵਸੂਲਣ ਵਾਲੇ ਅਣਗਿਣਤ ਹਨ। ਕੁਝ ਸਣੇ […]

Read more ›

ਅਠਖੇਲੀਆਂ

May 8, 2018 at 9:31 pm

-ਬਲਵਿੰਦਰ ਸੰਧੂ ਇਕ ਦਿਲ ਕਰੇ ਘਰ ਅੰਬਰਾਂ ‘ਚ ਪਾ ਲਵਾਂ ਦੂਰ ਇਸ ਦੁਨੀਆ ਤੋਂ ਜਿੰਦ ਨੂੰ ਵਸਾ ਲਵਾਂ! ਇਕ ਦਿਲ ਕਰੇ ਚੰਨ ਪੁੰਨਿਆ ਦਾ ਲਾਹ ਲਵਾਂ ਡੋਰੀ ‘ਚ ਪਰੋ ਕੇ ਗਲ ਆਪਣੇ ਮੈਂ ਪਾ ਲਵਾਂ! ਇਕ ਦਿਲ ਕਰੇ ਚੰਨ ਰਿਸ਼ਮਾਂ ਚੁਰਾ ਲਵਾਂ ਬੁਣ ਕੇ ਮੈਂ ਜਾਲ ਸੀਨਾ ਆਪਣਾ ਸੰਜੋਅ ਲਵਾਂ! […]

Read more ›

ਲੋਕਤੰਤਰ

May 8, 2018 at 9:30 pm

-ਧਾਮੀ ਰਣਜੀਤ ਸਿੰਘ ਅਪੀਲ ਦਲੀਲ ਮਨਾਹੀ ਤੁਸੀਂ, ਕਲਮ ਦਵਾਤ ਸਿਆਹੀ ਤੁਸੀਂ, ਪੀੜ ਵਧਾਈ ਤੁਸੀਂ, ਵੰਡਾਈ ਤੁਸੀਂ, ਆਪ ਲਿਖੀ ਤੇ ਆਪ ਹੰਢਾਈ ਤੁਸੀਂ, ਓਸੇ ਕਹਾਣੀ ਦਾ ਇਕ ਪਾਤਰ ਸਵਤੰਤਰ ਬੋਲ ਰਿਹਾ, ਦੇਸ਼ ਮੇਰੇ ਦੇ ਲੋਕੋ ਮੈਂ ਲੋਕਤੰਤਰ ਬੋਲ ਰਿਹਾ। ਸਦੀਆਂ ਤੋਂ ਚੱਲਿਆ ਸੂਰਾ ਹਾਂ, ਪਰ ਬਿਨਾਂ ਤੁਹਾਡੇ ਨਾ ਪੂਰਾ ਹਾਂ ਹੋ […]

Read more ›

ਕੋਈ ਕੀ ਕਰੇ..

May 8, 2018 at 9:30 pm

-ਅਰਤਿੰਦਰ ਸੰਧੂ ਇਸ ਨਗਰ ਦੇ ਅੱਥਰੇ ਰਿਵਾਜ਼ ਦਾ ਕੋਈ ਕੀ ਕਰੇ ਚਿਹਰਿਆਂ ‘ਚੋਂ ਗੁੰਮ ਗਈ ਆਵਾਜ਼ ਦਾ ਕੋਈ ਕੀ ਕਰੇ ਕੀ ਕਰੇ ਹਵਾਵਾਂ ‘ਚੋਂ ਸਾਹਾਂ ‘ਚ ਰਚਦੀ ਪੀੜ ਦਾ ਵੇਲਣਾ ਸੋਚਾਂ ਦਾ ਏਥੇ ਜਿੰਦ ਨੂੰ ਨਪੀੜਦਾ ਪੀੜਾਂ ਪਰੁਚੇ ਜੀਣ ਦੇ ਇਸ ਸਾਜ਼ ਦਾ ਕੋਈ ਕੀ ਕਰੇ ਚਿਹਰੇ ਰਹੇ ਨੇ ਬੋਲ […]

Read more ›
ਜਿੱਨਾਹ ਦੀ ਤਸਵੀਰ ਲਾਉਣ ਨਾਲ ਯੂਨੀਵਰਸਿਟੀ ‘ਰਾਸ਼ਟਰ ਵਿਰੋਧੀ’ ਕਿਵੇਂ ਬਣ ਗਈ

ਜਿੱਨਾਹ ਦੀ ਤਸਵੀਰ ਲਾਉਣ ਨਾਲ ਯੂਨੀਵਰਸਿਟੀ ‘ਰਾਸ਼ਟਰ ਵਿਰੋਧੀ’ ਕਿਵੇਂ ਬਣ ਗਈ

May 8, 2018 at 9:29 pm

-ਪੂਨਮ ਆਈ ਕੌਸ਼ਿਸ਼ ਸਵਾਲ : ਸ਼ੈਤਾਨੀ ਭਰੇ ਤਾਜ਼ਾ ਸ਼ਬਦ ਦਾ ਨਾਂਅ ਦੱਸੋ, ਜੋ ਦੇਸ਼ ਨੂੰ ਫਿਰਕੂ ਆਧਾਰ ‘ਤੇ ਵੰਡ ਸਕਦਾ ਹੈ? ਜਵਾਬ : ਮੁਹੰਮਦ ਅਲੀ ਜਿੱਨਾਹ, ਜੋ ਪਾਕਿਸਤਾਨ ਦੇ ਬਾਨੀ ਸਨ ਅਤੇ ਭਾਰਤ ਦੀ ਵੰਡ ਦੇ ਜ਼ਿੰਮੇਵਾਰ ਸਨ। ਸਵਾਲ : ਕੀ ਵਜ੍ਹਾ ਹੈ ਕਿ ਸਾਡੇ ਸਿਆਸਤਦਾਨਾਂ ਨੂੰ ਉਨ੍ਹਾਂ ਦੀ ਤਸਵੀਰ […]

Read more ›
ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਲਈ ਕੇਂਦਰ ਸਰਕਾਰ 200 ਕਮਾਂਡੋ ਭੇਜੇਗੀ

ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਲਈ ਕੇਂਦਰ ਸਰਕਾਰ 200 ਕਮਾਂਡੋ ਭੇਜੇਗੀ

May 8, 2018 at 9:27 pm

ਨਵੀਂ ਦਿੱਲੀ, 8 ਮਈ (ਪੋਸਟ ਬਿਊਰੋ)- ਕੇਂਦਰ ਸਰਕਾਰ ਨੇ ਪੰਜਾਬ ਦੀਆਂ ਛੇ ਤੋਂ ਵੱਧ ਉੱਚ ਸੁਰੱਖਿਆ ਵਾਲੀਆਂ ਜੇਲ੍ਹਾਂ ਦੀ ਰਾਖੀ ਲਈ ਕੇਂਦਰੀ ਅਰਧ ਸੈਨਿਕ ਫੋਰਸ ਦੇ 200 ਕਮਾਂਡੋ ਭੇਜਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਜੇਲ੍ਹਾਂ ਵਿੱਚ ਖਾਲਿਸਤਾਨੀ ਖਾੜਕੂਆਂ ਸਮੇਤ ਕਈ ਖਤਰਨਾਕ ਕਹੇ ਜਾਂਦੇ ਅਪਰਾਧੀ ਹਨ। ਇਸ ਸੰਬੰਧ ਵਿੱਚ ਅਧਿਕਾਰੀਆਂ ਨੇ […]

Read more ›
ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਵਿੱਚ ਖਰਾਬੀ ਕਾਰਨ ਦੇਰੀ ਨਾਲ ਉਡਾਣ

ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਵਿੱਚ ਖਰਾਬੀ ਕਾਰਨ ਦੇਰੀ ਨਾਲ ਉਡਾਣ

May 8, 2018 at 9:26 pm

ਨਵੀਂ ਦਿੱਲੀ, 8 ਮਈ (ਪੋਸਟ ਬਿਊਰੋ)- ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈ ਜੀ ਆਈ) ਏਅਰਪੋਰਟ ‘ਤੇ ਉਡਾਣ ਲਈ ਤਿਆਰ ਇਕ ਜਹਾਜ਼ ਨੂੰ ਰਨਵੇ ਤੋਂ ਧੱਕ ਕੇ ਟਰਮੀਨਲ ਤੱਕ ਵਾਪਸ ਲਿਆਉਣਾ ਪਿਆ। ਉਡਾਣ ਤੋਂ ਪਹਿਲਾ ਜਹਾਜ਼ ਦੇ ਪਾਇਲਟ ਨੂੰ ਇੰਜਣ ਵਿੱਚ ਆਈ ਤਨਕੀਨੀ ਖਰਾਬੀ ਦਾ ਪਤਾ ਲੱਗ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਜਹਾਜ਼ […]

Read more ›
ਮੋਦੀ ਵਰਗੀ ਭਾਸ਼ਾ ਕਦੇ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਨਹੀਂ ਸੀ ਵਰਤੀ: ਮਨਮੋਹਨ ਸਿੰਘ

ਮੋਦੀ ਵਰਗੀ ਭਾਸ਼ਾ ਕਦੇ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਨਹੀਂ ਸੀ ਵਰਤੀ: ਮਨਮੋਹਨ ਸਿੰਘ

May 8, 2018 at 9:25 pm

ਬੰਗਲੌਰ, 8 ਮਈ (ਪੋਸਟ ਬਿਊਰੋ)- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਚੋਣਾਂ ਖਾਤਰ ਸਮਾਜ ਵਿੱਚ ਵੰਡੀਆਂ ਪਾਉਣ ਦਾ ਦੋਸ਼ ਲਾਇਆ ਤੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬੈਠਾ ਕੋਈ ਵਿਅਕਤੀ ਐਨੀ ਹੋਛੀ ਭਾਸ਼ਾ ਦੀ […]

Read more ›