Archive for May 8th, 2018

ਜਲੰਧਰ ਦੇ ਮੁੱਖ ਚੋਣ ਅਫਸਰ ਨੇ ਮਹਿਤਪੁਰ ਦਾ ਥਾਣਾ ਮੁਖੀ ਬਦਲਣ ਦੀ ਸਿਫ਼ਾਰਸ਼ ਭੇਜੀ

ਜਲੰਧਰ ਦੇ ਮੁੱਖ ਚੋਣ ਅਫਸਰ ਨੇ ਮਹਿਤਪੁਰ ਦਾ ਥਾਣਾ ਮੁਖੀ ਬਦਲਣ ਦੀ ਸਿਫ਼ਾਰਸ਼ ਭੇਜੀ

May 8, 2018 at 9:48 pm

ਜਲੰਧਰ, 8 ਮਈ, (ਪੋਸਟ ਬਿਊਰੋ)- ਇਸ ਜਿ਼ਲੇ ਦੇ ਮੁੱਖ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਮਹਿਤਪੁਰ ਥਾਣੇ ਦੇ ਮੁਖੀ ਪਰਮਿੰਦਰ ਸਿੰਘ ਬਾਜਵਾ ਨੂੰ ਬਦਲਣ ਲਈ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ। ਇਸ ਨਾਲ ਪੁਲੀਸ ਵੱਲੋਂ ਥਾਣੇਦਾਰ ਬਾਜਵਾ ਬਾਰੇ ਬਣਾਈ ਦੋ ਸਫ਼ਿਆਂ ਦੀ ਰਿਪੋਰਟ ਵੀ ਭੇਜੀ ਗਈ ਹੈ, ਜਿਸ […]

Read more ›
ਕ੍ਰੀਮੀ ਟੋਮੈਟੋ ਪਾਸਤਾ

ਕ੍ਰੀਮੀ ਟੋਮੈਟੋ ਪਾਸਤਾ

May 8, 2018 at 9:44 pm

ਸਮੱਗਰੀ- ਉਬਲਿਆ ਹੋਇਆ ਪਾਸਤਾ ਦੋ ਕੱਪ, ਇੱਕ ਕੱਪ ਸਫੈਦ ਸਾਸ, ਚਾਰ ਟਮਾਟਰ ਕੱਟੇ ਹੋਏ, ਟੋਮੈਟੋ ਪਿਊਰੀ ਇੱਕ ਕੱਪ, ਟੋਮੈਟੋ ਕੈਚਅਪ ਚਾਰ ਚਮਚ, ਆਲਿਵ ਆਇਲ ਦੋ ਚਮਚ, ਦੋ ਚਮਚ ਕੱਟਿਆ ਹੋਇਆ ਲਸਣ, ਲੋੜ ਅਨੁਸਾਰ ਚਿਲੀ ਫਲੈਕਸ, ਸਵਾਦ ਅਨੁਸਾਰ ਨਮਕ, ਲੋੜ ਅਨੁਸਾਰ ਤੁਲਸੀ ਦੀਆਂ ਪੱਤੀਆਂ, ਦੋ ਚਮਚ ਪਾਰਮੀਜੈਨ ਚੀਜ਼ ਪਾਊਡਰ। ਵਿਧੀ- ਨਾਨਸਟਿਕ […]

Read more ›
ਆਕਰਸ਼ਕ ਜੂੜੇ ਨਾਲ ਬਦਲੋ ਸਟਾਈਲ

ਆਕਰਸ਼ਕ ਜੂੜੇ ਨਾਲ ਬਦਲੋ ਸਟਾਈਲ

May 8, 2018 at 9:43 pm

ਦੂਸਰਿਆਂ ਤੋਂ ਵੱਖਰਾ, ਸਟਾਈਲਿਸ਼ ਅਤੇ ਗਾਰਜੀਅਸ ਦਿਸਣਾ ਹੋਵੇ ਤਾਂ ਸਿਰਫ ਖੂਬਸੂਰਤ ਡਰੈੱਸ ਨਹੀਂ, ਆਕਰਸ਼ਕ ਹੇਅਰ ਸਟਾਈਲ ਵੀ ਖਾਸ ਮਹੱਤਵ ਰੱਖਦਾ ਹੈ। ਸਾਈਡ ਰੋਲ ਸਟਾਈਲ ਸਾਰੇ ਵਾਲਾਂ ਨੂੰ ਖੱਬੇ ਪਾਸੇ ਕਰ ਕੇ ਬੈਕ ਕੋਂਬਿੰਗ ਕਰੋ ਅਤੇ ਇੱਕ ਸਾਈਡ ਪੋਨੀ ਬਣਾ ਲਓ। ਕਰਲ ਰੌਡ ਨਾਲ ਵਾਲਾਂ ਨੂੰ ਕਰਲ ਕਰੋ। ਕਰਲ ਕੀਤੇ ਵਾਲਾਂ […]

Read more ›

ਨੀਲਾ ਝੱਖੜ

May 8, 2018 at 9:41 pm

-ਰੁਪਿੰਦਰ ਸਿੰਘ ਚੁਗਾਵਾਂ ਗਿੱਲ ਨੀਲਾ ਪਸ਼ੂਆਂ ਹੇਠ ਸੁੱਟਣ ਵਾਲੀ ਮਿੱਟੀ ਦੀ ਟਰਾਲੀ ਭਰਨ ਵਾਸਤੇ ਆਇਆ ਸੀ, ਪਰ ਉਸ ਨੂੰ ਨੇੜੇ ਤੇੜੇ ਕੋਈ ਮਿੱਟੀ ਪੁੱਟਣ ਵਾਲੀ ਮਸ਼ੀਨ ਦਿਖਾਈ ਨਾ ਦਿੱਤੀ ਤਾਂ ਉਹ ਕੋਈ ਅਜਿਹਾ ਟਿੱਬਾ ਵੇਖਣ ਲੱਗਿਆ ਜਿਸ ਦੇ ਨਾਲ ਲਾ ਕੇ ਹੱਥੀਂ ਟਰਾਲੀ ਭਰੀ ਜਾ ਸਕੇ। ਟਿੱਬਾ ਵੇਖਦੇ-ਵੇਖਦੇ ਉਹ ਸਿਵੀਆਂ […]

Read more ›

ਖਿੜਕੀ

May 8, 2018 at 9:41 pm

-ਮਾਸਟਰ ਸੁਖਵਿੰਦਰ ਦਾਨਗੜ੍ਹ ਟਰੱਕ ਦੀ ਖਿੜਕੀ ਉਤੇ ਲਿਖਿਆ ਸੀ, ‘ਵਾਹਿਗੁਰੂ ਬੋਲ, ਖਿੜ੍ਹਕੀ ਖੋਲ੍ਹ।’ ਅਚਾਨਕ ਸੜਕ ਉੱਤੇ ਕਈ ਡੰਗਰ ਅੱਗੇ ਆਉਣ ਕਰ ਕੇ ਡਰਾਈਵਰ ਨੂੰ ਪੂਰੀ ਰਫਤਾਰ ਤੇ ਚਲਦਾ ਟਰੱਕ ਰੋਕਣਾ ਪਿਆ। ਉਸ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ। ਉਸ ਨੇ ਡੰਗਰਾਂ ਦੇ ਪਾਲੀ ਉਤੇ ਕਚੀਚੀਆਂ ਲੈਂਦੇ ਹੋਏ ਨੇ ਖਿੜਕੀ […]

Read more ›

ਤਰਕ ਵਿਹੂਣੇ

May 8, 2018 at 9:40 pm

-ਤਰਸੇਮ ਸਿੰਘ ਭੰਗੂ ਬੀਬੀ ਧਰਮ ਕੌਰ ਧਾਰਮਿਕਤਾ ਨੂੰ ਪੂਰਨ ਰੂਪ ਵਿੱਚ ਸਮਰਪਿਤ ਸੀ, ਪਰ ਤਰਕ ਦਾ ਪੱਲਾ ਹਮੇਸ਼ਾ ਫੜੀ ਰੱਖਣਾ ਆਪਣਾ ਧਰਮ ਸਮਝਦੀ ਹੈ। ਪਿਛਲੇ ਦਿਨੀਂ ਉਸ ਨੇ ਆਪਣੇ ਘਰ ਅਖੰਡ ਪਾਠ ਕਰਵਾਇਆ ਸੀ। ਪੂਰੀ ਸ਼ਰਧਾ ਨਾਲ ਉਸ ਨੇ ਆਪ ਤਿੰਨੇ ਵੇਲੇ ਪਾਠੀ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ। ਬੀਬੀ ਦੀ […]

Read more ›
ਹਰ ਤਰ੍ਹਾਂ ਦੀਆਂ ਫਿਲਮਾਂ ਕਰਦੀ ਰਹਾਂਗੀ : ਇਸ਼ਿਤਾ ਦੱਤਾ

ਹਰ ਤਰ੍ਹਾਂ ਦੀਆਂ ਫਿਲਮਾਂ ਕਰਦੀ ਰਹਾਂਗੀ : ਇਸ਼ਿਤਾ ਦੱਤਾ

May 8, 2018 at 9:40 pm

ਅਜੇ ਦੇਵਗਨ ਸਟਾਰਰ ‘ਦਿ੍ਰਸ਼ਯਮ’ ਫੇਮ ਅਭਿਨੇਤਰੀ ਇਸ਼ਿਤਾ ਦੱਤਾ ਦੀ ਵੱਡੀ ਭੈਣ ਤਨੂਸ੍ਰੀ ਦੱਤਾ ਦੇ ਗਲੈਮਰ ਇੰਡਸਟਰੀ ਨਾਲ ਕੜਵਾਹਟ ਭਰੇ ਰਿਸ਼ਤੇ ਰਹੇ। ਇਹ ਜਾਣਦੇ ਹੋਏ ਵੀ ਇਸ਼ਿਤਾ ਗਲੈਮਰ ਵਰਲਡ ਵਿੱਚ ਡਟੀ ਹੋਈ ਹੈ। ਪਿਛਲੇ ਸਾਲ ਉਹ ਕਪਿਲ ਸ਼ਰਮਾ ਦੇ ਨਾਲ ‘ਫਿਰੰਗੀ’ ਵਿੱਚ ਨਜ਼ਰ ਆਈ ਸੀ। ਇਨ੍ਹੀਂ ਦਿਨੀਂ ਉਹ ਸਾਊਥ ਇੰਡਸਟਰੀ ਅਤੇ […]

Read more ›
ਇੰਝ ਸ਼ੁਰੂ ਹੋਇਆ ਮੇਰਾ ਸਫਰ : ਵਾਣੀ ਕਪੂਰ

ਇੰਝ ਸ਼ੁਰੂ ਹੋਇਆ ਮੇਰਾ ਸਫਰ : ਵਾਣੀ ਕਪੂਰ

May 8, 2018 at 9:38 pm

ਵਾਣੀ ਕਪੂਰ ਨੇ 2013 ਵਿੱਚ ਸੁਸ਼ਾਂਤ ਸਿੰਘ ਰਾਜਪੂਤ ਅਤੇ ਪਰਿਣੀਤੀ ਚੋਪੜਾ ਨਾਲ ਫਿਲਮ ‘ਸ਼ੁੱਧ ਦੇਸੀ ਰੋਮਾਂਸ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਲਈ ਉਸ ਨੂੰ ਫਿਲਮ ਫੇਅਰ ਦਾ ਬੈਸਟ ਫੀਮੇਲ ਡੈਬਿਊ ਐਵਾਰਡ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਦੱਖਣ ਭਾਰਤ ਦਾ ਰੁਖ਼ ਕੀਤਾ ਅਤੇ […]

Read more ›
ਅਜੇ ਤਾਂ ਸ਼ੁਰੂਆਤ ਹੈ : ਇਸ਼ਿਤਾ ਰਾਜ ਸ਼ਰਮਾ

ਅਜੇ ਤਾਂ ਸ਼ੁਰੂਆਤ ਹੈ : ਇਸ਼ਿਤਾ ਰਾਜ ਸ਼ਰਮਾ

May 8, 2018 at 9:37 pm

ਦਿੱਲੀ ਵਿੱਚ ਰਹਿਣ ਵਾਲੀ ਇਸ਼ਿਤਾ ਰਾਜ ਸ਼ਰਮਾ ਨੇ ਹੇਮਾ ਮਾਲਿਨੀ ਦੇ ਇੱਕ ਟੀ ਵੀ ਸ਼ੋਅ ਲਈ ਆਡੀਸ਼ਨ ਦਿੱਤਾ ਸੀ, ਪਰ ਉਸ ਦੀ ਚੋਣ ਨਹੀਂ ਹੋ ਸਕੀ। ਉਸ ਤੋਂ ਬਾਅਦ ਉਸ ਨੂੰ ਫਿਲਮ ‘ਪਿਆਰ ਕਾ ਪੰਚਨਾਮਾ’ ਵਿੱਚ ਇੱਕ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ‘ਪਿਆਰ ਕਾ ਪੰਚਨਾਮਾ 2’ ਵਿੱਚ […]

Read more ›

ਪੁਆਧੀ ਬੋਲੀ, ਪੁਆਧੀ ਅਖਾੜੇ

May 8, 2018 at 9:35 pm

-ਹਰਪ੍ਰੀਤ ਸਿੰਘ ਸਾਰੇ ਮਨੁੱਖਾਂ, ਕਬੀਲਿਆਂ, ਸਮਾਜਕ ਗੁੱਟਾਂ ਦਾ ਉਚਾਰਣ ਢੰਗ ਤੇ ਸ਼ਬਦਾਵਲੀ ਨਾ ਇੱਕ ਹੈ ਅਤੇ ਨਾ ਹੀ ਵੱਖ-ਵੱਖ ਭੂਗੋਲਿਕ ਸਥਿਤੀਆਂ ਅੰਦਰ ਪੈਦਾ ਹੋਈਆਂ ਉਚਾਰਣ ਵਿਸ਼ੇਸ਼ਤਾਵਾਂ ਇੱਕੋ ਜਿਹੀਆਂ ਹਨ। ਇਸੇ ਲਈ ਕਹਿੰਦੇ ਹਨ ਕਿ ਬਾਰ੍ਹਾਂ ਕੋਹੀਂ ਬੋਲੀ ਬਦਲ ਜਾਂਦੀ ਹੈ। ਉਂਝ ਇਹ ਇਕਦਮ ਨਹੀਂ ਬਦਲਦੀ, ਸਿਰਫ ਉਚਾਰਣ ਢੰਗ ਤੇ ਸ਼ਬਦਾਵਲੀ […]

Read more ›