Archive for May 8th, 2018

ਫ਼ੈੱਡਰਲ ਮੰਤਰੀ ਡੁਕਲੋ ਕਈ ਬਿਲੀਅਨ ਡਾਲਰ ਨੈਸ਼ਨਲ ਹਾਊਸਿੰਗ ਕੋ-ਇਨਵੈੱਸਟਮੈਂਟ ਫੰਡ ਦਾ ਐਲਾਨ ਕਰਨ ਲਈ ਬਰੈਂਪਟਨ ਪਹੁੰਚੇ

ਫ਼ੈੱਡਰਲ ਮੰਤਰੀ ਡੁਕਲੋ ਕਈ ਬਿਲੀਅਨ ਡਾਲਰ ਨੈਸ਼ਨਲ ਹਾਊਸਿੰਗ ਕੋ-ਇਨਵੈੱਸਟਮੈਂਟ ਫੰਡ ਦਾ ਐਲਾਨ ਕਰਨ ਲਈ ਬਰੈਂਪਟਨ ਪਹੁੰਚੇ

May 8, 2018 at 11:22 pm

ਬਰੈਂਪਟਨ : ਬੀਤੀ 2 ਮਈ ਨੂੰ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਨੇ ਮਨਿਸਟਰ ਆਫ਼ ਫ਼ੈਮਲੀਜ਼, ਚਿਲਡਰਨ ਐਂਡ ਸੋਸ਼ਲ ਡਿਪਾਰਟਮੈਂਟ ਮਾਣਯੋਗ ਜੀਨ ਇਵੇ ਡੁਕਲੋ ਦਾ ਆਪਣੀ ਰਾਈਡਿੰਗ ਬਰੈਂਪਟਨ ਸਾਊਥ ਆਉਣ ‘ਤੇ ਨਿੱਘਾ ਸੁਆਗ਼ਤ ਕੀਤਾ। ਇਸ ਮੌਕੇ ਮੰਤਰੀ ਜੀ ਨੂੰ ‘ਜੀ-ਆਇਆਂ’ ਆਖਦਿਆਂ ਉਨ੍ਹਾਂ ਕਿਹਾ,”ਹੁਣ ਹਜ਼ਾਰਾਂ ਕੈਨੇਡਾ-ਵਾਸੀ ਭਵਿੱਖ ਵਿਚ ਸੁਰੱਖਿਅਤ ਅਤੇ ਯਥਾਯੋਗ ਕੀਮਤਾਂ […]

Read more ›
ਰੈੱਡ ਵਿੱਲੋ ਕਲੱਬ ਦੇ ਨੇਬਰਹੁੱਡ ਕਲੀਨਿੰਗ ਪ੍ਰੋਜੈਕਟ ਦਾ ਸੱਤਵਾਂ ਸਾਲ

ਰੈੱਡ ਵਿੱਲੋ ਕਲੱਬ ਦੇ ਨੇਬਰਹੁੱਡ ਕਲੀਨਿੰਗ ਪ੍ਰੋਜੈਕਟ ਦਾ ਸੱਤਵਾਂ ਸਾਲ

May 8, 2018 at 11:19 pm

ਬਰੈਂਪਟਨ:  (ਹਰਜੀਤ ਬੇਦੀ): ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋਂ ਸੀਨੀਅਰਜ਼ ਕਲੱਬ ਵਲੋਂ ਸ਼ੁਰੂ ਕੀਤਾ ਨੇਬਰਹੁੱਡ ਕਲੀਨੰਗ ਪਰਾਜੈਕਟ ਇਸ ਸਾਲ ਸੱਤਵੇਂ ਵਰ੍ਹੇ ਵਿੱਚ ਦਾਂਖਲ ਹੋ ਗਿਆ ਹੈ। ਇਸ ਕਲੱਬ ਦੇ ਸੁਹਿਰਦ ਅਤੇ ਨਿਰਸਵਾਰਥ ਵਾਲੰਟੀਅਰ ਹਰ ਸਾਲ ਮਈ ਤੋਂ ਅਕਤੂਬਰ ਤੱਕ ਵੱਖ ਵੱਖ ਗਰੁੱਪ ਬਣਾ ਕੇ ਇਲਾਕਾ ਵਾਈਜ਼ ਸਟਰੀਟਾਂ ਅਤੇ ਪਾਰਕਾਂ ਦੀ ਸਫਾਈ […]

Read more ›
ਮਾਰਟਿਨ ਸਿੰਘ ਨੇ ਬਰੈਂਪਟਨ ਸਿਟੀ ਕਾਊਂਸਲ ਚੋਣਾਂ ਲਈ ਵਾਰਡ ਨੰਬਰ 7-8 ਵਿਚੋਂ ਨਾਮਜ਼ਦਗੀ ਕਾਗਜ਼ ਦਾਖਲ਼ ਕੀਤੇ

ਮਾਰਟਿਨ ਸਿੰਘ ਨੇ ਬਰੈਂਪਟਨ ਸਿਟੀ ਕਾਊਂਸਲ ਚੋਣਾਂ ਲਈ ਵਾਰਡ ਨੰਬਰ 7-8 ਵਿਚੋਂ ਨਾਮਜ਼ਦਗੀ ਕਾਗਜ਼ ਦਾਖਲ਼ ਕੀਤੇ

May 8, 2018 at 10:21 pm

ਬਰੈਂਪਟਨ, (ਡਾ. ਝੰਡ) -ਬਰੈਂਪਟਨ ਦੇ ਉੱਘੇ ਬਿਜ਼ਨੈੱਸਮੈਨ ਮਾਰਟਿਨ ਸਿੰਘ ਜਿਨ੍ਹਾਂ ਨੇ 2015 ਵਿਚ ਫ਼ੈੱਡਰਲ ਚੋਣਾਂ ਵਿਚ ਚੋਣ ਲੜੀ ਸੀ, ਨੇ ਬਰੈਂਪਟਨ ਸਿਟੀ ਕਾਊਂਸਲ ਦੀਆਂ 22 ਅਕਤੂਬਰ ਨੂੰ ਹੋਣ ਵਾਲੀਆਂ 2018-2022 ਚੋਣਾਂ ਲਈ ਵਾਰਡ ਨੰਬਰ 7-8 ਵਿੱਚੋਂ ਸਿਟੀ ਕਾਊਂਸਲਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਹਨ। ਉਨ੍ਹਾਂ ਨੁੰ ਇਸ ਵਾਰਡ ਵਿੱਚੋਂ […]

Read more ›
ਟਾਈਪ-1 ਡਾਇਬੇਟੀਜ਼ ਕੇਅਰ ਅਤੇ ਇਲਾਜ ਲਈ ਕੈਨੇਡਾ ਸਰਕਾਰ ਅਤੇ ਜੇ.ਡੀ.ਆਰ.ਐੱਫ਼ ਮਿਲ ਕੇ 7.7 ਮਿਲੀਅਨ ਡਾਲਰ ਨਿਵੇਸ਼ ਕਰਨਗੇ

ਟਾਈਪ-1 ਡਾਇਬੇਟੀਜ਼ ਕੇਅਰ ਅਤੇ ਇਲਾਜ ਲਈ ਕੈਨੇਡਾ ਸਰਕਾਰ ਅਤੇ ਜੇ.ਡੀ.ਆਰ.ਐੱਫ਼ ਮਿਲ ਕੇ 7.7 ਮਿਲੀਅਨ ਡਾਲਰ ਨਿਵੇਸ਼ ਕਰਨਗੇ

May 8, 2018 at 10:19 pm

ਟੋਰਾਂਟੋ : ਕੈਨੇਡਾ ਵਿਚ ਇਸ ਸਮੇਂ 300,000 ਲੋਕ ਟਾਈਪ-1 ਡਾਇਬੇਟੀਜ਼ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਨ। ਇਸ ਕਿਸਮ ਦੇ ਮਰੀਜ਼ਾਂ ਨੂੰ ਆਪਣੇ ਸਰੀਰ ਵਿਚ ਗੁਲੂਕੋਜ਼ ਪੱਧਰ ਠੀਕ ਰੱਖਣ ਲਈ ਦਿਨ ਵਿਚ ਕਈ ਵਾਰ ਇੰਸੂਲੀਨ ਦੇ ਟੀਕੇ ਲਗਾਉਣੇ ਪੈਂਦੇ ਹਨ ਅਤੇ ਇਸ ਦੇ ਬਾਵਜੂਦ ਇਨ੍ਹਾਂ ਮਰੀਜ਼ਾਂ ਨੂੰ ਕਈ ਵਾਰ ਬੜੀਆਂ […]

Read more ›
ਆਫਿਸ ਦੀ ਗ੍ਰੈਂਡ ਓਪਨਿੰਗ ਨਾਲ ਠੇਠੀ ਨੇ ਕੀਤੀ ਕੈਂਪੇਨ ਦੀ ਸਫਲ ਸ਼ੁਰੂਆਤ

ਆਫਿਸ ਦੀ ਗ੍ਰੈਂਡ ਓਪਨਿੰਗ ਨਾਲ ਠੇਠੀ ਨੇ ਕੀਤੀ ਕੈਂਪੇਨ ਦੀ ਸਫਲ ਸ਼ੁਰੂਆਤ

May 8, 2018 at 10:17 pm

ਓਨਟਾਰੀਓ, 8 ਮਈ (ਪੋੋਸਟ ਬਿਊਰੋ) : ਬੀਤੇ ਦਿਨੀਂ ਲਿਬਰਲ ਉਮੀਦਵਾਰ ਸੁਖਵੰਤ ਠੇਠੀ ਵੱਲੋਂ ਆਪਣੇ ਆਫਿਸ ਦੀ ਕੀਤੀ ਗਈ ਗ੍ਰੈਂਡ ਓਪਨਿੰਗ ਸਮੇਂ ਬਰੈਂਪਟਨ ਸਾਊਥ ਦੇ 500 ਸਥਾਨਕ ਬਸਿ਼ੰਦਿਆਂ ਨੇ ਹਾਜ਼ਰੀ ਲਵਾਈ। ਇਸ ਮੌਕੇ ਬਿਜ਼ਨਸ ਆਈਕਨ ਸਵੀਟ ਮਾਸਟਰ ਦੇ ਬਿਹਤਰੀਨ ਪਕਵਾਨ ਤੇ ਚਾਹ ਆਦਿ ਨਾਲ ਹਾਜ਼ਰੀਨ ਤੇ ਮਹਿਮਾਨਾਂ ਦੀ ਖੂਭ ਆਓ ਭਗਤ […]

Read more ›
ਕੈਨੇਡਾ ਵਿੱਚ ਵਿਆਹ ਬਾਰੇ ਬਦਲਦੀਆਂ ਧਾਰਨਾਵਾਂ

ਕੈਨੇਡਾ ਵਿੱਚ ਵਿਆਹ ਬਾਰੇ ਬਦਲਦੀਆਂ ਧਾਰਨਾਵਾਂ

May 8, 2018 at 10:05 pm

ਬੀਤੇ ਦਿਨੀਂ ਐਂਗਸ ਰੀਡ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ 53% ਕੈਨੇਡੀਅਨਾਂ ਦਾ ਖਿਆਲ ਹੈ ਕਿ ਵਿਆਹ ਕਰਵਾਉਣਾ ਮਨੁੱਖੀ ਜੀਵਨ ਲਈ ਕੋਈ ਮਹੱਤਤਾ ਵਾਲਾ ਕੰਮ ਨਹੀਂ ਹੈ। 76% ਕੈਨੇਡੀਅਨਾਂ ਦਾ ਖਿਆਲ ਹੈ ਕਿ ਵਿਆਹ ਦੀ ਸੰਸਥਾ ਨੂੰ ਮਜ਼ਬੂਤ ਰੱਖਣ ਵਿੱਚ ਧਰਮ ਦਾ ਕੋਈ ਰੋਲ ਨਹੀਂ ਹੈ। ਇਹ […]

Read more ›
ਅੱਜ-ਨਾਮਾ

ਅੱਜ-ਨਾਮਾ

May 8, 2018 at 9:55 pm

ਲੱਗੀ ਸਿਰੇ ਸਿਲੇਬਸ ਦੀ ਗੱਲ ਨਹੀਂ ਜੀ, ਹੱਲ ਅੱਗੋਂ ਕੁਝ ਹੋਣ ਦਾ ਪਤਾ ਨਹੀਂ ਜੀ।         ਦੂਸ਼ਣਬਾਜ਼ੀ ਜਿਹੀ ਕਰਦੀਆਂ ਧਿਰਾਂ ਦੋਵੇਂ,         ਕੋਈ ਵੀ ਮੰਨਦੀ ਆਪਣੀ ਖਤਾ ਨਹੀਂ ਜੀ। ਕਿਸੇ ਵੀ ਪਾਸੇ ਦੇ ਨਾਲ ਨਹੀਂ ਖੜੇ ਲੋਕੀਂ, ਭਰੋਸਾ ਕਿਸੇ ਦਾ ਜਾਪਦਾ ਰਤਾ ਨਹੀਂ ਜੀ।         ਥਾਂ-ਥਾਂ ਹੁੰਦੀ ਵਿਰੋਧਾਂ ਦੀ ਸਿਰਫ […]

Read more ›
ਨਵਾਜ਼ ਸ਼ਰੀਫ ਉੱਤੇ ਮਨੀ ਲਾਂਡਰਿੰਗ ਲਈ ਕਰੋੜਾਂ ਰੁਪਏ ਭਾਰਤ ਭੇਜਣ ਦਾ ਦੋਸ਼

ਨਵਾਜ਼ ਸ਼ਰੀਫ ਉੱਤੇ ਮਨੀ ਲਾਂਡਰਿੰਗ ਲਈ ਕਰੋੜਾਂ ਰੁਪਏ ਭਾਰਤ ਭੇਜਣ ਦਾ ਦੋਸ਼

May 8, 2018 at 9:53 pm

* ਵਰਲਡ ਬੈਂਕ ਨੇ ਰਿਪੋਰਟ ਰੱਦ ਕੀਤੀ ਇਸਲਾਮਾਬਾਦ, 8 ਮਈ, (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਉੱਤੇ ਭਾਰਤ ਵਿੱਚ ਕਰੋੜਾਂ ਰੁਪਏ ਦਾ ਕਾਲਾ ਧਨ ਜਮ੍ਹਾ ਕਰਵਾਉਣ ਦਾ ਦੋਸ਼ ਲਾਇਆ ਗਿਆ ਹੈ। ਜਿਓ ਨਿਊਜ਼ ਟੀ ਵੀ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ (ਐੱਨ ਏ ਬੀ) ਨੇ […]

Read more ›
ਚੀਫ ਜਸਟਿਸ ਵਿਰੁੱਧ ਮਹਾਂਦੋਸ਼ ਅਰਜ਼ੀ ਕਾਂਗਰਸੀ ਆਗੂਆਂ ਨੇ ਵਾਪਸ ਲਈ

ਚੀਫ ਜਸਟਿਸ ਵਿਰੁੱਧ ਮਹਾਂਦੋਸ਼ ਅਰਜ਼ੀ ਕਾਂਗਰਸੀ ਆਗੂਆਂ ਨੇ ਵਾਪਸ ਲਈ

May 8, 2018 at 9:52 pm

* ਸੁਣਵਾਈ ਵਾਲੇ ਬੈਂਚ ਦੀ ਕਾਇਮੀ ਦੇ ਢੰਗ ਉੱਤੇ ਇਤਰਾਜ਼ ਵੀ ਕਰ ਦਿਤਾ ਨਵੀਂ ਦਿੱਲੀ, 8 ਮਈ, (ਪੋਸਟ ਬਿਊਰੋ)- ਦੇਸ਼ ਦੇ ਚੀਫ਼ ਜਸਟਿਸ (ਸੀ ਜੇ ਆਈ) ਦੀਪਕ ਮਿਸ਼ਰਾ ਦੇ ਖ਼ਿਲਾਫ਼ ਮਹਾਂਦੋਸ਼ ਦਾ ਨੋਟਿਸ ਰੱਦ ਕੀਤੇ ਜਾਣ ਦੇ ਰਾਜ ਸਭਾ ਚੇਅਰਮੈਨ ਦੇ ਫ਼ੈਸਲੇ ਖ਼ਿਲਾਫ਼ ਇਸ ਸੋਮਵਾਰ ਨੂੰ ਸੁਪਰੀਮ ਕੋਰਟ ਪਹੁੰਚ ਕਰਨ […]

Read more ›
ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਅਮਰਿੰਦਰ ਸਿੰਘ ਵਿਰੁੱਧ ਸ਼ਿਕਾਇਤ ਜਾ ਦਿੱਤੀ

ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਅਮਰਿੰਦਰ ਸਿੰਘ ਵਿਰੁੱਧ ਸ਼ਿਕਾਇਤ ਜਾ ਦਿੱਤੀ

May 8, 2018 at 9:49 pm

ਚੰਡੀਗੜ੍ਹ, 8 ਮਈ, (ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਚੋਣ ਜ਼ਾਬਤੇ ਦੀ ਉਲੰਘਣਾ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਉਂਦੇ ਹੋਏ ਅੱਜ ਚੋਣ ਕਮਿਸ਼ਨ ਤੋਂ ਇਨ੍ਹਾਂ ਸਿ਼ਕਾਇਤਾਂ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ। ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ […]

Read more ›