Archive for May 7th, 2018

ਟਰੰਪ ਦਾ ਵਕੀਲ ਕਹਿੰਦੈ: ਏਦਾਂ ਦੀ ਰਕਮ ਤਾਂ ਟਰੰਪ ਨੇ ਹੋਰਨਾਂ ਔਰਤਾਂ ਨੂੰ ਵੀ ਦਿੱਤੀ ਹੋਊਗੀ

ਟਰੰਪ ਦਾ ਵਕੀਲ ਕਹਿੰਦੈ: ਏਦਾਂ ਦੀ ਰਕਮ ਤਾਂ ਟਰੰਪ ਨੇ ਹੋਰਨਾਂ ਔਰਤਾਂ ਨੂੰ ਵੀ ਦਿੱਤੀ ਹੋਊਗੀ

May 7, 2018 at 10:01 pm

ਵਾਸ਼ਿੰਗਟਨ, 7 ਮਈ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਵਕੀਲ ਰੂਡੀ ਗੁਲਿਆਨੀ ਨੇ ਆਪਣੇ ਬਿਆਨ ਨਾਲ ਪੋਰਨ ਸਟਾਰ ਨੂੰ ਦਿੱਤੀ ਗਈ ਵੱਡੀ ਰਕਮ ਵਾਲੇ ਵਿਵਾਦ ਨੂੰ ਇੱਕ ਨਵਾਂ ਮੋੜ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਨੇ ਐਤਵਾਰ ਨੂੰ ਕਿਹਾ ਕਿ ਉਹ ਪੋਰਨ ਸਟਾਰ ਸਟਾਰਮੀ ਡੇਨੀਅਲਸ ਤੋਂ ਇਲਾਵਾ ਹੋਰਨਾਂ […]

Read more ›
ਅੰਮ੍ਰਿਤ ਮਾਂਗਟ ਨੇ ਆਪਣੀ ਰੀ-ਇਲੈਕਸ਼ਨ ਕੈਂਪੇਨ ਦੀ ਕੀਤੀ ਸ਼ੁਰੂਆਤ

ਅੰਮ੍ਰਿਤ ਮਾਂਗਟ ਨੇ ਆਪਣੀ ਰੀ-ਇਲੈਕਸ਼ਨ ਕੈਂਪੇਨ ਦੀ ਕੀਤੀ ਸ਼ੁਰੂਆਤ

May 7, 2018 at 9:53 pm

ਮਿਸੀਸਾਗਾ, 7 ਮਈ (ਪੋਸਟ ਬਿਊਰੋ) : ਮਿਸੀਸਾਗਾ ਦੀ ਮੇਅਰ ਬੋਨੀ ਕ੍ਰੌਂਬੀ ਤੇ ਸਾਬਕਾ ਮੇਅਰ ਹੇਜ਼ਲ ਮੈਕੈਲੀਅਨ ਦੀ ਮਦਦ ਨਾਲ ਅੰਮ੍ਰਿਤ ਮਾਂਗਟ ਨੇ ਆਪਣੀ ਰੀ-ਇਲੈਕਸ਼ਨ ਕੈਂਪੇਨ ਦੀ ਸ਼ੁਰੂਆਤ ਕੀਤੀ। 7 ਜੂਨ ਨੂੰ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਮਿਸੀਸਾਗਾ ਮਾਲਟਨ ਤੋਂ ਉਮੀਦਵਾਰ ਮਾਂਗਟ ਨੇ ਆਖਿਆ ਕਿ ਅਸੀਂ ਇਸ ਕਮਿਊਨਿਟੀ ਲਈ ਕਈ ਮੱਲਾਂ […]

Read more ›
ਟਰੂਡੋ ਵੱਲੋਂ ਗ੍ਰੈਟਾ ਬੋਸਨਮੇਅਰ ਨੂੰ ਨਿਯੁਕਤ ਕੀਤਾ ਗਿਆ ਨਵਾਂ ਨੈਸ਼ਨਲ ਸਕਿਊਰਿਟੀ ਐਡਵਾਈਜ਼ਰ

ਟਰੂਡੋ ਵੱਲੋਂ ਗ੍ਰੈਟਾ ਬੋਸਨਮੇਅਰ ਨੂੰ ਨਿਯੁਕਤ ਕੀਤਾ ਗਿਆ ਨਵਾਂ ਨੈਸ਼ਨਲ ਸਕਿਊਰਿਟੀ ਐਡਵਾਈਜ਼ਰ

May 7, 2018 at 8:54 pm

ਓਟਵਾ, 7 ਮਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਗ੍ਰੈਟਾ ਬੋਸਨਮੇਅਰ ਨੂੰ ਆਪਣਾ ਨਵਾਂ ਨੈਸ਼ਨਲ ਸਕਿਊਰਿਟੀ ਤੇ ਇੰਟੈਲੀਜੈਂਸ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ। ਬੋਸਨਮੇਅਰ, ਜੋ ਕਿ ਇਸ ਸਮੇਂ ਕੈਨੇਡਾ ਦੀ ਕਮਿਊਨਿਕੇਸ਼ਨਜ਼ ਸਕਿਊਰਿਟੀ ਅਸਟੈਬਲਿਸ਼ਮੈਂਟ ਦੀ ਚੀਫ ਹੈ, 23 ਮਈ, 2018 ਨੂੰ ਟਰੂਡੋ ਦੇ ਮੌਜੂਦਾ ਸਲਾਹਕਾਰ ਡੈਨੀਅਲ ਜੀਨ ਦੀ ਥਾਂ […]

Read more ›
ਫੈਡਰਲ ਕੰਮ ਵਾਲੀਆਂ ਥਾਂਵਾਂ ਉੱਤੇ ਹਰਾਸਮੈਂਟ ਤੇ ਹਿੰਸਾ ਰੋਕਣ ਲਈ ਬਿੱਲ ਪਾਸ

ਫੈਡਰਲ ਕੰਮ ਵਾਲੀਆਂ ਥਾਂਵਾਂ ਉੱਤੇ ਹਰਾਸਮੈਂਟ ਤੇ ਹਿੰਸਾ ਰੋਕਣ ਲਈ ਬਿੱਲ ਪਾਸ

May 7, 2018 at 8:48 pm

ਓਟਵਾ, 7 ਮਈ (ਪੋਸਟ ਬਿਊਰੋ) : ਫੈਡਰਲ ਕੰਮ ਵਾਲੀਆਂ ਥਾਂਵਾਂ ਉੱਤੇ ਹਰਾਸਮੈਂਟ ਤੇ ਹਿੰਸਾ ਨੂੰ ਰੋਕਣ ਲਈ ਐਮਪੀਜ਼ ਵੱਲੋਂ ਬਿੱਲ ਸੀ-65 ਪਾਸ ਕੀਤਾ ਗਿਆ ਹੈ। ਹੁਣ ਇਸ ਬਿੱਲ ਨੂੰ ਅਗਲੇਰੇ ਅਧਿਐਨ ਲਈ ਸੈਨੇਟ ਕੋਲ ਭੇਜਿਆ ਜਾ ਰਿਹਾ ਹੈ। ਇਸ ਬਿੱਲ ਵਿੱਚ ਵਰਕਰਜ਼ ਤੇ ਉਨ੍ਹਾਂ ਦੇ ਇੰਪਲਾਇਰਜ਼ ਨੂੰ ਇਹ ਸਪਸ਼ਟ ਦੱਸਿਆ […]

Read more ›
ਬਹੁਤੇ ਕੈਨੇਡੀਅਨ ਹਨ ਟਰਾਂਸ ਮਾਊਨਟੇਨ  ਪਾਈਪਲਾਈਨ ਦੇ ਹੱਕ ਵਿੱਚ : ਸਰਵੇਖਣ

ਬਹੁਤੇ ਕੈਨੇਡੀਅਨ ਹਨ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਹੱਕ ਵਿੱਚ : ਸਰਵੇਖਣ

May 7, 2018 at 7:00 am

ਬ੍ਰਿਟਿਸ਼ ਕੋਲੰਬੀਆ, 7 ਮਈ (ਪੋਸਟ ਬਿਊਰੋ) : ਬੀਸੀ ਵਿੱਚ ਪ੍ਰਸਤਾਵਿਤ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਨੂੰ ਲੈ ਕੇ ਚੱਲ ਰਹੀਆਂ ਕਿਆਸਅਰਾਈਆਂ ਦੇ ਸਬੰਧ ਵਿੱਚ ਨੈਨੋਜ਼ ਵੱਲੋਂ ਸਰਵੇਖਣ ਕਰਵਾਇਆ ਗਿਆ। ਜਿਸ ਵਿੱਚ ਇਹ ਸਾਹਮਣੇ ਆਇਆ ਕਿ ਤਿੰਨਾਂ ਵਿੱਚੋਂ ਦੋ ਕੈਨੇਡੀਅਨ ਇਸ ਪ੍ਰੋਜੈਕਟ ਦਾ ਸਮਰਥਨ ਕਰਦੇ ਹਨ। ਪਰ ਕਈ ਕੈਨੇਡੀਅਨ ਨਹੀਂ ਚਾਹੁੰਦੇ […]

Read more ›
ਅਫਗਾਨਿਸਤਾਨ ਵੋਟਰ ਰਜਿਸਟਰੇਸ਼ਨ ਸੈਂਟਰ  ਉੱਤੇ ਬੰਬ ਧਮਾਕਾ, 14 ਹਲਾਕ

ਅਫਗਾਨਿਸਤਾਨ ਵੋਟਰ ਰਜਿਸਟਰੇਸ਼ਨ ਸੈਂਟਰ ਉੱਤੇ ਬੰਬ ਧਮਾਕਾ, 14 ਹਲਾਕ

May 7, 2018 at 6:56 am

ਕਾਬੁਲ, 7 ਮਈ (ਪੋਸਟ ਬਿਊਰੋ) : ਉੱਤਰੀ ਅਫਗਾਨਿਸਤਾਨ ਵਿੱਚ ਵੋਟਰ ਰਜਿਸਟ੍ਰੇਸ਼ਨ ਸੈਂਟਰ ਵਜੋਂ ਵਰਤੀ ਜਾ ਰਹੀ ਇੱਕ ਮਸਜਿਦ ਵਿੱਚ ਬੰਬ ਧਮਾਕਾ ਹੋਣ ਕਾਰਨ ਘੱਟੋ ਘੱਟ 14 ਲੋਕ ਮਾਰੇ ਗਏ ਤੇ 33 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਪਬਲਿਕ ਹੈਲਥ ਦੇ ਪ੍ਰੋਵਿੰਸ਼ੀਅਲ ਹੈੱਡ ਹਬੀਬ ਸ਼ਾਹ ਅੰਸਾਰੀ ਨੇ ਇਸ […]

Read more ›
ਟੋਰਾਂਟੋ ਵਿੱਚ ਕਈ ਵਾਰੀ ਚਾਕੂ ਮਾਰੇ ਜਾਣ ਕਾਰਨ ਇੱਕ ਵਿਅਕਤੀ ਜ਼ਖ਼ਮੀ

ਟੋਰਾਂਟੋ ਵਿੱਚ ਕਈ ਵਾਰੀ ਚਾਕੂ ਮਾਰੇ ਜਾਣ ਕਾਰਨ ਇੱਕ ਵਿਅਕਤੀ ਜ਼ਖ਼ਮੀ

May 7, 2018 at 6:54 am

ਟੋਰਾਂਟੋ, 7 ਮਈ (ਪੋਸਟ ਬਿਊਰੋ) : ਟੋਰਾਂਟੋ ਵੈਸਟਨ ਇਲਾਕੇ ਵਿੱਚ ਇੱਕ ਵਿਅਕਤੀ ਨੂੰ ਕਈ ਵਾਰੀ ਚਾਕੂ ਮਾਰੇ ਜਾਣ ਮਗਰੋਂ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਘਟਨਾ ਤੜ੍ਹਕੇ 2:30 ਵਜੇ ਦੀ ਹੈ। ਇਹ ਸੱਭ ਜੇਨ ਸਟਰੀਟ ਤੇ ਲਾਰੈਂਸ ਐਵਨਿਊ ਨੇੜੇ ਪਲਾਜ਼ਾ ਵਿੱਚ ਹੋਇਆ। ਟੋਰਾਂਟੋ ਪੈਰਾਮੈਡਿਕਸ ਨੇ ਦੱਸਿਆ ਕਿ ਇੱਕ […]

Read more ›