Archive for May 7th, 2018

ਚੋਣ ਮੁਕੱਦਮਿਆਂ ਦੇ ਦੋਸ਼ੀਆਂ ਦੇ ਛੁੱਟਣ ਬਾਰੇ ਸੁਪਰੀਮ ਕੋਰਟ ਗੰਭੀਰ ਹੋਈ

ਚੋਣ ਮੁਕੱਦਮਿਆਂ ਦੇ ਦੋਸ਼ੀਆਂ ਦੇ ਛੁੱਟਣ ਬਾਰੇ ਸੁਪਰੀਮ ਕੋਰਟ ਗੰਭੀਰ ਹੋਈ

May 7, 2018 at 10:20 pm

ਨਵੀਂ ਦਿੱਲੀ, 7 ਮਈ (ਪੋਸਟ ਬਿਊਰੋ)- ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜ਼ਬਤ ਕੀਤੀ ਕਰੀਬ 120 ਕਰੋੜ ਰੁਪਏ ਦੀ ਨਕਦੀ ਅਤੇ ਗਹਿਣਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਚੋਣਾਂ ਵਿੱਚ ਕਾਲੇ ਧਨ ਦਾ ਜ਼ੋਰ ਅਜੇ ਤੱਕ ਵੀ ਜਾਰੀ ਹੈ, ਪਰ ਕੀ ਕਿਸੇ ਇਹ ਸੋਚਿਆ ਹੈ ਕਿ ਚੋਣਾਂ ਤੋਂ ਪਹਿਲਾਂ ਫੜੀ […]

Read more ›
ਸਰਕਾਰੀ ਨੌਕਰੀਆਂ ਲਈ ਗੁੱਜਰ ਫਿਰ ਨਵਾਂ ਮੋਰਚਾ ਲਾਉਣ ਲੱਗੇ

ਸਰਕਾਰੀ ਨੌਕਰੀਆਂ ਲਈ ਗੁੱਜਰ ਫਿਰ ਨਵਾਂ ਮੋਰਚਾ ਲਾਉਣ ਲੱਗੇ

May 7, 2018 at 10:19 pm

ਨਵੀਂ ਦਿੱਲੀ, 7 ਮਈ (ਪੋਸਟ ਬਿਊਰੋ)- ਸਰਕਾਰੀ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਦੀ ਮੰਗ ਲਈ ਰਾਜਸਥਾਨ ਦੇ ਗੁੱਜਰ ਇਕ ਫਾਰ ਫਿਰ ਅੰਦੋਲਨ ਕਰਨ ਦੀ ਤਿਆਰੀ ਵਿੱਚ ਹਨ। ਇਹ ਚੌਥਾ ਮੌਕਾ ਹੋਵੇਗਾ, ਜਦੋਂ ਇਹ ਲੋਕ ਸਰਕਾਰੀ ਨੌਕਰੀਆਂ ਦੇ ਰਿਜ਼ਰਵੇਸ਼ਨ ਦੀ ਮੰਗ ਲਈ ਅੰਦੋਲਨ ਕਰਨਗੇ। ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਭਰਤਪੁਰ ਵਿੱਚ ਗੁੱਜਰ ਨੇਤਾਵਾਂ […]

Read more ›
ਜਸਟਿਸ ਕਾਟਜੂ ਨੇ ਕਿਹਾ: 1992 ਵਿੱਚ ਮੈਂ ਵੀ ਮਹਾਂਦੋਸ਼ ਦੇ ਕੰਢੇ ਉੱਤੇ ਪਹੁੰਚ ਗਿਆ ਸੀ

ਜਸਟਿਸ ਕਾਟਜੂ ਨੇ ਕਿਹਾ: 1992 ਵਿੱਚ ਮੈਂ ਵੀ ਮਹਾਂਦੋਸ਼ ਦੇ ਕੰਢੇ ਉੱਤੇ ਪਹੁੰਚ ਗਿਆ ਸੀ

May 7, 2018 at 10:19 pm

ਨਵੀਂ ਦਿੱਲੀ, 7 ਮਈ (ਪੋਸਟ ਬਿਊਰੋ)- ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਮਾਰਕੰਡੇ ਕਾਟਜੂ ਨੇ ਕਿਹਾ ਹੈ ਕਿ ਜਦੋਂ ਉਹ ਇਲਾਹਾਬਾਦ ਹਾਈ ਕੋਰਟ ਦੇ ਜੱਜ ਸਨ ਤਾਂ ਉਨ੍ਹਾਂ 1992 ਵਿੱਚ ਉੱਤਰ ਪ੍ਰਦੇਸ਼ ਦੇ ਅਧਿਆਪਕ ਦੀ ਬਰਤਰਫੀ ਰੱਦ ਕਰ ਦਿੱਤੀ ਸੀ, ਜਿਸ ਕਾਰਨ ਉਹ ਮਹਾਂਦੋਸ਼ ਦੇ ਕੰਢੇ ‘ਤੇ ਪਹੁੰਚ ਗਏ ਸਨ। […]

Read more ›
ਰੰਜਿਸ਼ ਕਾਰਨ ਗੁਆਂਢੀ ਦੇ ਘਰ ਨੂੰ ਲਾਈ ਅੱਗ ਵਿੱਚ ਝੁਲਸਣ ਕਾਰਨ ਬੱਚੇ ਤੇ ਮਾਂ ਦੀ ਮੌਤ

ਰੰਜਿਸ਼ ਕਾਰਨ ਗੁਆਂਢੀ ਦੇ ਘਰ ਨੂੰ ਲਾਈ ਅੱਗ ਵਿੱਚ ਝੁਲਸਣ ਕਾਰਨ ਬੱਚੇ ਤੇ ਮਾਂ ਦੀ ਮੌਤ

May 7, 2018 at 10:17 pm

ਟਾਂਡਾ ਉੜਮੁੜ, 7 ਮਈ (ਪੋਸਟ ਬਿਊਰੋ)- ਪੁਰਾਣੀ ਰੰਜਿਸ਼ ਕਾਰਨ ਟਾਂਡਾ ਦੀ ਈਸ਼ਰ ਸਿੰਘ ਕਲੋਨੀ ਵਿੱਚ ਗੁਆਂਢੀ ਵੱਲੋਂ ਇੱਕ ਪਰਵਾਰ ਦੇ ਘਰ ਨੂੰ ਲਾਈ ਅੱਗ ਨਾਲ ਬੁਰੀ ਤਰ੍ਹਾਂ ਝੁਲਸਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਚਾਰ ਜੀਅ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ […]

Read more ›
20 ਕਰੋੜ ਰੁਪਏ ਦੇ ਗਬਨ ਦੇ ਦੋਸ਼ ਵਿੱਚ ਏਅਰਪੋਰਟ ਤੋਂ ਸਾਬਕਾ ਬੈਂਕ ਮੈਨੇਜਰ ਗ੍ਰਿਫਤਾਰ

20 ਕਰੋੜ ਰੁਪਏ ਦੇ ਗਬਨ ਦੇ ਦੋਸ਼ ਵਿੱਚ ਏਅਰਪੋਰਟ ਤੋਂ ਸਾਬਕਾ ਬੈਂਕ ਮੈਨੇਜਰ ਗ੍ਰਿਫਤਾਰ

May 7, 2018 at 10:14 pm

ਗੁਰਦਾਸਪੁਰ, 7 ਮਈ (ਪੋਸਟ ਬਿਊਰੋ)- ਪੰਜਾਬ ਵਿਜੀਲੈਂਸ ਟੀਮ ਨੇ ਕਰੋੜਾਂ ਰੁਪਏ ਦੇ ਘੁਟਾਲੇ ਵਿੱਚ ਭਗੌੜੇ ਕਰਾਰ ਦਿੱਤੇ ਜਾ ਚੁੱਕੇ ਕੋਆਪਰੇਟਿਵ ਬੈਂਕ ਬਟਾਲਾ ਦੇ ਸਾਬਕਾ ਮੈਨੇਜਰ ਬਲਵਿੰਦਰ ਸਿੰਘ ਘੁੰਮਣ ਨੂੰ ਅਮਰੀਕਾ ਤੋਂ ਮੁੜਦੇ ਹੀ ਸ਼ਨੀਵਾਰ ਸ਼ਾਮ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ ਵਿਜੀਲੈਂਸ ਨੇ ਗੁਪਤ ਸੂਚਨਾ ਦੇ ਆਧਾਰ […]

Read more ›
ਮਜੀਠੀਏ ਦੇ ਪੀ ਏ ਨੇ ਕਿਰਨ ਬਾਲਾ ਕੇਸ ਵਿੱਚ ਆਪਣੇ ਉੱਤੇ ਲੱਗੇ ਦੋਸ਼ ਨਕਾਰੇ

ਮਜੀਠੀਏ ਦੇ ਪੀ ਏ ਨੇ ਕਿਰਨ ਬਾਲਾ ਕੇਸ ਵਿੱਚ ਆਪਣੇ ਉੱਤੇ ਲੱਗੇ ਦੋਸ਼ ਨਕਾਰੇ

May 7, 2018 at 10:12 pm

ਅੰਮ੍ਰਿਤਸਰ, 7 ਮਈ (ਪੋਸਟ ਬਿਊਰੋ)- ਵਿਸਾਖੀ ਦੇ ਗੁਰਪੁਰਬ ਮੌਕੇ ਪਾਕਿਸਤਾ ਗਏ ਸਿੱਖ ਜਥੇ ਨਾਲ ਜਾ ਕੇ ਉਥੇ ਧਰਮ ਤਬਦੀਲ ਕਰ ਕੇ ਮੁਸਲਿਮ ਨੌਜਵਾਨ ਨਾਲ ਨਿਕਾਹ ਕਰਵਾ ਲੈਣ ਵਾਲੀ ਕਿਰਨ ਬਾਲਾ ਨੂੰ ਜਥੇ ਵਿੱਚ ਭੇਜਣ ਬਾਰੇ ਸਿਫਾਰਸ਼ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਵਲੋਂ ਇਕ ਅਕਾਲੀ ਆਗੂ ਦੇ ਕਹਿਣ […]

Read more ›
36 ਕਰੋੜ ਰੁਪਏ ਕੱਟ ਕੇ ਕੇਂਦਰ ਸਰਕਾਰ ਨੇ ਪੰਜਾਬ ਦੀ ਸੜਕ ਯੋਜਨਾ ਬੌਣੀ ਕਰ ਦਿੱਤੀ

36 ਕਰੋੜ ਰੁਪਏ ਕੱਟ ਕੇ ਕੇਂਦਰ ਸਰਕਾਰ ਨੇ ਪੰਜਾਬ ਦੀ ਸੜਕ ਯੋਜਨਾ ਬੌਣੀ ਕਰ ਦਿੱਤੀ

May 7, 2018 at 10:08 pm

ਚੰਡੀਗੜ੍ਹ, 7 ਮਈ (ਪੋਸਟ ਬਿਊਰੋ)- ਪੰਜਾਬ ਸਰਕਾਰ ਦੀ ਸੜਕ ਯੋਜਨਾ ਉੱਤੇ ਸਰਕਾਰ ਕੇਂਦਰ ਨੇ ਕਰੀਬ 36 ਕਰੋੜ ਰੁਪਏ ਦਾ ਕੱਟ ਲਾ ਦਿੱਤਾ ਹੈ, ਜਿਸ ਨਾਲ ਕਈ ਉਲਝਣਾਂ ਪੈਦਾ ਹੋ ਸਕਦੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਅਬੋਹਰ ਸੀਤੋ-ਗੁਨੋ-ਡਬਵਾਲੀ ਸੜਕ ਨੂੰ ਡਬਲ ਲੇਨ ਅਤੇ ਫੋਰ-ਲੇਨ ਬਣਾਉਣ ਲਈ ਕਰੀਬ 358.92 ਕਰੋੜ […]

Read more ›
ਪਾਕਿਸਤਾਨ ਵਿੱਚ ਦੋ ਕੋਲਾ ਖਾਣਾਂ ਢਹਿਣ ਦੇ ਨਾਲ 23 ਮੌਤਾਂ

ਪਾਕਿਸਤਾਨ ਵਿੱਚ ਦੋ ਕੋਲਾ ਖਾਣਾਂ ਢਹਿਣ ਦੇ ਨਾਲ 23 ਮੌਤਾਂ

May 7, 2018 at 10:06 pm

ਇਸਲਾਮਾਬਾਦ, 7 ਮਈ (ਪੋਸਟ ਬਿਊਰੋ)- ਪੱਛਮੀ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਦੀਆਂ ਲਗਭਗ ਦੋ ਖਾਣਾਂ ਦੇ ਢਹਿਣ ਕਾਰਨ 23 ਮਜ਼ਦੂਰਾਂ ਦੀ ਮੌਤ ਹੋ ਗਈ। ਬੀਤੇ ਦਿਨੀਂ ਮਾਰਵਾਰ ਅਤੇ ਸੁਰ ਰੇਂਜ ਇਲਾਕੇ ‘ਚ ਇਹ ਹਾਦਸਾ ਵਾਪਰਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮਿੱਟੀ ਢਹਿਣ ਅਤੇ ਗੈਸ ਧਮਾਕੇ ਕਾਰਨ ਇਹ ਹਾਦਸਾ ਹੋਇਆ। ਖਾਣਾਂ ਦੇ […]

Read more ›
ਪਾਰਲੀਮੈਂਟ ਮੈਂਬਰ ਮੈਕੇਨ ਆਪਣੇ ਜਨਾਜ਼ੇ ਦੇ ਨਾਲ ਟਰੰਪ ਦੀ ਮੌਜੂਦਗੀ ਨਹੀਂ ਚਾਹੁੰਦੇ

ਪਾਰਲੀਮੈਂਟ ਮੈਂਬਰ ਮੈਕੇਨ ਆਪਣੇ ਜਨਾਜ਼ੇ ਦੇ ਨਾਲ ਟਰੰਪ ਦੀ ਮੌਜੂਦਗੀ ਨਹੀਂ ਚਾਹੁੰਦੇ

May 7, 2018 at 10:04 pm

ਵਾਸ਼ਿੰਗਟਨ, 7 ਮਈ (ਪੋਸਟ ਬਿਊਰੋ)- ਵੀਅਤਨਾਮ ਯੁੱਧ ਦੇ ਹੀਰੋ ਅਤੇ ਸੀਨੀਅਰ ਸੈਨੇਟਰ ਜੋਹਨ ਮੈਕੇਨ ਨਹੀਂ ਚਾਹੁੰਦੇ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ਦੇ ਜਨਾਜ਼ੇ ‘ਚ ਸ਼ਾਮਲ ਹੋਣ। ਰਿਪਬਲਿਕਨ ਸੈਨੇਟਰ ਮੈਕੇਨ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਟਰੰਪ ਨਾਲ ਉਨ੍ਹਾਂ ਦੇ ਸਬੰਧ ਠੀਕ ਨਹੀਂ ਹਨ। ਇਸੇ ਕਾਰਨ ਉਹ ਚਾਹੁੰਦੇ ਹਨ ਕਿ […]

Read more ›
ਫੇਸਬੁੱਕ ਉੱਤੇ ਆਈ ਐੱਸ ਅੱਤਵਾਦੀਆਂ ਦੀ ਮਦਦ ਦਾ ਦੋਸ਼ ਵੀ ਲੱਗ ਗਿਆ

ਫੇਸਬੁੱਕ ਉੱਤੇ ਆਈ ਐੱਸ ਅੱਤਵਾਦੀਆਂ ਦੀ ਮਦਦ ਦਾ ਦੋਸ਼ ਵੀ ਲੱਗ ਗਿਆ

May 7, 2018 at 10:04 pm

ਲੰਡਨ, 7 ਮਈ (ਪੋਸਟ ਬਿਊਰੋ)- ਸੋਸ਼ਲ ਮੀਡੀਆ ਵੈੱਬਸਾਈਟ ਫੈਸਬੁੱਕ ਉੱਤੇ ‘ਸਜੇਸਟਡ ਫ੍ਰੈਂਡਸ ਟੂਲਸ’ ਦੇ ਰਾਹੀਂ ਆਈ ਐਸ ਦੇ ਇਸਲਾਮਿਕ ਸਟੇਟ ਵਾਲੇ ਹਜ਼ਾਰਾਂ ਸਮਰਥਕਾਂ ਨੂੰ ਇਕੱਠੇ ਜੋੜਨ ਦਾ ਦੋਸ਼ ਲੱਗਿਆ ਹੈ। ਮੀਡੀਆ ਦੀ ਇਕ ਰਿਪੋਰਟ ਵਿੱਚ ਏਦਾਂ ਦਾ ਨਵਾਂ ਦਾਅਵਾ ਕੀਤਾ ਗਿਆ ਹੈ। ਬ੍ਰਿਟਿਸ਼ ਕੰਪਨੀ ਕੈਂਬ੍ਰਿਜ ਐਨਾਲਿਟਿਕਾ ਨਾਲ 8.7 ਕਰੋੜ ਯੂਜ਼ਰਸ […]

Read more ›