Archive for May 7th, 2018

ਕੈਟ ਤੇ ਆਲੀਆ ਦੀ ਦੋਸਤੀ ਖਤਰੇ ਵਿੱਚ

ਕੈਟ ਤੇ ਆਲੀਆ ਦੀ ਦੋਸਤੀ ਖਤਰੇ ਵਿੱਚ

May 7, 2018 at 10:55 pm

ਆਲੀਆ ਅਤੇ ਕੈਟਰੀਨਾ ਕੈਫ ਆਪਸ ‘ਚ ਚੰਗੀਆਂ ਦੋਸਤ ਹਨ। ਦੋਵਾਂ ਦੀ ਦੋਸਤੀ ਦੇ ਚਰਚੇ ਫਿਲਮ ਨਗਰੀ ਅਤੇ ਮੀਡੀਆ ‘ਚ ਕਾਫੀ ਰਹਿੰਦੇ ਹਨ। ਅਕਸਰ ਦੋਵਾਂ ਨੂੰ ਪਾਰਟੀਆਂ ਅਤੇ ਥੀਏਟਰ ‘ਚ ਇਕੱਠੇ ਦੇਖਿਆ ਜਾਂਦਾ ਹੈ, ਪਰ ਲੱਗਦਾ ਹੈ ਕਿ ਦੋਵਾਂ ਦੀ ਦੋਸਤੀ ‘ਚ ਦਰਾੜ ਆ ਗਈ ਹੈ, ਜਿਸ ਦੀ ਵਜ੍ਹਾ ਰਣਬੀਰ ਕਪੂਰ […]

Read more ›
ਵੈੱਬ ਸੀਰੀਜ਼ ਵਿੱਚ ਸਨੀ ਲਿਓਨ

ਵੈੱਬ ਸੀਰੀਜ਼ ਵਿੱਚ ਸਨੀ ਲਿਓਨ

May 7, 2018 at 10:53 pm

ਸਨੀ ਲਿਓਨ ਦੀ ਲੋਕਪ੍ਰਿਅਤਾ ਨੂੰ ਵੇਖ ਕੇ ਇਹ ਹੈਰਾਨੀ ਦੀ ਗੱਲ ਨਹੀਂ ਕਿ ਇੱਕ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਜ਼ੀ-5 ਨੇ ਉਸ ਦੀ ਜ਼ਿੰਦਗੀ ‘ਤੇ ਇੱਕ ਬਾਇਓਪਿਕ ਵਜੋਂ ਇੱਕ ਵੈਬ ਸੀਰੀਜ਼ ਸ਼ੁਰੂ ਕਰਨ ਦਾ ਐਲਾਨ ਕੀਤਾ। ‘ਕਰੇਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ ਸਨੀ ਲਿਓਨ’ ਨਾਂਅ ਦੀ ਇਸ ਵੈੱਬ ਸੀਰੀਜ਼ ਦਾ ਪਹਿਲਾ […]

Read more ›
‘ਮੈਂਟਲ ਹੈ ਕਯਾ’ ਦੀ ਸ਼ੂਟਿੰਗ 13 ਮਈ ਤੋਂ ਸ਼ੁਰੂ ਹੋਵੇਗੀ

‘ਮੈਂਟਲ ਹੈ ਕਯਾ’ ਦੀ ਸ਼ੂਟਿੰਗ 13 ਮਈ ਤੋਂ ਸ਼ੁਰੂ ਹੋਵੇਗੀ

May 7, 2018 at 10:52 pm

ਰਾਜ ਕੁਮਾਰ ਰਾਓ ਅਤੇ ਕੰਗਨਾ ਰਣੌਤ ਦੀ ਅਗਲੀ ਫਿਲਮ ‘ਮੈਂਟਲ ਹੈ ਕਯਾ’ ਦੀ ਸ਼ੂਟਿੰਗ 13 ਮਈ ਤੋਂ ਸ਼ੁਰੂ ਹੋ ਰਹੀ ਹੈ। ਫਿਲਮ ਦੀ ਪ੍ਰੋਡਿਊਸਰ ਏਕਤਾ ਕਪੂਰ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਹੈ, ‘‘ਅਸੀਂ 13 ਮਈ ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹਾਂ। ਇਸ ਨੂੰ ਲੈ ਕੇ ਅਸੀਂ ਬੇਹੱਦ […]

Read more ›

ਹਲਕਾ ਫੁਲਕਾ

May 7, 2018 at 10:41 pm

ਪ੍ਰੇਮ ਆਹੂਜਾ, ‘‘ਜੇ ਮੈਂ ਇਕਦਮ ਪੰਜ ਕਿਲੋ ਸ਼ੱਕਰ ਖਾ ਲਵਾਂ ਤਾਂ ਤੁਸੀਂ ਮੈਨੂੰ ਬਦਲੇ ‘ਚ ਕੀ ਦਿਓਗੇ?” ਸਮੀਰ, ‘‘ਹਸਪਤਾਲ ਜਾਣ ਦਾ ਕਿਰਾਇਆ।” ********* ਰਮੇਸ਼ (ਸੁਰੇਸ਼ ਨੂੰ), ‘‘ਤੂੰ ਕਦੇ ਸੋਚਿਆ ਹੈ ਕਿ ਵਿਆਹ ਤੋਂ 15 ਸਾਲ ਬਾਅਦ ਆਦਮੀ 50 ਸਾਲ ਦਾ ਅਤੇ ਔਰਤਾਂ 30 ਸਾਲ ਦੀਆਂ ਕਿਉਂ ਲੱਗਦੀਆਂ ਹਨ?” ਸੁਰੇਸ਼, ‘‘ਨਹੀਂ, […]

Read more ›
ਪਹਿਲੀ ਉਂਟੇਰੀਓ ਬਹਿਸ:  ਆਸ ਮੁਤਾਬਕ ਕੀਤੇ ਵਿੱਨ ਅਤੇ ਹਾਰਵਰਥ ਨੇ ਕੀਤੇ ਡੱਗ ਫੋਰਡ ਉੱਤੇ ਤਾਬੜਤੋੜ ਹਮਲੇ

ਪਹਿਲੀ ਉਂਟੇਰੀਓ ਬਹਿਸ: ਆਸ ਮੁਤਾਬਕ ਕੀਤੇ ਵਿੱਨ ਅਤੇ ਹਾਰਵਰਥ ਨੇ ਕੀਤੇ ਡੱਗ ਫੋਰਡ ਉੱਤੇ ਤਾਬੜਤੋੜ ਹਮਲੇ

May 7, 2018 at 10:38 pm

ਟੋਰਾਂਟੋ, ਪੋਸਟ ਬਿਉਰੋ: 7 ਜੂਨ ਨੂੰ ਉਂਟੇਰੀਓ ਪ੍ਰੋਵਿੰਸ਼ੀਅਲ ਸਰਕਾਰ ਲਈ ਹੋਣ ਵਾਲੀ ਚੋਣ ਦੇ ਸਬੰਧ ਵਿੱਚ ਕੱਲ ਸ਼ਾਮ ਪਹਿਲੀ ਬਹਿਸ ਹੋਈ ਜਿਸ ਵਿੱਚ ਲਿਬਰਲ ਲੀਡਰ ਅਤੇ ਪ੍ਰੀਮੀਅਰ ਕੈਥਲਿਨ ਵਿੱਨ ਅਤੇ ਐਨ ਡੀ ਪੀ ਆਗੂ ਐਂਡਰੀਆ ਹਾਵਰਥ ਨੇ ਪ੍ਰੋਵਿੰਸ਼ੀਅਲ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਡੱਗ ਫੋਰਡ ਉੱਤੇ ਸਖ਼ਤ ਹਮਲੇ ਕੀਤੇ। ਇਸ […]

Read more ›
ਦੱਖਣੀ ਤੇ ਉੱਤਰੀ ਕੋਰੀਆ ਦਾ ਇੱਕ ਹੋਣਾ ‘ਭਾਰਤ-ਪਾਕਿਸਤਾਨ’ ਲਈ ਸਬਕ

ਦੱਖਣੀ ਤੇ ਉੱਤਰੀ ਕੋਰੀਆ ਦਾ ਇੱਕ ਹੋਣਾ ‘ਭਾਰਤ-ਪਾਕਿਸਤਾਨ’ ਲਈ ਸਬਕ

May 7, 2018 at 10:32 pm

-ਪ੍ਰੋ. ਦਰਬਾਰੀ ਲਾਲ, ਸਾਬਕਾ ਡਿਪਟੀ ਸਪੀਕਰ ਵਿਧਾਨ ਸਭਾ, ਪੰਜਾਬ ਦੁਨੀਆ ਦੇ ਅਮਨ ਪਸੰਦ ਦੇਸ਼ਾਂ ਨੇ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਦੇ 65 ਸਾਲਾਂ ਦੇ ਤਣਾਅ ਪੂਰਨ ਸੰਬੰਧਾਂ ਤੋਂ ਬਾਅਦ ਦੋਸਤਾਨਾ ਮਾਹੌਲ ਪੈਦਾ ਹੋਣ ‘ਤੇ ਸੁੱਖ ਦਾ ਸਾਹ ਲਿਆ ਹੈ। ਆਪਸੀ ਮਸਲਿਆਂ ਨੂੰ ਹੱਲ ਕਰਨ ਦਾ ਇਹ ਇੱਕ ਹਾਂ-ਪੱਖੀ ਤਰੀਕਾ ਹੀ […]

Read more ›
ਮਹਾਨ ਕ੍ਰਾਂਤੀਕਾਰੀ ਦੁਰਗਾ ਦੇਵੀ

ਮਹਾਨ ਕ੍ਰਾਂਤੀਕਾਰੀ ਦੁਰਗਾ ਦੇਵੀ

May 7, 2018 at 10:31 pm

-ਸੁਖਵਿੰਦਰ ਚਹਿਲ ਅੱਕਾਂਵਾਲੀ ਦੁਰਗਾ ਦੇਵੀ ਦਾ ਜਨਮ ਸੱਤ ਅਕਤੂਬਰ 1907 ਨੂੰ ਅਲਾਹਾਬਾਦ ਵਿੱਚ ਪੰਡਤ ਬਾਂਕੇ ਬਿਹਾਰੀ ਦੇ ਘਰ ਹੋਇਆ ਸੀ। ਉਨ੍ਹਾਂ ਦੇ ਪਿਤਾ ਜ਼ਿਲਾ ਜੱਜ ਸਨ। ਉਨ੍ਹਾਂ ਦੇ ਮਾਤਾ ਦਾ ਨਾਮ ਜਮੁਨਾ ਦੇਵੀ ਸੀ। ਗਿਆਰਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਭਗਵਤੀ ਚਰਨ ਵੋਹਰਾ ਨਾਲ ਹੋ ਗਿਆ। ਉਨ੍ਹਾਂ ਦੇ […]

Read more ›
ਘਰਾਂ ਦੇ ਵਿਹੜਿਆਂ ਵਿੱਚੋਂ ਘੜੇ ਦੀ ਸਰਦਾਰੀ ਖਤਮ

ਘਰਾਂ ਦੇ ਵਿਹੜਿਆਂ ਵਿੱਚੋਂ ਘੜੇ ਦੀ ਸਰਦਾਰੀ ਖਤਮ

May 7, 2018 at 10:29 pm

-ਮਾਸਟਰ ਸੰਜੀਵ ਧਰਮਾਣੀ ਘੜਾ ਸਾਰੇ ਅਮੀਰ ਪੰਜਾਬੀ ਵਿਰਸੇ ਦਾ ਅਨਿੱਖੜਵਾਂ ਹਿੱਸਾ ਰਿਹਾ ਹੈ। ਇਹ ਆਪਣੇ ਠੰਢੇ ਅਤੇ ਸਿਹਤਮੰਦ ਪਾਣੀ, ਭਾਈਚਾਰਕ ਸਾਂਝ, ਖੁਸ਼ੀ-ਗਮੀ ਦੇ ਸੰਗੀ-ਸਾਥੀ ਅਤੇ ਲੋਕ ਸਾਜ਼ ਵਜੋਂ ਪੰਜਾਬੀਆਂ ਦੇ ਦਿਲਾਂ ਵਿੱਚ ਵਿਸ਼ਾਲ ਅਤੇ ਅਮਿੱਟ ਥਾਂ ਬਣਾਈ ਬੈਠਾ ਹੈ। ਘੜੇ ਦੇ ਪਾਣੀ ਦੀ ਸਿਫਤ ਨਹੀਂ ਕੀਤੀ ਜਾ ਸਕਦੀ ਅਤੇ ਇਸ […]

Read more ›
ਮੋਦੀ ਸਰਕਾਰ ਲਈ ਚੁਣੌਤੀ : ਉੱਤਰ ਪ੍ਰਦੇਸ਼ ਦੇ 1.31 ਕਰੋੜ ਘਰਾਂ ਵਿੱਚ ਬਿਜਲੀ ਅਜੇ ਨਹੀਂ ਪਹੁੰਚੀ

ਮੋਦੀ ਸਰਕਾਰ ਲਈ ਚੁਣੌਤੀ : ਉੱਤਰ ਪ੍ਰਦੇਸ਼ ਦੇ 1.31 ਕਰੋੜ ਘਰਾਂ ਵਿੱਚ ਬਿਜਲੀ ਅਜੇ ਨਹੀਂ ਪਹੁੰਚੀ

May 7, 2018 at 10:26 pm

ਲਖਨਊ, 7 ਮਈ (ਪੋਸਟ ਬਿਊਰੋ)- ਨਰਿੰਦਰ ਮੋਦੀ ਸਰਕਾਰ ਵੱਲੋਂ ਭਾਵੇਂ ਇਸ ਦੇਸ਼ ਦੇ ਹਰ ਪਿੰਡ ਵਿੱਚ ਬਿਜਲੀ ਪਹੁੰਚਾ ਦੇਣ ਦਾ ਐਲਾਨ ਕੀਤਾ ਗਿਆ ਹੈ, ਪਰ ਇਸ ਤੋਂ ਬਾਅਦ ਉਸ ਲਈ ਵੱਡੀ ਚੁਣੌਤੀ ਹਰ ਘਰ ਵਿੱਚ ਬਿਜਲੀ ਪਹੁੰਚਾਉਣ ਦੀ ਬਣ ਗਈ ਹੈ। ਇਹ ਚੁਣੌਤੀ ਕਿੰਨੀ ਵੱਡੀ ਹੈ, ਇਸ ਦਾ ਅੰਦਾਜ਼ਾ ਉੱਤਰ […]

Read more ›
ਹਰ ਰੋਜ਼ 3000 ਕਰੋੜ ਰੁਪਏ ਮੁੱਲ ਦੇ ਛਾਪੇ ਜਾ ਰਹੇ ਹਨ ਨੋਟ

ਹਰ ਰੋਜ਼ 3000 ਕਰੋੜ ਰੁਪਏ ਮੁੱਲ ਦੇ ਛਾਪੇ ਜਾ ਰਹੇ ਹਨ ਨੋਟ

May 7, 2018 at 10:21 pm

ਮੁੰਬਈ, 7 ਮਈ (ਪੋਸਟ ਬਿਊਰੋ)- ਭਾਰਤ ਦੇ ਕਈ ਰਾਜਾਂ ਵਿੱਚ ਕੈਸ਼ ਦੀ ਘਾਟ ਦੀਆਂ ਸ਼ਿਕਾਇਤਾਂ ਦੇ ਵਿਚਾਲੇ ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਕਿਹਾ ਹੈ ਕਿ 500, 200 ਅਤੇ 100 ਰੁਪਏ ਮੁੱਲ ਦੇ ਨੋਟ ਲੈਣ ਦੇਣ ਵਿੱਚ ਸੁਵਿਧਾ ਜਨਕ ਹਨ ਅਤੇ ਵਾਧੂ ਮੰਗ ਪੂਰੀ ਕਰਨ ਲਈ 500 ਰੁਪਏ […]

Read more ›