Archive for May 7th, 2018

ਬਰੈਂਪਟਨ ਐਂਕਸ਼ਨ ਕਮੇਟੀ ਵੱਲੋਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਕੈਂਡੀਡੇਟਸ ਨਾਲ ਖੁੱਲ੍ਹੀ ਮੀਟਿੰਗ

ਬਰੈਂਪਟਨ ਐਂਕਸ਼ਨ ਕਮੇਟੀ ਵੱਲੋਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਕੈਂਡੀਡੇਟਸ ਨਾਲ ਖੁੱਲ੍ਹੀ ਮੀਟਿੰਗ

May 7, 2018 at 11:47 pm

13 ਮਈ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2ਵਜੇ ਤੋਂ ਲੈ ਕੇ 4:30 ਵਜੇ ਤੱਕ ਇੱਕ ਪਬਲਕਿ ਮੀਟਿੰਗ ਟੈਰੀ ਮਿਲਰ ਰੀਕਰੀਏਸ਼ਨ ਸੈਂਟਰ (1295 ਵਿਲੀਅਮਜ ਪਾਰਕਵੇ) ਬਰੈਂਪਟਨ ਵਿਖੇ ਰੱਖੀ ਗਈ ਹੈ। ਟੋਰੰਟੋ ਸਟਾਰ ਦੀ ਪ੍ਰੇਸ ਰਿਪੋਰਟਰ ਸਾਰਾ ਤੇ ਵਰਕਰਜ਼ ਐਂਕਸ਼ਨ ਸੈਂਟਰ ਟੋਰੰਟੋ ਦੀ ਆਰਗੇਨਾਈਜ਼ਰ ਡੀਨਾ ਲੈਡ ਮੁੱਖ ਬੁਲਾਰੇ ਹੋਣਗੇ। ਪ੍ਰੇਸ ਰਿਪੋਰਟਰ ਸਾਰਾ […]

Read more ›
ਅਮਰਜੋਤ ਸੰਧੂ ਵੱਲੋਂ ਗੱਜ-ਵੱਜ ਕੇ ਕੈਂਪੇਨ ਦੀ ਸ਼ੁਰੂਆਤ

ਅਮਰਜੋਤ ਸੰਧੂ ਵੱਲੋਂ ਗੱਜ-ਵੱਜ ਕੇ ਕੈਂਪੇਨ ਦੀ ਸ਼ੁਰੂਆਤ

May 7, 2018 at 11:36 pm

ਬਰੈਂਪਟਨ, 7 ਮਈ (ਪੋਸਟ ਬਿਊਰੋ) : ਬਰੈਂਪਟਨ ਵੈਸਟ ਤੋਂ ਐਮਪੀਪੀ ਉਮੀਦਵਾਰ ਅਮਰਜੋਤ ਸੰਧੂ ਦੀ ਕੈਂਪੇਨ ਦੀ ਸ਼ੁਰੂਆਤ ਤੇ ਆਫਿਸ ਦੀ ਓਪਨਿੰਗ ਸੈਰੇਮਨੀ ਦੀ ਅੱਜ ਸ਼ੁਰੂਆਤ ਕੀਤੀ ਗਈ। ਇਸ ਦੀ ਸ਼ੁਰੂਆਤ 190 ਬੋਵੇਅਰਡ ਡਰਾਈਵ ਵੈਸਟ ਯੂਨਿਟ 35 ਵਿਖੇ ਦੁਪਹਿਰੇ 2:00 ਤੋਂ 4:00 ਵਜੇ ਤੱਕ ਕੀਤੀ ਗਈ। ਇਸ ਮੌਕੇ ਮਾਰਖਮ ਯੂਨੀਅਨਵਿੱਲੇ ਤੋਂ […]

Read more ›
ਧੂੜ ਭਰੀ ਹਨੇਰੀ ਪੰਜਾਬ ਅਤੇ ਚੰਡੀਗੜ੍ਹ ਨੂੰ ਝੰਜੋੜ ਗਈ

ਧੂੜ ਭਰੀ ਹਨੇਰੀ ਪੰਜਾਬ ਅਤੇ ਚੰਡੀਗੜ੍ਹ ਨੂੰ ਝੰਜੋੜ ਗਈ

May 7, 2018 at 11:10 pm

ਚੰਡੀਗੜ੍ਹ, 7 ਮਈ, (ਪੋਸਟ ਬਿਊਰੋ)- ਉਤਰੀ ਭਾਰਤ ਵਿੱਚ ਮੌਸਮ ਦੀ ਖ਼ਰਾਬੀ ਦਾ ਅਸਰ ਅੱਜ ਸ਼ਾਮ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਵੀ ਦੇਖਣ ਨੂੰ ਮਿਲਿਆ। ਪੱਛਮੀ ਗੜਬੜ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ਾਮ ਵੇਲੇ ਆਈ ਜ਼ੋਰਦਾਰ ਧੂੜ ਵਾਲੀ ਹਨੇਰੀ ਕਾਰਨ ਜਨਜੀਵਨ ਉਤੇ ਮਾੜਾ ਅਸਰ ਪਿਆ। ਇਸ ਨਾਲ ਚੰਡੀਗੜ੍ਹ […]

Read more ›
ਕਠੂਆ ਬਲਾਤਕਾਰ ਕੇਸ ਦੀ ਸੁਣਵਾਈ ਸੁਪਰੀਮ ਕੋਰਟ ਨੇ ਪਠਾਨਕੋਟ ਤਬਦੀਲ ਕੀਤੀ

ਕਠੂਆ ਬਲਾਤਕਾਰ ਕੇਸ ਦੀ ਸੁਣਵਾਈ ਸੁਪਰੀਮ ਕੋਰਟ ਨੇ ਪਠਾਨਕੋਟ ਤਬਦੀਲ ਕੀਤੀ

May 7, 2018 at 11:06 pm

ਨਵੀਂ ਦਿੱਲੀ, 7 ਮਈ, (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਅੱਜ ਕਠੂਆ ਦੇ ਬਹੁ-ਚਰਚਿਤ ਗੈਂਗ-ਰੇਪ ਅਤੇ ਕਤਲ ਦੇ ਕੇਸ ਦੀ ਸੁਣਵਾਈ ਪਠਾਨਕੋਟ ਵਿੱਚ ਤਬਦੀਲ ਕਰ ਦਿੱਤੀ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਇਹ ਵੀ ਹਦਾਇਤ ਕੀਤੀ ਕਿ ਕੇਸ ਦੀ ਸੁਣਵਾਈ ਰੋਜ਼ਾਨਾ ਆਧਾਰ ਉੱਤੇ ਫਾਸਟ ਟਰੈਕ ਤੇ ਬਿਨਾਂ […]

Read more ›
ਮੁੱਖ ਮੰਤਰੀ ਦਾ ਐਲਾਨ:  ਸਕੂਲਾਂ ਦੇ ਸਿਲੇਬਸ ਉੱਤੇ ਛੇ ਮੈਂਬਰੀ ਕਮੇਟੀ ਮੁੜ ਵਿਚਾਰ ਕਰੇਗੀ

ਮੁੱਖ ਮੰਤਰੀ ਦਾ ਐਲਾਨ: ਸਕੂਲਾਂ ਦੇ ਸਿਲੇਬਸ ਉੱਤੇ ਛੇ ਮੈਂਬਰੀ ਕਮੇਟੀ ਮੁੜ ਵਿਚਾਰ ਕਰੇਗੀ

May 7, 2018 at 11:05 pm

ਚੰਡੀਗੜ੍ਹ, 7 ਮਈ, (ਪੋਸਟ ਬਿਊਰੋ)- ਪੰਜਾਬ ਸਰਕਾਰ ਨੇ ਵਿਵਾਦਾਂ ਵਿੱਚ ਘਿਰੀਆਂ ਸਕੂਲ ਸਿੱਖਿਆ ਬੋਰਡ ਦੀਆਂ ਇਤਿਹਾਸ ਦੀਆਂ ਕਿਤਾਬਾਂ ਦੀ ਮੁੜ ਵਿਚਾਰ ਲਈ ਅਖੀਰ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਵਿੱਚ ਪ੍ਰਮੁੱਖ ਇਤਿਹਾਸਕਾਰ ਪ੍ਰੋਫ਼ੈਸਰ ਕਿਰਪਾਲ ਸਿੰਘ ਦੀ ਅਗਵਾਈ ਹੇਠ 6 ਮੈਂਬਰੀ ਨਿਗਰਾਨ […]

Read more ›
ਚੀਫ਼ ਜਸਟਿਸ ਦੇ ਖ਼ਿਲਾਫ ਮਹਾਂਦੋਸ਼ ਦਾ ਕੇਸ ਸੁਣਵਾਈ ਲਈ ਸੁਪਰੀਮ ਕੋਰਟ ਵਿੱਚ ਦਾਖਲ

ਚੀਫ਼ ਜਸਟਿਸ ਦੇ ਖ਼ਿਲਾਫ ਮਹਾਂਦੋਸ਼ ਦਾ ਕੇਸ ਸੁਣਵਾਈ ਲਈ ਸੁਪਰੀਮ ਕੋਰਟ ਵਿੱਚ ਦਾਖਲ

May 7, 2018 at 11:04 pm

* ਪੰਜ ਮੈਂਬਰੀ ਸੰਵਿਧਾਨਕ ਬੈਂਚ ਸੁਣਵਾਈ ਕਰੇਗਾ ਨਵੀਂ ਦਿੱਲੀ, 7 ਮਈ, (ਪੋਸਟ ਬਿਊਰੋ)- ਭਾਰਤ ਦੇ ਇਤਹਾਸ ਵਿੱਚ ਇਸ ਦੇਸ਼ ਦੇ ਚੀਫ਼ ਜਸਟਿਸ (ਸੀ ਜੇ ਆਈ) ਦੇ ਖ਼ਿਲਾਫ਼ ਮਹਾਂਦੋਸ਼ ਦਾ ਨੋਟਿਸ ਰਾਜ ਸਭਾ ਚੇਅਰਮੈਨ ਐਮ. ਵੈਂਕਈਆ ਨਾਇਡੂ ਵੱਲੋਂ ਰੱਦ ਕੀਤੇ ਜਾਣ ਪਿੱਛੋਂ ਕਾਂਗਰਸ ਦੇ ਦੋ ਰਾਜ ਸਭਾ ਮੈਂਬਰਾਂ ਵੱਲੋਂ ਅੱਜ ਦਾਇਰ […]

Read more ›
ਮੁੱਖ ਮੰਤਰੀ ਵੱਲੋਂ ਲਾਏ ਦੋਸ਼ ਸਾਬਕਾ ਮੰਤਰੀ ਦਲਜੀਤ ਚੀਮਾ ਵੱਲੋਂ ਰੱਦ

ਮੁੱਖ ਮੰਤਰੀ ਵੱਲੋਂ ਲਾਏ ਦੋਸ਼ ਸਾਬਕਾ ਮੰਤਰੀ ਦਲਜੀਤ ਚੀਮਾ ਵੱਲੋਂ ਰੱਦ

May 7, 2018 at 11:03 pm

* ਐੱਸ ਐੱਚ ਓ ਨਾਲ ਫੋਨ ਕਾਲਾਂ ਦੀ ਗੱਲ ਮੰਨ ਵੀ ਲਈ ਜਲੰਧਰ, 7 ਮਈ, (ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਸ਼ਾਹਕੋਟ ਵਿਧਾਨ ਸਭਾ ਉੱਪ ਚੋਣ ਦੇ ਐਲਾਨ […]

Read more ›
ਹਰਦੇਵ ਲਾਡੀ ਉੱਤੇ ਕੇਸ ਪਾਉਣ ਵਾਲਾ ਐੱਸ ਐੱਚ ਓ ਹਾਈ ਕੋਰਟ ਦੀ ਸ਼ਰਣ ਜਾ ਪੁੱਜਾ

ਹਰਦੇਵ ਲਾਡੀ ਉੱਤੇ ਕੇਸ ਪਾਉਣ ਵਾਲਾ ਐੱਸ ਐੱਚ ਓ ਹਾਈ ਕੋਰਟ ਦੀ ਸ਼ਰਣ ਜਾ ਪੁੱਜਾ

May 7, 2018 at 11:02 pm

ਜਲੰਧਰ, 7 ਮਈ, (ਪੋਸਟ ਬਿਊਰੋ)- ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉੱਪ ਚੋਣ ਲਈ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉੱਤੇ ਨਾਜਾਇਜ਼ ਮਾਈਨਿੰਗ ਕਰਾਉਣ ਦਾ ਕੇਸ ਦਰਜ ਕਰਨ ਦੇ ਮਾਮਲੇ ਵਿੱਚ ਓਦੋਂ ਨਵਾਂ ਮੋੜ ਆ ਗਿਆ, ਜਦੋਂ ਪੁਲਸ ਨੇ ਇਹ ਕੇਸ ਦਰਜ ਕਰਨ ਵਾਲੇ ਇੰਸਪੈਕਟਰ ਅਤੇ ਐੱਸ ਐੱਚ ਓ ਪਰਮਿੰਦਰ ਸਿੰਘ […]

Read more ›
ਕਾਂਗਰਸ ਉਮੀਦਵਾਰ ਉੱਤੇ ਦੋਸ਼ਾਂ ਲਈ ਮੁੱਖ ਮੰਤਰੀ ਨੇ ਵਿਰੋਧੀ ਧਿਰ ਨੂੰ ਲਪੇਟ ਲਿਆ

ਕਾਂਗਰਸ ਉਮੀਦਵਾਰ ਉੱਤੇ ਦੋਸ਼ਾਂ ਲਈ ਮੁੱਖ ਮੰਤਰੀ ਨੇ ਵਿਰੋਧੀ ਧਿਰ ਨੂੰ ਲਪੇਟ ਲਿਆ

May 7, 2018 at 11:02 pm

* ਸਾਬਕਾ ਮੰਤਰੀ ਦਲਜੀਤ ਚੀਮਾ ਉੱਤੇ ਐੱਸ ਐੱਸ ਓ ਨਾਲ ਸੰਪਰਕ ਦਾ ਦੋਸ਼ ਚੰਡੀਗੜ੍ਹ, 7 ਮਈ, (ਪੋਸਟ ਬਿਊਰੋ)- ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉੱਪ ਚੋਣ ਦੇ ਲਈ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉੱਤੇ ਲੱਗੇ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਤੇ ਇਸੇ ਸੰਬੰਧ ਵਿੱਚ ਬਾਅਦ ਵਿਚ ਦਰਜ ਹੋਏ ਪੁਲਸ ਕੇਸ […]

Read more ›
ਅੱਜ-ਨਾਮਾ

ਅੱਜ-ਨਾਮਾ

May 7, 2018 at 10:57 pm

ਬੱਕਰਾ ਬਲੀ ਦਾ ਬਣ ਗਿਆ ਪੁਲਸ ਵਾਲਾ, ਹੱਥੀਂ ਆਗੂਆਂ ਦੇ ਗਿਆ ਉਹ ਚੜ੍ਹ ਮੀਆਂ।         ਆਖੇ ਉਨ੍ਹਾਂ ਦੇ ਕੇਸ ਜਿਹਾ ਦਰਜ ਕਰ ਕੇ,         ਸਕਿਆ ਪੈਂਤੜੇ ਉੱਪਰ ਨਹੀਂ ਖੜ ਮੀਆਂ। ਓਧਰ ਹੋਟਲ ਤੋਂ ਫਿਲਮ ਸੀ ਚੱਲ ਨਿਕਲੀ, ਕਸੂਤਾ ਹੋਰ ਵੀ ਗਿਆ ਫਿਰ ਅੜ ਮੀਆਂ।         ਕੋਰਟਾਂ ਵੱਲ ਫਿਰ ਦੌੜ ਹੈ […]

Read more ›