Archive for May 6th, 2018

ਮਾਲਟਨ ਤੋਂ ਰੈਕਸਡੇਲ ਨਗਰ ਕੀਰਤਨ, ਇੱਕ ਵਿੱਲਖਣ ਖਾਲਸਾਈ ਝਲਕ

ਮਾਲਟਨ ਤੋਂ ਰੈਕਸਡੇਲ ਨਗਰ ਕੀਰਤਨ, ਇੱਕ ਵਿੱਲਖਣ ਖਾਲਸਾਈ ਝਲਕ

May 6, 2018 at 11:08 pm

  ਮਾਲਟਨ/ਰੈਕਸਡੇਲ ਪੋਸਟ ਬਿਉਰੋ: ਗਰੇਟਰ ਟੋਰਾਂਟੋ ਏਰੀਆ ਵਿੱਚ ਕੱਢੇ ਜਾਂਦੇ ਨਗਰ ਕੀਰਤਨਾਂ ਵਿੱਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਪਿਛਲੇ ਸਾਲਾਂ ਤੋਂ ਇੱਕ ਰੀਤ ਬਣ ਗਈ ਹੈ ਕਿ ਹੈੱਡ ਲਾਈਨ ਵਿੱਚ ‘ਰਿਕਾਰਡ ਤੋੜ ਇੱਕਠ’ ਲਿਖਿਆ ਜਾਵੇ। ਮਾਲਟਨ ਗੁਰਦੁਆਰਾ ਸਾਹਿਬ ਤੋਂ ਰੈਕਸਡੇਲ ਗੁਰੁਦਆਰਾ ਸਾਹਿਬ ਤੱਕ 319ਵੇਂ ਖਾਲਸਾ ਸਾਜਨਾ ਦਿਵਸ ਨੂੰ ਸਮ੍ਰਪਿਤ […]

Read more ›
ਬੁਲੇਟ ਟਰੇਨ ਦੀ ਲਾਗਤ ਵਧਣ ਨਾਲ ਜਾਪਾਨ ਨੂੰ ਚਿੰਤਾ ਹੋਣ ਲੱਗੀ

ਬੁਲੇਟ ਟਰੇਨ ਦੀ ਲਾਗਤ ਵਧਣ ਨਾਲ ਜਾਪਾਨ ਨੂੰ ਚਿੰਤਾ ਹੋਣ ਲੱਗੀ

May 6, 2018 at 10:54 pm

ਨਵੀਂ ਦਿੱਲੀ, 6 ਮਈ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਹਿਮ ਬੁਲੇਟ ਟਰੇਨ ਯੋਜਨਾ ਕਾਰਨ ਕਈ ਨਵੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਸ ਪ੍ਰਾਜੈਕਟ ਦੀ ਲਾਗਤ ਵਧਣ ਦੀ ਸੰਭਾਵਨਾ ਕਾਰਨ ਜਾਪਾਨ ਦੀ ਚਿੰਤਾ ਵਧ ਗਈ ਹੈ। ਉਸ ਨੇ ਇਸ ਪ੍ਰਾਜੈਕਟ ਲਈ 90 ਫੀਸਦੀ ਖਰਚ ਕਰਨ ਦਾ ਐਲਾਨ ਕੀਤਾ ਹੋਇਆ […]

Read more ›
ਹਾਈ ਕੋਰਟ ਦੇ ਜੱਜ ਨੇ ਤੜਕੇ ਸਾਢੇ ਤਿੰਨ ਵਜੇ ਤੱਕ ਸੁਣਵਾਈ ਕੀਤੀ

ਹਾਈ ਕੋਰਟ ਦੇ ਜੱਜ ਨੇ ਤੜਕੇ ਸਾਢੇ ਤਿੰਨ ਵਜੇ ਤੱਕ ਸੁਣਵਾਈ ਕੀਤੀ

May 6, 2018 at 10:53 pm

* ਦਿਨ ਚੜ੍ਹੇ ਫਿਰ ਮਿੱਥੇ ਸਮੇਂ ਅਦਾਲਤ ਆਣ ਪੁੱਜੇ ਮੁੰਬਈ, 6 ਮਈ (ਪੋਸਟ ਬਿਊਰੋ)- ਮੁੰਬਈ ਹਾਈ ਕੋਰਟ ਦੇ ਜਸਟਿਸ ਐੱਸ ਜੇ ਕਥਾਵਾਲਾ ਨੇ ਕੋਈ ਫਿਲਮ ਦੀ ਭੂਮਿਕਾ ਨਹੀਂ ਨਿਭਾਈ, ਪਰ ਉਨ੍ਹਾਂ ਨੇ ਬੀਤੇ ਸ਼ੁੱਕਰਵਾਰ ਨੂੰ ਰੋਜ਼ਾਨਾ ਸਮੇਂ ਵਾਂਗ ਸ਼ੁਰੂ ਹੋਈ ਕੋਰਟ ਵਿੱਚ ਅਗਲੇ ਦਿਨ ਸਵੇਰੇ 3:30 ਵਜੇ ਤੱਕ ਮਾਮਲਿਆਂ ਦੀ […]

Read more ›
ਸੁਪਰੀਮ ਕੋਰਟ ਨੇ ਕਿਹਾ:  ਉਮਰ ਛੋਟੀ ਹੈ ਤਾਂ ਪ੍ਰੇਮੀ ਜੋੜੇ ਵਿਆਹ ਦੀ ਬਜਾਏ ਓਨੀ ਦੇਰ ਥਾਂ ਲਿਵ ਇਨ ਰਿਲੇਸ਼ਨਸਿ਼ਪ ਰਹੀ ਜਾਣ

ਸੁਪਰੀਮ ਕੋਰਟ ਨੇ ਕਿਹਾ: ਉਮਰ ਛੋਟੀ ਹੈ ਤਾਂ ਪ੍ਰੇਮੀ ਜੋੜੇ ਵਿਆਹ ਦੀ ਬਜਾਏ ਓਨੀ ਦੇਰ ਥਾਂ ਲਿਵ ਇਨ ਰਿਲੇਸ਼ਨਸਿ਼ਪ ਰਹੀ ਜਾਣ

May 6, 2018 at 10:52 pm

ਨਵੀਂ ਦਿੱਲੀ, 6 ਮਈ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਆਪਣੇ ਇੱਕ ਫੈਸਲੇ ਰਾਹੀਂ ਲਿਵ ਇਨ ਰਿਲੇਸ਼ਨਸ਼ਿਪ ਨੂੰ ਜਾਇਜ਼ ਕਰਾਰ ਦੇਂਦੇ ਹੋਏ ਕਿਹਾ ਹੈ ਕਿ ਵਿਆਹ ਤੋਂ ਬਾਅਦ ਲਾੜਾ ਅਤੇ ਲਾੜੀ ਦੋਵਾਂ ਵਿਚੋਂ ਕਿਸੇ ਦੀ ਉਮਰ ਵਿਆਹ ਯੋਗ ਨਹੀਂ ਹੈ ਤਾਂ ਉਹ ਉਮਰ ਯੋਗ ਹੋਣ ਤੱਕ ਲਿਵ ਇਨ ਰਿਲੇਸ਼ਨਸ਼ਿਪ ਵਿਚ ਇਕੱਠੇ […]

Read more ›
ਕਾਰ ਤੇ ਟਿੱਪਰ ਦੀ ਟੱਕਰ ਵਿੱਚ ਦੋ ਜਣਿਆਂ ਦੀ ਮੌਤ

ਕਾਰ ਤੇ ਟਿੱਪਰ ਦੀ ਟੱਕਰ ਵਿੱਚ ਦੋ ਜਣਿਆਂ ਦੀ ਮੌਤ

May 6, 2018 at 10:50 pm

ਬਨੂੜ, 6 ਮਈ (ਪੋਸਟ ਬਿਊਰੋ)- ਬਨੂੜ-ਜ਼ੀਰਕਪੁਰ ਹਾਈਵੇ ਉੱਤੇ ਪਿੰਡ ਬਸੀ ਈਸੇ ਖਾਂ ਨੇੜੇ ਵਾਪਰੇ ਹਾਦਸੇ ਵਿੱਚ ਕਾਰ ਸਵਾਰ ਦੋ ਔਰਤਾਂ ਦੀ ਮੌਤ ਹੋ ਗਈ ਤੇ ਇੱਕ ਔਰਤ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ। ਕਾਰ ਸਵਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਬਾਤ (ਜ਼ੀਰਕਪੁਰ) ਵਿਖੇ ਰਹਿੰਦੇ ਕੁੜਮ ਦੀ ਮੌਤ ਹੋ […]

Read more ›
ਬਾਦਲਾਂ ਦੀ ਔਰਬਿਟ ਬਸ ਹੇਠ ਕੁਚਲੇ ਗਏ ਸਕੂਲੀ ਬੱਚੇ ਦੀ ਮੌਤ

ਬਾਦਲਾਂ ਦੀ ਔਰਬਿਟ ਬਸ ਹੇਠ ਕੁਚਲੇ ਗਏ ਸਕੂਲੀ ਬੱਚੇ ਦੀ ਮੌਤ

May 6, 2018 at 10:50 pm

ਬਾਘਾ ਪੁਰਾਣਾ, 6 ਮਈ (ਪੋਸਟ ਬਿਊਰੋ)- ਮੋਗਾ ਜਿ਼ਲੇ ਦੇ ਇਸ ਕਸਬੇ ਨੇੜੇ ਰਿਲਾਇੰਸ ਪੰਪ ਕੋਲ ਬਾਦਲ ਪਰਵਾਰ ਦੀ ਕੰਪਨੀ ਔਰਬਿਟ ਦੀ ਬਸ ਵੱਲੋਂ ਕੁਚਲੇ ਜਾਣ ਨਾਲ ਇੱਕ ਪੰਜ ਸਾਲ ਸਕੂਲੀ ਬੱਚੇ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਜਗਸੀਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਰਾਜੇਆਣਾ ਨੇ ਦੱਸਿਆ ਕਿ ਮੈਂ […]

Read more ›
ਟਰੰਪ ਦੀਆਂ ਨੀਤੀਆਂ ਨੇ 57000 ਹੋਂਡੂਰਸ ਵਾਲਿਆਂ ਦੀ ਨੀਂਦ ਉਡਾਈ

ਟਰੰਪ ਦੀਆਂ ਨੀਤੀਆਂ ਨੇ 57000 ਹੋਂਡੂਰਸ ਵਾਲਿਆਂ ਦੀ ਨੀਂਦ ਉਡਾਈ

May 6, 2018 at 10:47 pm

ਵਾਸ਼ਿੰਗਟਨ, 6 ਮਈ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਡਲ ਟਰੰਪ ਦੀਆਂ ਪ੍ਰਵਾਸ ਨੀਤੀਆਂ ਦੇ ਕਾਰਨ ਲਗਾਤਾਰ ਕੀਤੀ ਜਾ ਰਹੀ ਸਖਤੀ ਨਾਲ ਬਹੁਤੇ ਪ੍ਰਵਾਸੀਆਂ ਦੀ ਨੀਂਦ ਉੱਡ ਚੁੱਕੀ ਹੈ। ਉਨ੍ਹਾ ਦੇ ਨਵੇਂ ਫੈਸਲੇ ਨੇ 57,000 ਹੋਂਡੂਰਸ ਨੂੰ ਪ੍ਰਭਾਵਿਤ ਕੀਤਾ ਹੈ, ਜੋ ਸਪੈਸ਼ਲ ਇੰਮੀਗ੍ਰੇਸ਼ਨ ਪ੍ਰੋਗਰਾਮ ਹੇਠ ਪਿਛਲੇ 2 ਦਹਾਕਿਆਂ ਤੋਂ ਅਮਰੀਕਾ ਵਿੱਚ […]

Read more ›
ਭਾਰਤੀ ਇੰਜੀਨੀਅਰ ਕੁਚੀਭੋਤਲਾ ਦੇ ਕਾਤਲ ਨੂੰ 78 ਸਾਲਾਂ ਦੀ ਕੈਦ

ਭਾਰਤੀ ਇੰਜੀਨੀਅਰ ਕੁਚੀਭੋਤਲਾ ਦੇ ਕਾਤਲ ਨੂੰ 78 ਸਾਲਾਂ ਦੀ ਕੈਦ

May 6, 2018 at 10:46 pm

ਵਾਸ਼ਿੰਗਟਨ, 6 ਮਈ (ਪੋਸਟ ਬਿਊਰੋ)- ਅਮਰੀਕਾ ਦੀ ਇੱਕ ਅਦਾਲਤ ਨੇ ਕੱਲ੍ਹ ਸਾਬਕਾ ਨੇਵੀ ਅਫਸਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਨੇ ਪਿਛਲੇ ਸਾਲ ਕੈਨਸਾਸ ਸਿਟੀ ਦੀ ਬਾਰ ਵਿੱਚ ਇੱਕ ਭਾਰਤ ਤੋਂ ਗਏ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕੈਨਸਾਸ ਵਿੱਚ ਫੈਡਰਲ ਜੱਜ ਨੇ […]

Read more ›
ਨਿਤੀਸ਼ ਕੁਮਾਰ ਫਿਰ ‘ਪਲਟੀ’ ਮਾਰਨ ਦੀ ਤਾਕ ‘ਚ

ਨਿਤੀਸ਼ ਕੁਮਾਰ ਫਿਰ ‘ਪਲਟੀ’ ਮਾਰਨ ਦੀ ਤਾਕ ‘ਚ

May 6, 2018 at 10:45 pm

-ਐਨ ਕੇ ਸਿੰਘ 15 ਅਪ੍ਰੈਲ ਨੂੰ ਪਟਨਾ ਵਿੱਚ ‘ਦੀਨ ਬਚਾਓ ਦੇਸ਼ ਬਚਾਓ’ ਰੈਲੀ ਹੋਈ ਸੀ, ਉਸ ‘ਚ ਬਿਹਾਰ ਹੀ ਨਹੀਂ, ਸਗੋਂ ਆਸ ਪਾਸ ਦੇ ਕਈ ਰਾਜਾਂ ਦੇ ਮੁਸਲਮਾਨ ਅਤੇ ਦਲਿਤ ਸ਼ਾਮਲ ਹੋਏ ਸਨ। ਉਸ ਰੈਲੀ ‘ਚ ਮੰਚ ਤੋਂ ਆਯੋਜਕਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਖੂਬ ਤਾਰੀਫ ਕੀਤੀ, ਪਰ ਸੂਬੇ […]

Read more ›

ਲਾਲ ਫਿਫਟੀ ਦਾ ‘ਕਰਮ’

May 6, 2018 at 10:43 pm

-ਰਾਮ ਸਵਰਨ ਲੱਖੇਵਾਲੀ ਕੁਝ ਸਾਲ ਪਹਿਲਾਂ ਮੈਂ ਵੱਡੀ ਭੈਣ ਵੱਲੋਂ ਪੱਗ ਨਾਲ ਮਿਲੀ ਲਾਲ ਫਿਫਟੀ ਬੰਨ੍ਹ ਕੇ ਸਵੈਮਾਣ ਨਾਲ ਭਰਿਆ ਡਲਹੌਜ਼ੀ ਦੇ ਸੁਭਾਸ਼ ਚੌਕ ਵਿੱਚ ਖੜਾ ਸਾਂ। ਉਥੇ ਟ੍ਰੈਫਿਕ ਕੰਟਰੋਲ ਕਰ ਰਹੇ ਸਿਪਾਹੀ ਨੇ ਕੱਦ ਕਾਠ ਵੇਖ ਕੇ ਭੁਲੇਖਾ ਖਾਂਦਿਆਂ ਮੈਨੂੰ ਸਲਾਮ ਕਰਦਿਆਂ ਕਿਹਾ, ‘ਸਰਦਾਰ ਜੀ, ਸੜਕਾਂ ‘ਤੇ ਡਿਊਟੀ ਕਰਦਿਆਂ […]

Read more ›