Archive for May 5th, 2018

ਅੱਜ-ਨਾਮਾ

ਅੱਜ-ਨਾਮਾ

May 5, 2018 at 3:49 pm

ਆਫਰ ਕੀਤੀ ਟਰੰਪ ਆ ਪੇਸ਼ ਸੁਣਿਆ, ਹੁੰਦੀ ਜਾਂਚ ਲਈ ਆਪ ਮੈਂ ਜਾ ਸਕਦਾਂ।         ਚੋਣਾਂ ਵਿੱਚ ਕੁਝ ਰੂਸ ਦਾ ਦਖਲ ਕਹਿੰਦੇ,         ਉਸ ਦੀ ਜਾਂਚ ਵਿੱਚ ਰੋਲ ਨਿਭਾ ਸਕਦਾਂ। ਕੋਈ ਖੋਟ ਨਹੀਂ ਮੇਰੇ ਜਦ ਮਨ ਅੰਦਰ, ਕਿਸ ਲਈ ਫੇਰ ਮੈਂ ਕੰਡ ਭੰਵਾ ਸਕਦਾਂ।         ਜਿਸ ਦਿਨ ਹੋਊਂਗਾ ਪੇਸ਼ ਮੈਂ ਆਪ […]

Read more ›
ਅਮਰੀਕੀ ਔਰਤ ਦੇ ਪੇਟ ਵਿੱਚੋਂ 60 ਕਿੱਲੋ ਦਾ ਟਿਊਮਰ ਕੱਢਿਆ ਗਿਆ

ਅਮਰੀਕੀ ਔਰਤ ਦੇ ਪੇਟ ਵਿੱਚੋਂ 60 ਕਿੱਲੋ ਦਾ ਟਿਊਮਰ ਕੱਢਿਆ ਗਿਆ

May 5, 2018 at 3:47 pm

ਵਾਸ਼ਿੰਗਟਨ, 5 ਮਈ (ਪੋਸਟ ਬਿਊਰੋ)- ਅਮਰੀਕਾ ਦੇ ਕਨੈਕਟੀਕਟ ‘ਚ ਡਾਕਟਰਾਂ ਨੇ 38 ਸਾਲਾ ਮਹਿਲਾ ਦੇ ਪੇਟ ‘ਚੋਂ 60 ਕਿਲੋ ਵਜ਼ਨ ਦਾ ਟਿਊਮਰ ਕੱਢਿਆ ਹੈ। ਇਹ ਟਿਊਮਰ ਮਹਿਲਾ ਦੀ ਖੱਬੀ ਓਵਰੀ ‘ਚ ਫਲ ਰਿਹਾ ਸੀ। ਪਤਾ ਲੱਗਾ ਹੈ ਕਿ ਡੈਨਬਰੀ ਹਸਪਤਾਲ ‘ਚ ਇਸ ਸਾਲ 14 ਫਰਵਰੀ ਨੂੰ ਪੰਜ ਘੰਟੇ ਤੱਕ ਚੱਲੇ […]

Read more ›
ਪੱਗ ਦੀ ਨਸੀਹਤ ਦੇਣ ਵਾਲੇ ਨੂੰ ਕ੍ਰਿਕਟਰ ਹਰਭਜਨ ਪੈ ਨਿਕਲਿਆ

ਪੱਗ ਦੀ ਨਸੀਹਤ ਦੇਣ ਵਾਲੇ ਨੂੰ ਕ੍ਰਿਕਟਰ ਹਰਭਜਨ ਪੈ ਨਿਕਲਿਆ

May 5, 2018 at 3:45 pm

ਨਵੀਂ ਦਿੱਲੀ, 5 ਮਈ (ਪੋਸਟ ਬਿਊਰੋ)- ਭਾਰਤੀ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਇਸ ਸਮੇਂ ਆਈ ਪੀ ਐਲ ਵਿੱਚ ਚੇਨਈ ਸੁਪਰ ਕਿੰਗਜ਼ ਵੱਲੋਂ ਖੇਡ ਰਹੇ ਹਨ। ਕੋਲਕਾਤਾ ਦੇ ਖਿਲਾਫ ਕੱਲ੍ਹ ਈਡਨ ਗਾਰਡਨ ਵਿੱਚ ਚੇਨਈ ਨੂੰ ਛੇ ਵਿਕਟਾਂ ਨਾਲ ਹਾਰ ਤੋਂ ਬਾਅਦ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਹਰਭਜਨ ਸਿੰਘ ਕਿਸੇ ਨਾਲ ਪੱਗ […]

Read more ›
ਗੋਸਾਈ ਕਤਲ ਕੇਸ ਵਿੱਚ ਐਨ ਆਈ ਏ ਵੱਲੋਂ ਜੱਗੀ ਜੌਹਲ ਸਮੇਤ 12 ਦੇ ਖਿਲਾਫ ਚਾਰਜਸ਼ੀਟ ਦਾਖਲ

ਗੋਸਾਈ ਕਤਲ ਕੇਸ ਵਿੱਚ ਐਨ ਆਈ ਏ ਵੱਲੋਂ ਜੱਗੀ ਜੌਹਲ ਸਮੇਤ 12 ਦੇ ਖਿਲਾਫ ਚਾਰਜਸ਼ੀਟ ਦਾਖਲ

May 5, 2018 at 3:44 pm

ਐਸ ਏ ਐਸ ਨਗਰ (ਮੁਹਾਲੀ), 5 ਮਈ (ਪੋਸਟ ਬਿਊਰੋ)- ਹਿੰਦੂ ਨੇਤਾ ਰਵਿੰਦਰ ਗੋਸਾਈ ਦੇ ਕਤਲ ਕੇਸ ਵਿੱਚ ਮੁਹਾਲੀ ਦੀ ਐਨ ਆਈ ਏ ਅਦਾਲਤ ਨੇ ਬ੍ਰਿਟੇਨ ਦੇ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੌਹਲ ਸਮੇਤ 12 ਮੁਲਜ਼ਮਾਂ ਦੇ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ ਹੈ। ਇਨ੍ਹਾਂ ਵਿੱਚ ਹਰਦੀਪ ਸਿੰਘ ਉਰਫ ਸ਼ੇਰਾ ਅਤੇ ਰਮਨਦੀਪ ਸਿੰਘ […]

Read more ›
ਹਾਈ ਕੋਰਟ ਨੇ ਪੁੱਛਿਆ: ਦੀਨਾਨਗਰ ਅੱਤਵਾਦੀ ਹਮਲੇ ਵਿੱਚ ਜ਼ਖਮੀ ਹੋਏ ਇੰਸਪੈਕਟਰ ਨੂੰ ਤਰੱਕੀ ਦੇਣ ਦਾ ਕੀ ਫੈਸਲਾ ਲਿਆ

ਹਾਈ ਕੋਰਟ ਨੇ ਪੁੱਛਿਆ: ਦੀਨਾਨਗਰ ਅੱਤਵਾਦੀ ਹਮਲੇ ਵਿੱਚ ਜ਼ਖਮੀ ਹੋਏ ਇੰਸਪੈਕਟਰ ਨੂੰ ਤਰੱਕੀ ਦੇਣ ਦਾ ਕੀ ਫੈਸਲਾ ਲਿਆ

May 5, 2018 at 3:42 pm

ਚੰਡੀਗੜ੍ਹ, 5 ਮਈ (ਪੋਸਟ ਬਿਊਰੋ)- ਜੁਲਾਈ 2015 ਵਿੱਚ ਪੰਜਾਬ ਦੇ ਗੁਰਦਾਸਪੁਰ ਜਿਲੇ ਦੇ ਦੀਨਾਨਗਰ ਥਾਣੇ ਉੱਤੇ ਹੋਏ ਅੱਤਵਾਦੀ ਹਮਲੇ ਵੇਲੇ ਬਹਾਦਰੀ ਵਿਖਾਉਣ ਵਾਲਿਆਂ ਨੂੰ ਤਰੱਕੀ ਦੇਣ ਬਾਰੇ ਮੰਤਰੀ ਮੰਡਲ ਦੇ ਫੈਸਲੇ ਮੁਤਾਬਕ ਅਜੇ ਤੱਕ ਇੰਸਪੈਕਟਰ ਬਲਬੀਰ ਸਿੰਘ ਨੂੰ ਡੀ ਐਸ ਪੀ ਨਾ ਬਣਾਏ ਜਾਣ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ […]

Read more ›