Archive for May 3rd, 2018

ਸਾਬਕਾ ਗਵਰਨਰ ਨੇ ਵੀ ਕਹਿ ਦਿੱਤਾ: ਪੋਰਨ ਸਟਾਰ ਦਾ ਮੂੰਹ ਬੰਦ ਕਰਨ ਲਈ ਡੋਨਾਲਡ ਟਰੰਪ ਨੇ 85 ਲੱਖ ਡਾਲਰ ਦਿੱਤੇ ਸੀ

ਸਾਬਕਾ ਗਵਰਨਰ ਨੇ ਵੀ ਕਹਿ ਦਿੱਤਾ: ਪੋਰਨ ਸਟਾਰ ਦਾ ਮੂੰਹ ਬੰਦ ਕਰਨ ਲਈ ਡੋਨਾਲਡ ਟਰੰਪ ਨੇ 85 ਲੱਖ ਡਾਲਰ ਦਿੱਤੇ ਸੀ

May 3, 2018 at 9:42 pm

ਵਾਸ਼ਿੰਗਟਨ, 3 ਮਈ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਬੀਤੇ ਵਕਤ ਦੇ ਅਫੇਅਰ ਦੇ ਕਾਰਨ ਪੋਰਨ ਸਟਾਰ ਸਟਾਰਮੀ ਡੇਨੀਅਲਸ ਦਾ ਮੂੰਹ ਬੰਦ ਕਰਨ ਲਈ ਵਕੀਲ ਮਾਈਕਲ ਕੋਹੇਨ ਨੂੰ 1,30,000 ਡਾਲਰ ਦਿੱਤੇ ਸਨ। 2016 ਦੀ ਰਾਸ਼ਟਰਪਤੀ ਚੋਣ ਤੋਂ ਕੁਝ ਦਿਨ ਪਹਿਲੇ ਇਹ ਰਕਮ ਦਿੱਤੀ ਗਈ ਸੀ। ਡੋਨਾਲਡ ਟਰੰਪ […]

Read more ›
ਵਿਰੋਧ ਹੁੰਦੇ ਦੌਰਾਨ ਅਫ਼ਗਾਨਿਸਤਾਨ ਵਿੱਚ ਆਧਾਰ ਕਾਰਡ ਵਰਗੀ ਈ-ਆਈ ਕਾਰਡ ਯੋਜਨਾ ਸ਼ੁਰੂ

ਵਿਰੋਧ ਹੁੰਦੇ ਦੌਰਾਨ ਅਫ਼ਗਾਨਿਸਤਾਨ ਵਿੱਚ ਆਧਾਰ ਕਾਰਡ ਵਰਗੀ ਈ-ਆਈ ਕਾਰਡ ਯੋਜਨਾ ਸ਼ੁਰੂ

May 3, 2018 at 9:39 pm

ਕਾਬੁਲ, 3 ਮਈ (ਪੋਸਟ ਬਿਊਰੋ)- ਅਫ਼ਗਾਨਿਸਤਾਨ ਸਰਕਾਰ ਨੇ ਵਿਰੋਧ ਦੇ ਬਾਵਜੂਦ ਅੱਜ ਵੀਰਵਾਰ ਇਸ ਦੇਸ਼ ਵਿੱਚ ਇਲੈਕਟਰਾਨਿਕ ਪਛਾਣ ਪੱਤਰ (ਈ-ਆਈ ਕਾਰਡ) ਯੋਜਨਾ ਸ਼ੁਰੂ ਕਰ ਦਿੱਤੀ ਹੈ। ਜੰਗ ਦੇ ਕਾਰਨ ਪੀੜਤ ਦੇਸ਼ ਵਿੱਚ ਇਸ ਪਛਾਣ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਰਾਸ਼ਟਰਪਤੀ ਅਸ਼ਰਫ ਗਨੀ ਨੇ ਇਸ ਦੇ ਸ਼ੁਰੂ […]

Read more ›
ਥਾਈਲੈਂਡ ਦੀ ਜੇਲ੍ਹ ਵਿਚਲੇ ਕੈਦੀ ਨੂੰ ਭਾਰਤ-ਪਾਕਿ ਦੋਵੇਂ ਆਪੋ ਆਪਣਾ ਦੱਸਣ ਲੱਗੇ

ਥਾਈਲੈਂਡ ਦੀ ਜੇਲ੍ਹ ਵਿਚਲੇ ਕੈਦੀ ਨੂੰ ਭਾਰਤ-ਪਾਕਿ ਦੋਵੇਂ ਆਪੋ ਆਪਣਾ ਦੱਸਣ ਲੱਗੇ

May 3, 2018 at 9:38 pm

ਬੈਂਕਾਕ, 3 ਮਈ (ਪੋਸਟ ਬਿਊਰੋ)- ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਮਾਹਾ ਛਾਈ ਰੋਡ ਉੱਤੇ ਬਣੀ ਸਭ ਤੋਂ ਪੁਰਾਣੀ ਤੇ ਹਾਈ ਸਕਿਓਰਟੀ ਜੇਲ ਵਿੱਚ ਬੰਦ ਕੈਦੀ ਨੰਬਰ 8 ਦਾ ਨਾਂ ਸਈਦ ਮੁਦੱਸਰ ਹੁਸੈਨ ਹੈ। ਪਿਛਲੇ 2 ਸਾਲਾਂ ਤੋਂ ਜਿਸ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਏਥੋਂ ਦੀ ਕ੍ਰਿਮੀਨਲ ਕੋਰਟ ਲਟ […]

Read more ›