Archive for May 3rd, 2018

ਕੈਨੇਡਾ ਦਾ ਪਲੇਠਾ ਵਿਸ਼ਵ ਨਿਊਜ਼ ਦਿਵਸ

ਕੈਨੇਡਾ ਦਾ ਪਲੇਠਾ ਵਿਸ਼ਵ ਨਿਊਜ਼ ਦਿਵਸ

May 3, 2018 at 10:03 pm

ਯੂਨਾਈਟਡ ਨੇਸ਼ਨ ਵੱਲੋਂ ਹਰ ਸਾਲ 3 ਮਈ ਨੂੰ 1993 ਤੋਂ ਵਿਸ਼ਵ ਪਰੈੱਸ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਕੈਨੇਡੀਅਨ ਜਰਨਲਿਜ਼ਮ ਫਾਉਂਡੇਸ਼ਨ ਦੇ ਉੱਦਮ ਸਦਕਾ ਕੈਨੇਡਾ ਭਰ ਵਿੱਚ 3 ਮਈ ਨੂੰ ਇੱਕ ਵੱਖਰੇ ਨਾਮ ‘ਵਰਲਡ ਨਿਊਜ਼ ਡੇਅ ਅਰਥਾਤ ਵਿਸ਼ਵ ਸਮਾਚਾਰ ਦਿਵਸ ਵਜੋਂ ਇਹ ਦਿਵਸ ਪਹਿਲੀ ਵਾਰ ਮਨਾਇਆ ਗਿਆ। ਇਸ ਬਾਬਤ […]

Read more ›
ਪੁਲਸ ਦੀ ਭਰਤੀ ਪਿੱਛੋਂ ਮੁੰਡੇ-ਕੁੜੀਆਂ ਦਾ ਇੱਕੋ ਕਮਰੇ ਵਿੱਚ ਮੈਡੀਕਲ ਕਰਨ ਵਿਰੁੱਧ ਕਾਰਵਾਈ

ਪੁਲਸ ਦੀ ਭਰਤੀ ਪਿੱਛੋਂ ਮੁੰਡੇ-ਕੁੜੀਆਂ ਦਾ ਇੱਕੋ ਕਮਰੇ ਵਿੱਚ ਮੈਡੀਕਲ ਕਰਨ ਵਿਰੁੱਧ ਕਾਰਵਾਈ

May 3, 2018 at 10:00 pm

ਭਿੰਡ, 3 ਮਈ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਵਿਚ ਪੁਲਸ ਦੀ ਭਰਤੀ ਦੌਰਾਨ 18 ਔਰਤਾਂ ਅਤੇ 21 ਮਰਦਾਂ ਦਾ ਮੈਡੀਕਲ ਹਸਪਤਾਲ ਦੇ ਇਕੋ ਕਮਰੇ ਵਿਚ ਕੀਤਾ ਗਿਆ। ਜ਼ਿਲਾ ਪ੍ਰਸ਼ਾਸਨ ਨੇ ਇਸ ਬਾਰੇ ਮਿਲੀ ਸੂਚਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਦਾ ਹੁਕਮ ਦਿੱਤਾ ਤੇ ਇਕ ਡਾਕਟਰ ਸਮੇਤ 2 ਵਿਅਕਤੀਆਂ ਨੂੰ ਸਸਪੈਂਡ […]

Read more ›
ਵਿਧਾਇਕ ਘੁਬਾਇਆ ਦੀ ਜਨਮ ਤਰੀਕ ਦੇ ਕੇਸ ਦੀ ਅਗਲੀ ਪੇਸ਼ੀ 25 ਮਈ ਨੂੰ

ਵਿਧਾਇਕ ਘੁਬਾਇਆ ਦੀ ਜਨਮ ਤਰੀਕ ਦੇ ਕੇਸ ਦੀ ਅਗਲੀ ਪੇਸ਼ੀ 25 ਮਈ ਨੂੰ

May 3, 2018 at 9:56 pm

ਫਾਜ਼ਿਲਕਾ, 3 ਮਈ (ਪੋਸਟ ਬਿਊਰੋ)- ਫਾਜ਼ਿਲਕਾ ਤੋਂ ਤਿੰਨ ਵਾਰ ਵਿਧਾਇਕ ਰਹੇ ਅਤੇ ਅਕਾਲੀ ਭਾਜਪਾ ਸਰਕਾਰ ‘ਚ ਮੰਤਰੀ ਰਹੇ ਸੁਰਜੀਤ ਕੁਮਾਰ ਜਿਆਣੀ ਨੂੰ ਮੌਜੂਦਾ ਸਮੇਂ ਅਕਾਲੀ ਦਲ ਦੇ ਪਾਰਲੀਮੈਂਟ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਨੇ ਬੀਤੇ ਸਾਲ ਵਿਧਾਨ ਸਭਾ ਚੋਣ ਵਿੱਚ ਸਿਰਫ 265 ਵੋਟਾਂ ਨਾਲ ਹਰਾਇਆ ਸੀ […]

Read more ›
ਪੰਜਾਬ ਪਰਦੂਸ਼ਣ ਬੋਰਡ ਨੇ ਵਿਸ਼ਵ ਸਿਹਤ ਸੰਸਥਾ ਦੀ ਦੂਸ਼ਿਤ ਸ਼ਹਿਰਾਂ ਦੀ ਰਿਪੋਰਟ ਤਰਕਹੀਣ ਕਹੀ

ਪੰਜਾਬ ਪਰਦੂਸ਼ਣ ਬੋਰਡ ਨੇ ਵਿਸ਼ਵ ਸਿਹਤ ਸੰਸਥਾ ਦੀ ਦੂਸ਼ਿਤ ਸ਼ਹਿਰਾਂ ਦੀ ਰਿਪੋਰਟ ਤਰਕਹੀਣ ਕਹੀ

May 3, 2018 at 9:55 pm

ਪਟਿਆਲਾ, 3 ਮਈ (ਪੋਸਟ ਬਿਊਰੋ)- ਵਿਸ਼ਵ ਸਿਹਤ ਸੰਸਥਾ ਵੱਲੋਂ 2010 ਤੋਂ 2016 ਦੇ ਪੀ ਐਮ 2.5 ਦੇ ਡਾਟਾ ਦੇ ਆਧਾਰ ਉੱਤੇ ਹਵਾ ਪ੍ਰਦੂਸ਼ਿਤ ਸ਼ਹਿਰਾਂ ਦੀ ਜਾਰੀ ਸੂਚੀ ਵਿੱਚ ਪਟਿਆਲਾ ਸ਼ਹਿਰ ਦਾ ਪੀ ਐਮ 2.5 ਦਾ ਡਾਟਾ 101 ਮਾਇਕ੍ਰੋਗ੍ਰਾਮ ਦੱਸ ਕੇ ਇਸ ਨੂੰ ਵਿਸ਼ਵ ਦੇ ਪ੍ਰਦੂਸ਼ਿਤ ਸ਼ਹਿਰਾਂ ‘ਚ 13ਵਾਂ ਸਥਾਨ ਦਿੱਤੇ […]

Read more ›
ਪੰਜਾਬ ਦੇ ਕਈ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ

ਪੰਜਾਬ ਦੇ ਕਈ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ

May 3, 2018 at 9:53 pm

ਚੰਡੀਗੜ੍ਹ, 3 ਮਈ (ਪੋਸਟ ਬਿਊਰੋ)- ਪੰਜਾਬ ਦੇ ਕਈ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਇਨ੍ਹਾਂ ਵਿੱਚੋਂ ਜ਼ਿਆਦਾ ਅਧਿਆਪਕ ਹਨ ਅਤੇ ਉਹ ਪੜ੍ਹਾਉਣ ਦੀ ਬਜਾਏ ਤਨਖਾਹ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਧਰਨੇ ਦੇਣ ਲਈ ਮਜ਼ਬੂਰ ਹਨ। ਇਸ ਦੇ ਖਿਲਾਫ ਇੱਕ ਪਟੀਸ਼ਨ ‘ਤੇ ਹਾਈ […]

Read more ›
ਸਿੱਕਮ ਸਰਕਾਰ ਉੱਤੇ ਗੁਰਦੁਆਰਾ ਡਾਂਗਮਾਰ ਦਾ ਇਤਿਹਾਸ ਮਿਟਾਉਣ ਦਾ ਦੋਸ਼

ਸਿੱਕਮ ਸਰਕਾਰ ਉੱਤੇ ਗੁਰਦੁਆਰਾ ਡਾਂਗਮਾਰ ਦਾ ਇਤਿਹਾਸ ਮਿਟਾਉਣ ਦਾ ਦੋਸ਼

May 3, 2018 at 9:50 pm

ਜਲੰਧਰ, 3 ਮਈ (ਪੋਸਟ ਬਿਊਰੋ)- ਸਿੱਕਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਕਮ ਸਰਕਾਰ ਉੱਤੇ ਗੰਭੀਰ ਦੋਸ਼ ਲਾਏ ਹਨ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਮੇਟੀ ਦਫਤਰ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਬੋਧੀ ਲਾਮਿਆਂ ਦੇ ਦਬਾਅ ਕਾਰਨ […]

Read more ›
ਜੇਲ੍ਹ ਮੰਤਰੀ ਰੰਧਾਵਾ ਨੂੰ ਸਿੱਖਸ ਫਾਰ ਜਸਟਿਸ ਵੱਲੋਂ ਧਮਕੀ

ਜੇਲ੍ਹ ਮੰਤਰੀ ਰੰਧਾਵਾ ਨੂੰ ਸਿੱਖਸ ਫਾਰ ਜਸਟਿਸ ਵੱਲੋਂ ਧਮਕੀ

May 3, 2018 at 9:47 pm

ਲੁਧਿਆਣਾ, 3 ਮਈ (ਪੋਸਟ ਬਿਊਰੋ)- ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਖਾਲਿਸਤਾਨ ਪੱਖੀਆਂ ਦੇ ਖਿਲਾਫ ਕੀਤੀ ਗਈ ਟਿੱਪਣੀ ਦੇ ਬਾਅਦ ਅਮਰੀਕਾ ਵਿੱਚੋਂ ‘ਸਿੱਖਸ ਫਾਰ ਜਸਟਿਸ’ ਦੇ ਕਾਨੁੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਟਵੀਟ ਰਾਹੀਂ ਰੰਧਾਵਾ ਨੂੰ ਧਮਕੀ ਦਿੱਤੀ ਹੈ। ਵਿਦੇਸ਼ੀ ਧਰਤੀ ਤੋਂ ਖਾਲਿਸਤਾਨ ਦੇ ਨਾਂਅ ‘ਤੇ ‘ਰਿਫਰੈਂਡਮ […]

Read more ›
ਗੁਰਦਾਸਪੁਰ ਜੇਲ੍ਹ ‘ਚੋਂ ਨੌਂ ਮੋਬਾਈਲ ਮਿਲਣ ਪਿੱਛੋਂ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਸਸਪੈਂਡ

ਗੁਰਦਾਸਪੁਰ ਜੇਲ੍ਹ ‘ਚੋਂ ਨੌਂ ਮੋਬਾਈਲ ਮਿਲਣ ਪਿੱਛੋਂ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਸਸਪੈਂਡ

May 3, 2018 at 9:46 pm

ਚੰਡੀਗੜ੍ਹ, 3 ਮਈ (ਪੋਸਟ ਬਿਊਰੋ)- ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬੀਤੇ ਦਿਨੀਂ ਜੇਲ੍ਹ ਵਿਭਾਗ ਦੀ ਬੈਠਕ ਵਿੱਚ ਸਖਤੀ ਕਰਨ ਦੇ ਐਲਾਨ ਦਾ ਅਸਰ ਹੋਣ ਲੱਗਾ ਹੈ। ਕੱਲ੍ਹ ਸ਼ਾਮ ਗੁਰਦਾਸਪੁਰ ਜੇਲ੍ਹ ‘ਚ ਕੀਤੀ ਅਚਾਨਕ ਚੈਕਿੰਗ ਦੌਰਾਨ ਓਥੋਂ ਨੌਂ ਮੋਬਾਈਲ ਫੋਨ ਫੜੇ ਗਏ। ਇਸ ਦੇ ਬਾਅਦ ਲਾਪਰਵਾਹੀ ਕਾਰਨ ਜੇਲ੍ਹ […]

Read more ›
ਬ੍ਰਿਟੇਨ ਵਿੱਚ ਰਹਿਣ ਦੀ ਰੋਕ ਪਿੱਛੋਂ ਭਾਰਤੀ ਪੇਸ਼ੇਵਰ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਅਦਾਲਤ ਪਹੁੰਚੇ

ਬ੍ਰਿਟੇਨ ਵਿੱਚ ਰਹਿਣ ਦੀ ਰੋਕ ਪਿੱਛੋਂ ਭਾਰਤੀ ਪੇਸ਼ੇਵਰ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਅਦਾਲਤ ਪਹੁੰਚੇ

May 3, 2018 at 9:44 pm

ਲੰਡਨ, 3 ਮਈ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਰਹਿਣ ਅਤੇ ਕੰਮ ਕਰਨ ਦੇ ਅਧਿਕਾਰ ਤੋਂ ਵਾਂਝੇ ਕੀਤੇ ਜਾਣ ਪਿੱਛੋਂ ਕਈ ਭਾਰਤੀ ਡਾਕਟਰ, ਅਧਿਆਪਕ, ਵਪਾਰੀ ਤੇ ਹੋਰ ਪੇਸ਼ੇਵਰ ਬ੍ਰਿਟਿਸ਼ ਸਰਕਾਰ ਦੇ ਖਿਲਾਫ ਅਦਾਲਤ ਚਲੇ ਗਏ ਹਨ। ‘ਹਾਇਲੀ ਸਕਿਲਡ ਮਾਈਗ੍ਰੇਂਟਸ’ ਦੇ ਬੈਨਰ ਹੇਠ ਪੇਸ਼ੇਵਰਾਂ ਨੇ ਲੰਡਨ ਵਿੱਚ ਪਾਰਲੀਮੈਂਟ ਚੌਕ ਦੇ ਸਾਹਮਣੇ ਵਿਖਾਵਾ ਕੀਤਾ। […]

Read more ›
ਲੀਬੀਆ ਵਿੱਚ ਚੋਣ ਕਮਿਸ਼ਨ ਦਫਤਰ ਉੱਤੇ ਹਮਲੇ ਵਿੱਚ 14 ਮੌਤਾਂ

ਲੀਬੀਆ ਵਿੱਚ ਚੋਣ ਕਮਿਸ਼ਨ ਦਫਤਰ ਉੱਤੇ ਹਮਲੇ ਵਿੱਚ 14 ਮੌਤਾਂ

May 3, 2018 at 9:43 pm

ਤਿ੍ਰਪੋਲੀ, 3 ਮਈ (ਪੋਸਟ ਬਿਊਰੋ)- ਲੀਬੀਆ ‘ਚ ਕੱਲ੍ਹ ਚੋਣ ਕਮਿਸ਼ਨ ਦੇ ਹੈਡਕੁਆਰਟਰ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ 14 ਲੋਕ ਮਾਰੇ ਗਏ। ਇਸ ਹਮਲੇ ਤੋਂ ਬਾਅਦ ਦਫਤਰ ਦੀ ਇਮਾਰਤ ਵਿੱਚ ਅੱਗ ਲੱਗ ਗਈ। ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਆਈ ਐਸ ਆਈ ਐਸ ਨੇ ਲਈ ਹੈ। ਚੋਣ ਕਮਿਸ਼ਨ ਦੇ ਬੁਲਾਰੇ ਖਾਲਿਦ ਉਮਰ […]

Read more ›