Archive for May 3rd, 2018

ਕ੍ਰਿਸ਼ਮਾ ਕੁਰਸੀ ਦਾ

May 3, 2018 at 10:37 pm

-ਮਨਮੋਹਨ ਸਿੰਘ ਢਿੱਲੋਂ ਉਸ ਨੇ ਭਾਵੇਂ ਕੁਰਸੀ ‘ਤੇ ਬੈਠ ਕੇ ਸਰਕਾਰੀ ਨੌਕਰੀ ਦੀਆਂ ਕਦੇ ਵੀ ਸੇਵਾਵਾਂ ਨਹੀਂ ਸਨ ਨਿਭਾਈਆਂ, ਪਰ ਇਸੇ ਕੁਰਸੀ ਨੇ ਉਸ ਨੂੰ ਰੋਜ਼ਗਾਰ ਦਿਵਾਉਣ ਵਿੱਚ ਮਦਦ ਕੀਤੀ ਸੀ। ਇਸੇ ਲਈ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੇਵਾਦਾਰ ਦੀ ਨੌਕਰੀ ਮਿਲਣ ਤੋਂ ਬਾਅਦ ਉਹ ਰੋਜ਼ ਸਵੇਰੇ ਦਫਤਰ ਦੀ […]

Read more ›

ਜੱਜਾਂ ਦੀ ਨਿਯੁਕਤੀ ਲਈ ‘ਸਥਾਈ ਪ੍ਰਕਿਰਿਆ’ ਚਾਹੀਦੀ ਹੈ

May 3, 2018 at 10:36 pm

-ਵਿਪਿਨ ਪੱਬੀ ਲੋਕਤੰਤਰ ਦੇ ਤਿੰਨਾਂ ਥੰਮ੍ਹਾਂ ਵਿਚਾਲੇ ਰੁਕਾਵਟ ਤੇ ਸੰਤੁਲਨ ਦੀ ਪ੍ਰਣਾਲੀ ਦਾ ਇੱਕ ਬੁਨਿਆਦੀ ਲੱਛਣ ਹੈ ਕਿ ਇਨ੍ਹਾਂ ਵਿਚਾਲੇ ਖਿੱਚੋਤਾਣ ਤੇ ਦਬਾਅ ਲਗਾਤਾਰ ਬਣਿਆ ਰਹਿੰਦਾ ਹੈ। ਫਿਰ ਵੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਵਿੱਚ ਸਰਕਾਰ (ਕਾਰਜ ਪਾਲਿਕਾ) ਅਤੇ ਨਿਆਂ ਪਾਲਿਕਾ ਵਿਚਾਲੇ ਚੱਲ ਰਿਹਾ ਟਕਰਾਅ ਕਈ ਅਰਥਾਂ ‘ਚ […]

Read more ›
ਲਿਬਰਲ ਕੈਂਪੇਨ ਆਫਿਸ ਦੀ ਗ੍ਰੈਂਡ ਓਪਨਿੰਗ ਦੀ ਮੇਜ਼ਬਾਨੀ ਕਰਨਗੇ ਸੁਖਵੰਤ ਠੇਠੀ

ਲਿਬਰਲ ਕੈਂਪੇਨ ਆਫਿਸ ਦੀ ਗ੍ਰੈਂਡ ਓਪਨਿੰਗ ਦੀ ਮੇਜ਼ਬਾਨੀ ਕਰਨਗੇ ਸੁਖਵੰਤ ਠੇਠੀ

May 3, 2018 at 10:31 pm

ਬਰੈਂਪਟਨ, 3 ਮਈ (ਪੋਸਟ ਬਿਊਰੋ) : ਇਸ ਸ਼ਨਿੱਚਰਵਾਰ 5 ਮਈ ਨੂੰ 519 ਰੇਅ ਲਾਅਸਨ ਡਰਾਈਵ ਉੱਤੇ ਲਿਬਰਲ ਕੈਂਪੇਨ ਆਫਿਸ ਖੋਲ੍ਹਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਪ੍ਰੋਗਰਾਮ ਦੁਪਹਿਰੇ 1:00 ਵਜੇ ਤੋਂ 4:00 ਵਜੇ ਤੱਕ ਚੱਲੇਗਾ। ਇਸ ਦੀ ਮੇਜ਼ਬਾਨੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੁਖਵੰਤ ਠੇਠੀ ਵੱਲੋਂ ਆਪ ਕੀਤੀ ਜਾਵੇਗੀ। ਇਸ […]

Read more ›
ਬਰੈਂਪਟਨ ਦੇ ਬਿਹਤਰ ਭਵਿੱਖ ਲਈ 2040 ਵਿਜ਼ਨ ਤੋਂ ਉੱਠੇਗਾ ਪਰਦਾ

ਬਰੈਂਪਟਨ ਦੇ ਬਿਹਤਰ ਭਵਿੱਖ ਲਈ 2040 ਵਿਜ਼ਨ ਤੋਂ ਉੱਠੇਗਾ ਪਰਦਾ

May 3, 2018 at 10:25 pm

ਬਰੈਂਪਟਨ, 3 ਮਈ (ਪੋਸਟ ਬਿਊਰੋ) : ਬਰੈਂਪਟਨ ਵਧੇਰੇ ਸਮਰੱਥਾ ਵਾਲੀ ਸਿਟੀ ਹੈ। 2017 ਦੇ ਅੰਤ ਵਿੱਚ ਸਿਟੀ ਨੇ ਬਰੈਂਪਟਨ ਦੇ ਭਵਿੱਖ ਲਈ ਆਪਣੀ ਇਸ ਸਮਰੱਥਾ ਨੂੰ ਪਛਾਨਣਾ ਤੇ ਵੱਡਾ ਸੋਚਣਾ ਸ਼ੁਰੂ ਕਰ ਦਿੱਤਾ ਸੀ। ਕੌਮਾਂਤਰੀ ਪੱਧਰ ਉੱਤੇ ਮਸ਼ਹੂਰ ਅਰਬਨ ਵਿਜ਼ਨਰੀ ਲੈਰੀ ਬੇਸਲੇ ਦੇ ਨਾਲ ਕੰਮ ਕਰਦਿਆਂ ਅਸੀਂ ਅਜਿਹਾ ਨਜ਼ਰੀਆ ਕਾਇਮ […]

Read more ›
ਬੀਸੀ ਦੇ ਕਿੰਡਰ ਮੌਰਗਨ ਮਾਮਲੇ ਵਿੱਚ ਦਖਲ ਦੇਵੇਗੀ ਫੈਡਰਲ ਸਰਕਾਰ

ਬੀਸੀ ਦੇ ਕਿੰਡਰ ਮੌਰਗਨ ਮਾਮਲੇ ਵਿੱਚ ਦਖਲ ਦੇਵੇਗੀ ਫੈਡਰਲ ਸਰਕਾਰ

May 3, 2018 at 10:23 pm

ਓਟਵਾ, 3 ਮਈ (ਪੋਸਟ ਬਿਊਰੋ) : ਨਿਆਂ ਮੰਤਰੀ ਜੂਡੀ ਵਿਲਸਨ ਰੇਅਬੋਲਡ ਨੇ ਵੀਰਵਾਰ ਨੂੰ ਆਖਿਆ ਕਿ 7.4 ਬਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਟਰਾਂਸ ਮਾਊਨਟੇਨ ਪਾਈਪਲਾਈਨ ਪਸਾਰ ਮਾਮਲੇ ਵਿੱਚ ਬ੍ਰਿਟਿਸ਼ ਕੋਲੰਬੀਆ ਵੱਲੋਂ ਕੀਤੇ ਗਏ ਕੇਸ ਵਿੱਚ ਫੈਡਰਲ ਸਰਕਾਰ ਦਖਲ ਦੇਵੇਗੀ। ਜਿ਼ਕਰਯੋਗ ਹੈ ਕਿ ਬੀਸੀ ਦੀ ਕੋਰਟ ਆਫ ਅਪੀਲ […]

Read more ›
ਇਨ੍ਹਾਂ ਗਰਮੀਆਂ ਵਿੱਚ ਹੀ ਹੋਵੇਗਾ ਮੈਰੀਜੁਆਨਾ ਦਾ ਕਾਨੂੰਨੀਕਰਨ : ਟਰੂਡੋ

ਇਨ੍ਹਾਂ ਗਰਮੀਆਂ ਵਿੱਚ ਹੀ ਹੋਵੇਗਾ ਮੈਰੀਜੁਆਨਾ ਦਾ ਕਾਨੂੰਨੀਕਰਨ : ਟਰੂਡੋ

May 3, 2018 at 10:20 pm

ਓਟਵਾ, 3 ਮਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੈਰੀਜੁਆਨਾ ਦਾ ਕਾਨੂੰਨੀਕਰਨ ਕਰਨ ਲਈ ਆਪਣੀ ਸਰਕਾਰ ਵੱਲੋਂ ਮਿਥੀ ਸਮਾਂ ਸੀਮਾ ਨੂੰ ਕਿਸੇ ਵੀ ਹਾਲ ਵਿੱਚ ਅੱਗੇ ਨਹੀਂ ਪਾਉਣ ਦੇਣਾ ਚਾਹੁੰਦੇ। ਇਸ ਸਮਾਂ ਸੀਮਾਂ ਵਿੱਚ ਘੱਟੋ ਘੱਟ ਇੱਕ ਸਾਲ ਦਾ ਵਾਧਾ ਕਰਨ ਲਈ ਸੈਨੇਟਰਜ਼, ਇੰਡੀਜੀਨਸ ਆਗੂ ਤੇ ਹੋਰ ਅਧਿਕਾਰੀਆਂ ਵੱਲੋਂ […]

Read more ›
ਮੌਰਲ ਪੁਲੀਸਿੰਗ ਦੇ ਵਿਰੋਧ ਵਿੱਚ ਕੋਲਕਾਤਾ ਵਿੱਚ ‘ਫਰੀ ਹਗ ਕੰਪੇਨ’

ਮੌਰਲ ਪੁਲੀਸਿੰਗ ਦੇ ਵਿਰੋਧ ਵਿੱਚ ਕੋਲਕਾਤਾ ਵਿੱਚ ‘ਫਰੀ ਹਗ ਕੰਪੇਨ’

May 3, 2018 at 10:17 pm

ਕੋਲਕਾਤਾ, 3 ਮਈ (ਪੋਸਟ ਬਿਊਰੋ)- ਕੋਲਕਾਤਾ ਵਿੱਚ ਕੱਲ੍ਹ ਦਮਦਮ ਮੈਟਰੋ ਸਟੇਸ਼ਨ ਅੱਗੇ ਸਾਰਾ ਦਿਨ ਨੌਜਵਾਨ ਲੜਕੇ-ਲੜਕੀਆਂ ਦੀ ਭੀੜ ਰਹੀ। ਇਹ ਸਾਰੇ ਨੌਜਵਾਨ ਉਥੇ ਫਰੀ ਹਗ ਕੰਪੇਨ ਸ਼ੁਰੂ ਕਰਨ ਲਈ ਆਏ ਸਨ। ਇਨ੍ਹਾਂ ਦੇ ਹੱਥਾਂ ਵਿੱਚ ਬੈਨਰ-ਪੋਸਟਰ ਸਨ, ਜਿਸ ‘ਤੇ ਫਰੀ ਹਗ ਕੰਪੇਨ ਅਤੇ ਨੋ ਮਾਰਲ ਪੁਲਿਸਿੰਗ ਵਰਗੇ ਨਾਅਰੇ ਲਿਖੇ ਸਨ। […]

Read more ›
ਮੈਟਰੀਮੋਨੀਅਲ ਸਾਈਟ ਉਤੇ ਖਾਤੇ ਖੋਲ੍ਹ ਕੇ 9 ਵਿਆਹ ਕਰਾਉਣ ਵਾਲਾ ਠੱਗ ਗ੍ਰਿਫਤਾਰ

ਮੈਟਰੀਮੋਨੀਅਲ ਸਾਈਟ ਉਤੇ ਖਾਤੇ ਖੋਲ੍ਹ ਕੇ 9 ਵਿਆਹ ਕਰਾਉਣ ਵਾਲਾ ਠੱਗ ਗ੍ਰਿਫਤਾਰ

May 3, 2018 at 10:14 pm

ਲਖਨਊ, 3 ਮਈ (ਪੋਸਟ ਬਿਊਰੋ)- ਮੈਟਰੀਮੋਨੀਅਲ ਵੈਬਸਾਈਟ ਉਤੇ ਖਾਤੇ ਬਣਾ ਕੇ 9 ਸ਼ਾਦੀਆਂ ਰਚਾਉਣ ਦੇ ਦੋਸ਼ ਹੇਠ ਰਾਜਸਥਾਨ ਦੇ ਇਕ ਜਾਅਲਸਾਜ਼ ਨੂੰ ਲਖਨਊ ਪੁਲਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਹੈ। ਪੁਲਸ ਦੇ ਦੱਸਣ ਮੁਤਾਬਕ ਰਾਜਸਥਾਨ ਦੇ ਸਮੀਰ ਅਹਿਮਦ ਨੂੰ ਠਾਕੁਰਗੰਜ ਦੀ ਇੱਕ ਲੜਕੀ ਦੀ ਸ਼ਿਕਾਇਤ ‘ਤੇ ਧੋਖਾਧੜੀ, ਦਾਜ ਲਈ ਤੰਗ […]

Read more ›
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ: ਮੈਂ ਚੱਲਿਆਂ, ਕੁਰਸੀ ਉੱਤੇ ਜਿਸ ਨੇ ਬੈਠਣਾ, ਬੈਠ ਜਾਵੇ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ: ਮੈਂ ਚੱਲਿਆਂ, ਕੁਰਸੀ ਉੱਤੇ ਜਿਸ ਨੇ ਬੈਠਣਾ, ਬੈਠ ਜਾਵੇ

May 3, 2018 at 10:12 pm

ਭੋਪਾਲ, 3 ਮਈ (ਪੋਸਟ ਬਿਊਰੋ)- ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਦੌਰੇ ਤੋਂ ਇਕ ਦਿਨ ਪਹਿਲਾਂ ਇਸ ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਇਕ ਪ੍ਰੋਗਰਾਮ ਵਿੱਚ ਕਹਿ ਦਿੱਤਾ ਕਿ ਮੈਂ ਤਾਂ ਜਾ ਰਿਹਾ ਹਾਂ, ਜਿਸ ਕੁਰਸੀ ਉੱਤੇ ਮੁੱਖ ਮੰੰਤਰੀ ਲਿਖਿਆ ਹੈ, ਉਸ […]

Read more ›
ਮਾਲਟਨ ਤੋਂ ਰੈਕਸਡੇਲ ਤੱਕ ਮਹਾਨ ਨਗਰ ਕੀਰਤਨ ਇਸ ਐਤਵਾਰ

ਮਾਲਟਨ ਤੋਂ ਰੈਕਸਡੇਲ ਤੱਕ ਮਹਾਨ ਨਗਰ ਕੀਰਤਨ ਇਸ ਐਤਵਾਰ

May 3, 2018 at 10:11 pm

ਟੋਰਾਂਟੋ, 3 ਮਈ (ਪੋਸਟ ਬਿਊਰੋ)- ਹਰ ਸਾਲ ਦੀ ਤਰ੍ਹਾਂ ਖਾਲਸਾ ਜੀ ਦਾ ਸਾਜਨਾ ਦਿਵਸ ਮਨਾਉਦਿਆਂ ਓਂਟਾਰੀਓ ਗੁਰਦੁਆਰਜ਼ ਕਮੇਟੀ ਵਲੋਂ ਮਹਾਨ ਨਗਰ ਕੀਰਤਨ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬਾਨ ਤੋ ਲੈ ਕੇ ਸਿੱਖ ਸਪਿਰੀਚੂਅਲ ਸੈਟਰ ਰੈਕਸਡੇਲ ਗੁਰਦੁਆਰਾ ਸਾਹਿਬਾਨ ਤੱਕ ਇਸ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਸਵੇਰ ਤੋ ਹੀ ਸ਼੍ਰੀ […]

Read more ›