Archive for May 3rd, 2018

ਪਾਕਿ ਦੇ ਐਟਮੀ ਊਰਜਾ ਕਮਿਸ਼ਨ ਦੀ ਬੱਸ ਉੱਤੇ ਹਮਲਾ, ਦੋ ਮੌਤਾਂ

ਪਾਕਿ ਦੇ ਐਟਮੀ ਊਰਜਾ ਕਮਿਸ਼ਨ ਦੀ ਬੱਸ ਉੱਤੇ ਹਮਲਾ, ਦੋ ਮੌਤਾਂ

May 3, 2018 at 10:55 pm

ਇਸਲਾਮਾਬਾਦ, 3 ਮਈ, (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਅੱਜ ਇੱਕ ਮੋਟਰਸਾਈਕਲ ਸਵਾਰ ਅੱਤਵਾਦੀ ਨੇ ਇਸ ਦੇਸ਼ ਦੇ ਐਟਮੀ ਊਰਜਾ ਕਮਿਸ਼ਨ ਦੀ ਇਕ ਬੱਸ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਤੇ ਇਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਦੱਸੇ ਗਏ ਹਨ। ਪੁਲਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ […]

Read more ›
ਹਾਈ ਕੋਰਟ ਨੇ ਖੁੱਲ੍ਹ ਦਿੱਤੀ: ਸਿੱਖ ਵਿਦਿਆਰਥੀ ਕੱਕਾਰ ਪਹਿਨ ਕੇ ‘ਨੀਟ’ ਦਾ ਟੈੱਸਟ ਦੇ ਸਕਣਗੇ

ਹਾਈ ਕੋਰਟ ਨੇ ਖੁੱਲ੍ਹ ਦਿੱਤੀ: ਸਿੱਖ ਵਿਦਿਆਰਥੀ ਕੱਕਾਰ ਪਹਿਨ ਕੇ ‘ਨੀਟ’ ਦਾ ਟੈੱਸਟ ਦੇ ਸਕਣਗੇ

May 3, 2018 at 10:53 pm

ਨਵੀਂ ਦਿੱਲੀ, 3 ਮਈ, (ਪੋਸਟ ਬਿਊਰੋ)- ਭਾਰਤ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ (ਕੰਪੀਟੀਟਿਵ ਟੈੱਸਟ) ਵਿੱਚ ਧਾਤ ਦੀਆਂ ਵਸਤੂਆਂ ਦੀ ਵਰਤੋਂ ਉੱਤੇ ਰੋਕ ਹੋਣ ਦੇ ਬਾਵਜੂਦ ਸਿੱਖ ਵਿਦਿਆਰਥੀਆਂ ਨੂੰ 6 ਮਈ ਨੂੰ ਹੋਣ ਵਾਲੇ ਕੌਮੀ ਦਾਖ਼ਲਾ ਟੈੱਸਟ ‘ਨੀਟ’ (ਨੈਸ਼ਨਲ ਅਲਿਜੀਬਿਲਿਟੀ ਕਮ ਐਂਟਰੈਂਸ ਟੈਸਟ) ਵਿੱਚ ਕੜੇ-ਕ੍ਰਿਪਾਨ ਉੱਤੇ ਰੋਕ ਦਾ ਸਾਹਮਣਾ ਕਰਨ ਤੋਂ ਛੋਟ […]

Read more ›
ਰਾਸ਼ਟਰਪਤੀ ਵੱਲੋਂ ਸਿਰਫ ਚੋਣਵੇਂ ਜੇਤੂਆਂ ਨੂੰ ਸਨਮਾਨ ਦੇਣ ਤੋਂ ਫਿਲਮ ਐਵਾਰਡ ਦਾ ਵਿਵਾਦ ਛਿੜਿਆ

ਰਾਸ਼ਟਰਪਤੀ ਵੱਲੋਂ ਸਿਰਫ ਚੋਣਵੇਂ ਜੇਤੂਆਂ ਨੂੰ ਸਨਮਾਨ ਦੇਣ ਤੋਂ ਫਿਲਮ ਐਵਾਰਡ ਦਾ ਵਿਵਾਦ ਛਿੜਿਆ

May 3, 2018 at 10:51 pm

* ਕਈ ਪੁਰਸਕਾਰ ਜੇਤੂਆਂ ਵੱਲੋਂ ਇਨਾਮ ਲੈਣ ਤੋਂ ਨਾਂਹ ਨਵੀਂ ਦਿੱਲੀ, 3 ਮਈ, (ਪੋਸਟ ਬਿਊਰੋ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਕੁਝ ਚੋਣਵੇਂ ਜੇਤੂਆਂ ਨੂੰ ਹੱਥੀਂ ਇਨਾਮ ਦੇ ਕੇ ਬਾਕੀਆਂ ਨੂੰ ਮੰਤਰੀ ਸਿਮ੍ਰਤੀ ਇਰਾਨੀ ਵੱਲੋਂ ਇਨਾਮ ਵੰਡੇ ਜਾਣ ਕਾਰਨ ਅੱਜ 65ਵਾਂ ਕੌਮੀ ਫਿਲਮ ਐਵਾਰਡ ਸਮਾਰੋਹ ਵਿਵਾਦਾਂ ਵਿੱਚ ਆ ਗਿਆ। ਕਈ ਐਵਾਰਡ ਜੇਤੂ […]

Read more ›
ਪੰਜਾਬ ਦੇ ਮੰਤਰੀਆਂ ਨੇ ਕਿਤਾਬਾਂ ਵਿੱਚ ਗ਼ਲਤੀਆਂ ਦੀ ਮੁਆਫ਼ੀ ਮੰਗੀ

ਪੰਜਾਬ ਦੇ ਮੰਤਰੀਆਂ ਨੇ ਕਿਤਾਬਾਂ ਵਿੱਚ ਗ਼ਲਤੀਆਂ ਦੀ ਮੁਆਫ਼ੀ ਮੰਗੀ

May 3, 2018 at 10:49 pm

ਚੰਡੀਗੜ੍ਹ, 3 ਮਈ, (ਪੋਸਟ ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚ ਗਲਤੀਆਂ ਹੋਣ ਲਈ ਪੰਜਾਬ ਸਰਕਾਰ ਨੇ ਮੁਆਫ਼ੀ ਮੰਗੀ ਤੇ ਇਸ ਦੀ ਸੁਧਾਈ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਤਿੰਨ ਮੰਤਰੀਆਂ ਨੇ ਸਕੂਲਾਂ ਵਿਚ ਗਾਈਡ ਬੁੱਕ ਉੱਤੇ ਪਾਬੰਦੀ ਤੇ ਸਾਬਕਾ […]

Read more ›
ਅੱਜ-ਨਾਮਾ

ਅੱਜ-ਨਾਮਾ

May 3, 2018 at 10:46 pm

ਤਰਲੇ ਕੀਤੇ ਹਨ ਕਈ ਅਕਾਲੀਆਂ ਨੇ, ਮੰਨੀ ਮੋਦੀ ਨੇ ਕੋਈ ਨਹੀਂ ਮੰਗ ਬੇਲੀ।         ਮਿਲਿਆ ਜਿਵੇਂ ਜਵਾਬ ਜੀ ਐੱਸ ਟੀ ਦਾ,         ਹੋ ਗਏ ਸੁਣ ਕੇ ਅਕਾਲੀ ਸੀ ਦੰਗ ਬੇਲੀ। ਇੱਕ ਕਾਲਜ ਦੇ ਨਾਮ ਦਾ ਸੁਣੇ ਰੱਫੜ, ਬੁੱਤਾ ਸਾਰਦਾ ਕੋਈ ਨਹੀਂ ਢੰਗ ਬੇਲੀ।         ਮਸਲੇ ਹੋਰ ਵੀ ਕਈ ਹਨ ਫਸੇ […]

Read more ›
ਰਜਨੀ ਦੀ ‘ਕਾਲਾ’ ਦੇ ਰਾਈਟਸ 75 ਕਰੋੜ ਵਿੱਚ ਵਿਕੇ

ਰਜਨੀ ਦੀ ‘ਕਾਲਾ’ ਦੇ ਰਾਈਟਸ 75 ਕਰੋੜ ਵਿੱਚ ਵਿਕੇ

May 3, 2018 at 10:45 pm

ਰਜਨੀਕਾਂਤ ਦੀ ਆਉਣ ਵਾਲੀ ਫਿਲਮ ‘ਕਾਲਾ’ ਦਾ ਪਹਿਲਾ ਗਾਣਾ ‘ਸੇਮਾ ਵੇਹਟੂ’ ਜਲਦੀ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਨਾਲ ਜੁੜੀ ਇੱਕ ਚੰਗੀ ਖਬਰ ਆਈ ਹੈ। ਦਰਅਸਲ ‘ਕਾਲਾ’ ਫਿਲਮ ਦੇ ਸੈਟੇਲਾਈਟ ਰਾਈਟਸ 75 ਕਰੋੜ ਰੁਪਏ ਵਿੱਚ ਵੇਚ ਦਿੱਤੇ ਗਏ ਹਨ। ਇੱਕ ਰਿਪੋਰਟ ਮੁਤਾਬਕ […]

Read more ›
ਅਨੁਸ਼ਕਾ ਦੀ ‘ਜ਼ੀਰੋ’ ਲੁੱਕ ਉੱਤੇ ਪਹਿਰਾ

ਅਨੁਸ਼ਕਾ ਦੀ ‘ਜ਼ੀਰੋ’ ਲੁੱਕ ਉੱਤੇ ਪਹਿਰਾ

May 3, 2018 at 10:43 pm

ਪਿੱਛੇ ਜਿਹੇ ਫਿਲਮ ‘ਜ਼ੀਰੋ’ ਦੇ ਸੈੱਟ ਉੱਤੇ ਕੈਟਰੀਨਾ ਕੈਫ ਨੇ ਕਾਂਜੀਵਰਮ ਸਾੜ੍ਹੀ ‘ਚ ਆਪਣੀ ਫੋਟੋ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਸੀ। ਫਿਲਮ ਵਿੱਚ ਬੌਣੇ ਦਾ ਰੋਲ ਨਿਭਾ ਰਿਹਾ ਸ਼ਾਹਰੁਖ ਖਾਨ ਵੀ ਸੈੱਟ ਤੋਂ ਕਈ ਫੋਟੋ ਸ਼ੇਅਰ ਕਰ ਚੁੱਕਾ ਹੈ। ਫਿਲਮ ਦੀ ਦੂਜੀ ਹੀਰੋਇਨ ਅਨੁਸ਼ਕਾ ਸ਼ਰਮਾ ਦੀ ਲੁੱਕ ਵਿੱਚ ਹੁਣ ਤੱਕ ਕੋਈ […]

Read more ›
‘ਬਾਗੀ 3’ ਵਿੱਚ ਅਕਸ਼ੈ ਕੁਮਾਰ ਦੇ ਨਾਲ ਟਾਈਗਰ ਸ਼ਰੀਫ

‘ਬਾਗੀ 3’ ਵਿੱਚ ਅਕਸ਼ੈ ਕੁਮਾਰ ਦੇ ਨਾਲ ਟਾਈਗਰ ਸ਼ਰੀਫ

May 3, 2018 at 10:41 pm

ਨਿਰਮਾਤਾ ਸਾਜਿਦ ਨਾਡਿਆਡਵਾਲਾ ਨੇ ਟਾਈਗਰ ਸ਼ਰਾਫ ਅਤੇ ਦਿਸ਼ਾ ਪਟਾਨੀ ਦੀ ਜੋੜੀ ਵਾਲੀ ਫਿਲਮ ‘ਬਾਗੀ 2’ ਦੇ ਰਿਲੀਜ਼ ਤੋਂ ਪਹਿਲਾਂ ਹੀ ਇਸ ਦੀ ਅਗਲੀ ਕੜੀ ਦੇ ਤੌਰ ‘ਤੇ ਟਾਈਗਰ ਸ਼ਰਾਫ ਦੇ ਨਾਲ ‘ਬਾਗੀ 3’ ਦਾ ਰਸਮੀ ਤੌਰ ‘ਤੇ ਐਲਾਨ ਕਰ ਦਿੱਤਾ ਸੀ। ਹੁਣ ‘ਬਾਗੀ 3’ ਨੂੰ ਲੈ ਕੇ ਇੱਕ ਹੋਰ ਮਹੱਤਵ […]

Read more ›

ਹਲਕਾ ਫੁਲਕਾ

May 3, 2018 at 10:39 pm

ਪਿਤਾ (ਮੋਹਨ ਨੂੰ), ‘‘ਮੈਂ ਤੈਨੂੰ ਖੰਡ ਲਿਆਉਣ ਲਈ ਕਿਹਾ ਸੀ ਤੇ ਤੂੰ ਟੌਫੀਆਂ ਲੈ ਕੇ ਆ ਗਿਆ।” ਮੋਹਨ, ‘‘ਪਿਤਾ ਜੀ, ਦੁਕਾਨਦਾਰ ਨੇ ਕਿਹਾ ਸੀ ਕਿ ਇਹ ਦਸ ਦਾ ਨੋਟ ਬਹੁਤ ਪੁਰਾਣਾ ਤੇ ਫਟਿਆ ਹੋਇਆ ਹੈ, ਇਹ ਨਹੀਂ ਚੱਲੇਗਾ।” ਪਿਤਾ, ‘‘…ਤਾਂ ਫਿਰ ਉਸ ਨੇ ਟੌਫੀਆਂ ਕਿਵੇਂ ਦੇ ਦਿੱਤੀਆਂ?” ਮੋਹਨ, ‘‘ਇਹ ਤਾਂ […]

Read more ›

ਕੋਈ ਵਿਰਲਾ ਹੀ ਗੁਰਬਤ ਦਾ ਮੁਕਾਬਲਾ ਕਰ ਕੇ ਸਫਲ ਹੁੰਦੈ

May 3, 2018 at 10:38 pm

-ਗੁਰਦੀਪ ਸਿੰਘ ਢੁੱਡੀ ਮੇਰੇ ਪਿੰਡ ਪਹਿਲਾਂ ਹਾਈ ਸਕੂਲ ਸੀ। ਲਾਗਲੇ ਪਿੰਡ ਕੋਟ ਸੁਖੀਆ ਦਾ ਸਕੂਲ ਬਾਅਦ ਵਿੱਚ ਹਾਈ ਹੋਇਆ। ਦੋਵਾਂ ਪਿੰਡਾਂ ਵਿਚਕਾਰ ਕੇਵਲ ਦੋ ਕੁ ਮੀਲ ਦੀ ਵਿੱਥ ਹੈ। ਪਿੰਡ ਦੀਆਂ ਜ਼ਮੀਨਾਂ ਦੀਆਂ ਹੱਦਾਂ ਇੱਕ-ਦੂਸਰੇ ਨਾਲ ਲੱਗਦੀਆਂ ਹੋਣ ਕਰ ਕੇ ਲੋਕਾਂ ਦਾ ਆਪੋ ਵਿੱਚ ਮਿਲਣ-ਗਿਲਣ ਸੀ। ਦੋਵਾਂ ਪਿੰਡਾਂ ਵਿੱਚ ਲੱਗਣ […]

Read more ›