Archive for May 2nd, 2018

2019 ਵਿੱਚ ਸਟੇਟ ਬੈਂਕ ਦੀਆਂ ਛੇ ਵਿਦੇਸ਼ ਬਰਾਂਚਾਂ ਬੰਦ ਹੋ ਜਾਣਗੀਆਂ

2019 ਵਿੱਚ ਸਟੇਟ ਬੈਂਕ ਦੀਆਂ ਛੇ ਵਿਦੇਸ਼ ਬਰਾਂਚਾਂ ਬੰਦ ਹੋ ਜਾਣਗੀਆਂ

May 2, 2018 at 1:45 pm

ਨਵੀਂ ਦਿੱਲੀ, 2 ਮਈ (ਪੋਸਟ ਬਿਊਰੋ)- ਸਟੇਟ ਬੈਂਕ ਆਫ ਇੰਡੀਆ (ਐੱਸ ਬੀ ਆਈ) ਨੇ ਛੇ ਬਰਾਂਚਾਂ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਇਹ ਸਭ ਬਰਾਂਚਾਂ ਦੇਸ਼ ਤੋਂ ਬਾਹਰ ਚੀਨ, ਸ੍ਰੀਲੰਕਾ, ਓਮਾਨ, ਸਾਊਦੀ ਅਰਬ, ਫਰਾਂਸ ਅਤੇ ਬੋਸਟਨ ਵਿੱਚ ਹਨ। ਇਨ੍ਹਾਂ ਨੂੰ ਸਾਲ 2019 ਤੱਕ ਬੰਦ ਕਰ ਦਿੱਤਾ ਜਦਾਵੇਗਾ। ਭਾਰਤ […]

Read more ›
50 ਲੱਖ ਰੁਪਏ ਰਿਸ਼ਵਤ ਦੇ ਦੋਸ਼ੀ ਕਸਟਮ ਦੇ ਚਾਰ ਡਿਪਟੀ ਕਮਿਸ਼ਨਰ ਸਣੇ ਛੇ ਗ੍ਰਿਫਤਾਰ

50 ਲੱਖ ਰੁਪਏ ਰਿਸ਼ਵਤ ਦੇ ਦੋਸ਼ੀ ਕਸਟਮ ਦੇ ਚਾਰ ਡਿਪਟੀ ਕਮਿਸ਼ਨਰ ਸਣੇ ਛੇ ਗ੍ਰਿਫਤਾਰ

May 2, 2018 at 1:43 pm

ਨਵੀਂ ਦਿੱਲੀ, 2 ਮਈ (ਪੋਸਟ ਬਿਊਰੋ)- ਰਿਸ਼ਵਤ ਦੇ ਦੋਸ਼ ਵਿੱਚ ਸੀ ਬੀ ਆਈ ਨੇ ਮੁੰਬਈ ਦੇ ਕਸਟਮ ਵਿਭਾਗ ਦੇ ਚਾਰ ਡਿਪਟੀ ਕਮਿਸ਼ਨਰ ਪੱਧਰ ਦੇ ਅਫਸਰਾਂ ਦੇ ਨਾਲ ਕਮਿਸ਼ਨਰ ਤੇ ਇਕ ਹੋਰ ਨੂੰ ਗ੍ਰਿਫਤਾਰ ਕੀਤਾ ਹੈ। ਸੀ ਬੀ ਆਈ ਅਫਸਰਾਂ ਦੇ ਅਨੁਸਾਰ ਇਨ੍ਹਾਂ ਦੀ ਗ੍ਰਿਫਤਾਰੀ ਇਕ ਕਾਰੋਬਾਰੀ ਨਾਲ ਇੰਪੋਰਟ ਕੀਤੇ ਗਏ […]

Read more ›
ਸੋਨਮ ਕਪੂਰ-ਆਨੰਦ ਅਹੂਜਾ ਅੱਠ ਮਈ ਨੂੰ ਵਿਆਹੇ ਜਾਣਗੇ

ਸੋਨਮ ਕਪੂਰ-ਆਨੰਦ ਅਹੂਜਾ ਅੱਠ ਮਈ ਨੂੰ ਵਿਆਹੇ ਜਾਣਗੇ

May 2, 2018 at 1:41 pm

ਮੁੰਬਈ, 2 ਮਈ (ਪੋਸਟ ਬਿਊਰੋ)- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਆਨੰਦ ਆਹੂਜਾ ਦਾ ਵਿਆਹ ਅੱਠ ਮਈ ਨੂੰ ਹੋਵੇਗਾ। ਕਪੂਰ ਅਤੇ ਆਹੂਜਾ ਪਰਵਾਰਾਂ ਨੇ ਸਾਂਝਾ ਬਿਆਨ ਜਾਰੀ ਕਰ ਕੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਸਾਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਸੋਨਮ ਤੇ ਆਨੰਦ ਦਾ ਵਿਆਹ […]

Read more ›
ਹਰਿਆਣਾ ਸਰਕਾਰ ਨੇ ਕੋਰਟ ਵਿੱਚ ਪਾਣੀ ਦੀ ਕਮੀ ਦਾ ਰੋਣਾ ਰੋਇਆ

ਹਰਿਆਣਾ ਸਰਕਾਰ ਨੇ ਕੋਰਟ ਵਿੱਚ ਪਾਣੀ ਦੀ ਕਮੀ ਦਾ ਰੋਣਾ ਰੋਇਆ

May 2, 2018 at 1:40 pm

ਨਵੀਂ ਦਿੱਲੀ, 2 ਮਈ (ਪੋਸਟ ਬਿਊਰੋ)- ਦਿੱਲੀ-ਹਰਿਆਣਾ ਪਾਣੀ ਵਿਵਾਦ ਬਾਰੇ ਕੱਲ੍ਹ ਹਰਿਆਣਾ ਨੇ ਸੁਪਰੀਮ ਕੋਰਟ ‘ਚ ਇੱਕ ਵਾਰੀ ਫਿਰ ਪਾਣੀ ਦੀ ਭਾਰੀ ਕਮੀ ਦਾ ਰੋਣਾ ਰੋਇਆ ਤੇ ਕਿਹਾ ਕਿ ਪਾਣੀ ਦਾ ਸੰਕਟ ਹੈ। ਉਸ ਨੂੰ ਹਥਨੀ ਕੁੰਡ ਬੈਰਾਜ ਤੋਂ ਪਿਛਲੇ ਸਾਲ ਦੇ ਮੁਕਾਬਲੇ ਸਿਰਫ 50 ਫੀਸਦੀ ਪਾਣੀ ਮਿਲ ਰਿਹਾ ਹੈ। […]

Read more ›
ਚੇਅਰਮੈਨ ਸਿਨਹਾ ਅਤੇ ਤਿਆਗੀ ‘ਤੇ ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਦੀ ਸਾਜ਼ਿਸ਼ ਦਾ ਦੋਸ਼

ਚੇਅਰਮੈਨ ਸਿਨਹਾ ਅਤੇ ਤਿਆਗੀ ‘ਤੇ ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਦੀ ਸਾਜ਼ਿਸ਼ ਦਾ ਦੋਸ਼

May 2, 2018 at 1:38 pm

ਨਵੀਂ ਦਿੱਲੀ, 2 ਮਈ (ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਦੀ ਸਾਜ਼ਿਸ਼ ਦੀ ਨਿੰਦਾ ਕਰਦੇ ਹੋਏ ਆਖਿਆ ਕਿ ਕੇਂਦਰ ਸਰਕਾਰ ਨੇ ਪਾਰਲੀਮੈਂਟ ਵਿੱਚ ਦੇਸ਼ ਨੂੰ ਭਰੋਸਾ ਦਿੱਤਾ ਸੀ ਕਿ ਦਿਆਲ ਸਿੰਘ ਕਾਲਜ ਦਾ ਨਾਮ ਕਦੇ ਨਹੀਂ […]

Read more ›
ਰਾਮ ਰਹੀਮ ਦੀ ਮਾਂ ਹੌਲੀ-ਹੌਲੀ ਡੇਰੇ ਦੀ ਕਮਾਨ ਸੰਭਾਲਣ ਦੇ ਕੰਮ ਰੁੱਝੀ

ਰਾਮ ਰਹੀਮ ਦੀ ਮਾਂ ਹੌਲੀ-ਹੌਲੀ ਡੇਰੇ ਦੀ ਕਮਾਨ ਸੰਭਾਲਣ ਦੇ ਕੰਮ ਰੁੱਝੀ

May 2, 2018 at 1:36 pm

ਰੋਹਤਕ, 2 ਮਈ (ਪੋਸਟ ਬਿਊਰੋ)- ਦੋ ਸਾਧਵੀਆਂ ਨਾਲ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਪਿਛਲੇ 6 ਮਹੀਨੇ ਤੋਂ ਜੇਲ ਵਿੱਚ ਬੰਦ ਹੈ। ਅੱਜ ਕੱਲ੍ਹ ਉਸ ਦੀ ਮਾਂ ਨਸੀਬ ਕੌਰ ਨੇ ਇਸ ਵਿਵਾਦ ਦੇ ਚੱਕਰ ਵਿੱਚੋਂ ਨਿਕਲ ਕੇ ਡੇਰੇ ਦੀ ਕਮਾਨ ਸੰਭਾਲਣ ਰੁੱਝ ਗਈ […]

Read more ›
ਨਾਜਾਇਜ਼ ਸੰਬੰਧਾਂ ਵਿੱਚ ਅੜਿੱਕਾ ਬਣਦੇ ਪਤੀ ਨੂੰ ਪ੍ਰੇਮੀ ਤੋਂ ਮਰਵਾਇਆ, ਤਿੰਨੇ ਜਣੇ ਗ੍ਰਿਫਤਾਰ

ਨਾਜਾਇਜ਼ ਸੰਬੰਧਾਂ ਵਿੱਚ ਅੜਿੱਕਾ ਬਣਦੇ ਪਤੀ ਨੂੰ ਪ੍ਰੇਮੀ ਤੋਂ ਮਰਵਾਇਆ, ਤਿੰਨੇ ਜਣੇ ਗ੍ਰਿਫਤਾਰ

May 2, 2018 at 1:33 pm

ਖੰਨਾ, 2 ਮਈ (ਪੋਸਟ ਬਿਊਰੋ)- ਨੇੜਲੇ ਥਾਣਾ ਪਾਇਲ ਦੇ ਪਿੰਡ ਜੰਡਾਲੀ ਦੇ ਸੁਰਿੰਦਰ ਸਿੰਘ ਦਾ ਕਤਲ ਉਸੇ ਦੀ ਪਤਨੀ ਨੇ ਆਪਣੇ ਪ੍ਰੇਮੀ ਤੋਂ ਕਤਲ ਕਰਵਾਇਆ ਸੀ, ਕਿਉਂਕਿ ਉਹ ਨਾਜਾਇਜ਼ ਸੰਬੰਧਾਂ ਵਿੱਚ ਅੜਿੱਕਾ ਬਣ ਰਿਹਾ ਸੀ। ਪੁਲਸ ਨੇ ਮ੍ਰਿਤਕ ਦੇ ਬੇਟੇ ਮਨਪ੍ਰੀਤ ਸਿੰਘ ਦੇ ਬਿਆਨ ਉੱਤੇ ਗੁਰਪ੍ਰੀਤ ਸਿੰਘ ਗੁਰੀ ਅਤੇ ਉਸ […]

Read more ›
ਮਹਿੰਗੀਆਂ ਦਵਾਈਆਂ ਬਾਰੇ ਹਾਈ ਕੋਰਟ ਨੇ ਕੇਂਦਰ ਤੋਂ ਦੋ ਹਫਤੇ ਵਿੱਚ ਜਵਾਬ ਮੰਗਿਆ

ਮਹਿੰਗੀਆਂ ਦਵਾਈਆਂ ਬਾਰੇ ਹਾਈ ਕੋਰਟ ਨੇ ਕੇਂਦਰ ਤੋਂ ਦੋ ਹਫਤੇ ਵਿੱਚ ਜਵਾਬ ਮੰਗਿਆ

May 2, 2018 at 1:30 pm

ਚੰਡੀਗੜ੍ਹ, 2 ਮਈ (ਪੋਸਟ ਬਿਊਰੋ)- ਪੰਜਾਬ ਹਰਿਆਣਾ ਹਾਈ ਕੋਰਟ ਨੇ ਮਹਿੰਗੀਆਂ ਦਵਾਈਆਂ ਦੇ ਨਾਂਅ ਉਤੇ ਹੋ ਰਹੀ ਲੁੱਟ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਮਰੀਜ਼ਾਂ ਨੂੰ ਕਈ ਗੁਣਾ ਜ਼ਿਆਦਾ ਰੇਟਾਂ ‘ਤੇ ਦਵਾਈਆਂ ਖਰੀਦਣੀਆਂ ਪੈਂਦੀਆਂ ਹਨ। ਇਸ ਮਾਮਲੇ ਵਿੱਚ ਦਰਜ ਪਟੀਸ਼ਨ ‘ਤੇ ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਪੀ ਜੀ […]

Read more ›
ਗੁਰਦਾਸਪੁਰ ਜੇਲ ਉਤੇ ਕੀਤੀ ਗਈ ਸਰਪ੍ਰਾਇਜ ਚੈਕਿੰਗ

ਗੁਰਦਾਸਪੁਰ ਜੇਲ ਉਤੇ ਕੀਤੀ ਗਈ ਸਰਪ੍ਰਾਇਜ ਚੈਕਿੰਗ

May 2, 2018 at 1:23 pm

-9 ਮੋਬਾਇਲ ਬਰਾਮਦ, ਜੇਲ ਸੁਪਰਡੈਂਟ ਅਤੇ ਡਿਪਟੀ ਸਸਪੈਂਡ ਚੰਡੀਗੜ੍ਹ, 2 ਮਈ (ਪੋਸਟ ਬਿਊਰੋ)- ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਜੇਲ੍ਹ ਵਿਭਾਗ ਦੀ ਬੈਠਕ ਵਿਚ ਸਖਤੀ ਕਰਨ ਦਾ ਐਲਾਨ ਰੰਗ ਵਿਖਾਉਣ ਲਗਾ ਹੈ।ਬੁੱਧਵਾਰ ਦੇਰ ਸ਼ਾਮ ਨੂੰ ਗੁਰਦਾਸਪੁਰ ਜੇਲ ਉਤੇ ਕੀਤੀ ਗਈ ਸਰਪ੍ਰਾਇਜ ਚੈਕਿੰਗ ਦੌਰਾਨ ਜੇਲ ਅੰਦਰ 9 ਮੋਬਾਇਲ ਫੋਨ ਫੜ੍ਹੇ ਗਏ।ਲਾਪਰਵਾਹੀ […]

Read more ›
ਪੱਤਰਕਾਰ ਦਾ ਪੁੱਤਰ ਅਗਵਾਕਾਰਾਂ ਨੇ 36 ਘੰਟੇ ਬਾਅਦ ਛੱਡਿਆ

ਪੱਤਰਕਾਰ ਦਾ ਪੁੱਤਰ ਅਗਵਾਕਾਰਾਂ ਨੇ 36 ਘੰਟੇ ਬਾਅਦ ਛੱਡਿਆ

May 2, 2018 at 1:17 pm

ਮੋਗਾ, 2 ਮਈ (ਪੋਸਟ ਬਿਊਰੋ)- ਇਸ ਸ਼ਹਿਰ ਤੋਂ ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਦੇ ਅਗਵਾ ਕੀਤੇ ਪੁੱਤਰ ਨੂੰ ਅਗਵਾਕਾਰ ਕੱਲ੍ਹ ਦੁਪਹਿਰ ਬੱਧਨੀ ਕਲਾਂ ਵਿੱਚ ਛੱਡ ਗਏ। ਲੜਕੇ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ, ਉਸ ਦੇ ਸਰੀਰ ‘ਤੇ ਕੁੱਟਮਾਰ ਦੇ ਨਿਸ਼ਾਨ ਹਨ। ਪੁਲਸ ਕੇਸ ਦੀ ਜਾਂਚ ਕਰ ਰਹੀ ਹੈ। ਸਥਾਨਕ ਸਿਵਲ […]

Read more ›