Archive for May 2nd, 2018

ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕਰਨ ਦਾ ਟਰੂਡੋ ਨੇ ਦੁਹਰਾਇਆ ਤਹੱਈਆ

ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕਰਨ ਦਾ ਟਰੂਡੋ ਨੇ ਦੁਹਰਾਇਆ ਤਹੱਈਆ

May 2, 2018 at 8:43 pm

ਓਟਵਾ, 2 ਮਈ (ਪੋਸਟ ਬਿਊਰੋ) : ਬੁੱਧਵਾਰ ਨੂੰ ਅਸੈਂਬਲੀ ਆਫ ਫਰਸਟ ਨੇਸ਼ਨਜ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਕੈਨੇਡਾ ਦੇ ਹਰ ਬਸਿ਼ੰਦੇ ਨੂੰ ਉਹ ਪਾਣੀ ਪੀਣਾ ਚਾਹੀਦਾ ਹੈ ਜਿਹੜਾ ਉਨ੍ਹਾਂ ਦੀਆਂ ਟੂਟੀਆਂ ਵਿੱਚ ਆਉਂਦਾ ਹੈ ਪਰ ਕਈ ਕਮਿਊਨਿਟੀਜ਼ ਅਜੇ ਵੀ ਇਸ ਦੀ ਉਡੀਕ ਕਰ ਰਹੀਆਂ ਹਨ। […]

Read more ›
ਅੱਜ-ਨਾਮਾ

ਅੱਜ-ਨਾਮਾ

May 2, 2018 at 2:13 pm

ਭਾਰਤ-ਪਾਕਿ ਦੀ ਚੱਲੀ ਹੈ ਬਾਤ ਮੁੜ ਕੇ, ਓਹਲਾ ਦੋਵੇਂ ਹੀ ਮੁਲਕ ਰਹੇ ਰੱਖ ਮੀਆਂ।         ਸਿੱਧਾ ਆਗੂ ਨਹੀਂ ਕਰਨ ਲਈ ਬਾਤ ਬੈਠੇ,         ਮਿਥ ਕੇ ਏਲਚੀ ਦੱਸਣ ਪਏ ਪੱਖ ਮੀਆਂ। ਪਹਿਲੇ ਜਿਹੜੇ ਪਿਆਦੇ ਸੀ ਬਾਤ ਕਰਦੇ, ਪ੍ਰਕਿਰਿਆ ਨਵੀਂ ਤੋਂ ਕੀਤੜੇ ਵੱਖ ਮੀਆਂ।         ਦਿੱਤਾ ਦਖਲ ਨਾ ਬੇਸ਼ਕ ਅਮਰੀਕੀਆਂ ਨੇ,         […]

Read more ›
ਪੰਜ ਗਾਣੇ ਤਿਆਰ ਕਰਨ ਵਿੱਚ ਲੱਗਾ ਛੇ ਮਹੀਨੇ ਦਾ ਸਮਾਂ

ਪੰਜ ਗਾਣੇ ਤਿਆਰ ਕਰਨ ਵਿੱਚ ਲੱਗਾ ਛੇ ਮਹੀਨੇ ਦਾ ਸਮਾਂ

May 2, 2018 at 2:12 pm

ਰਾਜ ਕੁਮਾਰ ਹਿਰਾਨੀ ਦੀ ਅਗਲੀ ਫਿਲਮ ‘ਸੰਜੂ’ ਨੂੰ ਲੈ ਕੇ ਅਜੇ ਕਈ ਖੁਲਾਸੇ ਹੋਣੇ ਬਾਕੀ ਹਨ। ਸੂਤਰਾਂ ਮੁਤਾਬਕ ਇਸ ਬਾਇਓਪਿਕ ਵਿੱਚ ਕੁੱਲ ਪੰਜ ਗੀਤ ਹੋਣਗੇ, ਜਿਨ੍ਹਾਂ ਵਿੱਚੋਂ ਚਾਰ ਨਵੇਂ ਹੋਣਗੇ ਅਤੇ ਇੱਕ ਸੰਜੇ ਦੀ ਨੱਬੇ ਦੇ ਦਹਾਕੇ ਦੀ ਫਿਲਮ ਦਾ ਪੁਰਾਣਾ ਗੀਤ ਹੋਵੇਗਾ। ਇਸ ਨੂੰ ਅਮਾਨ ਮਲਿਕ ਨੇ ਰੀਕ੍ਰਿਏਟ ਕੀਤਾ […]

Read more ›
ਆਕਿਬ ਅਲੀ ਦੀ ਅਗਲੀ ਫਿਲਮ ਵਿੱਚ ਤੱਬੂ-ਜਿਮੀ ਸਕਰੀਨ ਸ਼ੇਅਰ ਕਰਨਗੇ

ਆਕਿਬ ਅਲੀ ਦੀ ਅਗਲੀ ਫਿਲਮ ਵਿੱਚ ਤੱਬੂ-ਜਿਮੀ ਸਕਰੀਨ ਸ਼ੇਅਰ ਕਰਨਗੇ

May 2, 2018 at 2:10 pm

ਜਿਮੀ ਸ਼ੇਰਗਿੱਲ ਨੇ 1996 ਵਿੱਚ ‘ਮਾਚਿਸ’ ਨਾਲ ਡੈਬਿਊ ਕੀਤਾ ਸੀ। ਇਸ ਫਿਲਮ ਵਿੱਚ ਉਸ ਦੇ ਨਾਲ ਤੱਬੂ ਵੀ ਸੀ। ਦੋਵੇਂ 22 ਸਾਲ ਬਾਅਦ ਇੱਕ ਵਾਰ ਫਿਰ ਡਾਇਰੈਕਟਰ ਆਕਿਬ ਅਲੀ ਦੀ ਫਿਲਮ ਵਿੱਚ ਇਕੱਠੇ ਨਜ਼ਰ ਆਉਣਗੇ। ਇਸ ਫਿਲਮ ਨੂੰ ਲਵ ਰੰਜਨ ਪ੍ਰੋਡਿਊਸ ਕਰ ਰਹੇ ਹਨ ਅਤੇ ਇਸ ਵਿੱਚ ਅਜੈ ਦੇਵਗਨ ਅਤੇ […]

Read more ›
ਕਰਣ ਦੇ ਕੈਂਪ ਵਿੱਚ ਕਾਰਤਿਨ ਆਰੀਅਨ ਦੀ ਐਂਟਰੀ

ਕਰਣ ਦੇ ਕੈਂਪ ਵਿੱਚ ਕਾਰਤਿਨ ਆਰੀਅਨ ਦੀ ਐਂਟਰੀ

May 2, 2018 at 2:03 pm

ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਫਿਲਮ ‘ਸੋਨੂ ਕੇ ਟੀਟੂ ਕੀ ਸਵੀਟੀ’ ਨੂੰ ਬਾਕਸ ਆਫਿਸ ‘ਤੇ ਮਿਲੀ ਕਾਮਯਾਬੀ ਨੇ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਕਾਰਤਿਕ ਆਰੀਅਨ ਦੀ ਕਿਸਮਤ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੈ। ਇਸ ਫਿਲਮ ਦੀ ਕਾਮਯਾਬੀ ਦਾਨਤੀਜਾ ਹੈ ਕਿ ਕਾਰਤਿਕ ਨੂੰ ਕਰਣ ਜੌਹਰ ਦੀ ਕੰਪਨੀ ਦੀ ਐਂਟਰੀ ਮਿਲ […]

Read more ›

ਹਲਕਾ ਫੁਲਕਾ

May 2, 2018 at 2:02 pm

ਅਧਿਆਪਕ (ਚਪੜਾਸੀ ਨੂੰ), ‘‘ਓਏ, ਇਥੇ ਆ ।” ਚਪੜਾਸੀ, ‘‘ਮੈਡਮ ਜੀ, ਮੇਰਾ ਨਾਂ ‘ਓਏ’ ਨਹੀਂ ਹੈ, ਤੁਸੀਂ ਮੈਨੂੰ ਨਾਂਅ ਲੈ ਕੇ ਬੁਲਾਇਆ ਕਰੋ।” ਅਧਿਆਪਕਾ, ‘‘ਚੰਗਾ, ਦੱਸ ਕੀ ਨਾਂਅ ਹੈ ਤੇਰਾ?” ਚਪੜਾਸੀ, ‘‘ਪ੍ਰਾਣ ਨਾਥ।” ਅਧਿਆਪਕਾ, ‘‘ਨਹੀਂ ਕੋਈ ਹੋਰ ਨਾਂਅ ਦੱਸ। ਘਰ ਵਾਲੇ ਕਿਸ ਨਾਂਅ ਨਾਲ ਬੁਲਾਉਂਦੇ ਹਨ?” ਚਪੜਾਸੀ, ‘‘ਬਾਲਮ।” ਅਧਿਆਪਕਾ, ‘‘ਇਹ ਵੀ […]

Read more ›
ਕਰਨਾਟਕ ਵਿੱਚ ਕਾਂਗਰਸ ਤੇ ਭਾਜਪਾ ਵਿੱਚ ਕਾਂਟੇ ਦੀ ਟੱਕਰ ਬਣੀ

ਕਰਨਾਟਕ ਵਿੱਚ ਕਾਂਗਰਸ ਤੇ ਭਾਜਪਾ ਵਿੱਚ ਕਾਂਟੇ ਦੀ ਟੱਕਰ ਬਣੀ

May 2, 2018 at 1:55 pm

-ਹਰਚਰਨ ਸਿੰਘ ਮਈ 2018 ਵਿੱਚ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਦੱਖਣੀ ਪ੍ਰਾਂਤਾਂ ਵਿੱਚ ਇਹ ਅਜਿਹਾ ਸੂਬਾ ਹੈ, ਜਿਥੇ ਸਿਰਫ ਇਕ ਵਾਰ ਭਾਜਪਾ ਆਪਣੀ ਸਰਕਾਰ ਬਣਾ ਸਕੀ ਸੀ। ਪਿਛਲੀਆਂ 2014 ਵਿੱਚ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਲ 2013 ਵਿੱਚ ਏਥੇ ਕਾਂਗਰਸ ਸਰਕਾਰ ਬਣੀ ਸੀ। ਭਾਜਪਾ ਬੁਲਾਰਿਆਂ ਦਾ ਕਹਿਣਾ […]

Read more ›
ਮਾਨਸਿਕ ਅਵਸਥਾ ਤੇ ਸਰੀਰਕ ਬਿਮਾਰੀਆਂ ਦਾ ਸਬੰਧ

ਮਾਨਸਿਕ ਅਵਸਥਾ ਤੇ ਸਰੀਰਕ ਬਿਮਾਰੀਆਂ ਦਾ ਸਬੰਧ

May 2, 2018 at 1:52 pm

-ਡਾ. ਅਮਨਦੀਪ ਸਿੰਘ ਮਨ ਮਨੁੱਖੀ ਸਰੀਰ ਦੀ ਗੁੰਝਲਦਾਰ ਪਹੇਲੀ ਹੈ। ‘ਮਨ ਜੀਤੇ ਜਗ ਜੀਤੇ’ ਅਨੁਸਾਰ, ਅਗਰ ਅਸੀਂ ਆਪਣੇ ਮਨ ਦੇ ਹਾਲ ਤੋਂ ਜਾਣੂ ਹੋ ਕੇ ਇਸ ਨੂੰ ਪਛਾਣ ਲੈਂਦੇ ਹਾਂ ਤਾਂ ਅਸੀਂ ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਵਿਕਾਰਾਂ ਤੋਂ ਬਚ ਸਕਦੇ ਹਾਂ। ਸਾਡੀਆਂ ਸਾਰੀਆਂ ਸਰੀਰਕ ਬਿਮਾਰੀਆਂ ਇਕ ਤਰ੍ਹਾਂ ਨਾਲ ਸਾਡੇ […]

Read more ›
ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਭਾਰਤ

ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਭਾਰਤ

May 2, 2018 at 1:49 pm

-ਦੇਵੀ ਚੇਰੀਅਨ ਭਾਰਤ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ, ਜੋ ਰੋਜ਼ਮੱਰਾ ਦੇ ਜੀਵਨ ‘ਚ ਦੇਖਿਆ ਜਾ ਸਕਦਾ ਹੈ। ਇੱਕ ਦਿਨ ਮੈਨੂੰ ਮੇਰੀ ਸਕੂਲ ਆਉਣ-ਜਾਣ ‘ਚ ਮਦਦ ਕਰਨ ਵਾਲੀ ਸਹਾਇਕਾ ਨੇ ਮੇਰੇ ਘਰ ਹੈਰਾਨ ਕਰਨ ਦੇ ਨਾਲ ਪ੍ਰਭਾਵਿਤ ਵੀ ਕੀਤਾ। ਉਹ ਬਹੁਤ ਚਿੰਤਤ ਨਜ਼ਰ ਆ ਰਹੀ ਸੀ ਅਤੇ ਕਿਸੇ ਦੀ ਉਡੀਕ […]

Read more ›
ਟਾਈਗਰ ਦੇ ਜਨਾਜ਼ੇ ਵਿੱਚ ਕਈ ਅੱਤਵਾਦੀ ਸ਼ਾਮਲ, ਹਵਾਈ ਫਾਇਰਿੰਗ ਹੁੰਦੀ ਰਹੀ

ਟਾਈਗਰ ਦੇ ਜਨਾਜ਼ੇ ਵਿੱਚ ਕਈ ਅੱਤਵਾਦੀ ਸ਼ਾਮਲ, ਹਵਾਈ ਫਾਇਰਿੰਗ ਹੁੰਦੀ ਰਹੀ

May 2, 2018 at 1:47 pm

ਸ੍ਰੀਨਗਰ, 2 ਮਈ (ਪੋਸਟ ਬਿਊਰੋ)- ਕਸ਼ਮੀਰ ਘਾਟੀ ਦੇ ਪੁਲਵਾਮਾ ਜ਼ਿਲ੍ਹੇ ‘ਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ਦੌਰਾਨ ਮਾਰੇ ਗਏ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਸਮੀਰ ਟਾਈਗਰ ਦਾ ਜਨਾਜ਼ਾ ਕੱਲ੍ਹ ਬਾਅਦ ਦੁਪਹਿਰ ਨਿਕਲਿਆ ਤਾਂ ਵਾਦੀ ‘ਚ ਕਿਸੇ ਸਮੇਂ ਪੱਥਰਬਾਜ਼ ਰਹੇ ਇਸ ਅੱਤਵਾਦੀ ਦੇ ਜਨਾਜ਼ੇ ‘ਚ ਕਈ ਅੱਤਵਾਦੀ ਸ਼ਾਮਲ ਹੋਏ। ਉਨ੍ਹਾਂ ਨੇ ਹਵਾਈ ਫਾਇਰ […]

Read more ›