Archive for May 2nd, 2018

13 ਸਾਲਾ ਚੀਨੀ ਮੂਲ ਦੀ ਬੱਚੀ ਤੋਂ ਸਬਕ

13 ਸਾਲਾ ਚੀਨੀ ਮੂਲ ਦੀ ਬੱਚੀ ਤੋਂ ਸਬਕ

May 2, 2018 at 11:50 pm

  ਚੀਨੀ ਮੂਲ ਦੀ ਪਰਵਾਸੀ ਮਾਪਿਆਂ ਦੇ ਘਰ ਜੰਮੀ ਮਹਿਜ਼ 13 ਸਾਲਾ ਬੱਚੀ ਵੀਵੀਅਨ ਸ਼ੀਅ ਵੱਲੋਂ ਪ੍ਰਿੰਸ ਐਡਵਾਰਡ ਆਈਲੈਂਡ ਯੂਨੀਵਰਸਿਟੀ ਦੇ ਪਹਿਲੇ ਸਾਲ ਦਾ ਇਮਤਿਹਾਨ ਪਾਸ ਕਰਨ ਦੀਆਂ ਖਬ਼ਰਾਂ ਕੱਲ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। 7 ਸਾਲ ਦੀ ਉਮਰ ਵਿੱਚ ਜਿਸ ਵੇਲੇ ਆਮ ਬੱਚੇ ਪ੍ਰੀ ਸਕੂਲ ਵਿੱਚ ਸਿਖਾਈਆਂ […]

Read more ›
ਬ੍ਰਿਟੇਨ ਦੇ ਐੱਮ ਪੀਜ਼ ਵੱਲੋਂ ਜ਼ੁਕਰਬਰਗ ਨੂੰ ਸੰਮਣ ਕਰਨ ਦੀ ਧਮਕੀ

ਬ੍ਰਿਟੇਨ ਦੇ ਐੱਮ ਪੀਜ਼ ਵੱਲੋਂ ਜ਼ੁਕਰਬਰਗ ਨੂੰ ਸੰਮਣ ਕਰਨ ਦੀ ਧਮਕੀ

May 2, 2018 at 10:06 pm

ਲੰਡਨ, 2 ਮਈ, (ਪੋਸਟ ਬਿਊਰੋ)- ਬ੍ਰਿਟੇਨ ਦੇ ਪਾਰਲੀਮੈਂਟ ਮੈਂਬਰਾਂ ਨੇ ਫੇਸਬੁੱਕ ਦੇ ਮੁਖੀ ਮਾਰਕ ਜ਼ੁਕਰਬਰਗ ਨੂੰ ਡਾਟਾ ਲੀਕੇਜ ਕੇਸ ਵਿੱਚ ਹਾਜ਼ਰ ਹੋਣ ਤੋਂ ਨਾਂਹ ਕਰਨ ਪਿੱਛੋਂ ਸੰਮਨ ਜਾਰੀ ਕਰਨ ਦੀ ਧਮਕੀ ਦਿੱਤੀ ਹੈ। ਵਰਨਣ ਯੋਗ ਹੈ ਕਿ ਪਿਛਲੇ ਅਪਰੈਲ ਮਹੀਨੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਵੱਲੋਂ ਮਾਰਕ ਜ਼ੁਕਰਬਰਗ ਨੂੰ ਪੇਸ਼ ਹੋਣ ਲਈ […]

Read more ›
ਬਹੁ-ਚਰਚਿਤ ਪੱਤਰਕਾਰ ਜੇ ਡੇ ਕਤਲ ਕੇਸ ਵਿੱਚ ਛੋਟਾ ਰਾਜਨ ਸਣੇ 7 ਦੋਸ਼ੀਆਂ ਨੂੰ ਉਮਰ ਕੈਦ

ਬਹੁ-ਚਰਚਿਤ ਪੱਤਰਕਾਰ ਜੇ ਡੇ ਕਤਲ ਕੇਸ ਵਿੱਚ ਛੋਟਾ ਰਾਜਨ ਸਣੇ 7 ਦੋਸ਼ੀਆਂ ਨੂੰ ਉਮਰ ਕੈਦ

May 2, 2018 at 10:01 pm

ਮੁੰਬਈ, 2 ਮਈ, (ਪੋਸਟ ਬਿਊਰੋ)- ਉੱਘੇ ਪੱਤਰਕਾਰ ਜੇ ਡੇ ਕਤਲ ਕੇਸ ਵਿਚ ਕਰੀਬ ਸੱਤ ਸਾਲ ਬਾਅਦ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਆਪਣਾ ਫ਼ੈਸਲਾ ਸੁਣਾਇਆ ਅਤੇ ਮਾਫੀਆ ਡਾਨ ਛੋਟਾ ਰਾਜਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਛੋਟਾ ਰਾਜਨ ਤੋਂ ਬਿਨਾ ਸੱਤ ਹੋਰ ਦੋਸ਼ੀਆਂ […]

Read more ›
ਬ੍ਰਿਟੇਨ ਸਰਕਾਰ ਵੱਲੋਂ ਵਿੰਡਰੱਸ਼ ਕੇਸ ਦੀ ਮੁੜ ਜਾਂਚ ਦੇ ਹੁਕਮ

ਬ੍ਰਿਟੇਨ ਸਰਕਾਰ ਵੱਲੋਂ ਵਿੰਡਰੱਸ਼ ਕੇਸ ਦੀ ਮੁੜ ਜਾਂਚ ਦੇ ਹੁਕਮ

May 2, 2018 at 9:57 pm

ਲੰਡਨ, 2 ਮਈ, (ਪੋਸਟ ਬਿਊਰੋ)- ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਅੱਜ ਆਪਣੇ ਦੇਸ਼ ਦੇ ਗ੍ਰਹਿ ਮੰਤਰਾਲੇ ਨੂੰ ਕਿਹਾ ਹੈ ਕਿ ਉਹ ਵਿੰਡਰੱਸ਼ ਇਮੀਗਰੇਸ਼ਨ ਕੇਸ (ੱਨਿਦਰੁਸਹ ਮਿਮਗਿਰਅਟੋਿਨ ਚਅਸੲ) ਦੀ ਜਾਂਚ ਕਰਾਉਣ, ਕਿਉਂਕਿ ਇਸ ਵਿੱਚ ਵਿਰੋਧੀ ਧਿਰਾਂ ਨੇ ਸਭ ਤੋਂ ਵੱਧ ਭਾਰਤੀ ਪ੍ਰਵਾਸੀਆਂ ਦੇ ਪ੍ਰਭਾਵਿਤ ਹੋਣ ਦਾ ਸ਼ੱਕ ਜਤਾਇਆ ਹੈ […]

Read more ›
ਸੁਪਰੀਮ ਕੋਰਟ ਨੇ ਕਸੌਲੀ ਕਤਲ ਕਾਂਡ ਦੇ ਮੁੱਦੇ ਤੋਂ ਹਿਮਾਚਲ ਪ੍ਰਦੇਸ਼ ਦੀ ਸਰਕਾਰ ਝੰਜੋੜੀ

ਸੁਪਰੀਮ ਕੋਰਟ ਨੇ ਕਸੌਲੀ ਕਤਲ ਕਾਂਡ ਦੇ ਮੁੱਦੇ ਤੋਂ ਹਿਮਾਚਲ ਪ੍ਰਦੇਸ਼ ਦੀ ਸਰਕਾਰ ਝੰਜੋੜੀ

May 2, 2018 at 9:56 pm

ਨਵੀਂ ਦਿੱਲੀ, 2 ਮਈ, (ਪੋਸਟ ਬਿਊਰੋ)- ਕਸੌਲੀ ਵਿੱਚ ਗੈਰ ਕਾਨੂੰਨੀ ਉਸਾਰੀਆਂ ਢਾਹੁਣ ਦੇ ਲਈ ਸੁਪਰੀਮ ਕੋਰਟ ਵੱਲੋਂ ਦਿੱਤੇ ਹੁਕਮ ਉੱਤੇ ਅਮਲੀ ਕਾਰਵਾਈ ਕਰਨ ਦੇ ਵਕਤ ਇੱਕ ਮਹਿਲਾ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਇਸ ਘਟਨਾ ਦਾ ਆਪਣੇ ਤੌਰ ਉੱਤੇ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਅੱਜ ਉੱਚ […]

Read more ›
ਸ਼ਾਹਕੋਟ ਚੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਝਟਕਾ

ਸ਼ਾਹਕੋਟ ਚੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਝਟਕਾ

May 2, 2018 at 9:52 pm

* ਚੋਣ ਕਮਿਸ਼ਨ ਨੇ ਐੱਸ ਡੀ ਐੱਮ ਅਤੇ ਥਾਣੇਦਾਰਾਂ ਦੇ ਬਿਸਤਰੇ ਗੋਲ ਕੀਤੇ ਚੰਡੀਗੜ੍ਹ, 2 ਮਈ, (ਪੋਸਟ ਬਿਊਰੋ)- ਪੰਜਾਬ ਸਰਕਾਰ ਨੂੰ ਝਟਕਾ ਦਿੰਦੇ ਹੋਏ ਚੋਣ ਕਮਿਸ਼ਨ ਨੇ ਸ਼ਾਹਕੋਟ ਦੇ ਐੱਸ ਡੀ ਐੱਮ ਅਤੇ ਥਾਣਾ ਮੁਖੀ ਦਾ ਤਬਾਦਲਾ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਅੱਜ ਚੋਣ ਕਮਿਸ਼ਨ ਦੇ ਦਫ਼ਤਰ ਤੋਂ […]

Read more ›
ਕੇਂਦਰੀ ਮੰਤਰੀ ਨੇ ਕਿਹਾ: ਦਿਆਲ ਸਿੰਘ ਕਾਲਜ ਦਾ ਨਾਂ ਨਹੀਂ ਬਦਲੇਗਾ

ਕੇਂਦਰੀ ਮੰਤਰੀ ਨੇ ਕਿਹਾ: ਦਿਆਲ ਸਿੰਘ ਕਾਲਜ ਦਾ ਨਾਂ ਨਹੀਂ ਬਦਲੇਗਾ

May 2, 2018 at 9:46 pm

ਨਵੀਂ ਦਿੱਲੀ, 2 ਮਈ, (ਪੋਸਟ ਬਿਊਰੋ)- ਭਾਰਤ ਦੇ ਮਨੁੱਖੀ ਸਰੋਤ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਹੈ ਕਿ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਂ ਬਦਲ ਕੇ ‘ਦਿਆਲ ਸਿੰਘ ਵੰਦੇ ਮਾਤਰਮ’ ਕਾਲਜ ਨਹੀਂ ਰੱਖਿਆ ਜਾਵੇਗਾ ਅਤੇ ਸਹਿਮਤੀ ਤੋਂ ਬਿਨਾਂ ਏਦਾਂ ਕਰਨ ਬਦਲੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਵਰਨਣ […]

Read more ›
ਨਹੀਂ ਰਹੇ ਐਮਪੀ ਗੌਰਡ ਬ੍ਰਾਊਨ

ਨਹੀਂ ਰਹੇ ਐਮਪੀ ਗੌਰਡ ਬ੍ਰਾਊਨ

May 2, 2018 at 9:00 pm

ਓਟਵਾ, 2 ਮਈ (ਪੋਸਟ ਬਿਊਰੋ) : ਬੁੱਧਵਾਰ ਸਵੇਰੇ ਆਪਣੇ ਪਾਰਲੀਆਮੈਂਟ ਹਿੱਲ ਆਫਿਸ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਕੰਜ਼ਰਵੇਟਿਵ ਐਮਪੀ ਗੌਰਡ ਬ੍ਰਾਊਨ ਦੀ ਮੌਤ ਹੋ ਗਈ। 57 ਸਾਲਾ ਬ੍ਰਾਊਨ 2004 ਤੋਂ ਹੀ ਮੈਂਬਰ ਪਾਰਲੀਆਮੈਂਟ ਸਨ। ਉਹ ਓਨਟਾਰੀਓ ਦੇ ਲੀਡਜ਼-ਗ੍ਰੈਨਵਿੱਲੇ-ਥਾਊਸੈਂਡ ਆਈਲੈਂਡਜ਼ ਤੇ ਰਿਡਿਊ ਲੇਕਜ਼ ਹਲਕੇ ਦੀ ਅਗਵਾਈ ਕਰਦੇ ਸਨ। ਬੁੱਧਵਾਰ […]

Read more ›
ਲਿਬਰਲਾਂ ਵੱਲੋਂ ਪੇਸ਼ ਬਜਟ ਦੇ ਅੰਕੜਿਆਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ : ਫਾਇਨਾਂਸ਼ੀਅਲ ਐਕਾਊਂਟੇਬਿਲਿਟੀ ਆਫੀਸਰ

ਲਿਬਰਲਾਂ ਵੱਲੋਂ ਪੇਸ਼ ਬਜਟ ਦੇ ਅੰਕੜਿਆਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ : ਫਾਇਨਾਂਸ਼ੀਅਲ ਐਕਾਊਂਟੇਬਿਲਿਟੀ ਆਫੀਸਰ

May 2, 2018 at 8:55 pm

ਓਨਟਾਰੀਓ, 2 ਮਈ (ਪੋਸਟ ਬਿਊਰੋ) : ਇੱਕ ਹਫਤੇ ਦੇ ਅੰਦਰ ਅੰਦਰ ਦੂਜੇ ਅਜ਼ਾਦਾਨਾ ਲੈਜਿਸਲੇਟਿਵ ਆਫੀਸਰ ਨੇ ਇਹ ਰਿਪੋਰਟ ਜਾਰੀ ਕੀਤੀ ਹੈ ਕਿ ਲਿਬਰਲਾਂ ਵੱਲੋਂ ਪੇਸ਼ ਬਜਟ ਦੇ ਅੰਕੜਿਆਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਫਾਇਨਾਂਸ਼ੀਅਲ ਐਕਾਊਂਟੇਬਿਲਿਟੀ ਆਫੀਸਰ ਵੱਲੋਂ ਜਾਰੀ ਰਿਪੋਰਟ ਵਿੱਚ ਆਖਿਆ ਗਿਆ ਕਿ ਓਨਟਾਰੀਓ ਦੇ ਬਜਟ ਵਿੱਚ ਦਰਸਾਇਆ ਘਾਟਾ 6.7 […]

Read more ›
ਗ੍ਰੀਨਬੈਲਟ ਦੀ ਪੂਰੀ ਹਿਫਾਜ਼ਤ ਕੀਤੀ ਜਾਵੇਗੀ : ਫੋਰਡ

ਗ੍ਰੀਨਬੈਲਟ ਦੀ ਪੂਰੀ ਹਿਫਾਜ਼ਤ ਕੀਤੀ ਜਾਵੇਗੀ : ਫੋਰਡ

May 2, 2018 at 8:45 pm

ਓਨਟਾਰੀਓ, 2 ਮਈ (ਪੋਸਟ ਬਿਊਰੋ) : ਪੀਸੀ ਪਾਰਟੀ ਦੇ ਆਗੂ ਡੱਗ ਫੋਰਡ ਨੇ ਬੁੱਧਵਾਰ ਦੁਪਹਿਰ ਨੂੰ ਇਹ ਐਲਾਨ ਕੀਤਾ ਕਿ ਓਨਟਾਰੀਓ ਵਾਸੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਉਨ੍ਹਾਂ ਇਹ ਫੈਸਲਾ ਕੀਤਾ ਹੈ ਕਿ ਓਨਟਾਰੀਓ ਦੀ ਪੀਸੀ ਸਰਕਾਰ ਵੱਲੋਂ ਗ੍ਰੀਨਬੈਲਟ ਨੂੰ ਬਰਕਰਾਰ ਰੱਖਿਆ ਜਾਵੇਗਾ। ਫੋਰਡ ਨੇ ਆਖਿਆ ਕਿ ਉਨ੍ਹਾਂ ਕਿਫਾਇਤੀ ਘਰ […]

Read more ›