Archive for May 1st, 2018

ਅਰਬਨ ਵੋਟਰਜ਼ ਨੂੰ ਧਿਆਨ ਵਿੱਚ ਰੱਖਕੇ ਐਤਕੀਂ ਹੌਰਵਥ ਨੇ ਉਲੀਕੀ ਰਣਨੀਤੀ

ਅਰਬਨ ਵੋਟਰਜ਼ ਨੂੰ ਧਿਆਨ ਵਿੱਚ ਰੱਖਕੇ ਐਤਕੀਂ ਹੌਰਵਥ ਨੇ ਉਲੀਕੀ ਰਣਨੀਤੀ

May 1, 2018 at 9:09 pm

ਟੋਰਾਂਟੋ, 1 ਮਈ (ਪੋਸਟ ਬਿਊਰੋ) : ਪਿਛਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਟੋਰਾਂਟੋ ਦੀਆਂ ਤਿੰਨ ਸੀਟਾਂ ਗੁਆਉਣ ਤੋਂ ਬਾਅਦ ਹੁਣ ਐਨਡੀਪੀ ਆਗੂ ਐਂਡਰੀਆ ਹੌਰਵਥ ਪਾਰਟੀ ਦੇ ਭਵਿੱਖ ਨੂੰ ਬਦਲਣ ਲਈ ਨਵੀਂ ਅਰਬਨ ਰਣਨੀਤੀ ਉੱਤੇ ਦਾਅ ਲਾ ਰਹੀ ਹੈ। 7 ਜੂਨ ਨੂੰ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਾਸਤੇ ਮਾਪਿਆਂ ਨੂੰ ਹੌਰਵਥ ਵੱਲੋਂ ਸਸਤਾ ਡੇਅਕੇਅਰ, […]

Read more ›
ਹਾਈਵੇਅ 427 ਦੇ ਪਸਾਰ ਲਈ ਉਸਾਰੀ ਦਾ ਕੰਮ ਸ਼ੁਰੂ

ਹਾਈਵੇਅ 427 ਦੇ ਪਸਾਰ ਲਈ ਉਸਾਰੀ ਦਾ ਕੰਮ ਸ਼ੁਰੂ

May 1, 2018 at 9:06 pm

ਓਨਟਾਰੀਓ, 1 ਮਈ (ਪੋਸਟ ਬਿਊਰੋ) : ਓਨਟਾਰੀਓ ਵਿੱਚ ਯੌਰਕ ਰੀਜਨ ਰਾਹੀਂ ਹਾਈਵੇਅ 427 ਦੇ ਪਸਾਰ ਲਈ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਹ ਪਸਾਰ ਟਰੈਫਿਕ ਦੀ ਵਿਗੜ ਰਹੀ ਸਥਿਤੀ ਵਿੱਚ ਸੁਧਾਰ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਆਰਥਿਕ ਵਿਕਾਸ ਨੂੰ ਸਹਾਰਾ ਦੇਣ ਲਈ ਕੀਤਾ ਜਾ ਰਿਹਾ ਹੈ। ਟਰਾਂਸਪੋਰਟੇਸ਼ਨ ਮੰਤਰੀ […]

Read more ›
ਹੁਣ ਤੁਸੀਂ ਆਨਲਾਈਨ ਵੀ ਰਿਨੀਊ ਕਰਵਾ ਸਕਦੇ ਹੋਂ ਆਪਣਾ ਹੈਲਥ ਕਾਰਡ

ਹੁਣ ਤੁਸੀਂ ਆਨਲਾਈਨ ਵੀ ਰਿਨੀਊ ਕਰਵਾ ਸਕਦੇ ਹੋਂ ਆਪਣਾ ਹੈਲਥ ਕਾਰਡ

May 1, 2018 at 9:04 pm

ਓਨਟਾਰੀਓ, 1 ਮਈ (ਪੋਸਟ ਬਿਊਰੋ) : ਓਨਟਾਰੀਓ ਵਾਸੀ ਹੁਣ ਆਪਣਾ ਫੋਟੋ ਹੈਲਥ ਕਾਰਡ ਆਨਲਾਈਨ ਵੀ ਰਿਨਿਊ ਕਰਵਾ ਸਕਣਗੇ। ਇਸ ਲਈ ਉਨ੍ਹਾਂ ਨੂੰ ServiceOntario.ca/RenewCards <https://www.ontario.ca/page/renew-both-your-health-card-and-drivers-licence-online?utm_source=so&utm_medium=keyword&utm_campaign=original%2F>  ਸਾਈਟ ਉੱਤੇ ਜਾਣਾ ਹੋਵੇਗਾ। ਆਨਲਾਈਨ ਹੈਲਥ ਕਾਰਡ ਨੰਵਿਆਉਣ ਲਈ ਓਨਟਾਰੀਓ ਵਾਸੀਆਂ ਨੂੰ ਹੇਠ ਲਿਖੇ ਦਸਤਾਵੇਜ਼ ਚਾਹੀਦੇ ਹੋਣਗੇ : ਪਛਾਣ ਦੀ ਪੁਸ਼ਟੀ ਕਰਨ ਲਈ ਵੈਲਿਡ ਡਰਾਈਵਿੰਗ ਲਾਇਸੰਸ, […]

Read more ›
ਗ੍ਰੀਨਬੈਲਟ ਵਾਲੀ ਜ਼ਮੀਨ ਉੱਤੇ ਕਿਫਾਇਤੀ ਘਰ ਬਣਾਉਣ ਦੀ ਆਪਣੀ ਯੋਜਨਾ ਤੋਂ ਫੋਰਡ ਪਲਟੇ

ਗ੍ਰੀਨਬੈਲਟ ਵਾਲੀ ਜ਼ਮੀਨ ਉੱਤੇ ਕਿਫਾਇਤੀ ਘਰ ਬਣਾਉਣ ਦੀ ਆਪਣੀ ਯੋਜਨਾ ਤੋਂ ਫੋਰਡ ਪਲਟੇ

May 1, 2018 at 9:02 pm

ਓਨਟਾਰੀਓ, 1 ਮਈ (ਪੋਸਟ ਬਿਊਰੋ) : ਡੱਗ ਫੋਰਡ ਨੇ ਗ੍ਰੀਨਬੈਲਟ ਵਾਲੀ ਜ਼ਮੀਨ ਉੱਤੇ ਘਰ ਬਣਾ ਕੇ ਵੇਚਣ ਵਰਗੀ ਆਪਣੀ ਵਿਵਾਦਗ੍ਰਸਤ ਸਕੀਮ ਤੋਂ ਜਲਦੀ ਹੀ ਤੌਬਾ ਵੀ ਕਰ ਲਈ ਹੈ। ਪ੍ਰੌਪਰਟੀ ਡਿਵੈਲਪਰਜ਼ ਨੂੰ ਇਹ ਜ਼ਮੀਨ ਦੇ ਕੇ ਕਿਫਾਇਤੀ ਘਰ ਤਿਆਰ ਕਰਨ ਦੇ ਆਈਡੀਆ ਵਾਲਾ ਵੀਡੀਓ ਸਾਹਮਣੇ ਆਉਣ ਤੋਂ ਇੱਕ ਦਿਨ ਬਾਅਦ […]

Read more ›
ਕ੍ਰਿਸਪੀ ਬਰੈੱਡ ਰੋਲ

ਕ੍ਰਿਸਪੀ ਬਰੈੱਡ ਰੋਲ

May 1, 2018 at 9:00 pm

ਸਮੱਗਰੀ- ਉਬਲੇ ਹੋਏ ਆਲੂ 350 ਗਰਾਮ, ਮੋਜ਼ਰੇਲਾ ਚੀਜ਼ 70 ਗਰਾਮ, ਪਿਆਜ਼ 45 ਗਰਾਮ, ਧਨੀਆ ਦੋ ਟੇਬਲਸਪੂਨ, ਲਾਲ ਮਿਰਚ ਇੱਕ ਟੀ ਸਪੂਨ, ਗਰਮ ਮਸਾਲਾ ਅੱਧਾ ਟੀ ਸਪੂਨ, ਅਮਚੂਰ ਅੱਧਾ ਟੀ ਸਪੂਨ, ਚਾਟ ਮਸਾਲਾ 3/4 ਚਾਟ ਮਸਾਲਾ, ਨਮਕ ਇੱਕ ਟੀ ਸਪੂਨ, ਬਰੈੱਡ ਸਲਾਈਸ, ਪਾਣੀ, ਤੇਲ ਤਲਣ ਲਈ। ਵਿਧੀ-ਬਾਉਲ ‘ਚ 350 ਗਰਾਮ ਉਬਲੇ […]

Read more ›
ਘਰੇਲੂ ਫੇਸਪੈਕ ਨਿਖਾਰਨਗੇ ਰੂਪ

ਘਰੇਲੂ ਫੇਸਪੈਕ ਨਿਖਾਰਨਗੇ ਰੂਪ

May 1, 2018 at 8:58 pm

ਸੁੰਦਰ ਅਤੇ ਤਰੋਤਾਜ਼ੀ ਸਕਿਨ ਨੂੰ ਹਰ ਮਹਿਲਾ ਹਾਸਲ ਕਰਨਾ ਚਾਹੁੰਦੀ ਹੈ। ਨਿਖਰੀ ਅਤੇ ਚਮਕਦਾਰ ਸਕਿਨ ਤੁਸੀਂ ਘਰ ਵਿੱਚ ਮੌਜੂਦ ਸਮੱਗਰੀ ਤੋਂ ਪਾ ਸਕਦੇ ਹੋ। ਪੇਸ਼ ਕੁਝ ਘਰੇਲੂ ਫੇਸਪੈਕ ਜੋ ਤੁਹਾਡੀ ਸਕਿਨ ਨੂੰ ਤਰੋਤਾਜ਼ਾ ਰੱਖਣਗੇ। ਅਜੀਰ ਅਤੇ ਕੱਦੂ ਪੈਕ ਅੰਜੀਰ ਵਿੱਚ ਵਿਟਾਮਿਨ ਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸ ਦੇ […]

Read more ›

ਕ੍ਰਾਈਸਟ ਨੂੰ ‘ਕਾਲਾ’ ਪੇਂਟ ਕਰਨ ਵਾਲਾ

May 1, 2018 at 8:57 pm

-ਜੌਨ ਹੈਨਰਿਕ ਕਲਾਰਕ ਕਾਲੇ ਬੱਚਿਆਂ ਲਈ ਰਾਖਵੇਂ ਮਸਕੋਜੀ ਕਾਊਂਟੀ ਸਕੂਲ ਦਾ ਉਹ ਸਭ ਤੋਂ ਲਾਇਕ ਵਿਦਿਆਰਥੀ ਸੀ। ਇਸ ਸਕੂਲ ਨਾਲ ਜਿਸ ਵਿਅਕਤੀ ਦਾ ਵੀ ਥੋੜ੍ਹਾ ਬਹੁਤਾ ਵਾਸਤਾ ਸੀ, ਉਹ ਇਸ ਗੱਲ ਤੋਂ ਵਾਕਫ ਸੀ। ਉਸ ਦੀ ਅਧਿਆਪਕਾ ਬੜੇ ਉਤਸ਼ਾਹ ਨਾਲ ਉਸ ਦਾ ਨਾਮ ਪੁਕਾਰਦੀ। ਉਹ ਉਸ ਨੂੰ ‘ਆਦਰਸ਼ ਵਿਦਿਆਰਥੀ’ ਮੰਨਦੀ […]

Read more ›

ਡਰ

May 1, 2018 at 8:56 pm

-ਸੁਖਦੇਵ ਸਿੰਘ ਔਲਖ ਚੇਤ ਮਹੀਨੇ ਦਾ ਅਖੀਰ, ਵਿਸਾਖ ਚੜ੍ਹਨ ਵਿੱਚ ਉਂਗਲਾਂ ਉਤੇ ਗਿਣਨ ਜੋਗੇ ਦਿਨ ਬਾਕੀ। ਤਿੱਖੀ ਧੁੱਪ ਤੇ ਹਵਾ ਦੇ ਫਰਾਟਿਆਂ ਨੇ ਹਰੀ ਕਚੂਰ ਕਣਕ ਦਾ ਰੰਗ ਦਿਨਾਂ ਵਿੱਚ ਸੋਨੇ ਰੰਗਾ ਕਰ ਦਿੱਤਾ। ਜਿੱਥੋਂ ਤੱਕ ਨਜ਼ਰ ਜਾਂਦੀ, ਇਉਂ ਲੱਗਦਾ ਜਿਵੇਂ ਸਾਰੇ ਖੇਤ ਸੋਨੇ ਦੀ ਚਾਦਰ ਨਾਲ ਢੱਕੇ ਹੋਣ। ਇਹ […]

Read more ›

ਕਰਜ਼ਾ ਮੁਆਫੀ

May 1, 2018 at 8:56 pm

-ਜਗਤਾਰ ਗਰੇਵਾਲ ‘ਸਕਰੌਦੀ’ ਬਲਵੰਤ ਸਿੰਘ ਪਿੰਡ ਵਿੱਚ ਗਿਣੇ ਚੁਣੇ ਅਮੀਰਾਂ ਵਿੱਚੋਂ ਇਕ ਸੀ। ਸਰਕਾਰੇ ਦਰਬਾਰੇ ਪਹੁੰਚ ਹੋਣ ਕਰਕੇ ਉਸ ਦੇ ਦੋਵੇਂ ਪੁੱਤਰ ਸਰਕਾਰੀ ਅਹੁਦਿਆਂ ‘ਤੇ ਬਿਰਾਜਮਾਨ ਸੀ। ਜ਼ਮੀਨ ਜਾਇਦਾਦ ਵੀ ਚੰਗੀ ਸੀ, ਪਰ ਸਾਰੀ ਠੇਕੇ ‘ਤੇ ਦੇ ਕੇ ਆਪ ਸਰਦਾਰੀ ਨਾਲ ਜੀਵਨ ਬਤੀਤ ਕਰ ਰਿਹਾ ਸੀ। ਕੱਲ੍ਹ ਬਲਵੰਤ ਸਿੰਘ ਹੱਥ […]

Read more ›
ਅਜੇ ਤਾਂ ਬਹੁਤ ਕੁਝ ਹਾਸਲ ਕਰਨਾ ਹੈ : ਪੱਤਰਲੇਖਾ

ਅਜੇ ਤਾਂ ਬਹੁਤ ਕੁਝ ਹਾਸਲ ਕਰਨਾ ਹੈ : ਪੱਤਰਲੇਖਾ

May 1, 2018 at 8:55 pm

ਸਾਲ 2014 ‘ਚ ਰਿਲੀਜ਼ ਫਿਲਮ ‘ਸਿਟੀਲਾਈਟਸ’ ਰਾਹੀਂ ਬਾਲੀਵੁੱਡ ‘ਚ ਕਦਮ ਰੱਖਣ ਵਾਲੀ ਪੱਤਰਲੇਖਾ ਦੇ ਨਾਂਅ ਨੂੰ ਉਸ ਦੀ ਪਹਿਲੀ ਫਿਲਮ ‘ਚ ਸਮੀਖਿਅਕਾਂ ਵੱਲੋਂ ਕਾਫੀ ਤਾਰੀਫ ਮਿਲੀ, ਪਰ ਉਹ ਕਮਰਸ਼ੀਅਲ ਫਿਲਮਾਂ ‘ਚ ਆਪਣੀ ਥਾਂ ਬਣਾਉਣ ‘ਚ ਸਫਲ ਨਹੀਂ ਰਹੀ। ਲਗਭਗ ਦੋ ਸਾਲ ਬਾਅਦ ਉਹ ‘ਲਵ ਗੇਮਜ਼’ ਰਾਹੀਂ ਪਰਦੇ ‘ਤੇ ਪਰਤੀ, ਪਰ […]

Read more ›