Archive for May 1st, 2018

ਡਾ. ਭੰਡਾਲ ਦੀ ਪੁਸਤਕ ‘ਕਾਇਆ ਦੀ ਕੈਨਵਸ’ ਲੋਕ-ਅਰਪਿਤ

ਡਾ. ਭੰਡਾਲ ਦੀ ਪੁਸਤਕ ‘ਕਾਇਆ ਦੀ ਕੈਨਵਸ’ ਲੋਕ-ਅਰਪਿਤ

May 1, 2018 at 9:41 pm

ਮੈਂ ਲਿਖਦਾ ਨਹੀਂ, ਮੈਥੋਂ ਲਿਖਿਆ ਜਾਂਦਾ ਏ : ਡਾ. ਭੰਡਾਲ ਬਰੈਂਪਟਨ, (ਡਾ. ਝੰਡ) – ਬੀਤੇ ਐਤਵਾਰ 29 ਅਪ੍ਰੈਲ ਨੂੰ ਸਥਾਨਕ ਰਾਮਗੜ੍ਹੀਆ ਭਵਨ ਵਿਚ ਬਾਅਦ ਦੁਪਹਿਰ 2.00 ਵਜੇ ਆਯੋਜਿਤ ਕੀਤੇ ਗਏ ਇਕ ਅਦਬੀ ਸਮਾਗ਼ਮ ਵਿਚ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਨਵ-ਪ੍ਰਕਾਸਿ਼ਤ ਵਾਰਤਕ ਪੁਸਤਕ ‘ਕਾਇਆ ਦੀ ਕੈਨਵਸ’ ਪੰਜਾਬੀ ਸਾਹਿਤਕਾਰਾਂ ਅਤੇ ਸਾਹਿਤ-ਪ੍ਰੇਮੀਆਂ ਦੇ […]

Read more ›
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਜਿਨਾਹ ਦੀ ਫੋਟੋ ਲੱਗੀ ਹੋਣ ਤੋਂ ਵਿਵਾਦ ਭਖਿਆ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਜਿਨਾਹ ਦੀ ਫੋਟੋ ਲੱਗੀ ਹੋਣ ਤੋਂ ਵਿਵਾਦ ਭਖਿਆ

May 1, 2018 at 9:29 pm

ਅਲੀਗੜ੍ਹ (ਉੱਤਰ ਪ੍ਰਦੇਸ਼), 1 ਮਈ, (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਲੱਗੀ ਮੁਹੰਮਦ ਅਲੀ ਜਿਨਾਹ ਦੀ ਫੋਟੋ ਲੱਗੀ ਹੋਣ ਦਾ ਮੁੱਦਾ ਭਖ ਗਿਆ ਹੈ। ਅਲੀਗੜ੍ਹ ਤੋਂ ਭਾਜਪਾ ਦੇ ਪਾਰਲੀਮੈਂਟ ਮੈਂਬਰ ਨੇ ਇਸ ਤਸਵੀਰ ਬਾਰੇ ਪ੍ਰਸ਼ਾਸਨ ਤੋਂ ਸਵਾਲ ਕੀਤੇ ਹਨ ਕਿ ਯੂਨੀਵਰਸਿਟੀ ਵਿੱਚ ਜਿਨਾਹ ਦੀ ਤਸਵੀਰ ਕਿਉਂ ਲਾਈ […]

Read more ›
ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿਖੇ ਨਗਰ ਕੀਰਤਨ ਕੱਢਿਆ ਗਿਆ

ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿਖੇ ਨਗਰ ਕੀਰਤਨ ਕੱਢਿਆ ਗਿਆ

May 1, 2018 at 9:28 pm

ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਵੱਲੋਂ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮਹੀਨੇ ਦੇ ਤੌਰ ਤੇ ਮਨਾਉਂਦੇ ਹੋਏ ਦਸਤਾਰ ਸਜਾਉਣ, ਪੰਜਾਬੀ ਭਾਸ਼ਣ ਅਤੇ ਕਵਿਤਾ ਮੁਕਾਬਲੇ , ਸਿਖ ਇਤਿਹਾਸ ਕੁਇਜ਼਼ ਮੁਕਾਬਲੇ, ਪੰਜਾਬੀ ਦੀ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ ਅਤੇ 27 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਇਨਾਂ ਮੁਕਾਬਲਿਆਂ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ […]

Read more ›
ਸੀਨੀਅਰ ਵੈਟਰਨਸ ਐਸੋਸੀਏਸ਼ਨ ਓਂਟਾਰੀਓ ਦੀ ਮੀਟਿੰਗ

ਸੀਨੀਅਰ ਵੈਟਰਨਸ ਐਸੋਸੀਏਸ਼ਨ ਓਂਟਾਰੀਓ ਦੀ ਮੀਟਿੰਗ

May 1, 2018 at 9:26 pm

ਲਖਬੀਰ ਸਿੰਘ ਕਾਹਲੋਂ: ਸੀਨੀਅਰ ਵੈਟਰਨਸ ਐਸੋਸੀਏਸ਼ਨ ਆਫ ਓਨਟਾਰੀਉ ਦੀ ਮੀਟਿੰਗ ਹੋਟਲ ਏਅਰਪੋਰਟ ਬੁਖਾਰਾ ਵਿਖੇ ਬਿਰਗੇਡੀਅਰ ਨਵਾਬ ਸਿੰਘ ਹੀਰ ਜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਰਨਲ ਨਿਰਵੰਤ ਸਿੰਘ ਸੋਹੀ, ਕਰਨਲ ਨੌਨਿਹਾਲ ਸਿੰਘ ਮਰਵਾਹ,ਕੈਪਟਨ ਰਣਜੀਤ ਸਿੰਘ ਧਾਲੀਵਾਲ, ਕੈਪਟਨ ਸੁਖਦੇਵ ਸਿੰਘ ਸੇਖੋਂ, ਕੈਪਟਨ ਰਜਿੰਦਰ ਸਿੰਘ ਸਰਾਂ, ਜੇ ਡਬਲਯੂ ਓ ਲਖਬੀਰ ਸਿੰਘ ਕਾਹਲੋਂ, […]

Read more ›
ਪੰਜਾਬ ਕਾਂਗਰਸ ਦੇ ਕੰਮ ਵਿੱਚ ਤੇਜ਼ੀ ਲਈ ਹਾਈ ਕਮਾਨ ਨੇ ਕਮੇਟੀਆਂ ਬਣਾਈਆਂ

ਪੰਜਾਬ ਕਾਂਗਰਸ ਦੇ ਕੰਮ ਵਿੱਚ ਤੇਜ਼ੀ ਲਈ ਹਾਈ ਕਮਾਨ ਨੇ ਕਮੇਟੀਆਂ ਬਣਾਈਆਂ

May 1, 2018 at 9:26 pm

* ਨਵਜੋਤ ਸਿੱਧੂ ਦਾ ਨਾਂਅ ਕਮੇਟੀਆਂ ਵਿੱਚੋਂ ਗਾਇਬ ਨਵੀਂ ਦਿੱਲੀ, 1 ਮਈ, (ਪੋਸਟ ਬਿਊਰੋ)- ਪਾਰਲੀਮੈਂਟ ਦੀਆਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਕਰਨ ਲਈ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਵਿੱਚ ਤਾਲਮੇਲ ਅਤੇ ਸਰਗਰਮੀ ਵਧਾਉਣ ਵਾਸਤੇ ਦੋ ਮੁੱਢਲੀਆਂ ਕਮੇਟੀਆਂ ਨੂੰ ਮਨਜ਼ੂਰੀ ਦਿੱਤੀ ਹੈ, ਪਰ ਇਨ੍ਹਾਂ ਵਿੱਚੋਂ ਮੰਤਰੀ […]

Read more ›
ਭਾਰਤ-ਪਾਕਿ ਵਿਚਾਲੇ ਗ਼ੈਰ-ਰਸਮੀ ਡਿਪਲੋਮੇਟਿਕ ਤਾਲਮੇਲ ਫਿਰ ਸ਼ੁਰੂ

ਭਾਰਤ-ਪਾਕਿ ਵਿਚਾਲੇ ਗ਼ੈਰ-ਰਸਮੀ ਡਿਪਲੋਮੇਟਿਕ ਤਾਲਮੇਲ ਫਿਰ ਸ਼ੁਰੂ

May 1, 2018 at 9:24 pm

ਇਸਲਾਮਾਬਾਦ, 1 ਮਈ, (ਪੋਸਟ ਬਿਊਰੋ)- ਭਾਰਤ ਤੇ ਪਾਕਿਸਤਾਨ ਦੇ ਆਪਸੀ ਸੰਬੰਧਾਂ ਵਿੱਚ ਪੈਦਾ ਹੋਏ ਅੜਿੱਕਿਆਂ ਨੂੰ ਹਟਾ ਕੇ ਅਤੇ ਆਪੋ ਵਿੱਚ ਗ਼ੈਰ-ਰਸਮੀ ਡਿਪਲੋਮੇਸੀ (ਟਰੈਕ-2 ਡਿਪਲੋਮੇਸੀ) ਨਾਲ ਨਵੀਂ ਸ਼ੁਰੂਆਤ ਕਰਨ ਲਈ ਭਾਰਤ ਦੇ ਕੂਟਨੀਤਕ ਮਾਹਰਾਂ ਦੇ ਇਕ ਗਰੁੱਪ ਵੱਲੋਂ ਬੀਤੇ ਦਿਨੀਂ ਪਾਕਿਸਤਾਨ ਦਾ ਦੌਰਾ ਕਰਨ ਦੀ ਖਬਰ ਆਈ ਹੈ। ਇਸ ਦੌਰੇ […]

Read more ›
ਟ੍ਰਿਪਲ ਕਰਾਊਨ ਸੀਨੀਅਰਜ ਕਲੱਬ ਨੇ ਵਿਸਾਖੀ ਦਾ ਦਿਹਾੜਾ ਮਨਾਇਆ

ਟ੍ਰਿਪਲ ਕਰਾਊਨ ਸੀਨੀਅਰਜ ਕਲੱਬ ਨੇ ਵਿਸਾਖੀ ਦਾ ਦਿਹਾੜਾ ਮਨਾਇਆ

May 1, 2018 at 9:24 pm

ਟ੍ਰਿਪਲ ਕਰਾਊਨ ਸੀਨੀਅਰਜ ਕਲੱਬ ਵਲੋਂ 29 ਅਪ੍ਰੈਨ ਦਿਨ ਐਤਵਾਰ ਨੂੰ ਬੋਟਮ-ਬੁੱਡ ਪਾਰਕ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ। ਪ੍ਰਧਾਨ ਬਚਿੱਤਰ ਸਿੰਘ ਬੁੱਟਰ ਨੇ ਸਾਰੀਆਂ ਸੰਗਤਾਂ ਨੂੰ ਜੀ ਆਇਆ ਕਿਹਾ ਤੇ ਸਭ ਨੂੰ ਇਸ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਤੋਂ ਬਾਅਦ ਸਟੇਜ ਸਕੱਤਰ ਇੰਜਨੀਅਰ ਸਾਤਿਆਨੰਦ ਸ਼ਰਮਾ […]

Read more ›
ਡਾ. ਆਸਮਾ ਕਾਦਰੀ ਨਾਲ ਰੂ-ਬ-ਰੂ ਅਤੇ ਸਾਹਿਤਕ ਪ੍ਰੋਗਰਾਮ ਕਰਵਾਇਆ

ਡਾ. ਆਸਮਾ ਕਾਦਰੀ ਨਾਲ ਰੂ-ਬ-ਰੂ ਅਤੇ ਸਾਹਿਤਕ ਪ੍ਰੋਗਰਾਮ ਕਰਵਾਇਆ

May 1, 2018 at 9:22 pm

ਮਿਸੀਸਾਗਾ (ਟੋਰਾਂਟੋ) : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਟੋਰਾਂਟੋ ਵਲੋਂ ਮਿਸੀਸਾਗਾ ਵਿਖੇ ਪਾਕਿਸਤਾਨ ਦੀ ਪ੍ਰਸਿੱਧ ਲੇਖਿਕਾ ਡਾ. ਆਸਮਾ ਕਾਦਰੀ ਨਾਲ ਰੂਬਰੂ ਅਤੇ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। 10 ਜੂਨ ਨੂੰ ਕਰਵਾਏ ਜਾ ਰਹੇ ਭਾਸ਼ਨ ਮੁਕਾਬਲਿਆਂ ਦੀਆਂ ਤਿਆਰੀਆਂ ਲਈ ਵੀ ਵਿਚਾਰ ਵਿਚਾਰ ਵਿਟਾਂਦਰਾ ਕੀਤਾ ਗਿਆ। ਰੋਇਲ ਬੈਂਕਟ ਹਾਲ ਮਿਸੀਸਾਗਾ ਵਿਖੇ ਕਰਵਾਏ ਗਏ ਸ਼ਾਨਦਾਰ […]

Read more ›
ਡੱਗ ਫੋਰਡ ਲਈ ‘ਰੈੱਡ ਅਲਰਟ’ ਨਾ ਬਣ ਜਾਵੇ ਗਰੀਨ ਬੈਲਟ

ਡੱਗ ਫੋਰਡ ਲਈ ‘ਰੈੱਡ ਅਲਰਟ’ ਨਾ ਬਣ ਜਾਵੇ ਗਰੀਨ ਬੈਲਟ

May 1, 2018 at 9:19 pm

ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਬਹੁਤ ਸਾਰੇ ਉਹ ਦਾਅ ਪੇਚ ਅਪਣਾਏ ਜਾਂਦੇ ਹਨ ਜੋ ਜੰਗ ਦੌਰਾਨ ਦੁਸ਼ਮਣ ਫੌਜਾਂ ਵੱਲੋਂ। ਇਹਨਾਂ ਵਿੱਚ ਇੱਕ ਹੁੰਦਾ ਹੈ ਅਪ੍ਰਤੱਖ ਰੂਪ ਵਿੱਚ ਦੂਜੀ ਧਿਰ ਦੇ ਘਰ-ਪਰਿਵਾਰ ਵਿੱਚ ਚੱਲ ਰਹੀ ਚਰਚਾ ਦੀ ਪੈੜ ਨੱਪਣੀ ਅਤੇ ਉਸ ਵਿੱਚ ਪਾਈਆਂ ਜਾਂਦੀਆਂ ਕਮਜ਼ੋਰੀਆਂ ਦਾ ਲਾਭ ਲੈਣਾ। ਲਿਬਰਲ ਪਾਰਟੀ […]

Read more ›
ਆਦਮਪੁਰ ਹਵਾਈ ਅੱਡਾ ਚਾਲੂ ਹੋ ਗਿਆ, ਦਿੱਲੀ ਤੋਂ ਪਹਿਲੀ ਉਡਾਣ ਪੁੱਜਣ ਉੱਤੇ ਸਵਾਗਤ

ਆਦਮਪੁਰ ਹਵਾਈ ਅੱਡਾ ਚਾਲੂ ਹੋ ਗਿਆ, ਦਿੱਲੀ ਤੋਂ ਪਹਿਲੀ ਉਡਾਣ ਪੁੱਜਣ ਉੱਤੇ ਸਵਾਗਤ

May 1, 2018 at 9:11 pm

* ਅੰਮ੍ਰਿਤਸਰ-ਕੁਆਲਾਲੰਪੁਰ ਨਵੀਂ ਫਲਾਈਟ ਵੀ 16 ਅਗਸਤ ਤੋਂ ਆਦਮਪੁਰ ਦੋਆਬਾ, 1 ਮਈ, (ਪੋਸਟ ਬਿਊਰੋ)- ਪੰਜਾਬ ਦੇ ਲੋਕਾਂ ਅਤੇ ਖਾਸ ਕਰ ਕੇ ਪਰਵਾਸੀ ਪੰਜਾਬੀਆਂ ਦੀ ਚਿਰਾਂ ਦੀ ਮੰਗ ਅੱਜ ਪੂਰੀ ਹੋ ਗਈ, ਜਦੋਂ ਦਿੱਲੀ ਤੋਂ ਆਦਮਪੁਰ ਪਹਿਲੀ ਉਡਾਣ ਆਦਮਪੁਰ ਹਵਾਈ ਅੱਡੇ ਪੁੱਜੀ। ਇਸ ਉਡਾਣ ਦੇ ਯਾਤਰੀਆਂ ਦਾ ਸਵਾਗਤ ਪੰਜਾਬ ਸਰਕਾਰ ਵੱਲੋਂ […]

Read more ›