Archive for May, 2018

ਸੁਪਰੀਮ ਕੋਰਟ ਦਾ ਫੈਸਲਾ ਸਿੱਖ ਹਿੰਦੂ ਸੰਸਥਾਵਾਂ ਲਈ ਅਵਸਰ ਅਤੇ ਚੁਣੌਤੀ

ਸੁਪਰੀਮ ਕੋਰਟ ਦਾ ਫੈਸਲਾ ਸਿੱਖ ਹਿੰਦੂ ਸੰਸਥਾਵਾਂ ਲਈ ਅਵਸਰ ਅਤੇ ਚੁਣੌਤੀ

May 31, 2018 at 10:34 pm

ਕੈਨੇਡਾ ਦੀ ਸੁਪਰੀਮ ਕੋਰਟ ਨੇ ਕੱਲ ਇੱਕ ਫੈਸਲਾ ਦਿੱਤਾ ਹੈ ਕਿ ਅਦਾਲਤਾਂ ਇਸ ਗੱਲ ਦੀ ਨਜ਼ਰਸਾਨੀ ਨਹੀਂ ਕਰ ਸਕਦੀਆਂ ਕਿ ਧਾਰਮਿਕ ਅਦਾਰੇ ਆਪਣੇ ਕੰਮਕਾਜ ਨੂੰ ਚਲਾਉਣ ਲਈ ਮੈਂਬਰਾਂ ਦੀ ਭਰਤੀ ਅਤੇ ਉਹਨਾਂ ਦੀ ਬਰਖਾਸਤਗੀ ਦੇ ਫੈਸਲੇ ਕਿਵੇਂ ਲੈਂਦੀਆਂ ਹਨ। ਮੋਟੇ ਰੂਪ ਵਿੱਚ ਸੁਪਰੀਮ ਕੋਰਟ ਦਾ ਆਖਣਾ ਹੈ ਕਿ ਧਾਰਮਿਕ ਅਦਾਰਿਆਂ […]

Read more ›
ਕਾਲੇ ਦੌਰ ਨੂੰ ਯਾਦ ਕਰਦਿਆਂ ਅੱਜ ਵੀ ਦਹਿਲ ਜਾਂਦੇ ਹਨ ਅਜਨਾਲੇ ਦੇ ਕਿਸਾਨ

ਕਾਲੇ ਦੌਰ ਨੂੰ ਯਾਦ ਕਰਦਿਆਂ ਅੱਜ ਵੀ ਦਹਿਲ ਜਾਂਦੇ ਹਨ ਅਜਨਾਲੇ ਦੇ ਕਿਸਾਨ

May 31, 2018 at 9:51 pm

ਅਜਨਾਲਾ, 31 ਮਈ (ਪੋਸਟ ਬਿਊਰੋ)- ਅਜਨਾਲੇ ਦੇ ਮਸ਼ਹੂਰ ਕਿਸਾਨ ਸਤਿਨਾਮ ਸਿੰਘ ਨੇ 1984 ਦੇ ਕਾਲੇ ਦੌਰ ਨੂੰ ਯਾਦ ਕਰਦਿਆਂ ਕਿਹਾ ਕਿ ਹੁਣ ਤੇ ਉਦੋਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਅੱਜ ਅਸੀ ਸ਼ਾਂਤੀ ਵਿਚ ਰਹਿ ਰਹੇ ਹਾਂ। ਅਸੀਂ ੳਸ ਦੌਰ ਵਿਚੋਂ ਗੁਜਰੇ ਹਾਂ, ਜਦੋਂ ਕਈ ਵਿਹਲਿਆਂ ਨੇ ਉਠ ਕੇ ਪ੍ਰੋਪਗੰਡਾ […]

Read more ›
ਪਾਣੀ ਦੇ ਸੰਕਟ ਦਾ ਸਿੱਟਾ: ਹਾਈ ਕੋਰਟ ਨੇ ਕਿਹਾ: ਸ਼ਿਮਲਾ ਵਿੱਚ ਡਿਫਾਲਟਰ ਹੋਟਲਾਂ ਦੇ ਪਾਣੀ ਦੇ ਕੁਨੈਕਸ਼ਨ ਕੱਟ ਦਿਓ

ਪਾਣੀ ਦੇ ਸੰਕਟ ਦਾ ਸਿੱਟਾ: ਹਾਈ ਕੋਰਟ ਨੇ ਕਿਹਾ: ਸ਼ਿਮਲਾ ਵਿੱਚ ਡਿਫਾਲਟਰ ਹੋਟਲਾਂ ਦੇ ਪਾਣੀ ਦੇ ਕੁਨੈਕਸ਼ਨ ਕੱਟ ਦਿਓ

May 31, 2018 at 9:42 pm

ਸ਼ਿਮਲਾ, 31 ਮਈ, (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਵਿੱਚ ਚੱਲਦੇ ਪਾਣੀ ਦੇ ਸੰਕਟ ਕਾਰਨ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਕੱਲ੍ਹ ਸ਼ਿਮਲਾ ਮਿਉਂਸਿਪਲ ਕਾਰਪੋਰੇਸ਼ਨ ਨੂੰ ਉਨ੍ਹਾਂ ਹੋਟਲਾਂ ਦੇ ਪਾਣੀ ਦੇ ਕੁਨੈਕਸ਼ਨ ਕੱਟਣ ਦੇ ਹੁਕਮ ਦਿੱਤੇ ਹਨ, ਜਿਹੜੇ ਦੋ ਦਿਨਾਂ ਵਿੱਚ ਆਪਣੇ ਬਕਾਏ ਦੀ ਅਦਾਇਗੀ ਨਹੀਂ ਕਰਨਗੇ। ਸ਼ਿਮਲਾ ਵਿੱਚ ਅਚਾਨਕ ਆਈ […]

Read more ›
ਫਾਟਾ ਕੌਂਸਲ ਬਾਰੇ ਪਾਕਿ ਸਰਕਾਰ ਦੇ ਵਿਵਾਦਤ ਬਿੱਲ ਨੂੰ ਰਾਸ਼ਟਰਪਤੀ ਵੱਲੋਂ ਪ੍ਰਵਾਨਗੀ

ਫਾਟਾ ਕੌਂਸਲ ਬਾਰੇ ਪਾਕਿ ਸਰਕਾਰ ਦੇ ਵਿਵਾਦਤ ਬਿੱਲ ਨੂੰ ਰਾਸ਼ਟਰਪਤੀ ਵੱਲੋਂ ਪ੍ਰਵਾਨਗੀ

May 31, 2018 at 9:40 pm

ਇਸਲਾਮਾਬਾਦ, 31 ਮਈ, (ਪੋਸਟ ਬਿਊਰੋ)- ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਇਕ ਮਹੱਤਵ ਪੂਰਨ ਸੰਵਿਧਾਨਕ ਸੋਧ ਬਿੱਲ ਉੱਤੇ ਅੱਜ ਦਸਖਤ ਕਰ ਦਿੱਤੇ ਹਨ, ਜਿਸ ਨਾਲ ਅਫ਼ਗਾਨਿਸਤਾਨ ਦੀ ਸੀਮਾ ਨਾਲ ਲੱਗਦੇ ਅਸ਼ਾਂਤ ਕਬਾਇਲੀ ਖੇਤਰ ਦਾ ਉੱਤਰ ਪੱਛਮੀ ਸੂਬੇ ਖ਼ੈਬਰ ਪਖ਼ਤੂਨਖ਼ਵਾ ਨਾਲ ਰਲੇਵਾਂ ਹੋ ਗਿਆ ਹੈ। ਇਸ ਦੇ ਨਾਲ ਬ੍ਰਿਟਿਸ਼ ਯੁੱਗ ਦੀ […]

Read more ›
ਸਾਰੇ ਭਾਰਤ ਵਿੱਚ ਉੱਪ ਚੋਣਾਂ ਵਿੱਚ ਭਾਜਪਾ ਤੇ ਉਸ ਦੇ ਸਾਥੀ ਦਲਾਂ ਨੂੰ ਕਰਾਰਾ ਝਟਕਾ

ਸਾਰੇ ਭਾਰਤ ਵਿੱਚ ਉੱਪ ਚੋਣਾਂ ਵਿੱਚ ਭਾਜਪਾ ਤੇ ਉਸ ਦੇ ਸਾਥੀ ਦਲਾਂ ਨੂੰ ਕਰਾਰਾ ਝਟਕਾ

May 31, 2018 at 9:38 pm

ਨਵੀਂ ਦਿੱਲੀ, 31 ਮਈ, (ਪੋਸਟ ਬਿਊਰੋ)- ਭਾਰਤ ਦੀ ਕੇਂਦਰੀ ਸਰਕਾਰ ਚਲਾ ਰਹੀ ਭਾਰਤੀ ਜਨਤਾ ਪਾਰਟੀ ਤੇ ਇਸ ਦੇ ਐਨ ਡੀ ਏ ਗੱਠਜੋੜ ਦੇ ਭਾਈਵਾਲਾਂ ਨੂੰ ਜ਼ਬਰਦਸਤ ਝਟਕਾ ਦਿੰਦੇ ਹੋਏ ਅੱਜ ਵਿਰੋਧੀ ਧਿਰਾਂ ਨੇ ਲੋਕ ਸਭਾ ਦੇ ਚਾਰ ਅਤੇ ਵੱਖ ਵੱਖ ਵਿਧਾਨ ਸਭਾਵਾਂ ਦੇ 10 ਹਲਕਿਆਂ ਦੀਆਂ ਉੱਪ ਚੋਣਾਂ ਵਿੱਚੋਂ ਕੁੱਲ […]

Read more ›
ਸ਼ਾਹਕੋਟ ਵਿਧਾਨ ਸਭਾ ਉੱਪ ਚੋਣ ਵਿੱਚ ਕਾਂਗਰਸ ਦੀ ਹਲੂਣਵੀਂ ਜਿੱਤ

ਸ਼ਾਹਕੋਟ ਵਿਧਾਨ ਸਭਾ ਉੱਪ ਚੋਣ ਵਿੱਚ ਕਾਂਗਰਸ ਦੀ ਹਲੂਣਵੀਂ ਜਿੱਤ

May 31, 2018 at 9:36 pm

ਜਲੰਧਰ, 31 ਮਈ, (ਪੋਸਟ ਬਿਊਰੋ)- ਬਾਦਲ ਅਕਾਲੀ ਦਲ ਦੇ ਗੜ੍ਹ ਮੰਨੇ ਜਾਣ ਵਾਲੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉੱਪ ਚੋਣ ਅੱਜ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ 38,802 ਵੋਟਾਂ ਦੇ ਭਰਵੇਂ ਫਰਕ ਨਾਲ ਜਿੱਤ ਲਈ ਹੈ। ਹਰਦੇਵ ਸਿੰਘ ਲਾਡੀ ਨੂੰ 82,747 ਵੋਟਾਂ ਮਿਲੀਆਂ, ਉਨ੍ਹਾਂ ਦੇ ਨੇੜਲੇ ਵਿਰੋਧੀ ਤੇ […]

Read more ›
ਐਡਵਾਂਸ ਪੋਲ ਵਿੱਚ ਸੁਖਵੰਤ ਠੇਠੀ ਨੂੰ ਮਿਲਿਆ ਭਰਵਾਂ ਹੁੰਗਾਰਾਐਡਵਾਂਸ ਪੋਲ ਵਿੱਚ ਸੁਖਵੰਤ ਠੇਠੀ ਨੂੰ ਮਿਲਿਆ ਭਰਵਾਂ ਹੁੰਗਾਰਾ

ਐਡਵਾਂਸ ਪੋਲ ਵਿੱਚ ਸੁਖਵੰਤ ਠੇਠੀ ਨੂੰ ਮਿਲਿਆ ਭਰਵਾਂ ਹੁੰਗਾਰਾਐਡਵਾਂਸ ਪੋਲ ਵਿੱਚ ਸੁਖਵੰਤ ਠੇਠੀ ਨੂੰ ਮਿਲਿਆ ਭਰਵਾਂ ਹੁੰਗਾਰਾ

May 31, 2018 at 9:34 pm

ਬਰੈਂਪਟਨ, 31 ਮਈ (ਪੋਸਟ ਬਿਊਰੋ) : ਓਨਟਾਰੀਓ ਦੇ ਲਿਬਰਲਾਂ ਵੱਲੋਂ 26 ਮਈ ਨੂੰ ਆਪਣਾ ਮੁਕੰਮਲ ਇਲੈਕਸ਼ਨ ਪਲੇਟਫਾਰਮ ਜਾਰੀ ਕੀਤਾ ਗਿਆ। ਇਸ ਵਿੱਚ ਮੁੜ ਚੁਣੇ ਜਾਣ ਉੱਤੇ ਲਿਬਰਲ ਸਰਕਾਰ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਬਾਰੇ ਤਫਸੀਲ ਨਾਲ ਜਾਣਕਾਰੀ ਦਿੱਤੀ ਗਈ। ਬਰੈਂਪਟਨ ਤੋਂ ਲਿਬਰਲ ਉਮੀਦਵਾਰ ਸੁਖਵੰਤ ਠੇਠੀ ਨੇ ਆਖਿਆ ਕਿ ਉਹ ਉਨ੍ਹਾਂ ਸਾਰਿਆਂ […]

Read more ›
ਗੋਰਵੇਅ ਓਵਰਪਾਸ ਨੂੰ ਮਿਲੀ ਮਨਜ਼ੂਰੀ

ਗੋਰਵੇਅ ਓਵਰਪਾਸ ਨੂੰ ਮਿਲੀ ਮਨਜ਼ੂਰੀ

May 31, 2018 at 9:30 pm

ਬਰੈਂਪਟਨ, 31 ਮਈ (ਪੋਸਟ ਬਿਊਰੋ) : ਬਰੈਂਪਟਨ ਈਸਟ ਤੋਂ ਮੈਂਬਰ ਪਾਰਲੀਆਮੈਂਟ ਰਾਜ ਗਰੇਵਾਲ ਨੇ ਇਹ ਐਲਾਨ ਕੀਤਾ ਕਿ ਗੋਰਵੇਅ ਓਵਰਪਾਸ ਨੂੰ ਮਨਜ਼ੂਰੀ ਮਿਲ ਗਈ ਹੈ ਤੇ ਇਸ ਦੀ ਉਸਾਰੀ ਦਾ ਕੰਮ ਇਸ ਸਾਲ ਦੇ ਅੰਤ ਵਿੱਚ ਸ਼ੁਰੂ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਬਰੈਂਪਟਨ ਵੱਲੋਂ ਗੋਰਵੇਅ ਡਰਾਈਵ ਸੀਐਨ ਰੇਲ ਗਰੇਡ ਸੈਪਰੇਸ਼ਨ […]

Read more ›
ਟਰੰਪ ਵੱਲੋਂ ਲਾਏ ਟੈਰਿਫ ਅਸਵੀਕਾਰਯੋਗ : ਟਰੂਡੋ

ਟਰੰਪ ਵੱਲੋਂ ਲਾਏ ਟੈਰਿਫ ਅਸਵੀਕਾਰਯੋਗ : ਟਰੂਡੋ

May 31, 2018 at 9:27 pm

ਕੈਨੇਡਾ ਵੱਲੋਂ ਵੀ ਜਵਾਬੀ ਕਾਰਵਾਈ ਕਰਨ ਦਾ ਐਲਾਨ ਓਟਵਾ, 31 ਮਈ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡੀਅਨ ਐਲੂਮੀਨੀਅਮ ਤੇ ਸਟੀਲ ਉੱਤੇ ਟੈਰਿਫ ਲਾਏ ਜਾਣ ਦੇ ਕੀਤੇ ਐਲਾਨ ਨੂੰ ਦਮਨਕਾਰੀ ਤੇ ਅਸਵੀਕਾਰਯੋਗ ਦੱਸ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਵਾਬੀ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ। ਵਿਦੇਸ਼ […]

Read more ›
ਅਮਰੀਕਾ ਵੱਲੋਂ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ ਉੱਤੇ ਵੀ ਟੈਰਿਫ ਲਾਉਣ ਦਾ ਐਲਾਨ

ਅਮਰੀਕਾ ਵੱਲੋਂ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ ਉੱਤੇ ਵੀ ਟੈਰਿਫ ਲਾਉਣ ਦਾ ਐਲਾਨ

May 31, 2018 at 9:25 pm

ਵਾਸਿ਼ੰਗਟਨ, 31 ਮਈ (ਪੋਸਟ ਬਿਊਰੋ) : ਟਰੰਪ ਪ੍ਰਸ਼ਾਸਨ ਵੱਲੋਂ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ ਉੱਤੇ ਭਾਰੀ ਟੈਰਿਫ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਹੁਣ ਸੰਭਾਵੀ ਤੌਰ ਉੱਤੇ ਟਰੇਡ ਜੰਗ ਸ਼ੁਰੂ ਹੋਵੇਗੀ। ਅਗਲੇ ਹਫਤੇ ਜੀ 7 ਮੁਲਕਾਂ ਦੀ ਹੋਣ ਜਾ ਰਹੀ ਵਾਰਤਾ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੰਡੇ ਹੋਏ ਆਗੂਆਂ […]

Read more ›