Archive for April, 2018

ਸ਼੍ਰੋਮਣੀ ਕਮੇਟੀ ਨੇ ਬਡੂੰਗਰ ਦੀ ਪ੍ਰਧਾਨਗੀ ਵੇਲੇ ਭਰਤੀ ਕੀਤੇ ਹੋਏ 523 ਮੁਲਾਜ਼ਮ ਘਰੀਂ ਤੋਰੇ

ਸ਼੍ਰੋਮਣੀ ਕਮੇਟੀ ਨੇ ਬਡੂੰਗਰ ਦੀ ਪ੍ਰਧਾਨਗੀ ਵੇਲੇ ਭਰਤੀ ਕੀਤੇ ਹੋਏ 523 ਮੁਲਾਜ਼ਮ ਘਰੀਂ ਤੋਰੇ

April 1, 2018 at 1:56 pm

ਆਨੰਦਪੁਰ ਸਾਹਿਬ, 1 ਅਪ੍ਰੈਲ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ੍ਹ 523 ਇਹੋ ਜਿਹੇ ਕਰਮਚਾਰੀਆਂ ਨੂੰ ਸੇਵਾ ਤੋਂ ਵਿਹਲੇ ਕਰ ਕੇ ਘਰੀਂ ਭੇਜਣ ਦੇ ਹੁਕਮ ਜਾਰੀ ਕੀਤੇ ਹਨ, ਜਿਹੜੇ ਪਿਛਲੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦੇ ਪ੍ਰਧਾਨਗੀ ਕਾਲ ਵਿੱਚ ਭਰਤੀ ਕੀਤੇ ਗਏ ਸਨ। ਕੱਲ੍ਹ ਅੰਮ੍ਰਿਤਸਰ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਮੁੱਖ […]

Read more ›
ਪੰਜਾਬ ਸਰਕਾਰ ਨੇ ਬੰਦ ਦੇ ਸੱਦੇ ਕਰਕੇ 2 ਅਪ੍ਰੈਲ ਨੂੰ ਬੱਸ ਸੇਵਾਵਾਂ ਕੀਤੀਆਂ ਠੱਪ, ਮੋਬਾਇਲ ਇੰਟਰਨੈੱਟ ਅਤੇ ਡੌਂਗਲ ਸੇਵਾਵਾਂ ਵੀ ਰਹਿਣਗੀਆਂ ਬੰਦ

ਪੰਜਾਬ ਸਰਕਾਰ ਨੇ ਬੰਦ ਦੇ ਸੱਦੇ ਕਰਕੇ 2 ਅਪ੍ਰੈਲ ਨੂੰ ਬੱਸ ਸੇਵਾਵਾਂ ਕੀਤੀਆਂ ਠੱਪ, ਮੋਬਾਇਲ ਇੰਟਰਨੈੱਟ ਅਤੇ ਡੌਂਗਲ ਸੇਵਾਵਾਂ ਵੀ ਰਹਿਣਗੀਆਂ ਬੰਦ

April 1, 2018 at 7:56 am

ਚੰਡੀਗੜ੍ਹ, 1 ਅਪ੍ਰੈਲ (ਪੋਸਟ ਬਿਊਰੋ): ਪੰਜਾਬ ਸਰਕਾਰ ਨੇ 2 ਅਪ੍ਰੈਲ ਦਿਨ ਸੋਮਵਾਰ ਨੂੰ ਭਾਰਤ ਬੰਦ ਦੇ ਸੱਦੇ ਕਾਰਨ ਸਮੁੱਚੇ ਸੂਬੇ ਵਿੱਚ ਬੱਸ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਬੰਦ ਦੌਰਾਨ ਪੀ.ਆਰ.ਟੀ.ਸੀ, ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਬੱਸਾਂ ਸੂਬੇ […]

Read more ›