Archive for April, 2018

ਉਮਰ ਅਬਦੁੱਲਾ ਨੂੰ ਅਦਾਲਤ ਨੇ ਪਤਨੀ ਨੂੰ 75 ਤੇ ਬੇਟੇ ਨੂੰ 25 ਹਜ਼ਾਰ ਮਾਸਿਕ ਭੱਤਾ ਦੇਣ ਨੂੰ ਕਿਹਾ

ਉਮਰ ਅਬਦੁੱਲਾ ਨੂੰ ਅਦਾਲਤ ਨੇ ਪਤਨੀ ਨੂੰ 75 ਤੇ ਬੇਟੇ ਨੂੰ 25 ਹਜ਼ਾਰ ਮਾਸਿਕ ਭੱਤਾ ਦੇਣ ਨੂੰ ਕਿਹਾ

April 30, 2018 at 9:00 pm

ਨਵੀਂ ਦਿੱਲੀ, 30 ਅਪ੍ਰੈਲ (ਪੋਸਟ ਬਿਊਰੋ)- ਜੰਮੂ-ਕਸਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਆਪਣੀ ਪਤਨੀ ਨੂੰ ਬਣਦਾ ਗੁਜ਼ਾਰਾ ਭੱਤਾ ਦੇਣਾ ਹੋਵੇਗਾ। ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਫੈਮਿਲੀ ਕੋਰਟ ਨੇ ਉਮਰ ਅਬਦੁੱਲਾ ਨੂੰ ਤਿੱਖੀ ਝਾੜ ਪਾਉਂਦਿਆਂ ਕਿਹਾ ਕਿ ਤੁਹਾਡੇ ਕੋਲ ਪੈਸਿਆਂ ਦੀ ਕਮੀ ਨਹੀਂ, ਫਿਰ ਤੁਸੀਂ ਪਤਨੀ ਅਤੇ ਬੱਚਿਆਂ […]

Read more ›
ਗੁਜਰਾਤ ਅਸੈਂਬਲੀ ਦੇ ਸਪੀਕਰ ਨੇ ਕ੍ਰਿਸ਼ਨ ਭਗਵਾਨ ਨੂੰ ਓ ਬੀ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਬ੍ਰਾਹਮਣ ਕਿਹਾ

ਗੁਜਰਾਤ ਅਸੈਂਬਲੀ ਦੇ ਸਪੀਕਰ ਨੇ ਕ੍ਰਿਸ਼ਨ ਭਗਵਾਨ ਨੂੰ ਓ ਬੀ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਬ੍ਰਾਹਮਣ ਕਿਹਾ

April 30, 2018 at 8:59 pm

ਨਵੀਂ ਦਿੱਲੀ, 30 ਅਪ੍ਰੈਲ (ਪੋਸਟ ਬਿਊਰੋ)- ਗੁਜਰਾਤ ਵਿਧਾਨ ਸਭਾ ਦੇ ਸਪੀਕਰ ਆਪਣੇ ਇੱਕ ਬਿਆਨ ਤੋਂੇ ਵਿਵਾਦਾਂ ਵਿੱਚ ਘਿਰ ਗਏ ਹਨ। ਸਪੀਕਰ ਰਜਿੰਦਰ ਤਿ੍ਰਵੇਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਨੂੰ (ਬ੍ਰਾਹਮਣ) ਅਤੇ ਭਗਵਾਨ ਕ੍ਰਿਸ਼ਨ ਨੂੰ ਓ ਬੀ ਸੀ ਕਹਿ ਦਿੱਤਾ ਹੈ। ਇਹੀ ਨਹੀਂ, […]

Read more ›
ਕਬਾੜ ਦੇ ਗੋਦਾਮ ਵਿੱਚ ਧਮਾਕੇ ਕਾਰਨ ਨੌਜਵਾਨ ਦੀ ਮੌਤ

ਕਬਾੜ ਦੇ ਗੋਦਾਮ ਵਿੱਚ ਧਮਾਕੇ ਕਾਰਨ ਨੌਜਵਾਨ ਦੀ ਮੌਤ

April 30, 2018 at 8:57 pm

ਪਟਿਆਲਾ, 30 ਅਪ੍ਰੈਲ (ਪੋਸਟ ਬਿਊਰੋ)- ਇਸ ਮਹਾਨਗਰ ਦੀ ਇੰਦਰਾ ਕਲੋਨੀ ਵਿੱਚ ਕਬਾੜ ਨਾਲ ਭਰੇ ਇੱਕ ਘਰ ਵਿੱਚ ਬੀਤੇ ਦਿਨ ਧਮਾਕਾ ਹੋ ਜਾਣ ਕਾਰਨ ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ ਹੈ। ਮ੍ਰਿਤਕ ਦੀ ਪਛਾਣ […]

Read more ›
70 ਸਾਲਾਂ ਦੇ ਵਿੱਛੜੇ ਹੋਏ ਫੇਸਬੁੱਕ ਦੇ ਸਦਕਾ ਸਿਰਫ 21 ਕਿਲੋਮੀਟਰ ਦੂਰ ਤੋਂ ਲੱਭ ਪਏ

70 ਸਾਲਾਂ ਦੇ ਵਿੱਛੜੇ ਹੋਏ ਫੇਸਬੁੱਕ ਦੇ ਸਦਕਾ ਸਿਰਫ 21 ਕਿਲੋਮੀਟਰ ਦੂਰ ਤੋਂ ਲੱਭ ਪਏ

April 30, 2018 at 8:55 pm

ਫਤਹਿਗੜ੍ਹ ਸਾਹਿਬ, 30 ਅਪ੍ਰੈਲ (ਪੋਸਟ ਬਿਊਰੋ)- ਭਾਰਤ-ਪਾਕਿਸਤਾਨ ਵੰਡ ਵੇਲੇ ਆਪਣਿਆਂ ਤੋਂ ਵਿੱਛੜਨ ਦਾ ਦਰਦ ਆਜ਼ਾਦੀ ਦੇ 70 ਸਾਲ ਬਾਅਦ ਵੀ ਹਜ਼ਾਰਾਂ ਪਰਵਾਰਾਂ ਦੇ ਦਿਲਾਂ ਵਿੱਚ ਰੜਕਦਾ ਹੈ। ਉਹ ਕਹਿੰਦੇ ਹਨ ਕਿ ਆਸ ਦੇ ਨਾਲ ਦੁਨੀਆ ਕਾਇਮ ਹੈ। ਏਸੇ ਆਸ ਮੁਤਾਬਕ ਫਤਹਿਗੜ੍ਹ ਸਾਹਿਬ ਦੇ ਪਿੰਡ ਖਾਨਪੁਰ ਸੋਢੀਆਂ ਦੇ ਹਰਪਾਲ ਸਿੰਘ ਸੋਢੀ […]

Read more ›
ਸੁਬਰਾਮਨੀਅਮ ਸਵਾਮੀ ਨੇ ਕਿਹਾ: ਸੰਤ ਭਿੰਡਰਾਂਵਾਲੇ ਨੇ ਖਾਲਿਸਤਾਨ ਕਦੇ ਨਹੀਂ ਸੀ ਮੰਗਿਆ

ਸੁਬਰਾਮਨੀਅਮ ਸਵਾਮੀ ਨੇ ਕਿਹਾ: ਸੰਤ ਭਿੰਡਰਾਂਵਾਲੇ ਨੇ ਖਾਲਿਸਤਾਨ ਕਦੇ ਨਹੀਂ ਸੀ ਮੰਗਿਆ

April 30, 2018 at 8:54 pm

ਅੰਮ੍ਰਿਤਸਰ, 30 ਅਪ੍ਰੈਲ (ਪੋਸਟ ਬਿਊਰੋ)- ਇਕ ਪ੍ਰੋਗਰਾਮ ‘ਚ ਸ਼ਾਮਲ ਹੋਣ ਪੁੱਜੇ ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਡਾ. ਸੁਬਰਾਮਨੀਅਮ ਸਵਾਮੀ ਨੇ ਕੱਲ੍ਹ ਏਥੇ ਕਿਹਾ ਕਿ ਪੰਜਾਬ ਦੀਆਂ ਸਮੱਸਿਆਵਾਂ ਨਾਲ ਉਹ ਸ਼ੁਰੂ ਤੋਂ ਜੁੜੇ ਰਹੇ ਹਨ। ਇਸ ਮੌਕੇ ਉਨ੍ਹਾਂ ਖਾਲਿਸਤਾਨ ਦੀ ਮੰਗ ਬਾਰੇ ਸਾਫ ਕਿਹਾ ਕਿ ਜੇ ਕੋਈ ਭਾਰਤ ਦੇ […]

Read more ›
ਸਾਬਕਾ ਐੱਮ ਪੀ ਜਗਮੀਤ ਸਿੰਘ ਬਰਾੜ ਸਣੇ ਤਿੰਨ ਜਣੇ ਸੜਕ ਹਾਦਸੇ ਵਿੱਚ ਜ਼ਖਮੀ

ਸਾਬਕਾ ਐੱਮ ਪੀ ਜਗਮੀਤ ਸਿੰਘ ਬਰਾੜ ਸਣੇ ਤਿੰਨ ਜਣੇ ਸੜਕ ਹਾਦਸੇ ਵਿੱਚ ਜ਼ਖਮੀ

April 30, 2018 at 8:53 pm

ਫਤਿਹਗੜ੍ਹ ਸਾਹਿਬ, 30 ਅਪ੍ਰੈਲ (ਪੋਸਟ ਬਿਊਰੋ)- ਸਰਹਿੰਦ-ਚੰਡੀਗੜ੍ਹ ਬਾਈਪਾਸ ਰੋਡ ‘ਤੇ ਕੱਲ੍ਹ ਰਾਤ ਤਿੰਨ ਗੱਡੀਆਂ ਦੇ ਭਿੜ ਜਾਣ ਕਾਰਨ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਥਾਣਾ ਫਤਿਹਗੜ੍ਹ ਸਾਹਿਬ ਦੇ ਏ ਐੱਸ ਆਈ ਗੁਲਜਾਰ ਰਾਮ ਨੇ ਦੱਸਿਆ ਕਿ ਜਗਮੀਤ ਸਿੰਘ ਬਰਾੜ ਸਾਬਕਾ ਐੱਮ ਪੀ ਇੱਕ […]

Read more ›
ਜਾਅਲੀ ਟਰਾਂਸਪੋਰਟ ਕੰਪਨੀ ਵੱਲੋਂ ਨੌਕਰੀ ਦੇ ਬਹਾਨੇ ਸੈਂਕੜੇ ਨੌਜਵਾਨਾਂ ਨਾਲ ਠੱਗੀ

ਜਾਅਲੀ ਟਰਾਂਸਪੋਰਟ ਕੰਪਨੀ ਵੱਲੋਂ ਨੌਕਰੀ ਦੇ ਬਹਾਨੇ ਸੈਂਕੜੇ ਨੌਜਵਾਨਾਂ ਨਾਲ ਠੱਗੀ

April 30, 2018 at 8:52 pm

ਪਟਿਆਲਾ, 30 ਅਪ੍ਰੈਲ (ਪੋਸਟ ਬਿਊਰੋ)- ਕੁਝ ਸ਼ਰਾਰਤੀ ਅਨਸਰਾਂ ਨੇ ਜਾਅਲੀ ਟਰਾਂਸਪੋਰਟ ਕੰਪਨੀ ਬਣਾ ਕੇ ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨਾਂ ਤੋਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ ਆਰ ਟੀ ਸੀ) ਵਿੱਚ ਕੰਡਕਟਰ ਦੀ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗ ਲਏ ਹਨ। ਇਸ ਬਾਰੇ ਪੀ ਆਰ ਟੀ ਸੀ ਦੇ ਐੱਮ ਡੀ ਮਨਜੀਤ […]

Read more ›
ਵੇਲਜ਼ ਦੇ ਨਿਊਪੋਰਟ ਇਲਾਕੇ ‘ਚ ਕਾਰ ਨੇ ਚਾਰ ਲੋਕਾਂ ਨੂੰ ਕੁਚਲਿਆ

ਵੇਲਜ਼ ਦੇ ਨਿਊਪੋਰਟ ਇਲਾਕੇ ‘ਚ ਕਾਰ ਨੇ ਚਾਰ ਲੋਕਾਂ ਨੂੰ ਕੁਚਲਿਆ

April 30, 2018 at 8:49 pm

ਲੰਡਨ, 30 ਅਪ੍ਰੈਲ (ਪੋਸਟ ਬਿਊਰੋ)- ਬ੍ਰਿਟੇਨ ਦੇ ਵੇਲਜ਼ ਦੇ ਨਿਊਪੋਰਟ ਇਲਾਕੇ ‘ਚ ਸਵੇਰ ਸਮੇਂ ਇਕ ਕਾਰ ਵੱਲੋਂ ਲੋਕਾਂ ਨੂੰ ਦਰੜ ਦਿੱਤਾ ਗਿਆ, ਜਿਸ ਕਾਰਨ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਐਮਰਜੈਂਸੀ […]

Read more ›
ਕਈ ਵਾਰ ਰੀਸਾਈਕਲ ਕੀਤਾ ਜਾ ਸਕਣ ਵਾਲਾ ਪਲਾਸਟਿਕ ਬਣਿਆ

ਕਈ ਵਾਰ ਰੀਸਾਈਕਲ ਕੀਤਾ ਜਾ ਸਕਣ ਵਾਲਾ ਪਲਾਸਟਿਕ ਬਣਿਆ

April 30, 2018 at 8:46 pm

ਵਾਸ਼ਿੰਗਟਨ, 30 ਅਪ੍ਰੈਲ (ਪੋਸਟ ਬਿਊਰੋ)- ਵਿਗਿਆਨਕਾਂ ਨੇ ਅਜਿਹਾ ਪਲਾਸਟਿਕ ਬਣਾਇਆ ਹੈ, ਜਿਸ ਨੂੰ ਜਿੰਨੀ ਵਾਰ ਮਰਜ਼ੀ ਰੀਸਾਈਕਲ ਕਰ ਲਵੋ, ਇਸ ਨਾਲ ਸਾਲਾਂ ਤੱਕ ਜ਼ਮੀਨ ਅਤੇ ਸਮੁੰਦਰ ‘ਚ ਪਏ ਰਹਿ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲੇ ਪਲਾਸਟਿਕ ਦਾ ਨਿਪਟਾਰਾ ਕਰਨ ਵਿੱਚ ਵੀ ਆਸਾਨੀ ਰਹੇਗੀ। ਅਮਰੀਕਾ ਦੀ ਕੋਲੋਰਾਡੋ ਯੂਨੀਵਰਸਿਟੀ ਦੇ ਵਿਗਿਆਨਕਾਂ ਨੇ […]

Read more ›
ਮਾਲੀ ਵਿੱਚ ਜੇਹਾਦੀਆਂ ਦੇ ਹਮਲੇ ਵਿੱਚ 40 ਜਣਿਆਂ ਦੀ ਮੌਤ

ਮਾਲੀ ਵਿੱਚ ਜੇਹਾਦੀਆਂ ਦੇ ਹਮਲੇ ਵਿੱਚ 40 ਜਣਿਆਂ ਦੀ ਮੌਤ

April 30, 2018 at 8:46 pm

ਬਮਾਕੋ, 30 ਅਪ੍ਰੈਲ (ਪੋਸਟ ਬਿਊਰੋ)- ਅਫਰੀਕੀ ਦੇਸ਼ ਮਾਲੀ ਵਿੱਚ ਪਿਛਲੇ ਦੋ ਦਿਨਾਂ ਤੋਂ ਹਿੰਸਾ ਵਿੱਚ ਸ਼ੱਕੀ ਜੇਹਾਦੀਆਂ ਨੇ ਹਮਲਾ ਕਰ ਕੇ ਚਾਲੀ ਨਾਗਰਿਕਾਂ ਨੂੰ ਮਾਰ ਦਿੱਤਾ ਹੈ। ਮ੍ਰਿਤਕਾਂ ‘ਚ ਜ਼ਿਆਦਾਤਰ ਬੱਚੇ ਤੇ ਔਰਤਾਂ ਹਨ। ਸਥਾਨਕ ਆਗੂਆਂ ਅਤੇ ਬਾਗੀ ਸੰਗਠਨ ਐਮ ਐਸ ਏ ਨੇ ਕਿਹਾ ਕਿ ਸ਼ੁੱਕਰਵਾਰ ਤੀਹ ਤੋਂ ਵੱਧ ਨਾਗਰਿਕਾਂ […]

Read more ›