Archive for April, 2018

ਉਡਾਣ ਵਿੱਚ ਲਿਖੀ ਰਿਚਾ ਚੱਢਾ ਨੇ ਕਹਾਣੀ

ਉਡਾਣ ਵਿੱਚ ਲਿਖੀ ਰਿਚਾ ਚੱਢਾ ਨੇ ਕਹਾਣੀ

April 30, 2018 at 9:22 pm

ਬਾਲੀਵੁੱਡ ਵਿੱਚ ਕੁਝ ਲੇਖਕ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਇੱਕ ਫਿਲਮ ਦੀ ਕਹਾਣੀ ਲਿਖਣ ਵਿੱਚ ਸਾਲਾਂ ਦਾ ਸਮਾਂ ਲੱਗ ਜਾਂਦਾ ਹੈ ਤੇ ਇਸੇ ਬਾਲੀਵੁੱਡ ਵਿੱਚ ਕੁਝ ਅਜਿਹੇ ਕਲਾਕਾਰ ਹਨ, ਜੋ ਕੁਝ ਘੰਟਿਆਂ ਦੀ ਫਲਾਈਟ ਦੌਰਾਨ ਵੀ ਕਹਾਣੀ ਦਾ ਖਾਕਾ ਤਿਆਰ ਕਰਨ ਵਿੱਚ ਮਾਹਰ ਹੁੰਦੇ ਹਨ। ਰਿਚਾ ਚੱਢਾ ਦੇ ਇਸੇ ਟੈਲੇਂਟ […]

Read more ›
ਜ਼ੋਇਆ ਤੋਂ ਖਫਾ ਹਨ ਰਣਵੀਰ ਸਿੰਘ

ਜ਼ੋਇਆ ਤੋਂ ਖਫਾ ਹਨ ਰਣਵੀਰ ਸਿੰਘ

April 30, 2018 at 9:19 pm

ਆਮ ਤੌਰ ‘ਤੇ ਰਣਵੀਰ ਸਿੰਘ ਦੇ ਬਾਰੇ ਕਦੇ ਸੁਣਨ ਨੂੰ ਨਹੀਂ ਮਿਲਦਾ ਕਿ ਉਹ ਕਿਸੇ ਨਾਲ ਨਾਰਾਜ਼ ਹਨ, ਪਰ ਇਸ ਵਾਰ ਮੀਡੀਆ ਵਿੱਚ ਕੁਝ ਇਸ ਤਰ੍ਹਾਂ ਦੀ ਚਰਚਾ ਹੋ ਰਹੀ ਹੈ ਕਿ ਰਣਬੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ ‘ਗਲੀ ਬੁਆਏ’ ਦੀ ਡਾਇਰੈਕਟਰ ਜ਼ੋਇਆ ਅਖਤਰ ਨਾਲ ਨਾਖੁਸ਼ ਦਿਖਾਈ ਦੇ ਰਹੇ […]

Read more ›
ਰਣਵੀਰ ਸਿੰਘ ਨਾਲ ਰੋਮਾਂਟਿਕ ਫਿਲਮ ਕਰਨਾ ਚਾਹੁੰਦੀ ਹੈ : ਰਾਣੀ

ਰਣਵੀਰ ਸਿੰਘ ਨਾਲ ਰੋਮਾਂਟਿਕ ਫਿਲਮ ਕਰਨਾ ਚਾਹੁੰਦੀ ਹੈ : ਰਾਣੀ

April 30, 2018 at 9:17 pm

ਇੰਡਸਟਰੀ ਵਿੱਚ ਵੱਡੀਆਂ ਅਭਿਨੇਤਰੀਆਂ ਨੂੰ ਯੰਗ ਹੀਰੋ ਨਾਲ ਸਕਰੀਨ ‘ਤੇ ਰੋਮਾਂਸ ਕਨਰ ਵਿੱਚ ਕੋਈ ਇਤਰਾਜ਼ ਨਹੀਂ ਹੈ। ‘ਐ ਦਿਲ ਹੈ ਮੁਸ਼ਕਿਲ’ ਵਿੱਚ ਐਸ਼ਵਰਿਆ ਰਾਏ ਬੱਚਨ, ਰਣਬੀਰ ਕਪੂਰ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ ਤੇ ਅੱਜ ਕੱਲ੍ਹ ਉਹ ‘ਫੰਨੇ ਖਾਨ’ ਵਿੱਚ ਰਾਜ ਕੁਮਾਰ ਰਾਓ ਨਾਲ ਰੋਮਾਂਸ ਕਰੇਗੀ, ਜੋ ਉਨ੍ਹਾਂ ਤੋਂ 11 […]

Read more ›

ਹਲਕਾ ਫੁਲਕਾ

April 30, 2018 at 9:12 pm

ਇੱਕ ਦਿਨ ਇੱਕ ਵਿਅਕਤੀ ਆਪਣੀ ਪਤਨੀ ਨੂੰ ਮੇਲੇ ਵਿੱਚ ਘੁਮਾਉਣ ਲੈ ਗਿਆ। ਮੇਲੇ ਵਿੱਚ ਇੱਕ ਚਿੱਤਰਕਾਰ ਉਸ ਕੋਲ ਆਇਆ ਅਤੇ ਬੋਲਿਆ, ‘‘ਸਰ, ਮੈਡਮ ਦੀ ਫੋਟੋ ਬਣਵਾ ਲਓ, ਅਜਿਹੀ ਫੋਟੋ ਬਣਾਵਾਂਗਾ ਜੋ ਬੋਲ ਉਠੇਗੀ।” ਪਤੀ, ‘‘ਨਹੀਂ ਬਣਵਾਉਣੀ, ਪਹਿਲਾਂ ਹੀ ਇੰਨਾ ਬੋਲਦੀ ਹੈ, ਫੋਟੋ ਵੀ ਬੋਲੇਗੀ ਤਾਂ ਪਾਗਲ ਹੋ ਜਾਵਾਂਗਾ ਮੈਂ।” ******** […]

Read more ›
ਦਲਿਤ ਵੋਟਾਂ ਨੂੰ ਬਚਾਈ ਰੱਖਣਾ ਭਾਜਪਾ ਦੇ ਲਈ ਅਗਨੀ ਪ੍ਰੀਖਿਆ

ਦਲਿਤ ਵੋਟਾਂ ਨੂੰ ਬਚਾਈ ਰੱਖਣਾ ਭਾਜਪਾ ਦੇ ਲਈ ਅਗਨੀ ਪ੍ਰੀਖਿਆ

April 30, 2018 at 9:12 pm

-ਕੇ ਸੰਜੀਵ ਅਤੇ ਜੀ ਪ੍ਰਣਵ ਅਨੁਸੂਚਿਤ ਜਾਤੀ/ ਕਬੀਲੇ ਉੱਤੇ ਤਸ਼ੱਦਦ ਰੋਕੂ ਕਾਨੂੰਨ ਦੇ ਵਿਸ਼ੇ ‘ਚ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਦੇਸ਼ ਭਰ ਵਿੱਚ ਦਲਿਤ ਸੰਗਠਨਾਂ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਭਾਜਪਾ ਦੇ ਕੁਝ ਦਲਿਤ ਪਾਰਲੀਮੈਂਟ ਮੈਂਬਰਾਂ ਨੇ ਵੀ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ […]

Read more ›

ਸੱਸ-ਨੂੰਹ ਦਾ ਰਿਸ਼ਤਾ

April 30, 2018 at 9:07 pm

-ਰਮੇਸ਼ ਕੁਮਾਰ ਸ਼ਰਮਾ ਸਾਡੇ ਸਮਾਜ ਵਿੱਚ ਕਈ ਰਿਸ਼ਤੇ ਅਜਿਹੇ ਹਨ, ਜਿਹੜੇ ਹਮੇਸ਼ਾ ਬਦਨਾਮ ਰਹੇ ਹਨ, ਜਿਵੇਂ ਜੀਜਾ-ਸਾਲੀ, ਦਿਓਰ-ਭਾਬੀ ਤੇ ਸੱਸ-ਨੂੰਹ। ਇਨ੍ਹਾਂ ਰਿਸ਼ਤਿਆਂ ਵਿੱਚ ਭਾਵੇਂ ਜਿੰਨੀ ਮਰਜ਼ੀ ਪਾਕੀਜ਼ਗੀ ਹੋਵੇ, ਇਨ੍ਹਾਂ ਨੂੰ ਕੈਰੀ ਅੱਖ ਨਾਲ ਵੇਖਿਆ ਜਾਂਦਾ ਹੈ। ਸੱਸ-ਨੂੰਹ ਦੇ ਰਿਸ਼ਤੇ ਨੂੰ ਇੱਟ-ਕੁੱਤੇ ਦੇ ਵੈਰ ਦੀ ਤਰ੍ਹਾਂ ਸਮਝਿਆ ਜਾਂਦਾ ਹੈ। ਮਾਂ-ਭਾਵੇਂ ਰੋਜ਼ […]

Read more ›

ਚਾਚਾ ਚਰਨੂ ਦੀ ਮਸ਼ਕ..

April 30, 2018 at 9:06 pm

-ਇੰਦਰਜੀਤ ਭਲਿਆਣ ਇਧਰੋਂ ਗਰਮੀ ਕਹਿਰ ਢਾਹੁਣ ਲੱਗਦੀ ਤੇ ਉਧਰੋਂ ਹਾੜ੍ਹੀ ਸਾਂਭਣ ਦੀ ਹੋੜ ਲੱਗ ਜਾਂਦੀ। ਕਣਕ ਸਮੇਤ ਉਪਰੋਥਲੀ ਕਈ ਫਸਲਾਂ ਪੱਕ ਜਾਂਦੀਆਂ। ਸਮਝ ਲਓ, ਸੂਰਜ ਖੇਤਾਂ ਵਿੱਚ ਚੜ੍ਹਦਾ ਤੇ ਖੇਤਾਂ ਵਿੱਚ ਛਿਪਦਾ। ਕਿਆ ਬੱਚਾ, ਕਿਆ ਬੁੱਢਾ, ਕਿਆ ਆਦਮੀ, ਕਿਆ ਤੀਵੀ, ਪੂਰਾ ਟੱਬਰ ਸਿਰ ਧੜ ਦੀ ਬਾਜ਼ੀ ਲਾ ਦਿੰਦਾ। ਦੇਖਦੇ-ਦੇਖਦੇ ਕਣਕ […]

Read more ›
ਮਹਾਰਾਸ਼ਟਰ ‘ਚ ਦੋ ਐਨ ਸੀ ਪੀ ਵਰਕਰਾਂ ਦਾ ਗੋਲੀ ਮਾਰ ਕੇ ਕਤਲ

ਮਹਾਰਾਸ਼ਟਰ ‘ਚ ਦੋ ਐਨ ਸੀ ਪੀ ਵਰਕਰਾਂ ਦਾ ਗੋਲੀ ਮਾਰ ਕੇ ਕਤਲ

April 30, 2018 at 9:04 pm

ਅਹਿਮਦਨਗਰ, 30 ਅਪ੍ਰੈਲ (ਪੋਸਟ ਬਿਊਰੋ)- ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਐਨ ਸੀ ਪੀ ਦੇ ਦੋ ਵਰਕਰਾਂ ਦਾ ਤਿੰਨ ਅਣਪਛਾਤੇ ਵਿਅਕਤੀਆਂ ਨੇ ਬੀਤੀ ਸ਼ਾਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਜ਼ਿਲੇ ‘ਚ ਇਸ ਤੋਂ ਤਿੰਨ ਹਫਤੇ ਪਹਿਲਾਂ ਵਾਪਰੀ ਇਸੇ ਤਰ੍ਹਾਂ ਦੀ ਇਕ ਘਟਨਾ ‘ਚ ਦੋ ਸ਼ਿਵ ਸੈਨਾ ਆਗੂਆਂ ਦਾ ਵੀ ਕਤਲ […]

Read more ›
ਹਾਈ ਕੋਰਟ ਜੱਜ ਬਣਨ ਵਾਲਿਆਂ ਦੇ ਰਿਕਾਰਡ ਦੀ ਸਰਕਾਰ ਵੱਲੋਂ ਜਾਂਚ ‘ਤੇ ਕਾਲੇਜੀਅਮ ਨੇ ਸਵਾਲ ਕੀਤੇ

ਹਾਈ ਕੋਰਟ ਜੱਜ ਬਣਨ ਵਾਲਿਆਂ ਦੇ ਰਿਕਾਰਡ ਦੀ ਸਰਕਾਰ ਵੱਲੋਂ ਜਾਂਚ ‘ਤੇ ਕਾਲੇਜੀਅਮ ਨੇ ਸਵਾਲ ਕੀਤੇ

April 30, 2018 at 9:03 pm

ਨਵੀਂ ਦਿੱਲੀ, 30 ਅਪ੍ਰੈਲ (ਪੋਸਟ ਬਿਊਰੋ)- ਸੁਪਰੀਮ ਕੋਰਟ ਦੀ ਕਾਲੇਜੀਅਮ ਨੇ ਭਾਰਤ ਸਰਕਾਰ ਦੀ ਇਸ ਕਾਰਵਾਈ ‘ਤੇ ਸਵਾਲ ਕੀਤਾ ਹੈ ਕਿ ਉਹ ਹਾਈ ਕੋਰਟਾਂ ਵੱਲੋਂ ਜਿਨ੍ਹਾਂ ਵਕੀਲਾਂ ਤੇ ਜੁਡੀਸ਼ਲ ਅਧਿਕਾਰੀਆਂ ਦੇ ਨਾਵਾਂ ਦੀ ਜੱਜ ਬਣਨ ਲਈ ਸਿਫਾਰਸ਼ ਕੀਤੀ ਜਾਂਦੀ ਹੈ, ਉਨ੍ਹਾਂ ਦੇ ਰਿਕਾਰਡ ਦੀ ਵਿਸਥਾਰ ਪੂਰਵਕ ਜਾਂਚ ਕਿਉਂ ਕਰ ਰਹੀ […]

Read more ›
ਗੁਜਰਾਤ ਦੇ ਮੁੱਖ ਮੰਤਰੀ ਨੇ ਨਾਰਦ ਮੁਨੀ ਨੂੰ ਪੱਤਰਕਾਰਾਂ ਦਾ ਵਡੇਰਾ ਵੀ ਬਣਾ ਧਰਿਆ

ਗੁਜਰਾਤ ਦੇ ਮੁੱਖ ਮੰਤਰੀ ਨੇ ਨਾਰਦ ਮੁਨੀ ਨੂੰ ਪੱਤਰਕਾਰਾਂ ਦਾ ਵਡੇਰਾ ਵੀ ਬਣਾ ਧਰਿਆ

April 30, 2018 at 9:01 pm

ਅਹਿਮਦਾਬਾਦ, 30 ਅਪ੍ਰੈਲ (ਪੋਸਟ ਬਿਊਰੋ)- ਗੁਜਰਾਤ ਦੇ ਭਾਜਪਾ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਇਕ ਪ੍ਰੋਗਰਾਮ ਦੌਰਾਨ ਗੂਗਲ ਅਤੇ ਨਾਰਦ ਮੁਨੀ ਦੀ ਤੁਲਨਾ ਕਰ ਦਿੱਤੀ ਅਤੇ ਇਸ ਮੌਕੇ ਰੂਪਾਨੀ ਪੱਤਰਕਾਰਾਂ ਨੂੰ ਨਾਰਦ ਮੁਨੀ ਵਰਗੇ ਬਣਨ ਦੀ ਨਸੀਹਤ ਦਿੰਦੇ ਨਜ਼ਰ ਆਏ। ਉਨ੍ਹਾ ਨੇ ਨਾਰਦ ਮੁਨੀ ਨੂੰ ਸੱਚਾ ਪੱਤਰਕਾਰ ਕਿਹਾ। ਵਰਨਣ ਯੋਗ ਹੈ […]

Read more ›