Archive for April 29th, 2018

ਭਾਰਤੀ ਮੁੱਕੇਬਾਜ਼ਾਂ ਨੇ ਬੈਲਗ੍ਰੇਡ ਵਿੱਚ ਤਿੰਨ ਸੋਨ ਤਗ਼ਮੇ ਜਿੱਤੇ

ਭਾਰਤੀ ਮੁੱਕੇਬਾਜ਼ਾਂ ਨੇ ਬੈਲਗ੍ਰੇਡ ਵਿੱਚ ਤਿੰਨ ਸੋਨ ਤਗ਼ਮੇ ਜਿੱਤੇ

April 29, 2018 at 9:13 pm

ਨਵੀਂ ਦਿੱਲੀ, 29 ਅਪਰੈਲ, (ਪੋਸਟ ਬਿਊਰੋ)- ਭਾਰਤ ਦੇ ਮੁੱਕੇਬਾਜ਼ਾਂ ਨੇ ਇੱਕ ਵਾਰੀ ਫਿਰ ਦੇਸ਼ ਨੂੰ ਖੁਸ਼ ਕਰ ਦਿੱਤਾ ਹੈ। ਮੁੱਕੇਬਾਜ਼ ਸੁਮੀਤ ਸਾਂਗਵਾਨ (91 ਕਿਲੋ) ਅਤੇ ਨਿਕਹਤ ਜ਼ਰੀਨ (51 ਕਿਲੋ) ਸਣੇ ਤਿੰਨ ਮੁੱਕੇਬਾਜ਼ਾਂ ਨੇ ਸਰਬੀਆ ਵਿੱਚ ਹੋਏ 56ਵੇਂ ਬੈਲਗ੍ਰੇਡ ਇੰਟਰਨੈਸ਼ਲ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਸੋਨ ਤਗ਼ਮੇ ਜਿੱਤ ਲਏ ਹਨ। ਇਸ ਮੁਕਾਬਲੇ ਵਿੱਚ […]

Read more ›
ਰੋਪੜ ਜਿ਼ਲੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਅਗਨ ਭੇਟ

ਰੋਪੜ ਜਿ਼ਲੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਅਗਨ ਭੇਟ

April 29, 2018 at 9:08 pm

ਕੁਰਾਲੀ, 29 ਅਪਰੈਲ, (ਪੋਸਟ ਬਿਊਰੋ)- ਏਥੋਂ ਨੇੜਲੇ ਪਿੰਡ ਫਤਹਿਗੜ੍ਹ ਚਟੌਲੀ ਦੇ ਗੁਰਦੁਆਰਾ ‘ਯਾਦਗਾਰ ਸ਼ਹੀਦਾਂ’ ਵਿੱਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਤੇ ਹੋਰ ਸਾਮਾਨ ਅਗਨ ਭੇਟ ਹੋ ਗਿਆ। ਅੱਗ ਦੀ ਘਟਨਾ ਬਾਰੇ ਪਿੰਡ ਵਿੱਚ ਅਨਾਊਸਮੈਂਟ ਕੀਤੀ ਜਾਣ ਉੱਤੇ ਪੁੱਜੀ ਸੰਗਤ ਨੇ ਗੁਰਦੁਆਰਾ ਖੋਲ੍ਹ ਕੇ ਦੇਖਿਆ ਤਾਂ ਗੁਰੂ ਗ੍ਰੰਥ […]

Read more ›
ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਨੌਕਰੀ ਲੱਭਣ ਦੀ ਥਾਂ ਪਾਨ ਦੀ ਦੁਕਾਨ ਖੋਲ੍ਹਣ ਨੂੰ ਕਿਹਾ

ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਨੌਕਰੀ ਲੱਭਣ ਦੀ ਥਾਂ ਪਾਨ ਦੀ ਦੁਕਾਨ ਖੋਲ੍ਹਣ ਨੂੰ ਕਿਹਾ

April 29, 2018 at 9:06 pm

ਅਗਰਤਲਾ, 29 ਅਪਰੈਲ, (ਪੋਸਟ ਬਿਊਰੋ)- ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਅਪਣੇ ਬਿਆਨਾਂ ਕਾਰਨ ਪਿਛਲੇ ਕੁਝ ਸਮੇਂ ਤੋਂ ਸੁਰਖ਼ੀਆਂ ਵਿੱਚ ਆਏ ਹੋਏ ਹਨ। ਇਕ ਤੋਂ ਇਕ ਅਜੀਬ ਬਿਆਨ ਦੇਣ ਵਾਲੇ ਬਿਪਲਬ ਦੇਬ ਨੇ ਫ਼ਿਰ ਇਕ ਅਜਿਹਾ ਬਿਆਨ ਦੇ ਦਿੱਤਾ ਹੈ, ਜਿਸ ਨਾਲ ਮੁੜ ਕੇ ਚਰਚਾ ਵਿਚ ਆ ਗਏ ਹਨ। […]

Read more ›
ਪਿਛਲੇ ਹਫਤੇ ਦੇ ਤਨਾਅ ਦੌਰਾਨ ਫਗਵਾੜਾ ਕਾਂਡ ਵਿੱਚ ਜ਼ਖ਼ਮੀ ਨੌਜਵਾਨ ਦੀ ਮੌਤ

ਪਿਛਲੇ ਹਫਤੇ ਦੇ ਤਨਾਅ ਦੌਰਾਨ ਫਗਵਾੜਾ ਕਾਂਡ ਵਿੱਚ ਜ਼ਖ਼ਮੀ ਨੌਜਵਾਨ ਦੀ ਮੌਤ

April 29, 2018 at 9:03 pm

* ਸਖਤ ਸੁਰੱਖਿਆ ਹੇਠ ਅੰਤਮ ਸੰਸਕਾਰ ਕਰ ਦਿੱਤਾ ਗਿਆ ਫਗਵਾੜਾ, 29 ਅਪਰੈਲ, (ਪੋਸਟ ਬਿਊਰੋ)- ਬੀਤੀ 13 ਅਪਰੈਲ ਨੂੰ ਦੋਆਬੇ ਦੇ ਇਸ ਕੇਂਦਰੀ ਕਸਬੇ ਵਿੱਚ ਟਕਰਾਅ ਦੇ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਜਸਵੰਤ ਕੁਮਾਰ ਉਰਫ਼ ਬੌਬੀ (19) ਦੀ ਕੱਲ੍ਹ ਰਾਤ ਲੁਧਿਆਣਾ ਵਿੱਚ ਮੌਤ ਹੋਣ ਪਿੱਛੋਂ ਅੱਜ ਫਗਵਾੜਾ ਵਿੱਚ ਸਖਤ ਸੁਰੱਖਿਆ ਹੇਠ ਉਸ […]

Read more ›
ਰਾਹੁਲ ਗਾਂਧੀ ਨੇ ‘ਆਕ੍ਰੋਸ਼ ਰੈਲੀ’ ਕਰ ਕੇ ਅਗਲੇ ਸਾਲ ਦੀ ਪਾਰਲੀਮੈਂਟ ਚੋਣ ਦਾ ਬਿਗੁਲ ਵਜਾਇਆ

ਰਾਹੁਲ ਗਾਂਧੀ ਨੇ ‘ਆਕ੍ਰੋਸ਼ ਰੈਲੀ’ ਕਰ ਕੇ ਅਗਲੇ ਸਾਲ ਦੀ ਪਾਰਲੀਮੈਂਟ ਚੋਣ ਦਾ ਬਿਗੁਲ ਵਜਾਇਆ

April 29, 2018 at 9:00 pm

ਨਵੀਂ ਦਿੱਲੀ, 29 ਅਪਰੈਲ, (ਪੋਸਟ ਬਿਊਰੋ)- ਅਗਲੇ ਸਾਲ ਹੋ ਰਹੀਆਂ ਲੋਕ ਸਭਾ ਚੋਣਾਂ ਲਈ ਅਗੇਤੇ ਬਿਗੁਲ ਵਜਾਉਂਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਕਰਨਾਟਕ ਤੇ ਹੋਰ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ ਦੇ ਬਾਅਦ ਸਾਲ 2019 ਵਿੱਚ ਕੇਂਦਰ ਦੀ ਸੱਤਾ ਵਿੱਚ ਵਾਪਸੀ […]

Read more ›
‘ਮਨ ਕੀ ਬਾਤ’ ਵਿੱਚ ਮੋਦੀ ਨੇ ‘ਰਾਮ’ ਦੀ ਥਾਂ ਪਹਿਲੀ ਵਾਰ ਮੁਹੰਮਦ ਸਾਹਿਬ ਨੂੰ ਯਾਦ ਕੀਤਾ

‘ਮਨ ਕੀ ਬਾਤ’ ਵਿੱਚ ਮੋਦੀ ਨੇ ‘ਰਾਮ’ ਦੀ ਥਾਂ ਪਹਿਲੀ ਵਾਰ ਮੁਹੰਮਦ ਸਾਹਿਬ ਨੂੰ ਯਾਦ ਕੀਤਾ

April 29, 2018 at 8:57 pm

ਨਵੀਂ ਦਿੱਲੀ, 29 ਅਪਰੈਲ, (ਪੋਸਟ ਬਿਊਰੋ)- ਚਾਰ ਸਾਲ ਰਾਜ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਰਾਜ ਦੇ ਆਖ਼ਰੀ ਸਾਲ ਵਿਚ ਮੁਸਲਮਾਨਾਂ ਦੇ ਪੈਗੰਬਰ ਦੀ ਯਾਦ ਆਈ ਹੈ। ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਭਾਰਤ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਗੰਬਰ ਮੁਹੰਮਦ […]

Read more ›
ਬਰੈਂਪਟਨ ਨਾਰਥ ਤੋਂ ਰਿਪੁਦਮਨ ਢਿੱਲੋਂ ਬਣੇ ਪੀਸੀ ਪਾਰਟੀ ਲਈ ਐਮਪੀਪੀ ਦੇ ਉਮੀਦਵਾਰ

ਬਰੈਂਪਟਨ ਨਾਰਥ ਤੋਂ ਰਿਪੁਦਮਨ ਢਿੱਲੋਂ ਬਣੇ ਪੀਸੀ ਪਾਰਟੀ ਲਈ ਐਮਪੀਪੀ ਦੇ ਉਮੀਦਵਾਰ

April 29, 2018 at 8:53 pm

  -ਬਰੈਂਪਟਨ ਸੈਂਟਰ ਤੋਂ ਸਫਦਰ ਹੁਸੈਨ ਨੂੰ ਲਿਬਰਲ ਪਾਰਟੀ ਨੇ ਕੀਤਾ ਨਾਮਜਦ ਬਰੈਂਪਟਨ, 29 ਅਪ੍ਰੈਲ (ਪੋਸਟ ਬਿਊਰੋ)- ਬੀਤੇ ਸ਼ਨਿਚਰਵਾਰ ਬਰੈਂਪਟਨ ਨਾਰਥ ਵਿਖੇ ਪੀਸੀ ਪਾਰਟੀ ਦੀ ਨਾਮੀਨੇਸ਼ਨ ਚੋਣ ਹੋਈ। ਇਸ ਵਿਚ ਤਿੰਨ ਉਮੀਦਵਾਰ ਸੰਜੇ ਭਾਟੀਆ, ਜੋਤਵਿੰਦਰ ਸੋਢੀ ਤੇ ਰਿਪੁਦਮਨ ਢਿੱਲੋਂ ਨੇ ਹਿੱਸਾ ਲਿਆ। ਇਸ ਹਲਕੇ ਤੋਂ ਪਹਿਲਾਂ ਜਸ ਜੌਹਲ ਐਮਪੀਪੀ ਲਈ […]

Read more ›
ਚਾਰ ਵਿਅਕਤੀਆਂ ਉੱਤੇ ਚਾਕੂ ਨਾਲ ਵਾਰ ਕਰਨ ਵਾਲੇ ਨੂੰ ਵੈਨਕੂਵਰ ਪੁਲਿਸ ਨੇ ਕੀਤਾ ਗ੍ਰਿਫਤਾਰ

ਚਾਰ ਵਿਅਕਤੀਆਂ ਉੱਤੇ ਚਾਕੂ ਨਾਲ ਵਾਰ ਕਰਨ ਵਾਲੇ ਨੂੰ ਵੈਨਕੂਵਰ ਪੁਲਿਸ ਨੇ ਕੀਤਾ ਗ੍ਰਿਫਤਾਰ

April 29, 2018 at 8:28 pm

ਵੈਨਕੂਵਰ, 29 ਅਪਰੈਲ (ਪੋਸਟ ਬਿਊਰੋ) : ਵੈਨਕੂਵਰ ਪੁਲਿਸ ਵੱਲੋਂ ਚਾਰ ਹਮਲਿਆਂ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਹਮਲੇ ਦਸ ਦਸ ਮਿੰਟ ਦੇ ਬਾਅਦ ਲਗਾਤਾਰ ਕੀਤੇ ਗਏ। ਹਮਲੇ ਸ਼ੁੱਕਰਵਾਰ ਰਾਤ ਨੂੰ ਸਿਟੀ ਦੇ ਡਾਊਨਟਾਊਨ ਈਸਟਸਾਈਡ ਵਿੱਚ ਹੋਏ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਨੇ 50 ਸਾਲਾ […]

Read more ›
ਗੱਡੀ ਵੱਲੋਂ ਮਾਰੀ ਟੱਕਰ ਕਾਰਨ ਮੈਨੀਟੋਬਾ ਵਿੱਚ ਤਿੰਨ ਲੜਕਿਆਂ ਦੀ ਹੋਈ ਮੌਤ

ਗੱਡੀ ਵੱਲੋਂ ਮਾਰੀ ਟੱਕਰ ਕਾਰਨ ਮੈਨੀਟੋਬਾ ਵਿੱਚ ਤਿੰਨ ਲੜਕਿਆਂ ਦੀ ਹੋਈ ਮੌਤ

April 29, 2018 at 8:26 pm

ਨੈਲਸਨ ਹਾਊਸ, 29 ਅਪਰੈਲ (ਪੋਸਟ ਬਿਊਰੋ): ਉੱਤਰੀ ਮੈਨੀਟੋਬਾ ਕਮਿਊਨਿਟੀ ਵਿੱਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਤਿੰਨ ਲੜਕਿਆਂ ਦੀ ਮੌਤ ਹੋ ਗਈ। ਆਰਸੀਐਮਪੀ ਦਾ ਕਹਿਣਾ ਹੈ ਕਿ ਸ਼ਨਿੱਚਰਵਾਰ ਰਾਤ ਨੂੰ 13 ਸਾਲਾਂ ਦਾ ਇੱਕ ਲੜਕਾ ਤੇ 11 ਸਾਲਾਂ ਦੇ ਦੋ ਲੜਕੇ ਨੈਲਸਨ ਹਾਊਸ ਤੋਂ ਦੋ ਕਿਲੋਮੀਟਰ ਉੱਤਰ ਵੱਲ ਪ੍ਰੋਵਿੰਸ਼ੀਅਲ […]

Read more ›
ਚੋਣਾਂ ਦੌਰਾਨ ਰੂਸ ਤੇ ਅਮਰੀਕਾ ਦੀ ਮਿਲੀਭੁਗਤ ਤੋਂ ਇਨਕਾਰ ਕਰਨ ਵਾਲੀ ਰਿਪੋਰਟ ਝੂਠੀ : ਕੌਮੇ

ਚੋਣਾਂ ਦੌਰਾਨ ਰੂਸ ਤੇ ਅਮਰੀਕਾ ਦੀ ਮਿਲੀਭੁਗਤ ਤੋਂ ਇਨਕਾਰ ਕਰਨ ਵਾਲੀ ਰਿਪੋਰਟ ਝੂਠੀ : ਕੌਮੇ

April 29, 2018 at 8:14 pm

ਵਾਸਿੰ਼ਗਟਨ, 29 ਅਪਰੈਲ (ਪੋਸਟ ਬਿਊਰੋ) : ਐਫਬੀਆਈ ਦੇ ਸਾਬਕਾ ਡਾਇਰੈਕਟਰ ਜੇਮਜ਼ ਕੌਮੇ ਵੱਲੋਂ ਹਾਊਸ ਇੰਟੈਲੀਜੈਂਸ ਕਮੇਟੀ ਦੀ ਉਸ ਰਿਪੋਰਟ ਨੂੰ ਖਾਰਿਜ ਕੀਤਾ ਜਾ ਰਿਹਾ ਹੈ ਜਿਸ ਵਿੱਚ ਰੂਸ ਤੇ ਟਰੰਪ ਕੈਂਪੇਨ ਦਰਮਿਆਨ ਕਿਸੇ ਵੀ ਤਰ੍ਹਾਂ ਦੀ ਮਿਲੀਭੁਗਤ ਤੋਂ ਇਨਕਾਰ ਕੀਤਾ ਗਿਆ ਸੀ। ਐਤਵਾਰ ਨੂੰ ਕੌਮੇ ਨੇ ਮੀਡੀਆ ਸਾਹਮਣੇ ਇਹ ਆਖਿਆ […]

Read more ›