Archive for April 28th, 2018

ਅੱਜ-ਨਾਮਾ

ਅੱਜ-ਨਾਮਾ

April 28, 2018 at 3:13 pm

ਗਿਆ ਚੀਨ ਤੇ ਆਇਆ ਹੈ ਪਰਤ ਮੋਦੀ, ਖੱਟੇ-ਗੁਆਏ ਦੀ ਚੱਲੀ ਫਿਰ ਗੱਲ ਬੇਲੀ।         ਡੋਕਲਾਮ ਦਾ ਮੁੱਦਾ ਲਿਆ ਛੇੜ ਕਈਆਂ,         ਪੁੱਛਣ, ਇਹਦਾ ਕੀ ਕੱਢਿਆ ਹੱਲ ਬੇਲੀ। ਪਾਕਿ ਨਾਲ ਪਈ ਚੀਨ ਦੀ ਸਾਂਝ ਤਕੜੀ, ਨਜ਼ਰ ਗਈ ਜਾਂ ਓਹਦੇ ਨਹੀਂ ਵੱਲ ਬੇਲੀ।         ਵਰਕਾ ਕੋਈ ਵਪਾਰ ਲਈ ਪਰਤਿਆ ਈ,         ਮੰਡੀ […]

Read more ›
ਰਾਜੀਵ ਕਤਲ ਕਾਂਡ ਵਿੱਚ ਦੋਸ਼ੀ ਨਲਿਨੀ ਦੀ ਰਿਹਾਈ ਲਈ ਅਰਜ਼ੀ ਹਾਈ ਕੋਰਟ ਵੱਲੋਂ ਰੱਦ

ਰਾਜੀਵ ਕਤਲ ਕਾਂਡ ਵਿੱਚ ਦੋਸ਼ੀ ਨਲਿਨੀ ਦੀ ਰਿਹਾਈ ਲਈ ਅਰਜ਼ੀ ਹਾਈ ਕੋਰਟ ਵੱਲੋਂ ਰੱਦ

April 28, 2018 at 3:12 pm

ਚੇਨਈ, 28 ਅਪ੍ਰੈਲ (ਪੋਸਟ ਬਿਊਰੋ)- ਮਦਰਾਸ ਹਾਈ ਕੋਰਟ ਨੇ ਰਾਜੀਵ ਗਾਂਧੀ ਕਤਲ ਕੇਸ ਵਿੱਚ ਉਮਰ ਕੈਦ ਕੱਟ ਰਹੀ ਨਲਿਨੀ ਦੀ ਸਮੇਂ ਤੋਂ ਪਹਿਲਾ ਰਿਹਾਈ ਦੀ ਪਟੀਸ਼ਨ ਰੱਦ ਕਰ ਦਿੱਤਾ ਹੈ। ਵਰਨਣ ਯੋਗ ਹੈ ਕਿ ਹਾਈ ਕੋਰਟ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ […]

Read more ›
ਰਿਜ਼ਰਵ ਬੈਂਕ ਨੇ ਨੋਟਬੰਦੀ ਦਾ ਬੇਅਸਰ ਹੋਇਆ ਮੰਨਿਆ

ਰਿਜ਼ਰਵ ਬੈਂਕ ਨੇ ਨੋਟਬੰਦੀ ਦਾ ਬੇਅਸਰ ਹੋਇਆ ਮੰਨਿਆ

April 28, 2018 at 3:11 pm

ਨਵੀਂ ਦਿੱਲੀ, 28 ਅਪ੍ਰੈਲ (ਪੋਸਟ ਬਿਊਰੋ)- ਭਾਰਤ ਵਿੱਚ ਕੀਤੀ ਗਈ ਨੋਟਬੰਦੀ ਅਸਲ ਬੇਅਸਰ ਹੋ ਗਈ ਹੈ। ਆਰ ਬੀ ਆਈ (ਰਿਜ਼ਰਵ ਬੈਂਕ ਆਫ ਇੰਡੀਆ) ਦੇ ਤਾਜ਼ਾ ਅੰਕੜੇ ਇਹੀ ਸਥਿਤੀ ਬਿਆਨ ਕਰਦੇ ਹਨ। ਰਿਜ਼ਰਵ ਬੈਂਕ ਦੀ ਰਿਪੋਰਟ ਮੁਤਾਬਕ ਲੋਕ ਬੈਂਕਾਂ ਤੋਂ ਪੈਸਾ ਕੱਢਵਾ ਰਹੇ ਹਨ, ਪਰ ਉਸ ਨੂੰ ਖਰਚ ਨਹੀਂ ਕਰ ਰਹੇ। […]

Read more ›
ਦਲਿਤ ਸ਼ੋਸ਼ਣ ਕੇਸ ਦੀ ਰਿਵੀਊ ਪਟੀਸ਼ਨ ਦੀ ਸੁਣਵਾਈ ਤਿੰਨ ਨੂੰ

ਦਲਿਤ ਸ਼ੋਸ਼ਣ ਕੇਸ ਦੀ ਰਿਵੀਊ ਪਟੀਸ਼ਨ ਦੀ ਸੁਣਵਾਈ ਤਿੰਨ ਨੂੰ

April 28, 2018 at 3:09 pm

ਨਵੀਂ ਦਿੱਲੀ, 28 ਅਪ੍ਰੈਲ (ਪੋਸਟ ਬਿਊਰੋ)- ਦਲਿਤ ਸ਼ੋਸ਼ਣ ਮਾਮਲੇ ‘ਤੇ ਮੁੜ ਵਿਚਾਰ ਪਟੀਸ਼ਨ ‘ਤੇ ਸੁਪਰੀਮ ਕੋਰਟ ਤਿੰਨ ਮਈ ਨੂੰ ਸੁਣਵਾਈ ਕਰੇਗਾ। ਸਰਕਾਰ ਵੱਲੋਂ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਇਸ ਕੇਸ ਵਿੱਚ ਜਲਦੀ ਸੁਣਵਾਈ ਦੀ ਅਪੀਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ। ਵਰਨਣ ਯੋਗ ਹੈ ਕਿ 20 […]

Read more ›
ਜਾਇਦਾਦ ਖਾਤਰ ਦੋ ਭਰਾਵਾਂ ਤੇ ਭਾਬੀ ਦਾ ਆਪੋ ਵਿੱਚ ਕਤਲ

ਜਾਇਦਾਦ ਖਾਤਰ ਦੋ ਭਰਾਵਾਂ ਤੇ ਭਾਬੀ ਦਾ ਆਪੋ ਵਿੱਚ ਕਤਲ

April 28, 2018 at 3:08 pm

ਨਵੀਂ ਦਿੱਲੀ, 28 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀ ਰਾਜਧਾਨੀ ਦਿੱਲੀ ਦੇ ਅਮੀਰ ਇਲਾਕੇ ਮਾਡਲ ਟਾਊਨ ਵਿੱਚ ਜਾਇਦਾਦ ਦੇ ਝਗੜੇ ਕਾਰਨ ਇਕ ਸਿੱਖ ਪਰਵਾਰ ਦੇ ਤਿੰਨ ਜੀਅ ਮਾਰੇ ਗਏ ਅਤੇ ਇਕ ਨੌਜਵਾਨ ਜ਼ਖਮੀ ਹੋ ਗਿਆ। ਗੱਡੀਆਂ ਪਾਰਕ ਕਰਨ ਤੋਂ ਸ਼ੁਰੂ ਹੋਇਆ ਮਾਮੂਲੀ ਝਗੜਾ ਤਿੰਨ ਕਤਲਾਂ ਵਿੱਚ ਬਦਲ ਗਿਆ ਸੀ। ਮਿਲੀ ਜਾਣਕਾਰੀ […]

Read more ›
ਰਾਖੀ ਸਾਵੰਤ ਵੱਲੋਂ ਮੁਆਫੀ ਮੰਗਣ ਨਾਲ ਸਮਝੌਤਾ ਸਿਰੇ ਚੜ੍ਹਿਆ

ਰਾਖੀ ਸਾਵੰਤ ਵੱਲੋਂ ਮੁਆਫੀ ਮੰਗਣ ਨਾਲ ਸਮਝੌਤਾ ਸਿਰੇ ਚੜ੍ਹਿਆ

April 28, 2018 at 3:07 pm

ਲੁਧਿਆਣਾ, 28 ਅਪ੍ਰੈਲ (ਪੋਸਟ ਬਿਊਰੋ)- ਭਗਵਾਨ ਵਾਲਮੀਕਿ ਦੇ ਖਿਲਾਫ ਕਾਫੀ ਸਮਾਂ ਪਹਿਲਾਂ ਕੀਤੀ ਇੱਕ ਮੰਦੀ ਟਿੱਪਣੀ ਦੇ ਦੋਸ਼ ਵਿੱਚ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਕੱਲ੍ਹ ਮੁਆਫੀ ਮੰਗ ਲਈ ਹੈ। ਕੱਲ੍ਹ ਏਥੇ ਸਰਕਟ ਹਾਊਸ ਵਿੱਚ ਹੋਈ ਮੀਟਿੰਗ ਦੌਰਾਨ ਰਾਖੀ ਦੇ ਖਿਲਾਫ ਕੇਸ ਕਰਨ ਵਾਲੇ ਵਕੀਲ ਨਰਿੰਦਰ ਆਦੀਆ ਤੇ ਹੋਰ ਲੋਕਾਂ ਦੇ […]

Read more ›
ਸ਼੍ਰੋਮਣੀ ਕਮੇਟੀ ਦੇ ਛਾਂਟੀ ਕੀਤੇ ਮੁਲਾਜ਼ਮਾਂ ਨੂੰ ਹਾਈ ਕੋਰਟ ਤੋਂ ਸਟੇਅ ਮਿਲਿਆ

ਸ਼੍ਰੋਮਣੀ ਕਮੇਟੀ ਦੇ ਛਾਂਟੀ ਕੀਤੇ ਮੁਲਾਜ਼ਮਾਂ ਨੂੰ ਹਾਈ ਕੋਰਟ ਤੋਂ ਸਟੇਅ ਮਿਲਿਆ

April 28, 2018 at 3:05 pm

ਚੰਡੀਗੜ੍ਹ, 28 ਅਪ੍ਰੈਲ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਛਾਂਟੀ ਕੀਤੇ ਮੁਲਾਜ਼ਮ ਇਸ ਬਾਰੇ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪੁੱਜ ਗਏ ਹਨ। ਓਥੋਂ ਉਨ੍ਹਾਂ ਨੂੰ ਸਟੇਟ ਮਿਲ ਗਿਆ ਹੈ। ਮਿਲ ਸਕੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਦੇ ਇੱਕ ਨੇੜਲੇ ਰਿਸ਼ਤੇਦਾਰ ਨੇ ਉਸ ਨੂੰ […]

Read more ›