Archive for April 27th, 2018

ਉੱਤਰੀ ਤੇ ਦੱਖਣੀ ਕੋਰੀਆ ਨੇ ਸ਼ਾਂਤੀ ਬਣਾਈ  ਰੱਖਣ ਦਾ ਪ੍ਰਗਟਾਇਆ ਤਹੱਈਆ

ਉੱਤਰੀ ਤੇ ਦੱਖਣੀ ਕੋਰੀਆ ਨੇ ਸ਼ਾਂਤੀ ਬਣਾਈ ਰੱਖਣ ਦਾ ਪ੍ਰਗਟਾਇਆ ਤਹੱਈਆ

April 27, 2018 at 7:06 am

ਗੋਇਆਂਗ, ਕੋਰੀਆ, 27 ਅਪਰੈਲ (ਪੋਸਟ ਬਿਊਰੋ) : ਸ਼ੁੱਕਰਵਾਰ ਨੂੰ ਉੱਤਰੀ ਕੋਰੀਆ ਦੇ ਆਗੂ ਕਿੰਮ ਜੌਂਗ ਉਨ ਨੇ ਇਤਿਹਾਸ ਰਚਦਿਆਂ ਦੁਨੀਆ ਦੇ ਸੱਭ ਤੋਂ ਵੱਧ ਸੁਰੱਖਿਆ ਵਾਲੀ ਸਰਹੱਦ ਨੂੰ ਪਾਰ ਕਰਕੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੂੰ ਉੱਤਰੀ ਕੋਰੀਆ ਦੇ ਪ੍ਰਮਾਣੂ ਹਥਿਆਰਾਂ ਦੇ ਸਬੰਧ ਵਿੱਚ ਵਿਚਾਰ ਵਟਾਂਦਰੇ ਲਈ ਸੱਦਾ […]

Read more ›
ਬ੍ਰਾਊਨ ਆਪਣੀ ਰੈਂਟਲ ਆਮਦਨ, ਮਾਰਗੇਜ ਲੋਨ ਬਾਰੇ ਦੱਸਣ ਤੋਂ ਰਹੇ ਅਸਮਰੱਥ : ਇੰਟੇਗ੍ਰਿਟੀ ਕਮਿਸ਼ਨਰ

ਬ੍ਰਾਊਨ ਆਪਣੀ ਰੈਂਟਲ ਆਮਦਨ, ਮਾਰਗੇਜ ਲੋਨ ਬਾਰੇ ਦੱਸਣ ਤੋਂ ਰਹੇ ਅਸਮਰੱਥ : ਇੰਟੇਗ੍ਰਿਟੀ ਕਮਿਸ਼ਨਰ

April 27, 2018 at 7:04 am

ਓਨਟਾਰੀਓ, 27 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਦੇ ਇੰਟੇਗ੍ਰਿਟੀ ਕਮਿਸ਼ਨਰ ਨੇ ਸਾਬਕਾ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਪੈਟ੍ਰਿਕ ਬ੍ਰਾਊਨ ਨੂੰ ਜਾਣਬੁੱਝ ਕੇ ਆਪਣੀ ਰੈਂਟਲ ਆਮਦਨ ਤੇ ਲੇਕ ਸਿਮਕੋਏ ਵਾਲੇ ਘਰ ਉੱਤੇ ਲਏ 375,000 ਦੇ ਕਰਜ਼ੇ ਬਾਰੇ ਜਾਣਕਾਰੀ ਨਾ ਦੇਣ ਲਈ ਇੱਕ ਵਾਰੀ ਫਿਰ ਫਟਕਾਰ ਲਾਈ। ਟੋਰੀ ਐਮਪੀਪੀ ਰੈਂਡੀ ਹਿਲੀਅਰ ਵੱਲੋਂ ਦਰਜ ਕਰਵਾਈ […]

Read more ›
ਆਰਸੀਐਫ ਵੱਲੋਂ ਸਰਕਾਰ ਨੂੰ ਵੀਆਈਪੀ ਫਲੀਟ ਵਿੱਚ ਵਰਤੇ ਹੋਏ ਜਹਾਜ਼ ਸ਼ਾਮਲ ਕਰਨ ਦੀ ਸਿਫਾਰਿਸ਼

ਆਰਸੀਐਫ ਵੱਲੋਂ ਸਰਕਾਰ ਨੂੰ ਵੀਆਈਪੀ ਫਲੀਟ ਵਿੱਚ ਵਰਤੇ ਹੋਏ ਜਹਾਜ਼ ਸ਼ਾਮਲ ਕਰਨ ਦੀ ਸਿਫਾਰਿਸ਼

April 27, 2018 at 7:03 am

ਓਟਵਾ, 27 ਅਪਰੈਲ (ਪੋਸਟ ਬਿਊਰੋ) : ਰਾਇਲ ਕੈਨੇਡੀਅਨ ਏਅਰ ਫੋਰਸ ਵੱਲੋਂ ਇਹ ਸਿਫਾਰਿਸ਼ ਕੀਤੀ ਜਾ ਰਹੀ ਹੈ ਕਿ ਸਰਕਾਰ ਨੂੰ ਵੀਆਈਪੀ ਫਲੀਟ ਦੇ ਉਮਰ ਵਿਹਾਅ ਚੁੱਕੇ ਜਹਾਜ਼ਾਂ ਦੀ ਥਾਂ ਵਰਤੇ ਹੋਏ ਜਹਾਜ਼ ਖਰੀਦਣੇ ਚਾਹੀਦੇ ਹਨ, ਜਿਨ੍ਹਾਂ ਦੀ ਕੀਮਤ 12 ਮਿਲੀਅਨ ਡਾਲਰ ਤੋਂ 18 ਮਿਲੀਅਨ ਡਾਲਰ ਹੋਵੇ। ਪ੍ਰਧਾਨ ਮੰਤਰੀ ਤੇ ਗਵਰਨਰ […]

Read more ›
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਾਸਿਕ ਸਮਾਗ਼ਮ ਵਿਚ ਹੋਇਆ ਸਹਿਜਪ੍ਰੀਤ ਮਾਂਗਟ ਨਾਲ ਰੁ-ਬ-ਰੂ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਾਸਿਕ ਸਮਾਗ਼ਮ ਵਿਚ ਹੋਇਆ ਸਹਿਜਪ੍ਰੀਤ ਮਾਂਗਟ ਨਾਲ ਰੁ-ਬ-ਰੂ

April 27, 2018 at 12:56 am

      *ਹਰਭਜਨ ਸਿੰਘ ਬਰਾੜ ਦੀ ਪੁਸਤਕ ‘ਸਾਂਝਾਂ ਦਾ ਵਗਦਾ ਦਰਿਆ’ ਲੋਕ-ਅਰਪਿਤ ਅਤੇ ਪਰਮਜੀਤ ਢਿੱਲੋਂ ਨੂੰ ਕੀਤਾ ਗਿਆ ਸਨਮਾਨਿਤ ਬਰੈਂਪਟਨ, 26 ਅਪ੍ਰੈਲ (ਡਾ.ਝੰਡ) -ਬੀਤੇ ਸ਼ਨੀਵਾਰ 21 ਅਪ੍ਰੈਲ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣਾ ਮਾਸਿਕ ਸਮਾਗ਼ਮ 470 ਕਰਾਈਸਲਰ ਰੋਡ ਵਿਖੇ ਬਾਅਦ ਦੁਪਹਿਰ 1.30 ਵਜੇ ਤੋਂ ਸ਼ਾਮ 4.30 ਵਜੇ ਤੱਕ […]

Read more ›
ਦਿੱਲੀ ਗੁਰਦੁਆਰਾ ਕਮੇਟੀ ਦੀ ਸਾਖ ਨੂੰ ਸੁਧਾਰਨ ਦੇ ਯਤਨ

ਦਿੱਲੀ ਗੁਰਦੁਆਰਾ ਕਮੇਟੀ ਦੀ ਸਾਖ ਨੂੰ ਸੁਧਾਰਨ ਦੇ ਯਤਨ

April 27, 2018 at 12:49 am

-ਜਸਵੰਤ ਸਿੰਘ ‘ਅਜੀਤ’ ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਜਨਰਲ ਮੈਨੇਜਰ ਅਤੇ ਦੋ ਡਿਪਟੀ ਜਨਰਲ ਮੈਨੇਜਰਾਂ ਪੁਰ ਇੱਕ ਲੜਕੀ ਵਲੋਂ ਆਪਣੇ ਨਾਲ ਛੇੜ-ਛਾੜ ਕਰਨ ਅਤੇ ਨੌਕਰੀ ਲੈਣ ਲਈ ਉਨ੍ਹਾਂ ਨਾਲ ‘ਕੰਪ੍ਰੋਮਾਈਜ਼’ ਕਰਨ ਦਾ ਜੋ ਕਥਤ ਦੋਸ਼ ਲਾਇਆ ਗਿਆ, ਉਹ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਰਾਜਧਾਨੀ ਦੇ ਮੀਡੀਆ ਦਾ ਸ਼ਿੰਗਾਰ ਬਣ […]

Read more ›