Archive for April 25th, 2018

ਅੱਜ-ਨਾਮਾ

ਅੱਜ-ਨਾਮਾ

April 25, 2018 at 10:33 pm

ਆਸਾ ਰਾਮ ਦੇ ਕੇਸ ਦੀ ਫਾਈਲ ਸਰਕੀ, ਹੋ ਗਈ ਸਾਧ ਦੇ ਨਾਲ ਆ ਬੁਰੀ ਮੀਆਂ।         ਕਈਆਂ ਕੇਸਾਂ`ਚੋ ਇੱਕ ਆ ਸਿਰੇ ਲੱਗਾ,         ਕੇਸ ਜਿਹੜਾ ਸੀ ਕੇਸਾਂ ਦੀ ਧੁਰੀ ਮੀਆਂ। ਦਾਗੀ ਦਿੱਤਾ ਕਰਾਰ ਗਿਆ ਸਾਧ ਸਿੱਧਾ, ਬਿਨਾਂ ਤਰਲਿਆਂ ਬਾਤ ਨਾ ਫੁਰੀ ਮੀਆਂ।         ਮੱਥੇ ਜਿਹੜਾ ਟਿਕਾਉਂਦਾ ਸੀ ਹਾਕਮਾਂ ਤੋਂ,         […]

Read more ›
ਕੇਸਰੀ’ ਦੇ ਸੈੱਟ ‘ਤੇ ਲੱਗੀ ਅੱਗ, ਪੰਜ ਮਿੰਟ ਵਿੱਚ ਹੋਇਆ ਸੁਆਹ

ਕੇਸਰੀ’ ਦੇ ਸੈੱਟ ‘ਤੇ ਲੱਗੀ ਅੱਗ, ਪੰਜ ਮਿੰਟ ਵਿੱਚ ਹੋਇਆ ਸੁਆਹ

April 25, 2018 at 10:28 pm

ਮੰਗਲਵਾਰ ਸ਼ਾਮਲ ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’ ਦੇ ਸੈੱਟ ‘ਤੇ ਅੱਗ ਲੱਗ ਗਈ। ਸੂਤਰਾਂ ਮੁਤਾਬਕ ਫਿਲਮ ਦਾ ਇੱਕ ਸੀਨ ਸ਼ੂਟ ਕੀਤਾ ਜਾ ਰਿਹਾ ਸੀ, ਜਿਸ ਵਿੱਚ ਪਟਾਕੇ ਚਲਾਏ ਜਾਣੇ ਸਨ। ਸ਼ੂਟਿੰਗ ਦੌਰਾਨ ਸੈੱਟ ‘ਤੇ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਪੰਜ ਮਿੰਟ ਵਿੱਚ ਦੋ ਹਜ਼ਾਰ ਵਰਗ ਮੀਟਰ ਤੋਂ […]

Read more ›
ਬਾਕਸਰ ਦਾ ਰੋਲ ਪਲੇਅ ਕਰਨਗੇ ਸ਼ਾਹਿਦ ਕਪੂਰ

ਬਾਕਸਰ ਦਾ ਰੋਲ ਪਲੇਅ ਕਰਨਗੇ ਸ਼ਾਹਿਦ ਕਪੂਰ

April 25, 2018 at 10:26 pm

ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ‘ਬੱਤੀ ਗੁੱਲ ਮੀਟਰ ਚਾਲੂ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ ਦੇ ਬਾਅਦ ਉਹ ਇਮਤਿਆਜ਼ ਅਲੀ ਦੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਸਨ, ਪਰ ਉਹ ਠੰਢੇ ਬਸਤੇ ਵਿੱਚ ਚਲੀ ਗਈ ਹੈ। ਇਸ ਲਈ ਸ਼ਾਹਿਦ ਨੇ ‘ਏਅਰਲਿਫਟ’ ਫੇਮ ਡਾਇਰੈਕਟਰ ਰਾਜਾ ਕ੍ਰਿਸ਼ਨ ਮੇਨਨ ਦੀ ਫਿਲਮ ਸਾਈਨ […]

Read more ›
ਕਰਣ ਨੇ ‘ਕਲੰਕ’ ਦੇ ਸੈੱਟ ‘ਤੇ ਵਰੁਣ ਲਈ ਬਣਵਾਇਆ ਜਿਮ

ਕਰਣ ਨੇ ‘ਕਲੰਕ’ ਦੇ ਸੈੱਟ ‘ਤੇ ਵਰੁਣ ਲਈ ਬਣਵਾਇਆ ਜਿਮ

April 25, 2018 at 10:22 pm

ਕਰਣ ਜੌਹਰ ਨੇ ਆਪਣੇ ਮਹੱਤਵ ਪੂਰਨ ਪ੍ਰੋਜੈਕਟ ‘ਕਲੰਕ’ ਦੇ ਲਈ ਵੱਡੀ ਕਾਸਟ ਇਕੱਠੀ ਕਰ ਲਈ ਸੁਣੀ ਜਾਂਦੀ ਹੈ। ਅਭਿਸ਼ੇਕ ਬਰਮਨ ਦੇ ਨਿਰਦੇਸ਼ਨ ਵਿੱਚ ਬਣਨ ਜਾ ਰਹੀ ਇਸ ਫਿਲਮ ਵਿੱਚ ਕਰਣ ਨੇ ਸੰਜੇ ਦੱਤ, ਮਾਧੁਰੀ ਦੀਕਸ਼ਿਤ, ਆਲੀਆ ਭੱਟ, ਵਰੁਣ ਧਵਨ, ਸੋਨਾਕਸ਼ੀ ਸਿਨਹਾ ਅਤੇ ਆਦਿੱਤਯ ਰਾਏ ਕਪੂਰ ਨੂੰ ਪਹਿਲੀ ਵਾਰ ਇਕੱਠੇ ਕਾਸਟ […]

Read more ›

ਹਲਕਾ ਫੁਲਕਾ

April 25, 2018 at 10:20 pm

ਆਦਮੀ, ‘‘ਗੁਰੂ ਜੀ, ਮੈਨੂੰ ਦੱਸੋ ਕਿ ਮੈਂ ਕਿਵੇਂ ਆਪਣੇ ਅੰਦਰ ਝਾਕਾਂ, ਕਿਵੇਂ ਆਪਣੀਆਂ ਕਮੀਆਂ ਲੱਭਾਂ?” ਗੁਰੂ ਜੀ, ‘‘ਬੇਟਾ ਬਹੁਤ ਆਸਾਨ ਹੈ, ਬੱਸ ਵਿਆਹ ਕਰਵਾ ਲੈ, ਤੇਰੀ ਪਤਨੀ ਨਾ ਸਿਰਫ ਤੇਰੀਆਂ ਕਮੀਆਂ, ਸਗੋਂ ਤੇਰੇ ਪੂਰੇ ਖਾਨਦਾਨ ਦੀਆਂ ਕਮੀਆਂ ਇੰਨੀ ਵਾਰ ਗਿਣਵਾਏਗੀ ਕਿ ਤੈਨੂੰ ਯਾਦ ਹੋ ਜਾਣਗੀਆਂ।” ******** ਪਤੀ, ‘‘ਵਿਆਹ ਵੇਲੇ ਸੱਤ […]

Read more ›

ਭਾਰਤ ਤੀਜੀ ਵੱਡੀ ਅਰਥ ਵਿਵਸਥਾ ਬਣਨ ਦੇ ਰਾਹ ਉੱਤੇ

April 25, 2018 at 10:20 pm

-ਡਾਕਟਰ ਜਯੰਤੀ ਲਾਲ ਭੰਡਾਰੀ ਇਨ੍ਹੀਂ ਦਿਨੀਂ ਦੁਨੀਆ ਦੇ ਆਰਥਿਕ ਸੰਗਠਨਾਂ ਦੀਆਂ ਜੋ ਅਧਿਐਨ ਰਿਪੋਰਟਾਂ ਛਪ ਰਹੀਆਂ ਹੈ, ਉਨ੍ਹਾਂ ਵਿੱਚ ਭਾਰਤ ਦੀ ਤੇਜ਼ ਆਰਥਿਕ ਰਫਤਾਰ ਅਤੇ 10-12 ਸਾਲਾਂ ਵਿੱਚ ਭਾਰਤ ਦੇ ਤੀਜੀ ਵੱਡੀ ਆਰਥਿਕ ਵਿਵਸਥਾ ਬਣਨ ਦੇ ਸਿੱਟੇ ਪੇਸ਼ ਕੀਤੇ ਜਾ ਰਹੇ ਹਨ। ਬੀਤੀ 19 ਅਪ੍ਰੈਲ ਨੂੰ ਕੌਮਾਂਤਰੀ ਮੁਦਰਾ ਫੰਡ (ਆਈ […]

Read more ›
ਕਸ਼ਮੀਰ ਵਾਦੀ ਵਿੱਚ ਕੇਸਰ ਦੀ ਖੇਤੀ ਵਿੱਚ ਭਾਰੀ ਗਿਰਾਵਟ

ਕਸ਼ਮੀਰ ਵਾਦੀ ਵਿੱਚ ਕੇਸਰ ਦੀ ਖੇਤੀ ਵਿੱਚ ਭਾਰੀ ਗਿਰਾਵਟ

April 25, 2018 at 10:19 pm

-ਅਨਿਲ ਰੈਨਾ ਕੇਸਰ ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ ਹੈ, ਪਰ ਇਸ ਦੇ ਬਾਵਜੂਦ ਕਸ਼ਮੀਰ ਵਾਦੀ ਦੇ ਕਿਸਾਨਾਂ ਦੇ ਸਾਹ ਫੁੱਲੇ ਹੋਏ ਹਨ। ਇਸ ਦੀ ਵਜ੍ਹਾ ਇਹ ਹੈ ਕਿ ਵਾਦੀ ਵਿੱਚ ਲੰਮੇ ਸਮੇਂ ਤੋਂ ਸੋਕੇ ਵਾਲੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਕੇਸਰ ਦੀ ਪੈਦਾਵਾਰ ‘ਚ ਇਥੇ 95 ਫੀਸਦੀ ਤੱਕ […]

Read more ›

ਸਮੇਂ ਨੇ ਇੱਕ ਨਾ ਮੰਨੀ

April 25, 2018 at 10:17 pm

-ਪ੍ਰਭਜੋਤ ਕੌਰ ਢਿੱਲੋਂ ਸਮਾਂ ਬਹੁਤ ਕੀਮਤੀ ਤੇ ਬਲਵਾਨ ਹੈ। ਇਹ ਕਿਸੇ ਦੇ ਕਹਿਣ ‘ਤੇ ਰੁਕਦਾ ਨਹੀਂ। ਕੋਈ ਇਸ ਨੂੰ ਫੜ ਕੇ ਨਹੀਂ ਰੱਖ ਸਕਦਾ। ਇਸ ਦੀ ਸ਼ਕਤੀ ਅੱਗੇ ਵੱਡੇ ਤੋਂ ਵੱਡੇ ਅਮੀਰ ਵੀ ਗੋਡੇ ਟੇਕ ਦਿੰਦੇ ਹਨ। ਇਹ ਗੱਲ ਅਤਿਕਥਨੀ ਨਹੀਂ ਕਿ ਸਮਾਂ ਗੋਡਣੀਆਂ ਲਵਾ ਦਿੰਦਾ ਹੈ। ਸਮੇਂ ਨੂੰ ਕਿਸੇ […]

Read more ›
ਅਮਰੀਕਾ ਦੇ ਇੱਕ ਹੋਰ ਫੈਡਰਲ ਜੱਜ ਵੱਲੋਂ ਡੀ ਏ ਸੀ ਏ ਖਤਮ ਕਰਨ ਦੇ ਵਿਰੁੱਧ ਫੈਸਲਾ

ਅਮਰੀਕਾ ਦੇ ਇੱਕ ਹੋਰ ਫੈਡਰਲ ਜੱਜ ਵੱਲੋਂ ਡੀ ਏ ਸੀ ਏ ਖਤਮ ਕਰਨ ਦੇ ਵਿਰੁੱਧ ਫੈਸਲਾ

April 25, 2018 at 10:15 pm

ਵਾਸ਼ਿੰਗਟਨ, 25 ਅਪਰੈਲ, (ਪੋਸਟ ਬਿਊਰੋ)- ਕੋਲੰਬੀਆ ਸਰਕਿਟ ਜ਼ਿਲੇ ਦੇ ਜੱਜ ਜੋਨ ਬੇਟਸ ਨੇ ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਸ (ਡੀ ਏ ਸੀ ਏ) ਪ੍ਰੋਗਰਾਮ ਨੂੰ ਖਤਮ ਕਰਨ ਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਦੇ ਖ਼ਿਲਾਫ਼ ਫੈਸਲਾ ਦਿੱਤਾ ਹੈ। ਜੱਜ ਜੋਨ ਬੇਟਸ ਨੇ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੂੰ 90 […]

Read more ›
ਫ਼ੌਜੀ ਭਰਤੀ ਵਿੱਚ ਹੇਰਾਫੇਰੀ ਦੇ ਦੋਸ਼ਾਂ ਦੀ ਜਾਂਚ ਮਗਰੋਂ 12 ਅਫ਼ਸਰਾਂ ਉੱਤੇ ਕੇਸ ਦਰਜ

ਫ਼ੌਜੀ ਭਰਤੀ ਵਿੱਚ ਹੇਰਾਫੇਰੀ ਦੇ ਦੋਸ਼ਾਂ ਦੀ ਜਾਂਚ ਮਗਰੋਂ 12 ਅਫ਼ਸਰਾਂ ਉੱਤੇ ਕੇਸ ਦਰਜ

April 25, 2018 at 10:12 pm

ਨਵੀਂ ਦਿੱਲੀ, 25 ਅਪਰੈਲ, (ਪੋਸਟ ਬਿਊਰੋ)- ਸਾਲ 2013 ਵਿੱਚ ਫ਼ੌਜ ਵਿੱਚ ਧਾਰਮਿਕ ਟੀਚਰ ਦੀ ਭਰਤੀ ਕਰਾਉਣ ਵਿੱਚ ਹੇਰਾਫੇਰੀ ਦੇ ਦੋਸ਼ ਹੇਠ ਸੀ ਬੀ ਆਈ ਨੇ ਭਾਰਤੀ ਫੌਜ ਦੇ 12 ਅਫ਼ਸਰਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਅਫ਼ਸਰਾਂ ਨੇ ਇਸ ਕੰਮ ਲਈ ਬੈਂਕਾਂ ਰਾਹੀਂ ਰਿਸ਼ਵਤ ਲਈ ਗਈ ਸੀ। ਜਾਂਚ ਏਜੰਸੀ […]

Read more ›