Archive for April 24th, 2018

ਦੁੱਧ ਤੇ ਪਾਣੀ

April 24, 2018 at 11:08 pm

-ਐਸ ਸਾਕੀ ਘੰਟੀ ਵੱਜਣ ‘ਤੇ ਮੈਂ ਰਜਾਈ ‘ਚੋਂ ਬਾਹਰ ਨਿਕਲ ਬੂਹਾ ਖੋਲ੍ਹਿਆ। ਰਾਵਣ ਜਿਹੀਆਂ ਭਾਰੀ ਮੁੱਛਾਂ ਵਾਲਾ ਚਿਹਰਾ ਲਈ ਇਕ ਬੰਦਾ ਸਾਹਮਣੇ ਖਲੋਤਾ ਦਿਸਿਆ। ਪਹਿਲਵਾਨੀ ਸਰੀਰ। ਕੱਦ ਕੋਈ ਪੰਜ ਫੁੱਟ ਦਸ ਇੰਚ। ਮੈਂ ਅੰਦਰੋਂ ਖੇਸ ਦੀ ਬੁੱਕਲ ਮਾਰ ਬਾਹਰ ਆਇਆ ਸੀ। ਠੰਢ ਇੰਨੀ ਸੀ ਜਿਵੇਂ ਸਰੀਰ ‘ਚੋਂ ਤਿੱਖੀ ਬਰਛੀ ਆਰ […]

Read more ›
ਜ਼ਿਆਦਾ ਨਹੀਂ ਬਦਲੀ ਜ਼ਿੰਦਗੀ : ਉਰਮਿਲਾ

ਜ਼ਿਆਦਾ ਨਹੀਂ ਬਦਲੀ ਜ਼ਿੰਦਗੀ : ਉਰਮਿਲਾ

April 24, 2018 at 11:06 pm

ਉਰਮਿਲਾ ਮਾਤੋਂਡਕਰ 10 ਸਾਲ ਪਹਿਲਾਂ ਫਿਲਮ ‘ਈ ਐੱਮ: ਆਈ ਲੀਯਾ ਹੈ ਤੋ ਚੁਕਾਨਾ ਪੜੇਗਾ’ ਵਿੱਚ ਨਜ਼ਰ ਆਈ ਸੀ। ਵਿੱਚ-ਵਿਚਾਲੇ ਉਸ ਨੇ ਕਈ ਫਿਲਮਾਂ ‘ਚ ਕੈਮੀਓ ਕਰਨ ਤੋਂ ਇਲਾਵਾ ਮਰਾਠੀ ਫਿਲਮ ‘ਅਜੋਬਾ’ ਵੀ ਕੀਤੀ, ਫਿਰ ਵੀ ਚਾਹੁਣ ਵਾਲਿਆਂ ਲਈ ਉਹ ਪਰਦੇ ਤੋਂ ਗਾਇਬ ਰਹੀ, ਜਿੱਥੇ ਉਸ ਨੂੰ ਹੋਣਾ ਚਾਹੀਦਾ ਸੀ, ਹੁਣੇ […]

Read more ›
ਹਮੇਸ਼ਾ ਦਿਲ ਦੀ ਸੁਣਦੀ ਹਾਂ : ਕੈਟਰੀਨਾ ਕੈਫ

ਹਮੇਸ਼ਾ ਦਿਲ ਦੀ ਸੁਣਦੀ ਹਾਂ : ਕੈਟਰੀਨਾ ਕੈਫ

April 24, 2018 at 11:04 pm

ਉਸ ਸਮੇਂ ਤੋਂ ਜਦੋਂ ਸਕਰੀਨ ‘ਤੇ ਆਪਣੇ ਡਾਂਸ ਮੂਵਜ਼ ਲਈ ਕੈਟਰੀਨਾ ਕੈਫ ਮਸ਼ਹੂਰ ਹੋਈ ਸੀ, ਹੁਣ ਤੱਕ ਉਸ ਨੇ ਲੰਬਾ ਸਫਰ ਤੈਅ ਕੀਤਾ ਹੈ। ਭਾਵੇਂ ‘ਤੀਸ ਮਾਰ ਖਾਂ’ ਦਾ ਗੀਤ ‘ਸ਼ੀਲਾ ਕੀ ਜਵਾਨੀ’ ਹੋਵੇ ਜਾਂ ‘ਅਗਨੀਪਥ’ ਦਾ ‘ਚਿਕਨੀ ਚਮੇਲੀ’ ਜਾਂ ‘ਬਾਰ ਬਾਰ ਦੇਖੋ’ ਦਾ ‘ਕਾਲਾ ਚਸ਼ਮਾ’ ਕੈਟਰੀਨਾ ਨੇ ਆਪਣੇ ਡਾਂਸ […]

Read more ›
ਸਾਨੂੰ ਸਭ ਕੁਝ ਦੇਖਣਾ ਪੈਂਦੈ : ਹੁਮਾ ਕੁਰੈਸ਼ੀ

ਸਾਨੂੰ ਸਭ ਕੁਝ ਦੇਖਣਾ ਪੈਂਦੈ : ਹੁਮਾ ਕੁਰੈਸ਼ੀ

April 24, 2018 at 11:03 pm

ਹੁਮਾ ਕੁਰੈਸ਼ੀ ਬਾਲੀਵੁੱਡ ਦੀਆਂ ਉਨ੍ਹਾਂ ਪ੍ਰਸਿੱਧ ਅਭਿਨੇਤਰੀਆਂ ਵਿੱਚੋਂ ਹੈ, ਜੋ ਪ੍ਰਫਾਰਮੈਂਸ ਵਾਲੇ ਕਿਰਦਾਰਾਂ ਲਈ ਨਿਰਮਾਤਾ ਨਿਰਦੇਸ਼ਕਾਂ ਦੀ ਪਹਿਲੀ ਪਸੰਦ ਹੁੰਦੀਆਂ ਹਨ। ਸੰਨ 2012 ਵਿੱਚ ਫਿਲਮ ‘ਗੈਂਗਸ ਆਫ ਵਾਸੇਪੁਰ’ ਤੋਂ ਸ਼ੁਰੂ ਕਰਨ ਵਾਲੀ ਹੁਮਾ ਨੇ ਕਈ ਵਾਰ ਇਸ ਇਮੇਜ ‘ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ‘ਬਦਲਾਪੁਰ’ ਅਤੇ ‘ਡੇਢ ਇਸ਼ਕੀਆਂ’ ਵਰਗੀਆਂ […]

Read more ›

ਪਾਓ ਨਿਮਰਤਾ ਦਾ ਗਹਿਣਾ

April 24, 2018 at 11:01 pm

-ਸੁਰਿੰਦਰ ਪਾਲ ਕੌਰ ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਵਿਚਰਦਿਆਂ ਕਈ ਵਾਰ ਕੋਈ ਇਨਸਾਨ ਇੰਨਾ ਪ੍ਰਭਾਵਿਤ ਕਰ ਜਾਂਦਾ ਹੈ ਕਿ ਅਸੀਂ ਉਸ ਨੂੰ ਭੁਲਾ ਨਹੀਂ ਸਕਦੇ। ਮੰਨਿਆ ਜਾਂਦਾ ਹੈ ਕਿ ਸਾਰੇ ਇਨਸਾਨ ਬਰਾਬਰ ਹਨ। ਸਭ ਨੂੰ ਸਿਰਜਣਹਾਰ ਪਰਮਾਤਮਾ ਨੇ ਇਕੋ ਜਿਹੀ ਸਰੀਰਿਕ ਦਿੱਖ ਤੇ ਅੰਦਰੂਨੀ ਲੱਛਣ ਦਿੱਤੇ ਹਨ, ਪਰ ਅਜਿਹਾ ਕੀ […]

Read more ›

ਮਕਬੂਲ ਸ਼ਾਇਰ ਮਿਰਜ਼ਾ ਗਾਲਿਬ

April 24, 2018 at 11:01 pm

-ਭਗਵਾਨ ਸਿੰਘ ਕਾਦੀਆਂ ਪ੍ਰਸਿੱਧ ਆਲੋਚਕ ਅਬਦੁਰ ਰਹਿਮਾਨ ਬਿਜਨੌਰੀ ਨੇ ਕਿਹਾ ਸੀ ਕਿ ਭਾਰਤ ਵਿੱਚ ਦੋ ਹੀ ਇਲਹਾਮੀ ਕਿਤਾਬਾਂ ਹਨ, ਮੁਕੱਦਸ ਵੇਦ ਅਤੇ ਦੀਵਾਨ ਏ ਗਾਲਿਬ। ਇੱਕ ਹੋਰ ਪ੍ਰਸਿੱਧ ਵਿਦਵਾਨ ਰਸ਼ੀਦ ਅਹਿਮਦ ਸਿੱਦੀਕੀ ਦਾ ਕਹਿਣਾ ਹੈ ਕਿ ਜੇ ਕੋਈ ਉਸ ਤੋਂ ਪੁੱਛੇ ਕਿ ਮੁਗਲ ਹਕੂਮਤ ਨੇ ਭਾਰਤ ਨੂੰ ਕੀ ਦਿੱਤਾ ਤਾਂ […]

Read more ›

ਹਲਕਾ ਫੁਲਕਾ

April 24, 2018 at 11:00 pm

ਥਾਣੇ ਦਾ ਮੁਨਸ਼ੀ, ‘‘ਭਰਾ, ਇੱਕ ਗੱਲ ਦੱਸ। ਘਰ ਵਾਲੀ ਤੇਰੇ ਗੁਆਂਢੀ ਦੀ ਗੁਆਚ ਗਈ ਤੇ ਰਿਪੋਰਟ ਲਿਖਵਾਉਣ ਤੂੰ ਆਇਆ ਏਂ। ਤੇਰਾ ਉਸ ਦੀ ਘਰਵਾਲੀ ਨਾਲ ਕੋਈ ਚੱਕਰ ਤਾਂ ਨਹੀਂ ਸੀ?” ਆਦਮੀ, ‘‘ਕੋਈ ਚੱਕਰ ਨਹੀਂ ਜਨਾਬ, ਮੈਥੋਂ ਉਸ ਦੀ ਖੁਸ਼ੀ ਦੇਖੀ ਨਹੀਂ ਜਾਂਦੀ। ਤਿੰਨ ਦਿਨ ਹੋ ਗਏ, ਰੋਜ਼ ਪਾਰਟੀ ‘ਤੇ ਪਾਰਟੀ […]

Read more ›

ਫਿਕਰਮੰਦ ਪਤਨੀਆਂ

April 24, 2018 at 11:00 pm

-ਕੇ ਐੱਲ ਗਰਗ ਜਿਹੜਾ ਮਕਾਨ ਦਾ ਫਿਕਰ ਕਰੇ, ਉਸ ਨੂੰ ਮਾਲਕ-ਮਕਾਨ ਕਿਹਾ ਜਾਂਦਾ ਹੈ। ਕਦੀ-ਕਦੀ ਉਹ ਆਪਣੇ ਆਪ ਨੂੰ ਘਰ ਵਾਲਾ ਵੀ ਆਖ ਕੇ ਖੁਸ਼ ਹੋ ਲੈਂਦਾ ਹੈ। ਜੋ ਘਰ ਦਾ ਫਿਕਰ ਕਰੇ, ਉਸ ਨੂੰ ਘਰ ਵਾਲੀ ਕਹਿੰਦੇ ਹਨ, ਉਹ ਮਕਾਨ ਦੀ ਥਾਂ ਘਰ ਦੀ ਚਿੰਤਾ ਵੱਧ ਕਰਦੀ ਹੈ। ਹਾਲਾਂਕਿ […]

Read more ›
ਅੱਜ-ਨਾਮਾ

ਅੱਜ-ਨਾਮਾ

April 24, 2018 at 10:59 pm

ਚੱਲਿਆ ਫੇਰ ਜੀ ਨਾਟਕ ਕਰਨਾਟਕਾ ਦਾ, ਸੁਣ ਲਈ ਰੈਡੀ ਭਰਾਵਾਂ ਦੀ ਖੱਪ ਮੀਆਂ।         ਜੀਹਨਾਂ ਉੱਪਰ ਸੀ ਕੀਤੇ ਗਏ ਰੇਡ ਭਾਰੇ,         ਲੱਭਾ ਮਾਲ ਰਿਕਾਰਡ ਗਿਆ ਟੱਪ ਮੀਆਂ। ਮਿਲੀ ਦੌਲਤ ਦੀ ਛਪੀ ਜਾਂ ਲਿਸਟ ਸਾਰੀ, ਲੱਗਦੀ ਨਿਰੀ ਸੀ ਸਿਰੇ ਦੀ ਗੱਪ ਮੀਆਂ।         ਕੁਰਸੀ-ਮੇਜ਼ ਸਭ ਚਾਂਦੀ ਦੇ ਸਨ ਨਿਕਲੇ,         […]

Read more ›

ਅਣਪਛਾਤੇ

April 24, 2018 at 10:58 pm

-ਗੋਗੀ ਜ਼ੀਰਾ ਰਾਜਨੀਤਕ ਬਹਿਰੂਪੀਏ, ਤਰ੍ਹਾਂ-ਤਰ੍ਹਾਂ ਦੇ ਭੇਸ, ਵਟਾਉਂਦੇ ਹੋਏ, ਗਿੜਗਿੜਾਉਂਦੇ ਹੋਏ, ਸਾਨੂੰ ਵੇਚ ਜਾਂਦੇ ਨੇ ਸੁਪਨੇ। ਵਕਤ ਬੀਤਦਾ, ਸੁਪਨਿਆਂ ਦੇ ਸੌਦਾਗਰ, ਲਾਲ ਬੱਤੀ ਵਾਲੀ ਗੱਡੀ, ਦੇ ਕਾਲੇ ਸ਼ੀਸ਼ਿਆਂ ‘ਚੋਂ, ਸਾਨੂੰ ਘੂਰਨ ਅਣਜਾਣ ਬਣ ਕੇ।

Read more ›