Archive for April 23rd, 2018

ਪ੍ਰਿੰਸੀਪਲ ਪਾਖਰ ਸਿੰਘ ਪੰਜਾਬ ਫੇਰੀ ਤੋਂ ਪਰਤੇ

ਪ੍ਰਿੰਸੀਪਲ ਪਾਖਰ ਸਿੰਘ ਪੰਜਾਬ ਫੇਰੀ ਤੋਂ ਪਰਤੇ

April 23, 2018 at 10:58 pm

ਜਾਣੇ ਪਹਿਚਾਣੇ ਪ੍ਰਸਿੱਧ ਲੇਖਕ ਪ੍ਰਿਸੀਪਲ ਪਾਖਰ ਸਿੰਘ ‘ਡਰੋਲੀ’ ਪੰਜਾਬ ਫੇਰੀ ਤੋਂ ਕਨੇਡਾ ਵਾਪਿਸ ਪਰਤ ਆਏ ਹਨ।ਇਸ ਵਾਰ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਕਿਤਾਬ ਛਪਵਾ ਕੇ ਲਿਆਏ ਹਨ। ਪ੍ਰਿੰਸੀਪਲ ਪਾਖਰ ਸਿੰਘ 23 ਕਿਤਾਬਾਂ ਪੰਜਾਬੀ ਮਾਂ-ਬੋਲੀ ਦੀ ਝੋਲ਼ੀ ਪਾ ਚੁੱਕੇ ਹਨ।ਉਹਨਾਂ ਨੂੰ ਪੰਜਾਬ ਫੇਰੀ ਦੌਰਾਨ ਵੱਖ-ਵੱਖ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਗਿਆ।ਦੱਸਣਯੋਗ […]

Read more ›
ਬਰੈਂਪਟਨ-ਵੈੱਸਟ ਪੀ.ਸੀ. ਐਸੋਸੀਏਸ਼ਨ ਵੱਲੋਂ ਆਪਣੇ ਉਮੀਦਵਾਰ ਅਮਰਜੋਤ ਸੰਧੂ ਲਈ ਕੀਤਾ ਗਿਆ ‘ਫ਼ੰਡ-ਰੇਜਿ਼ੰਗ ਲੰਚ’

ਬਰੈਂਪਟਨ-ਵੈੱਸਟ ਪੀ.ਸੀ. ਐਸੋਸੀਏਸ਼ਨ ਵੱਲੋਂ ਆਪਣੇ ਉਮੀਦਵਾਰ ਅਮਰਜੋਤ ਸੰਧੂ ਲਈ ਕੀਤਾ ਗਿਆ ‘ਫ਼ੰਡ-ਰੇਜਿ਼ੰਗ ਲੰਚ’

April 23, 2018 at 10:58 pm

ਬਰੈਂਪਟਨ, (ਡਾ. ਝੰਡ) -7 ਜੂਨ ਨੂੰ ਹੋਣ ਵਾਲੀਆਂ ਓਨਟਾਰੀਓ ਪਾਰਲੀਮੇਂਟ ਚੋਣਾਂ ਲਈ ਮੈਦਾਨ ਭੱਖ਼ਣਾ ਸ਼ੁਰੂ ਹੋ ਗਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਉਹ ਆਪਣੇ ਸਮੱਰਥਕਾਂ ਨਾਲ ਚੋਣ-ਮੈਦਾਨ ਵਿਚ ਡੱਟਦੇ ਜਾ ਰਹੇ ਹਨ। ਏਸੇ ਸਿਲਸਿਲੇ ਵਿਚ ਹੀ ਬੀਤੇ ਦਿਨੀੰਂ ਪੀ.ਸੀ. […]

Read more ›
ਕੁਵੀਨਜ਼ ਪਾਰਕ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਮਨਾਇਆ ਗਿਆ ਸਿੱਖ ਹੈਰੀਟੇਜ ਮੰਥ

ਕੁਵੀਨਜ਼ ਪਾਰਕ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਮਨਾਇਆ ਗਿਆ ਸਿੱਖ ਹੈਰੀਟੇਜ ਮੰਥ

April 23, 2018 at 10:54 pm

ਟੋਰਾਂਟੋ, 23 ਅਪ੍ਰੈਲ (ਪੋਸਟ ਬਿਊਰੋ)- ਓਂਟਾਰੀਓ ਦੀ ਪਾਰਲੀਅਮੈਂਟ ਕੁਵੀਨਜ਼ ਪਾਰਕ ਵਿਖੇ ਪੀ੍ਰਮੀਅਰ ਕੈਥਲੀਨ ਵਿਨ ਵਲੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਤੇ ਕੀਰਤਨ ਦਰਬਾਰ ਸਜਾਏ ਗਏ। ਅਜਿਹਾ ਖਾਲਸਾ ਜੀ ਦਾ ਸਾਜਨਾ ਦਿਵਸ ਤੇ ਸਿੱਖ ਹੈਰੀਟੇਜ ਮੰਥ ਮਨਾਉਣ ਲਈ ਕੀਤਾ ਗਿਆ। […]

Read more ›
ਅੱਜ-ਨਾਮਾ

ਅੱਜ-ਨਾਮਾ

April 23, 2018 at 10:38 pm

ਆਇਆ ਮਤਾ ਮਹਾਂ-ਦੋਸ਼ ਦਾ ਬੜਾ ਵੱਡਾ, ਬਣਨਾ ਸੀ ਗਾ ਜੋ ਬਹਿਸ ਦੀ ਮੱਦ ਮੀਆਂ।         ਪਹਿਲਾਂ ਜਾਣੀ ਸੀ ਜਾਂਚ ਕਰਾਈ ਉਸ ਦੀ,         ਰੱਖੀ ਜਾਂਦੀ ਫਿਰ ਬਹਿਸ ਦੀ ਹੱਦ ਮੀਆਂ। ਆਪੋਜ਼ੀਸ਼ਨ ਤਿਆਰੀ ਜਿਹੀ ਰਹੀ ਕਰਦੀ, ਅਗਲਿਆਂ ਕੀਤੀ ਆ ਲੱਦ-ਪੁਲੱਦ ਮੀਆਂ।         ਕੀਤੀ ਬਹਿਸ ਨਾ ਜਾਂਚ ਕਰਵਾਈ ਕਿਧਰੇ,         ਕਰ ਕੇ […]

Read more ›
‘ਵੈਂਟੀਲੇਟਰ’ ਦੇ ਗੁਜਰਾਤੀ ਰੀਮੇਕ ਵਿੱਚ ਜੂਹੀ

‘ਵੈਂਟੀਲੇਟਰ’ ਦੇ ਗੁਜਰਾਤੀ ਰੀਮੇਕ ਵਿੱਚ ਜੂਹੀ

April 23, 2018 at 10:35 pm

ਪ੍ਰਿਅੰਕਾ ਚੋਪੜਾ ਦੇ ਪ੍ਰੋਡਕਸ਼ਨ ਵਿੱਚ ਬਣੀ ਮਰਾਠੀ ਫਿਲਮ ‘ਵੈਂਟੀਲੇਟਰ’ ਦਾ ਗੁਜਰਾਤੀ ਰੀਮੇਕ ਬਣਨ ਜਾ ਰਿਹਾ ਹੈ। ਇਸ ਫਿਲਮ ਵਿੱਚ ਜੈਕੀ ਸ਼ਰਾਫ ਕੰਮ ਕਰਨਗੇ ਅਤੇ ਉਨ੍ਹਾਂ ਦੇ ਆਪੋਜ਼ਿਟ ਅਭਿਨੇਤਰੀ ਜੂਹੀ ਚਾਵਲਾ ਦਿਖਾਈ ਦੇਵੇਗੀ। ਦੋਵੇਂ ਪਹਿਲੀ ਵਾਰ ਕਿਸੇ ਗੁਜਰਾਤੀ ਫਿਲਮ ਵਿੱਚ ਕੰਮ ਕਰਨਗੇ। ਜੂਹੀ ਦਾ ਕਹਿਣਾ ਹੈ, ‘‘ਮੈਂ ਇਸ ਫਿਲਮ ਦਾ ਹਿੱਸਾ […]

Read more ›
ਪਰਿਣੀਤੀ ਦੀ ਝੋਲੀ ਫਿਲਮਾਂ ਨਾਲ ਭਰੀ

ਪਰਿਣੀਤੀ ਦੀ ਝੋਲੀ ਫਿਲਮਾਂ ਨਾਲ ਭਰੀ

April 23, 2018 at 10:32 pm

ਪਿਛਲੇ ਸਾਲ ਦੋ ਫਿਲਮਾਂ ‘ਮੇਰੀ ਪਿਆਰੀ ਬਿੰਦੂ’ ਅਤੇ ‘ਗੋਲਮਾਲ ਰਿਟਰਨਸ’ ਵਿੱਚ ਨਜ਼ਰ ਆਈ ਪਰਿਣੀਤੀ ਚੋਪੜਾ ਦੀ ਝੋਲੀ ਵਿੱਚ ਇਸ ਸਮੇਂ ਕੁਝ ਚੰਗੀਆਂ ਫਿਲਮਾਂ ਹਨ ਅਤੇ ਉਸ ਨੂੰ ਆਸ ਹੈ ਕਿ ਇਹ ਫਿਲਮਾਂ ਉਸ ਦੇ ਕਰੀਅਰ ਦੀ ਗੱਡੀ ਲੀਹ ‘ਤੇ ਲਿਆਉਣ ਵਿੱਚ ਜ਼ਰੂਰ ਸਫਲ ਰਹਿਣਗੀਆਂ। ਪਿਛਲੇ ਸਾਲ ਦੀਆਂ ਸਭ ਤੋਂ ਵੱਡੀਆਂ […]

Read more ›
ਕਰੀਨਾ ਕਪੂਰ ਨਾਲ ਬਣੇਗੀ ਸਿਧਾਰਥ ਮਲਹੋਤਰਾ ਦੀ ਜੋੜੀ

ਕਰੀਨਾ ਕਪੂਰ ਨਾਲ ਬਣੇਗੀ ਸਿਧਾਰਥ ਮਲਹੋਤਰਾ ਦੀ ਜੋੜੀ

April 23, 2018 at 10:31 pm

ਸਿਧਾਰਥ ਮਲਹੋਤਰਾ ਦੇ ਕਰੀਅਰ ਦਾ ਭਵਿੱਖ ਇਸ ਫਰਵਰੀ ਵਿੱਚ ਰਿਲੀਜ਼ ਹੋਈ ਫਿਲਮ ‘ਅੱਯਾਰੀ’ ਨੂੰ ਬਾਕਸ ਆਫਿਸ ‘ਤੇ ਮਿਲੀ ਅਸਫਲਤਾ ਨੇ ਖਤਰੇ ਵਿੱਚ ਪਾ ਦਿੱਤਾ ਸੀ। ਉਸ ਦੇ ਭਵਿੱਖ ਨੂੰ ਬਚਾਉਣ ਦੇ ਲਈ ਇੱਕ ਵਾਰ ਫਿਰ ਕਰਣ ਜੌਹਰ ਅੱਗੇ ਆ ਰਹੇ ਹਨ। ਪਤਾ ਲੱਗਾ ਹੈ ਕਿ ਕਰਣ ਜੌਹਰ ਦੀ ਕੰਪਨੀ ਵਿੱਚ […]

Read more ›
ਪ੍ਰਧਾਨ ਮੰਤਰੀ ਜੀ, ਕਿੱਥੇ ਹੈ ਪਾਰਦਰਸ਼ਿਤਾ

ਪ੍ਰਧਾਨ ਮੰਤਰੀ ਜੀ, ਕਿੱਥੇ ਹੈ ਪਾਰਦਰਸ਼ਿਤਾ

April 23, 2018 at 10:29 pm

-ਹਰੀ ਜੈ ਸਿੰਘ ਧਨ ਤਾਕਤ ਨਾਲ ਆਉਂਦਾ ਹੈ ਅਤੇ ਤਾਕਤ ਧਨ ਨਾਲ ਮਿਲਦੀ ਹੈ। ਇਹ ਭਾਰਤ ਦੀ ਲੋਕਤੰਤਰ ਦੀ ਪਾਰਲੀਮੈਂਟਰੀ ਪ੍ਰਣਾਲੀ ਦਾ ਕੌੜਾ ਸੱਚ ਹੈ। ਧਨ ਬੋਲਦਾ ਹੈ ਤੇ ਅਜਿਹਾ ਹੀ ਤਾਕਤ ਜਾਂ ਸੱਤਾ ਦੇ ਮਾਮਲੇ ਵਿੱਚ ਵੀ ਹੁੰਦਾ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਚੋਣ ਕਮਿਸ਼ਨ ਕੋਲ ਪੇਸ਼ […]

Read more ›

ਹਲਕਾ ਫੁਲਕਾ

April 23, 2018 at 10:26 pm

ਇੱਕ ਵਾਰ ਕਚਹਿਰੀ ਵਿੱਚ ਗਵਾਹ ਲੰਮੇ-ਲੰਮੇ ਬਿਆਨ ਦੇ ਰਿਹਾ ਸੀ। ਸਰਕਾਰੀ ਵਕੀਲ ਨਾਰਾਜ ਹੋ ਕੇ ਬੋਲਿਆ, ‘‘ਇੰਨਾ ਜ਼ਿਆਦਾ ਬੋਲਣ ਦੀ ਲੋੜ ਨਹੀਂ, ਤੈਨੂੰ ਜੋ ਪੁੱਛਿਆ ਜਾਵੇ, ਉਸ ਦਾ ਜਵਾਬ ਸਿਰਫ ਹਾਂ ਜਾਂ ਨਾਂਹ ‘ਚ ਹੀ ਦੇ।” ਗਵਾਹ, ‘‘ਹਜ਼ੂਰ, ਹਰ ਸਵਾਲ ਦਾ ਜਵਾਬ ਹਾਂ ਜਾਂ ਨਾਂਹ ਵਿੱਚ ਨਹੀਂ ਦਿੱਤਾ ਜਾ ਸਕਦਾ।” […]

Read more ›
ਆਖਿਰ ਨੌਜਵਾਨ ਅਧਿਕਾਰੀ ‘ਭਿ੍ਰਸ਼ਟ’ ਕਿਉਂ

ਆਖਿਰ ਨੌਜਵਾਨ ਅਧਿਕਾਰੀ ‘ਭਿ੍ਰਸ਼ਟ’ ਕਿਉਂ

April 23, 2018 at 10:26 pm

-ਐਨ ਕੇ ਸਿੰਘ ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ ਦੇ ਐਸ ਐਸ ਪੀ ਵਿਵੇਕ ਕੁਮਾਰ ਦੀਆਂ ਸਰਕਾਰੀ ਅਤੇ ਯੂ ਪੀ ਵਿੱਚ ਕਾਨਪੁਰ ਤੇ ਸਹਾਰਨਪੁਰ ਵਿੱਚ ਰਿਹਾਇਸ਼ਾਂ, ਬੈਂਕ ਲਾਕਰਾਂ ਵਿੱਚ ਮਾਰੇ ਛਾਪਿਆਂ ਦੌਰਾਨ ਅਥਾਹ ਜਾਇਦਾਦ ਫੜੀ ਗਈ। ਸੰਨ 2007 ਬੈਚ ਦੇ ਇਸ ਆਈ ਪੀ ਐਸ ਅਧਿਕਾਰੀ ਨੇ ਸਿਰਫ 10 ਸਾਲਾਂ ‘ਚ ਇਹ ਹੁਨਰ […]

Read more ›