Archive for April 22nd, 2018

ਬਰਂੈਪਟਨ ਸੈਂਟਰ ਤੋ ਹਰਜੀਤ ਜਸਵਾਲ ਨੇ ਜਿੱਤੀ ਨਾਮੀਨੇਸ਼ਨ

ਬਰਂੈਪਟਨ ਸੈਂਟਰ ਤੋ ਹਰਜੀਤ ਜਸਵਾਲ ਨੇ ਜਿੱਤੀ ਨਾਮੀਨੇਸ਼ਨ

April 22, 2018 at 11:39 pm

ਬਰੈਂਪਟਨ, 22 ਅਪ੍ਰੈਲ (ਪੋਸਟ ਬਿਊਰੋ) – ਬਰਂੈਪਟਨ ਸੈਂਟਰ ਤੋ ਪੀਂਸੀਂ ਪਾਰਟੀ ਦੀ ਬਹੁ ਚਰਚਿਤ ਨਾਮੀਨੇਸ਼ਨ ਚੋਣ ਹਰਜੀਤ ਜਸਵਾਲ ਨੇ ਜਿਤ ਲਈ ਹੈ। ਪਹਿਲਾਂ ਇਸ ਚੋਣ ਵਿਚ 3 ਨਾਮ ਸਨ, ਜਿਨ੍ਹਾਂ ਵਿਚ ਨਿਕ ਗਹੂਣੀਆ, ਹਰਜੀਤ ਜਸਵਾਲ ਤੇ ਸੁਦੀਪ ਵਰਮਾ ਦੇ ਨਾਮ ਸ਼ਾਮਲ ਸਨ। ਐਨ ਚੋਣ ਤੋ ਇਕ ਦਿਨ ਪਹਿਲਾਂ ਪਾਰਟੀ ਵਲੋ […]

Read more ›
ਡੱਗ ਫੋਰਡ ਪਹੁੰਚੇ ਸਿਮਰ ਸੰਧੂ ਦੇ ਦਫਤਰ ਦਾ ਉਦਾਘਟਨ ਕਰਨ

ਡੱਗ ਫੋਰਡ ਪਹੁੰਚੇ ਸਿਮਰ ਸੰਧੂ ਦੇ ਦਫਤਰ ਦਾ ਉਦਾਘਟਨ ਕਰਨ

April 22, 2018 at 11:38 pm

ਬਰੈਪਅਨ ਈਸਟ ਤੋ ਪੀਸੀ ਪਾਰਟੀ ਲਈ ਐਮਪੀਪੀ ਦੇ ਉਮੀਦਵਾਰ ਸਿਮਰ ਸੰਧੂ ਵਲੋਂ ਕੱਲ ਆਪਣੇ ਕੰਪੇਨ ਆਫਿ਼ਸ ਦਾ ਉਦਘਾਟਨ ਕੀਤਾ ਗਿਆ। ਉਸ ਦਾ ਇਹ ਕੰਪੇਨ ਆਫਿ਼ਸ ਗੋਰ ਰੋਡ ਤੇ ਐਵਨੀਜ਼ਰ ਰੋਡ ਉਤੇ ਸਬਜ਼ੀ ਮੰਡੀ ਵਾਲੇ ਪਲਾਜਾ਼ ਵਿਚ ਸਥਿਤ ਹੈ। ਡੱਗ ਫੋਰਡ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਸੀ ਬਰੈਂਪਟਨ ਵਿਚ ਪੂਰੀ […]

Read more ›
ਹਰਿੰਦਰ ਮੱਲ੍ਹੀ ਵੱਲੋਂ ਆਯੋਜਿਤ ਬਾਰਬੀਕਿਊ ਉਤੇ ਭਾਰੀ ਇਕੱਠ:

ਹਰਿੰਦਰ ਮੱਲ੍ਹੀ ਵੱਲੋਂ ਆਯੋਜਿਤ ਬਾਰਬੀਕਿਊ ਉਤੇ ਭਾਰੀ ਇਕੱਠ:

April 22, 2018 at 11:36 pm

ਬਰੈਪਟਨ ਨਾਰਥ ਤੋ ਲਿਬਰਲ ਪਾਰਟੀ ਲਈ ਉਮੀਦਵਾਰ ਹਰਿੰਦਰ ਮੱਲ੍ਹੀ ਵਲੋ ਬੀਤੇ ਸ਼ਨਿਚਵਾਰ ਆਪਣੇ ਹਲਕੇ ਦੇ ਦਫ਼ਤਰ ਵਿਖੇ ਬਰਾਬੀਕਿਊ ਦਾ ਆਯੋਜਨ ਕੀਤਾ ਗਿਆ। ਜਿਸ ਮੌਕੇ ਉਤੇ 1500 ਦੇ ਕਰੀਬ ਲੋਕਾਂ ਨੇ ਹਾਜਰੀ ਲਗਵਾਈ ਤੇ ਹਰਿੰਦਰ ਮੱਲ੍ਹੀ ਨੂੰ ਜਿਤਾਉਣ ਦਾ ਵਾਅਦਾ ਕੀਤਾ। ਹਰਿੰਦਰ ਮੱਲੀ ਓਟਾਰੀਓ ਵਿਚ ਸਿੱਖ ਭਾਈਚਾਰੇ ਵਿਚੋਂ ਪਹਿਲੀ ਮੰਤਰੀ ਹੈ […]

Read more ›
ਲਿਬਰਲ ਪਲੇਟਫਾਰਮ ਦੇ ਮੁਕਾਬਲੇ ਕਿਉਂ ਕਮਜ਼ੋਰ ਜਾਪਦੀ ਹੈ ਟੋਰੀ ਅਤੇ ਐਨ ਡੀ ਪੀ ਦੀ ਰਣਨੀਤੀ

ਲਿਬਰਲ ਪਲੇਟਫਾਰਮ ਦੇ ਮੁਕਾਬਲੇ ਕਿਉਂ ਕਮਜ਼ੋਰ ਜਾਪਦੀ ਹੈ ਟੋਰੀ ਅਤੇ ਐਨ ਡੀ ਪੀ ਦੀ ਰਣਨੀਤੀ

April 22, 2018 at 11:35 pm

ਉਂਟੇਰੀਓ ਪ੍ਰੋਵਿੰਸ ਲਈ 42ਵੀਂਆਂ ਆਮ ਚੋਣਾਂ ਵਿੱਚ ਮਹਿਜ਼ 6 ਹਫਤੇ ਦੇ ਕਰੀਬ ਸਮਾਂ ਰਹਿ ਗਿਆ ਹੈ। ਚੋਣ ਮੈਦਾਨ ਵਿੱਚ ਕੋਈ ਵੀ ਪਾਰਟੀ ਆਪਣੇ ਪਲੇਟਫਾਰਮ ਦੇ ਮਾਧਿਅਮ ਰਾਹੀਂ ਜਾਣੀ ਜਾਂਦੀ ਹੈ। ਵੋਟਰਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਨਿਰਪੱਖ ਹੋ ਕੇ ਹਰ ਪਾਰਟੀ ਦੇ ਪਲੇਟਫਾਰਮ ਨੂੰ ਘੋਖਣ ਅਤੇ ਪਾਰਟੀ ਵੱਲੋਂ […]

Read more ›

ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ : ਬਰੈਂਪਟਨ ਵਿੱਚ ਯੂਨੀਵਰਸਿਟੀ- ਇੱਕ ਰਾਹ ਦੋ ਮੰਜ਼ਲਾਂ

April 22, 2018 at 11:33 pm

  ਬਰੈਂਪਟਨ ਸਿਟੀ ਨੇ ਪਰੈੱਸ ਰੀਲੀਜ਼ ਕਰਕੇ ਦੱਸਿਆ ਹੈ ਕਿ 19 ਅਪਰੈਲ ਨੂੰ ਬਰੈਂਪਟਨ ਅਤੇ ਗਰੇਟਰ ਟੋਰਾਂਟੋ ਏਰੀਆ ਦੇ ਸਿਆਸੀ ਅਤੇ ਬਿਜਨਸ ਲੀਡਰਾਂ ਨੇ ਇੱਕਤਰ ਹੋ ਕੇ ਉਸ ਵੱਡੇ ਐਲਾਨ ਦੇ ਜਸ਼ਨ ਮਨਾਏ ਜਿਸ ਨਾਲ ਵਿੱਦਿਆ ਦੇ ਖੇਤਰ ਵਿੱਚ ਐਨਾ ਵੱਡਾ ਬੁਨਿਆਦੀ ਢਾਂਚੇ ਦਾ ਪ੍ਰੋਜੈਕਟ ਬਣਨ ਜਾ ਰਿਹਾ ਹੈ ਕਿ […]

Read more ›
ਬੇਹੱਦ ਪ੍ਰੋਫੈਸ਼ਨਲ ਹੈ ਜਾਹਨਵੀ

ਬੇਹੱਦ ਪ੍ਰੋਫੈਸ਼ਨਲ ਹੈ ਜਾਹਨਵੀ

April 22, 2018 at 10:37 pm

ਕਰਣ ਜੌਹਰ ਵੱਲੋਂ ਬਣਾਈ ਜਾ ਰਹੀ ਫਿਲਮ ‘ਧੜਕ’ ਵਿੱਚ ਸ੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਤੇ ਈਸ਼ਾਨ ਖੱਟਰ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ, ਪਰ ਇਨ੍ਹੀਂ ਦਿਨੀਂ ਕਰਣ ਸ਼ੂਟਿੰਗ ਦੇ ਫੋਟੋਗਰਾਫ ਤੇ ਵੀਡੀਓ ਕਲਿਕ ਹੋ ਜਾਣ ਤੋਂ ਪ੍ਰੇਸ਼ਾਨ ਤੇ ਨਾਰਾਜ਼ ਹਨ। ਇਹੀ ਵਜ੍ਹਾ ਹੈ ਕਿ ਹੁਣੇ ਜਿਹੇ ਉਸ ਨੇ ਫਿਲਮ ਦੇ ਸੈੱਟ […]

Read more ›
ਨਵਾਜ਼ੂਦੀਨ ਸਿੱਦੀਕੀ ਫਿਰ ਵਿਵਾਦਾਂ ਵਿੱਚ

ਨਵਾਜ਼ੂਦੀਨ ਸਿੱਦੀਕੀ ਫਿਰ ਵਿਵਾਦਾਂ ਵਿੱਚ

April 22, 2018 at 10:35 pm

ਉੱਤਰ ਪ੍ਰਦੇਸ਼ ਦੇ ਬੁਢਾਨਾ ਕਸਬੇ ਤੋਂ ਇੰਟਰਮੀਡੀਏਟ ਕਰਨ ਵਾਲੇ ਨਵਾਜ਼ੂਦੀਨ ਸਿੱਦੀਕੀ ਨੇ ਆਮਿਰ ਖਾਨ ਦੀ ‘ਸਰਫਰੋਸ਼’ (1999) ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਇਸ ‘ਚ ਉਸ ਨੇ ਬੇਹੱਦ ਛੋਟਾ ਕਿਰਦਾਰ ਨਿਭਾਇਆ ਸੀ। ਉਸ ਤੋਂ ਬਾਅਦ ਉਹ ‘ਮੁੰਨਾ ਭਾਈ ਐੱਮ ਬੀ ਬੀ ਐੱਸ’ (2003), ‘ਫਿਰਾਕ’ (2008) ਅਤੇ ‘ਪੀਪਲੀ ਲਾਈਵ’ (2010) ਵਰਗੀਆਂ […]

Read more ›
ਐਕਸ਼ਨ ਅਵਤਾਰ ਵਿੱਚ ਕ੍ਰਿਤੀ ਸਨਨ

ਐਕਸ਼ਨ ਅਵਤਾਰ ਵਿੱਚ ਕ੍ਰਿਤੀ ਸਨਨ

April 22, 2018 at 10:33 pm

ਆਸ਼ੁਤੋਸ਼ ਗੋਵਾਰੀਕਰ ਨੇ ਪਾਣੀਪਤ ਦੀ ਲੜਾਈ ਉੱਤੇ ਬਣ ਰਹੀ ਆਪਣੀ ਫਿਲਮ ਲਈ ਅਰਜੁਨ ਕਪੂਰ ਤੇ ਸੰਜੇ ਦੱਤ ਨੂੰ ਸਾਈਨ ਕਰਨ ਤੋਂ ਬਾਅਦ ਕ੍ਰਿਤੀ ਸਨਨ ਦੀ ਚੋਣ ਕਰ ਲਈ ਹੈ, ਜਿਸ ‘ਚ ਉਹ ਐਕਸ਼ਨ ਕਰਦੀ ਨਜ਼ਰ ਆਏਗੀ। ‘ਪਾਣੀਪਤ’ ਦੇ ਨਾਂਅ ਨਾਲ ਬਣਾ ਰਹੀ ਇਸ ਫਿਲਮ ਵਿੱਚ ਉਹ ਲੀਡ ਰੋਲ ਕਰੇਗੀ। ਇਹ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

April 22, 2018 at 10:29 pm

ਸੁਰਿੰਦਰ ਦੇ ਫੋਨ ‘ਤੇ ਕਿਸੇ ਅਣਜਾਣ ਜਿਹੇ ਨੰਬਰ ਤੋਂ ਇੱਕ ਕਾਲ ਆਈ। ਦੂਜੇ ਪਾਸਿਓਂ ਕੁੜੀ ਬੋਲੀ, ‘‘ਕੀ ਤੁਸੀਂ ਵਿਆਹੇ ਹੋਏ ਹੋ?” ਸੁਰਿੰਦਰ, ‘‘ਨਹੀਂ, ਪਰ ਤੁਸੀਂ ਕੌਣ ਹੋ?” ਕੁੜੀ, ‘‘ਤੇਰੀ ਘਰ ਵਾਲੀ, ਅੱਜ ਘਰ ਆਵੀਂ, ਫਿਰ ਦੱਸਾਂਗੀ।” ਥੋੜ੍ਹੀ ਦੇਰ ਬਾਅਦ ਫਿਰ ਅਣਜਾਣ ਨੰਬਰ ਤੋਂ ਕਾਲ ਆਈ। ਕੁੜੀ, ‘‘ਕੀ ਤੁਸੀਂ ਵਿਆਹੇ ਹੋਏ […]

Read more ›
ਭਾਰਤੀ ਰਾਜਨੀਤੀ ਦੀ ਇੱਕ ਬੱਜਰ ‘ਖਤਾ` ਦਾ ਸਿੱਟਾ ਹੈ ਨਿਆਂ ਪਾਲਿਕਾ ਦੀ ਅੱਜ ਵਾਲੀ ਹਾਲਤ

ਭਾਰਤੀ ਰਾਜਨੀਤੀ ਦੀ ਇੱਕ ਬੱਜਰ ‘ਖਤਾ` ਦਾ ਸਿੱਟਾ ਹੈ ਨਿਆਂ ਪਾਲਿਕਾ ਦੀ ਅੱਜ ਵਾਲੀ ਹਾਲਤ

April 22, 2018 at 10:27 pm

-ਜਤਿੰਦਰ ਪਨੂੰ ਭਾਰਤ ਦੀ ਪਾਰਲੀਮੈਂਟ ਦੇ ਉੱਪਰਲੇ ਸਦਨ ਰਾਜ ਸਭਾ ਵਿੱਚ ਸੁਪਰੀਮ ਕੋਰਟ ਦੇ ਮੁੱਖ ਜੱਜ ਦੇ ਖਿਲਾਫ ਮਹਾਂਦੋਸ਼ ਦਾ ਮਤਾ ਪੇਸ਼ ਕਰ ਦਿੱਤਾ ਗਿਆ ਹੈ। ਇਸ ਮਤੇ ਉੱਤੇ ਸੱਤ ਪਾਰਟੀਆਂ ਦੇ ਚੌਹਠ ਪਾਰਲੀਮੈਂਟ ਮੈਂਬਰਾਂ ਨੇ ਦਸਖਤ ਕੀਤੇ ਹਨ ਤੇ ਇਸ ਦਾ ਵਜ਼ਨ ਵਧਾਉਣ ਲਈ ਕੁਝ ਇਹੋ ਜਿਹੇ ਸਾਬਕਾ ਮੈਂਬਰਾਂ […]

Read more ›